ਪ੍ਹੈਰਾ ਕਿਤਾਬ

pa ਕੱਲ੍ਹ – ਅੱਜ – ਕੱਲ੍ਹ   »   ka გუშინ – დღეს – ხვალ

10 [ ਦਸ]

ਕੱਲ੍ਹ – ਅੱਜ – ਕੱਲ੍ਹ

ਕੱਲ੍ਹ – ਅੱਜ – ਕੱਲ੍ਹ

10 [ათი]

10 [ati]

გუშინ – დღეს – ხვალ

gushin – dghes – khval

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਕੱਲ੍ਹ ਸ਼ਨੀਵਾਰ ਸੀ। გ--ი- შა---- იყო. გ____ შ_____ ი___ გ-შ-ნ შ-ბ-თ- ი-ო- ----------------- გუშინ შაბათი იყო. 0
gu-hi--sh-------q-. g_____ s______ i___ g-s-i- s-a-a-i i-o- ------------------- gushin shabati iqo.
ਕੱਲ੍ਹ ਮੈਂ ਫਿਲਮ ਦੇਖਣ ਗਿਆ / ਗਈ ਸੀ। გუ----კ-ნ-შ-----ავ-. გ____ კ_____ ვ______ გ-შ-ნ კ-ნ-შ- ვ-ყ-ვ-. -------------------- გუშინ კინოში ვიყავი. 0
gus--- k'i-o--- vi-a-i. g_____ k_______ v______ g-s-i- k-i-o-h- v-q-v-. ----------------------- gushin k'inoshi viqavi.
ਫਿਲਮ ਦਿਲਚਸਪ ਸੀ। ფილმ--ი-ო სა---ერეს-. ფ____ ი__ ს__________ ფ-ლ-ი ი-ო ს-ი-ტ-რ-ს-. --------------------- ფილმი იყო საინტერესო. 0
pi-mi-i---sa-nt-e-e--. p____ i__ s___________ p-l-i i-o s-i-t-e-e-o- ---------------------- pilmi iqo saint'ereso.
ਅੱਜ ਐਤਵਾਰ ਹੈ। დ-ე- არ-ს--ვირა. დ___ ა___ კ_____ დ-ე- ა-ი- კ-ი-ა- ---------------- დღეს არის კვირა. 0
d-h-- -r---k'-ir-. d____ a___ k______ d-h-s a-i- k-v-r-. ------------------ dghes aris k'vira.
ਅੱਜ ਮੈਂ ਕੰਮ ਨਹੀਂ ਕਰ ਰਿਹਾ / ਰਹੀ ਹਾਂ। დ----არ ვ-უ--ო-. დ___ ა_ ვ_______ დ-ე- ა- ვ-უ-ა-ბ- ---------------- დღეს არ ვმუშაობ. 0
dg-e- a-----sha--. d____ a_ v________ d-h-s a- v-u-h-o-. ------------------ dghes ar vmushaob.
ਮੈਂ ਘਰ ਵਿੱਚ ਰਹਾਂਗਾ / ਰਹਾਂਗੀ। მ- ს-ხლშ--დ-ვ-ჩე-ი. მ_ ს_____ დ________ მ- ს-ხ-შ- დ-ვ-ჩ-ბ-. ------------------- მე სახლში დავრჩები. 0
me-s-k-ls---da-r-----. m_ s_______ d_________ m- s-k-l-h- d-v-c-e-i- ---------------------- me sakhlshi davrchebi.
ਕੱਲ੍ਹ ਸੋਮਵਾਰ ਹੈ। ხ--ლ--რ-აბა-ია. ხ___ ო_________ ხ-ა- ო-შ-ბ-თ-ა- --------------- ხვალ ორშაბათია. 0
kh--l--r-h-b--i-. k____ o__________ k-v-l o-s-a-a-i-. ----------------- khval orshabatia.
ਕੱਲ੍ਹ ਮੈਂ ਫਿਰ ਤੋਂ ਕੰਮ ਕਰਾਂਗਾ / ਕਰਾਂਗੀ। ხვ-ლ--ს-ვ ვ-უშა-ბ. ხ___ ი___ ვ_______ ხ-ა- ი-ე- ვ-უ-ა-ბ- ------------------ ხვალ ისევ ვმუშაობ. 0
k--a- -----vmush-ob. k____ i___ v________ k-v-l i-e- v-u-h-o-. -------------------- khval isev vmushaob.
ਮੈਂ ਦਫਤਰ ਵਿੱਚ ਕੰਮ ਕਰਦਾ / ਕਰਦੀ ਹਾਂ। მე----ს-- ვმ-შ---. მ_ ო_____ ვ_______ მ- ო-ი-შ- ვ-უ-ა-ბ- ------------------ მე ოფისში ვმუშაობ. 0
me -p-ss------sh-ob. m_ o______ v________ m- o-i-s-i v-u-h-o-. -------------------- me opisshi vmushaob.
ਉਹ ਕੌਣ ਹੈ? ეს --- არი-? ე_ ვ__ ა____ ე- ვ-ნ ა-ი-? ------------ ეს ვინ არის? 0
e- v------s? e_ v__ a____ e- v-n a-i-? ------------ es vin aris?
ਉਹ ਪੀਟਰ ਹੈ। ეს -ე--რია. ე_ პ_______ ე- პ-ტ-რ-ა- ----------- ეს პეტერია. 0
es -'---er-a. e_ p_________ e- p-e-'-r-a- ------------- es p'et'eria.
ਪੀਟਰ ਵਿਦਿਆਰਥੀ ਹੈ। პ--ე-----უდე-ტია. პ_____ ს_________ პ-ტ-რ- ს-უ-ე-ტ-ა- ----------------- პეტერი სტუდენტია. 0
p----e-- ----d-nt'-a. p_______ s___________ p-e-'-r- s-'-d-n-'-a- --------------------- p'et'eri st'udent'ia.
ਉਹ ਕੌਣ ਹੈ? ე------არ-ს? ე_ ვ__ ა____ ე- ვ-ნ ა-ი-? ------------ ეს ვინ არის? 0
es---n-ari-? e_ v__ a____ e- v-n a-i-? ------------ es vin aris?
ਉਹ ਮਾਰਥਾ ਹੈ। ეს-არის --რთა. ე_ ა___ მ_____ ე- ა-ი- მ-რ-ა- -------------- ეს არის მართა. 0
es--ris-ma---. e_ a___ m_____ e- a-i- m-r-a- -------------- es aris marta.
ਮਾਰਥਾ ਸੈਕਟਰੀ ਹੈ। მ-რთ--მ---ა--ა. მ____ მ________ მ-რ-ა მ-ი-ა-ი-. --------------- მართა მდივანია. 0
m--ta-mdi--n--. m____ m________ m-r-a m-i-a-i-. --------------- marta mdivania.
ਪੀਟਰ ਅਤੇ ਮਾਰਥਾ ਦੋਸਤ ਹਨ। პ-ტე---დ------- ----ბ--ბი ა---ნ. პ_____ დ_ მ____ მ________ ა_____ პ-ტ-რ- დ- მ-რ-ა მ-გ-ბ-ე-ი ა-ი-ნ- -------------------------------- პეტერი და მართა მეგობრები არიან. 0
p'-t'--i -a--art----go-rebi -r-an. p_______ d_ m____ m________ a_____ p-e-'-r- d- m-r-a m-g-b-e-i a-i-n- ---------------------------------- p'et'eri da marta megobrebi arian.
ਪੀਟਰ ਮਾਰਥਾ ਦਾ ਦੋਸਤ ਹੈ। პ--ე-ი მარ-ა- მ--ობ---ა. პ_____ მ_____ მ_________ პ-ტ-რ- მ-რ-ა- მ-გ-ბ-რ-ა- ------------------------ პეტერი მართას მეგობარია. 0
p'---e-i--art-----g-b--i-. p_______ m_____ m_________ p-e-'-r- m-r-a- m-g-b-r-a- -------------------------- p'et'eri martas megobaria.
ਮਾਰਥਾ ਪੀਟਰ ਦੀ ਦੋਸਤ ਹੈ। მ-რ-ა-პ-----ს-მეგობ-რ--. მ____ პ______ მ_________ მ-რ-ა პ-ტ-რ-ს მ-გ-ბ-რ-ა- ------------------------ მართა პეტერის მეგობარია. 0
m--t- ----'-r-s -e---ar-a. m____ p________ m_________ m-r-a p-e-'-r-s m-g-b-r-a- -------------------------- marta p'et'eris megobaria.

ਆਪਣੀ ਨੀਂਦ ਵਿੱਚ ਸਿੱਖਣਾ

ਅੱਜ, ਵਿਦੇਸ਼ੀ ਭਾਸ਼ਾਵਾਂ ਸਧਾਰਨ ਸਿਖਲਾਈ ਦਾ ਇਕ ਹਿੱਸਾ ਹਨ। ਜੇਕਰ ਇਹਨਾਂ ਨੂੰ ਸਿੱਖਣਾ ਏਨਾ ਅਕਾਊ ਨਾ ਹੋਵੇ! ਉਨ੍ਹਾਂ ਲਈ ਖੁਸ਼ਖ਼ਬਰੀ ਹੈ ਜਿਨ੍ਹਾਂ ਨੂੰ ਇਸ ਵਿੱਚ ਮੁਸ਼ਕਲ ਆਉਂਦੀ ਹੈ। ਕਿਉਂਕਿ ਅਸੀਂ ਆਪਣੀ ਨੀਂਦ ਵਿੱਚ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਦੇ ਹਾਂ। ਬਹੁਤ ਸਾਰੀਆਂ ਵਿਗਿਆਨਿਕ ਖੋਜਾਂ ਇਸ ਨਤੀਜੇ 'ਤੇ ਪਹੁੰਚ ਚੁਕੀਆਂ ਹਨ। ਅਤੇ ਅਸੀਂ ਇਸਦੀ ਵਰਤੋਂ ਭਾਸ਼ਾਵਾਂ ਸਿੱਖਣ ਲਈ ਕਰ ਸਕਦੇ ਹਾਂ। ਅਸੀਂ ਆਪਣੀ ਨੀਂਦ ਵਿੱਚ ਦਿਨ ਦੀਆਂ ਘਟਨਾਵਾਂ ਨੂੰ ਕਾਰਜਸ਼ੀਲ ਕਰਦੇ ਹਾਂ। ਸਾਡਾ ਦਿਮਾਗ ਨਵੇਂ ਤਜਰਬਿਆਂ ਦੀ ਪਰਖ ਕਰਦਾ ਹੈ। ਹਰ ਚੀਜ਼ ਜਿਹੜੀ ਅਸੀਂ ਅਨੁਭਵ ਕੀਤੀ ਹੈ, ਦੁਬਾਰਾ ਸੋਚੀ ਜਾਂਦੀ ਹੈ। ਅਤੇ ਸਾਡੇ ਦਿਮਾਗ ਵਿੱਚ ਨਵੀਂ ਸਮੱਗਰੀ ਮਜ਼ਬੂਤ ਹੁੰਦੀ ਹੈ। ਸੌਣ ਤੋਂ ਪਹਿਲਾਂ ਸਿੱਖੀਆਂ ਗਈਆਂ ਚੀਜ਼ਾਂ ਵਿਸ਼ੇਸ਼ ਤੌਰ 'ਤੇ ਵਧੀਆ ਢੰਗ ਨਾਲ ਕਾਇਮ ਰਹਿ ਜਾਂਦੀਆਂ ਹਨ। ਇਸਲਈ, ਸ਼ਾਮ ਵੇਲੇ ਜ਼ਰੂਰੀ ਚੀਜ਼ਾਂ ਦਾ ਮੁੜ-ਨਿਰੀਖਣ ਕਰਨਾ ਸਹਾਇਕ ਸਿੱਧ ਹੋ ਸਕਦਾ ਹੈ। ਵੱਖਰੀ ਸਿਖਲਾਈ ਸਮੱਗਰੀ ਲਈ ਨੀਂਦ ਦੀ ਇੱਕ ਵੱਖਰੀ ਸਥਿਤੀ ਜ਼ਿੰਮੇਵਾਰ ਹੈ। ਆਰਈਐਮ (REM) ਨੀਂਦ ਸਾਈਕੋਮੋਟਰ ਸਿਖਲਾਈ ਦਾ ਸਮਰਥਨ ਕਰਦੀ ਹੈ। ਸੰਗੀਤ ਵਜਾਉਣਾ ਜਾਂ ਖੇਡਾਂ ਇਸ ਵਰਗ ਨਾਲ ਸੰਬੰਧਤ ਹਨ। ਇਸਦੇ ਉਲਟ, ਸ਼ੁੱਧ ਗਿਆਨ ਦੀ ਸਿਖਲਾਈ ਡੂੰਘੀ ਨੀਂਦ ਵਿੱਚ ਹੁੰਦੀ ਹੈ। ਇਸੇ ਦੌਰਾਨ ਹਰੇਕ ਚੀਜ਼ ਜਿਹੜੀ ਅਸੀਂ ਸਿੱਖੀ ਹੈ, ਦੀ ਸਮੀਖਿਆ ਹੁੰਦੀ ਹੈ। ਇੱਥੋਂ ਤੱਕ ਕਿ ਸ਼ਬਦਾਵਲੀ ਅਤੇ ਵਿਆਕਰਣ ਵੀ! ਜਦੋਂ ਅਸੀਂ ਭਾਸ਼ਾਵਾਂ ਸਿੱਖਦੇ ਹਾਂ, ਸਾਡੇ ਦਿਮਾਗ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਨਵੇਂ ਸ਼ਬਦ ਅਤੇ ਨਿਯਮ ਸਾਂਭਣੇ ਪੈਂਦੇ ਹਨ। ਇਹ ਸਭ ਕੁਝ ਨੀਂਦ ਵਿੱਚ ਇੱਕ ਵਾਰ ਦੁਬਾਰਾ ਚੱਲਦਾ ਹੈ। ਖੋਜਕਰਤਾ ਇਸਨੂੰ ਰੀਪਲੇਅ ਥੀਊਰੀ ਕਹਿੰਦੇ ਹਨ। ਪਰ, ਇਹ ਜ਼ਰੂਰੀ ਹੈ ਕਿ ਤੁਸੀਂ ਵਧੀਆ ਨੀਂਦ ਲਵੋ। ਸਰੀਰ ਅਤੇ ਮਨ ਨੂੰ ਚੰਗੀ ਤਰ੍ਹਾਂ ਮੁੜ-ਸਿਹਤਮੰਦ ਹੋਣਾ ਚਾਹੀਦਾ ਹੈ। ਕੇਵਲ ਤਾਂ ਹੀ ਦਿਮਾਗ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰੇਗਾ। ਤੁਸੀਂ ਕਹਿ ਸਕਦੇ ਹੋ: ਵਧੀਆ ਨੀਂਦ, ਵਧੀਆ ਗਿਆਨਾਤਮਕ ਕਾਰਗੁਜ਼ਾਰੀ ਸਾਡੇ ਆਰਾਮ ਕਰਨ ਦੇ ਦੌਰਾਨ, ਸਾਡਾ ਦਿਮਾਗ ਅਜੇ ਵੀ ਕਾਰਜਸ਼ੀਲ ਹੁੰਦਾ ਹੈ... ਇਸਲਈ: ਸ਼ੁਭ ਰਾਤ, Gute Nacht, good night, buona notte, dobrou noc!