ਪ੍ਹੈਰਾ ਕਿਤਾਬ

pa ਬੇਨਤੀ ਕਰਨਾ   »   ka თხოვნა

74 [ਚੁਹੱਤਰ]

ਬੇਨਤੀ ਕਰਨਾ

ਬੇਨਤੀ ਕਰਨਾ

74 [სამოცდათოთხმეტი]

74 [samotsdatotkhmet'i]

თხოვნა

tkhovna

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਕੀ ਤੁਸੀਂ ਮੇਰੇ ਵਾਲ ਕੱਟ ਸਕਦੇ ਹੋ? შეგ--ლ--თ -მა შე-ჭრ-თ? შ________ თ__ შ_______ შ-გ-ძ-ი-თ თ-ა შ-მ-რ-თ- ---------------------- შეგიძლიათ თმა შემჭრათ? 0
t-ho--a t______ t-h-v-a ------- tkhovna
ਬਹੁਤ ਛੋਟੇ ਨਾ ਕਰਨਾ। ძ-ლ-ა- --კ-ე---რა,-თუ ---ძლებ-. ძ_____ მ_____ ა___ თ_ შ________ ძ-ლ-ა- მ-კ-ე- ა-ა- თ- შ-ი-ლ-ბ-. ------------------------------- ძალიან მოკლედ არა, თუ შეიძლება. 0
tkh--na t______ t-h-v-a ------- tkhovna
ਥੋੜ੍ਹੇ ਹੋਰ ਛੋਟੇ ਕਰ ਦਿਓ। უ-------ლე-, თ--შ-იძ-ე--. უ___ მ______ თ_ შ________ უ-რ- მ-კ-ე-, თ- შ-ი-ლ-ბ-. ------------------------- უფრო მოკლედ, თუ შეიძლება. 0
s-e-id------t-a-she--h-r-t? s__________ t__ s__________ s-e-i-z-i-t t-a s-e-c-'-a-? --------------------------- shegidzliat tma shemch'rat?
ਕੀ ਤੁਸੀਂ ਤਸਵੀਰ ਖਿੱਚ ਸਕਦੇ ਹੋ? შ-გიძლ-----უ--თ--ი გ--მ-ღა-ნ-თ? შ________ ს_______ გ___________ შ-გ-ძ-ი-თ ს-რ-თ-ბ- გ-ა-ჟ-ა-ნ-თ- ------------------------------- შეგიძლიათ სურათები გაამჟღავნოთ? 0
dz--i---mok'-----ra,-t--s----zl-ba. d______ m______ a___ t_ s__________ d-a-i-n m-k-l-d a-a- t- s-e-d-l-b-. ----------------------------------- dzalian mok'led ara, tu sheidzleba.
ਤਸਵੀਰਾਂ ਸੀਡੀ ਵਿੱਚ ਹਨ। სურ-თ-ბი კო-პაქტ--ს--ე-. ს_______ კ______________ ს-რ-თ-ბ- კ-მ-ა-ტ-ი-კ-ე-. ------------------------ სურათები კომპაქტდისკზეა. 0
upro -o-'l-d- t-----i-zleba. u___ m_______ t_ s__________ u-r- m-k-l-d- t- s-e-d-l-b-. ---------------------------- upro mok'led, tu sheidzleba.
ਤਸਵੀਰਾਂ ਕੈਮਰੇ ਵਿੱਚ ਹਨ। ს--ა---ი-კ-----შია. ს_______ კ_________ ს-რ-თ-ბ- კ-მ-რ-შ-ა- ------------------- სურათები კამერაშია. 0
sheg----i-t-s-r--e-i--a-mz-g----ot? s__________ s_______ g_____________ s-e-i-z-i-t s-r-t-b- g-a-z-g-a-n-t- ----------------------------------- shegidzliat suratebi gaamzhghavnot?
ਕੀ ਤੁਸੀਂ ਘੜੀ ਠੀਕ ਕਰ ਸਕਦੇ ਹੋ? შე-----ა- ს--თ-ს--ე-ეთ-ბ-? შ________ ს_____ შ________ შ-გ-ძ-ი-თ ს-ა-ი- შ-კ-თ-ბ-? -------------------------- შეგიძლიათ საათის შეკეთება? 0
sheg--zlia--surate-----am-hg-a-n-t? s__________ s_______ g_____________ s-e-i-z-i-t s-r-t-b- g-a-z-g-a-n-t- ----------------------------------- shegidzliat suratebi gaamzhghavnot?
ਕੱਚ ਟੁੱਟ ਗਿਆ ਹੈ। შუშ- გატ-ხილ--. შ___ გ_________ შ-შ- გ-ტ-ხ-ლ-ა- --------------- შუშა გატეხილია. 0
sh-gi---i-t sur--eb----a-zh-h-vn-t? s__________ s_______ g_____________ s-e-i-z-i-t s-r-t-b- g-a-z-g-a-n-t- ----------------------------------- shegidzliat suratebi gaamzhghavnot?
ਬੈਟਰੀ ਖਾਲੀ ਹੈ। ე--მ------ა--დ-რი-. ე_______ დ_________ ე-ე-ე-ტ- დ-მ-დ-რ-ა- ------------------- ელემენტი დამჯდარია. 0
su--tebi-k'o-----t'-is-'z-a. s_______ k__________________ s-r-t-b- k-o-p-a-t-d-s-'-e-. ---------------------------- suratebi k'omp'akt'disk'zea.
ਕੀ ਤੁਸੀਂ ਕਮੀਜ਼ ਨੂੰ ਪ੍ਰੈੱਸ ਕਰ ਸਕਦੇ ਹੋ? შ---ძლ-ა- პ-რ-ნგ-ს დ--თა-ე-ა? შ________ პ_______ დ_________ შ-გ-ძ-ი-თ პ-რ-ნ-ი- დ-უ-ა-ე-ა- ----------------------------- შეგიძლიათ პერანგის დაუთავება? 0
s--------k'--e-as--a. s_______ k___________ s-r-t-b- k-a-e-a-h-a- --------------------- suratebi k'amerashia.
ਕੀ ਤੁਸੀਂ ਪਤਲੂਨ ਸਾਫ ਕਰ ਸਕਦੇ ਹੋ? შე--ძლი-თ-შ-----ს--აწმენდა? შ________ შ______ გ________ შ-გ-ძ-ი-თ შ-რ-ლ-ს გ-წ-ე-დ-? --------------------------- შეგიძლიათ შარვლის გაწმენდა? 0
sh-gi--l-a---aa-is s-----t---? s__________ s_____ s__________ s-e-i-z-i-t s-a-i- s-e-'-t-b-? ------------------------------ shegidzliat saatis shek'eteba?
ਕੀ ਤੁਸੀਂ ਜੁੱਤੀ ਠੀਕ ਕਰ ਸਕਦੇ ਹੋ? შეგიძ-----ფეხ--ც---- --კ--ება? შ________ ფ_________ შ________ შ-გ-ძ-ი-თ ფ-ხ-ა-მ-ი- შ-კ-თ-ბ-? ------------------------------ შეგიძლიათ ფეხსაცმლის შეკეთება? 0
shu--a-ga-----i--a. s_____ g___________ s-u-h- g-t-e-h-l-a- ------------------- shusha gat'ekhilia.
ਕੀ ਤੁਸੀਂ ਮੈਨੂੰ ਸੁਲਗਾਉਣ ਲਈ ਕੁਝ ਦੇ ਸਕਦੇ ਹੋ? შ-გ-ძლ-ათ --მ--ი-ო-? შ________ მ_________ შ-გ-ძ-ი-თ მ-მ-კ-დ-თ- -------------------- შეგიძლიათ მომიკიდოთ? 0
el---n-'i dam-da-ia. e________ d_________ e-e-e-t-i d-m-d-r-a- -------------------- element'i damjdaria.
ਕੀ ਤੁਹਾਡੇ ਕੋਲ ਮਾਚਿਸ ਜਾਂ ਲਾਈਟਰ ਹੈ? ას--თი--- სანთ-ბ--ა--ომ--- --ქვ-? ა_____ ა_ ს________ ხ__ ა_ გ_____ ა-ა-თ- ა- ს-ნ-ე-ე-ა ხ-მ ა- გ-ქ-თ- --------------------------------- ასანთი ან სანთებელა ხომ არ გაქვთ? 0
s-eg--z-i-t -'e-a-g-- ---t----a? s__________ p________ d_________ s-e-i-z-i-t p-e-a-g-s d-u-a-e-a- -------------------------------- shegidzliat p'erangis dautaveba?
ਕੀ ਤੁਹਾਡੇ ਕੋਲ ਰਾਖਦਾਨੀ ਹੈ? გაქ-- -ა------? გ____ ს________ გ-ქ-თ ს-ფ-რ-ლ-? --------------- გაქვთ საფერფლე? 0
s----d-l--t ----vlis--at-'-end-? s__________ s_______ g__________ s-e-i-z-i-t s-a-v-i- g-t-'-e-d-? -------------------------------- shegidzliat sharvlis gats'menda?
ਕੀ ਤੁਸੀਂ ਸਿਗਰਟ ਪੀਂਦੇ ਹੋ? ეწ-ვი- სიგარა-? ე_____ ს_______ ე-ე-ი- ს-გ-რ-ს- --------------- ეწევით სიგარას? 0
sheg-dzl----p-kh--ts---- -h-k-eteb-? s__________ p___________ s__________ s-e-i-z-i-t p-k-s-t-m-i- s-e-'-t-b-? ------------------------------------ shegidzliat pekhsatsmlis shek'eteba?
ਕੀ ਤੁਸੀਂ ਸਿਗਰਟ ਪੀਂਦੇ ਹੋ? ე-ე-ი- ს---რეტს? ე_____ ს________ ე-ე-ი- ს-გ-რ-ტ-? ---------------- ეწევით სიგარეტს? 0
s-e-i---i---m--i-'i-ot? s__________ m__________ s-e-i-z-i-t m-m-k-i-o-? ----------------------- shegidzliat momik'idot?
ਕੀ ਤੁਸੀਂ ਪਾਈਪ ਪੀਂਦੇ ਹੋ? ეწ-ვით -იბ-ხ-? ე_____ ჩ______ ე-ე-ი- ჩ-ბ-ხ-? -------------- ეწევით ჩიბუხს? 0
a----i--n--ante-e-a-kho--a-------? a_____ a_ s________ k___ a_ g_____ a-a-t- a- s-n-e-e-a k-o- a- g-k-t- ---------------------------------- asanti an santebela khom ar gakvt?

ਸਿੱਖਣਾ ਅਤੇ ਪੜ੍ਹਨਾ

ਸਿੱਖਣਾ ਅਤੇ ਪੜ੍ਹਨਾ ਇੱਕ-ਦੂਜੇ ਨਾਲ ਸੰਬੰਧਤ ਹਨ। ਬੇਸ਼ੱਕ, ਇਹ ਵਿਦੇਸ਼ੀ ਭਾਸ਼ਾਵਾਂ ਸਿੱਖਣ ਲਈ ਵਿਸ਼ੇਸ਼ ਤੌਰ 'ਤੇ ਸਹੀ ਹੈ। ਜਿਹੜੇ ਇੱਕ ਨਵੀਂ ਭਾਸ਼ਾ ਚੰਗੀ ਤਰ੍ਹਾਂ ਸਿੱਖਣਾ ਚਾਹੁੰਦੇ ਹਨ, ਨੂੰ ਬਹੁਤ ਸਾਰੇ ਪਾਠ ਲਾਜ਼ਮੀ ਤੌਰ 'ਤੇ ਪੜ੍ਹਨੇ ਚਾਹੀਦੇ ਹਨ। ਜਦੋਂ ਅਸੀਂ ਇੱਕ ਵਿਦੇਸ਼ੀ ਭਾਸ਼ਾ ਵਿੱਚ ਸਾਹਿਤ ਪੜ੍ਹਦੇ ਹਾਂ, ਅਸੀਂ ਸਾਰੇ ਵਾਕਾਂ ਦਾ ਸੰਸਾਧਨ ਕਰਦੇ ਹਾਂ। ਸਾਡਾ ਦਿਮਾਗ ਨਵੀਂ ਸ਼ਬਦਾਵਲੀ ਅਤੇ ਉਸ ਸੰਦਰਭ ਵਿੱਚ ਵਿਆਕਰਣ ਸਿੱਖਦਾ ਹੈ। ਇਹ ਨਵੀਂ ਸਮੱਗਰੀ ਨੂੰ ਸਰਲਤਾ ਨਾਲ ਦਰਜ ਕਰਨ ਵਿੱਚ ਇਸਦੀ ਸਹਾਇਤਾ ਕਰਦਾ ਹੈ। ਸਾਡੀ ਯਾਦਾਸ਼ਤ ਨੂੰ ਵਿਅਕਤੀਗਤ ਸ਼ਬਦ ਯਾਦ ਰੱਖਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਪੜ੍ਹਨ ਦੁਆਰਾ, ਅਸੀਂ ਸਿੱਖਦੇ ਹਾਂ ਕਿ ਸ਼ਬਦਾਂ ਦਾ ਅਰਥ ਕੀ ਹੋ ਸਕਦਾ ਹੈ। ਨਤੀਜੇ ਵਜੋਂ, ਅਸੀਂ ਨਵੀਂ ਭਾਸ਼ਾ ਲਈ ਇੱਕ ਭਾਵਨਾ ਪੈਦਾ ਕਰ ਲੈਂਦੇ ਹਾਂ। ਕੁਦਰਤੀ ਤੌਰ 'ਤੇ, ਵਿਦੇਸ਼ੀ-ਭਾਸ਼ਾ ਸਾਹਿਤ ਬਹੁਤ ਔਖਾ ਨਹੀਂ ਹੋਣਾ ਚਾਹੀਦਾ। ਆਧੁਨਿਕ ਲਘੂ ਕਹਾਣੀਆਂ ਜਾਂ ਜੁਰਮ ਨਾਵਲ ਅਕਸਰ ਮਨੋਰੰਜਕ ਹੁੰਦੇ ਹਨ। ਰੋਜ਼ਾਨਾ ਅਖ਼ਬਾਰਾਂ ਦਾ ਫਾਇਦਾ ਇਹ ਹੈ ਕਿ ਇਹ ਹਮੇਸ਼ਾਂ ਤਾਜ਼ਾ ਹੁੰਦੇ ਹਨ। ਬੱਚਿਆਂ ਦੀਆਂ ਕਿਤਾਬਾਂ ਜਾਂ ਚਿੱਤਰ-ਕਥਾਵਾਂ ਵੀ ਸਿੱਖਣ ਲਈ ਸਹੀ ਹੁੰਦੀਆਂ ਹਨ। ਚਿੱਤਰ ਨਵੀਂ ਭਾਸ਼ਾ ਨੂੰ ਸਮਝਣ ਵਿੱਚ ਸਹੂਲਤ ਪ੍ਰਦਾਨ ਕਰਦੇ ਹਨ। ਤੁਸੀਂ ਚਾਹੇ ਕਿਸੇ ਵੀ ਸਾਹਿਤ ਦੀ ਚੋਣ ਕਰੋ - ਇਹ ਮਨੋਰੰਜਕ ਹੋਣਾ ਚਾਹੀਦਾ ਹੈ! ਭਾਵ, ਕਹਾਣੀ ਵਿੱਚ ਬਹੁਤ ਕੁਝ ਵਾਪਰਨਾ ਚਾਹੀਦਾ ਹੈ, ਤਾਂ ਜੋ ਭਾਸ਼ਾ ਵਿੱਚ ਭਿੰਨਤਾ ਹੋਵੇ। ਜੇਕਰ ਤੁਹਾਨੂੰ ਕੁਝ ਨਹੀਂ ਮਿਲਦਾ, ਵਿਸ਼ੇਸ਼ ਪਾਠ-ਪੁਸਤਕਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਸ਼ੁਰੂਆਤ ਕਰਨ ਵਾਲਿਆਂ ਲਈ ਸਰਲ ਪਾਠਾਂ ਵਾਲੀਆਂ ਕਈ ਕਿਤਾਬਾਂ ਉਪਲਬਧ ਹਨ। ਪੜ੍ਹਨ ਸਮੇਂ ਸ਼ਬਦਕੋਸ਼ ਦੀ ਵਰਤੋਂ ਕਰਨਾ ਹਮੇਸ਼ਾਂ ਜ਼ਰੂਰੀ ਹੁੰਦਾ ਹੈ। ਜਦੋਂ ਤੁਹਾਨੂੰ ਕਿਸੇ ਸ਼ਬਦ ਦੀ ਸਮਝ ਨਾ ਆਵੇ, ਤੁਸੀਂ ਸ਼ਬਦਕੋਸ਼ ਵਿੱਚੋਂ ਜਾਣਕਾਰੀਲੈ ਸਕਦੇ ਹੋ। ਸਾਡੇ ਦਿਮਾਗ ਪੜ੍ਹਨ ਦੁਆਰਾ ਕਾਰਜਸ਼ੀਲ ਹੁੰਦਾ ਹੈ ਅਤੇ ਨਵੀਆਂ ਚੀਜ਼ਾਂ ਨੂੰ ਬਹੁਤ ਜਲਦੀ ਸਿੱਖਦਾ ਹੈ। ਉਹ ਸ਼ਬਦ ਜਿਹੜੇ ਸਾਨੂੰ ਸਮਝ ਨਹੀਂ ਆਉਂਦੇ, ਅਸੀਂ ਇੱਕ ਫ਼ਾਈਲ ਵਿੱਚ ਇਕੱਠੇ ਕਰ ਸਕਦੇ ਹਾਂ। ਇਸ ਤਰ੍ਹਾਂ ਇਨ੍ਹਾਂ ਸ਼ਬਦਾਂ ਦੀ ਨਿਯਮਿਤ ਰੂਪ ਵਿੱਚ ਸਮੀਖਿਆ ਕੀਤੀ ਜਾ ਸਕਦੀ ਹੈ। ਇਹ ਪਾਠ ਵਿੱਚ ਅਣਪਛਾਤੇ ਸ਼ਬਦਾਂ ਨੂੰ ਉਜਾਗਰ ਕਰਨ ਵਿੱਚ ਵੀ ਸਹਾਇਤਾ ਕਰਦਾ ਹੈ। ਫੇਰ, ਅਗਲੀ ਵਾਰ ਅਸੀਂ ਉਨ੍ਹਾਂ ਨੂੰ ਇਕਦਮ ਪਛਾਣ ਲਵਾਂਗੇ। ਜੇਕਰ ਅਸੀਂ ਕੋਈ ਵਿਦੇਸ਼ੀ ਭਾਸ਼ਾ ਰੋਜ਼ ਪੜ੍ਹੀਏ ਤਾਂ ਅਸੀਂ ਬਹੁਤ ਹੀ ਜਲਦੀ ਤਰੱਕੀ ਕਰ ਸਕਦੇ ਹਾਂ। ਕਿਉਂਕਿ ਸਾਡਾ ਦਿਮਾਗ ਨਵੀਂ ਭਾਸ਼ਾ ਦੀ ਨਕਲ ਕਰਨਾ ਬਹੁਤ ਜਲਦੀ ਸਿੱਖਦਾ ਹੈ। ਇੱਥੋਂ ਤੱਕ ਵੀ ਹੋ ਸਕਦਾ ਹੈ ਕਿ ਅੰਤ ਵਿੱਚ ਅਸੀਂ ਨਵੀਂ ਭਾਸ਼ਾ ਵਿੱਚ ਹੀ ਸੋਚਣਾ ਸ਼ੁਰੂ ਕਰ ਦੇਈਏ।