ਪ੍ਹੈਰਾ ਕਿਤਾਬ

pa ਬਾਤਚੀਤ 1   »   ka პატარა დიალოგი 1

20 [ਵੀਹ]

ਬਾਤਚੀਤ 1

ਬਾਤਚੀਤ 1

20 [ოცი]

20 [otsi]

პატარა დიალოგი 1

p'at'ara dialogi 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਅਰਾਮ ਨਾਲ ਬੈਠੋ! მყ-დ-ო- --ეწყვე-! მ______ მ________ მ-უ-რ-დ მ-ე-ყ-ე-! ----------------- მყუდროდ მოეწყვეთ! 0
mq--r-- m-ets'-ve-! m______ m__________ m-u-r-d m-e-s-q-e-! ------------------- mqudrod moets'qvet!
ਆਪਣਾ ਹੀ ਘਰ ਸਮਝੋ! თა-ი ი-ე ---ძენ-თ- -ოგორც ს--ლ-ი! თ___ ი__ ი________ რ_____ ს______ თ-ვ- ი-ე ი-რ-ე-ი-, რ-გ-რ- ს-ხ-შ-! --------------------------------- თავი ისე იგრძენით, როგორც სახლში! 0
tavi-is--igrdze---- --go-ts-s-khlshi! t___ i__ i_________ r______ s________ t-v- i-e i-r-z-n-t- r-g-r-s s-k-l-h-! ------------------------------------- tavi ise igrdzenit, rogorts sakhlshi!
ਤੁਸੀਂ ਕੀ ਪੀਣਾਂ ਚਾਹੋਗੇ? რას ------? რ__ დ______ რ-ს დ-ლ-ვ-? ----------- რას დალევთ? 0
tavi ----igrdze-it,-rog-r-----kh--h-! t___ i__ i_________ r______ s________ t-v- i-e i-r-z-n-t- r-g-r-s s-k-l-h-! ------------------------------------- tavi ise igrdzenit, rogorts sakhlshi!
ਕੀ ਤੁਹਾਨੂੰ ਸੰਗੀਤ ਪਸੰਦ ਹੈ? გ-ყვა-თ მუ----? გ______ მ______ გ-ყ-ა-თ მ-ს-კ-? --------------- გიყვართ მუსიკა? 0
ta---i---i-rd--n--- -o---t--sakhls-i! t___ i__ i_________ r______ s________ t-v- i-e i-r-z-n-t- r-g-r-s s-k-l-h-! ------------------------------------- tavi ise igrdzenit, rogorts sakhlshi!
ਮੈਨੂੰ ਸ਼ਾਸ਼ਤਰੀ ਸੰਗੀਤ ਪਸੰਦ ਹੈ। მე---ყვ-რ- კლა-იკუ-ი--უ-იკა. მ_ მ______ კ________ მ______ მ- მ-ყ-ა-ს კ-ა-ი-უ-ი მ-ს-კ-. ---------------------------- მე მიყვარს კლასიკური მუსიკა. 0
ras --le--? r__ d______ r-s d-l-v-? ----------- ras dalevt?
ਇਹ ਮੇਰੀਆਂ ਸੀਡੀਜ਼ ਹਨ। ა-- ჩემ- -ი--ებ-. ა__ ჩ___ დ_______ ა-, ჩ-მ- დ-ს-ე-ი- ----------------- აი, ჩემი დისკები. 0
r-- -a-ev-? r__ d______ r-s d-l-v-? ----------- ras dalevt?
ਕੀ ਤੁਸੀਂ ਕੋਈ ਸੰਗੀਤ ਸਾਜ਼ ਵਜਾਉਂਦੇ ਹੋ? უ-რავთ რ-მ---მ-----ტრ-მენტზე? უ_____ რ_______ ი____________ უ-რ-ვ- რ-მ-ლ-მ- ი-ს-რ-მ-ნ-ზ-? ----------------------------- უკრავთ რომელიმე ინსტრუმენტზე? 0
ra- dalevt? r__ d______ r-s d-l-v-? ----------- ras dalevt?
ਇਹ ਮੇਰੀ ਗਿਟਾਰ ਹੈ। აი,---მ- --ტარა. ა__ ჩ___ გ______ ა-, ჩ-მ- გ-ტ-რ-. ---------------- აი, ჩემი გიტარა. 0
g--v-r--mu----a? g______ m_______ g-q-a-t m-s-k-a- ---------------- giqvart musik'a?
ਕੀ ਤੁਹਾਨੂੰ ਗਾਉਣਾ ਚੰਗਾ ਲੱਗਦਾ ਹੈ? გი--ა-- ს--ღ--ა? გ______ ს_______ გ-ყ-ა-თ ს-მ-ე-ა- ---------------- გიყვართ სიმღერა? 0
m--m---a-s ---asi--u---m-sik-a. m_ m______ k__________ m_______ m- m-q-a-s k-l-s-k-u-i m-s-k-a- ------------------------------- me miqvars k'lasik'uri musik'a.
ਕੀ ਤੁਹਾਡੇ ਬੱਚੇ ਹਨ? ბ----ებ---- გ-ა-თ? ბ_______ თ_ გ_____ ბ-ვ-ვ-ბ- თ- გ-ა-თ- ------------------ ბავშვები თუ გყავთ? 0
ai--chemi di---ebi. a__ c____ d________ a-, c-e-i d-s-'-b-. ------------------- ai, chemi disk'ebi.
ਕੀ ਤੁਹਾਡੇ ਕੋਲ ਕੁੱਤਾ ਹੈ? ძ--ლ---უ--ყავ-? ძ____ თ_ გ_____ ძ-ღ-ი თ- გ-ა-თ- --------------- ძაღლი თუ გყავთ? 0
u-'-a---r-me-ime---s----me-t'--? u______ r_______ i______________ u-'-a-t r-m-l-m- i-s-'-u-e-t-z-? -------------------------------- uk'ravt romelime inst'rument'ze?
ਕੀ ਤੁਹਾਡੇ ਕੋਲ ਬਿੱਲੀ ਹੈ? კ-ტა--უ-გყა--? კ___ თ_ გ_____ კ-ტ- თ- გ-ა-თ- -------------- კატა თუ გყავთ? 0
ai, -he-i g-t-ara. a__ c____ g_______ a-, c-e-i g-t-a-a- ------------------ ai, chemi git'ara.
ਇਹ ਮੇਰੀਆਂ ਪੁਸਤਕਾਂ ਹਨ। ა-- ჩემი-წ------. ა__ ჩ___ წ_______ ა-, ჩ-მ- წ-გ-ე-ი- ----------------- აი, ჩემი წიგნები. 0
gi-var- -imghe-a? g______ s________ g-q-a-t s-m-h-r-? ----------------- giqvart simghera?
ਇਸ ਵਕਤ ਮੈਂ ਇਹ ਪੁਸਤਕ ਪੜ੍ਹ ਰਿਹਾ ਹਾਂ। ამჟ---- ამ-წ---ს-ვ----უ-ო-. ა______ ა_ წ____ ვ_________ ა-ჟ-მ-დ ა- წ-გ-ს ვ-ი-ხ-ლ-ბ- --------------------------- ამჟამად ამ წიგნს ვკითხულობ. 0
g-q-ar- ---gh-r-? g______ s________ g-q-a-t s-m-h-r-? ----------------- giqvart simghera?
ਤੁਹਾਨੂੰ ਕੀ ਪੜ੍ਹਾਉਣਾ ਚੰਗਾ ਲੱਗਦਾ ਹੈ? რი-- კ-თხ-- --ყ-ა-თ? რ___ კ_____ გ_______ რ-ს- კ-თ-ვ- გ-ყ-ა-თ- -------------------- რისი კითხვა გიყვართ? 0
g--v--t-sim--era? g______ s________ g-q-a-t s-m-h-r-? ----------------- giqvart simghera?
ਕੀ ਤੁਹਾਨੂੰ ਮਹਿਫਿਲ ਵਿੱਚ ਜਾਣਾ ਚੰਗਾ ਲੱਗਦਾ ਹੈ? გიყ-----კო----ტზ---ია-უ--? გ______ კ________ ს_______ გ-ყ-ა-თ კ-ნ-ე-ტ-ე ს-ა-უ-ი- -------------------------- გიყვართ კონცერტზე სიარული? 0
b---h-ebi-t---qa--? b________ t_ g_____ b-v-h-e-i t- g-a-t- ------------------- bavshvebi tu gqavt?
ਕੀ ਤੁਹਾਨੂੰ ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? გი---რ- თეა-რში-ს-----ი? გ______ თ______ ს_______ გ-ყ-ა-თ თ-ა-რ-ი ს-ა-უ-ი- ------------------------ გიყვართ თეატრში სიარული? 0
b--s--e-i t---qa--? b________ t_ g_____ b-v-h-e-i t- g-a-t- ------------------- bavshvebi tu gqavt?
ਕੀ ਤੁਹਾਨੂੰ ਸੰਗੀਤ – ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? გ-ყ-ა-- --ე-----სი----ი? გ______ ო______ ს_______ გ-ყ-ა-თ ო-ე-ა-ი ს-ა-უ-ი- ------------------------ გიყვართ ოპერაში სიარული? 0
b---h--b--t--gqav-? b________ t_ g_____ b-v-h-e-i t- g-a-t- ------------------- bavshvebi tu gqavt?

ਮਾਤ-ਭਾਸ਼ਾ? ਪਿਤਾ-ਭਾਸ਼ਾ!

ਇੱਕ ਬੱਚੇ ਦੇ ਤੌਰ 'ਤੇ, ਤੁਸੀਂ ਆਪਣੀ ਭਾਸ਼ਾ ਕਿਸਤੋਂ ਸਿੱਖੀ? ਨਿਸਚਿਤ ਰੂਪ ਵਿੱਚ ਤੁਸੀਂ ਕਹੋਗੇ: ਮਾਤਾ ਕੋਲੋਂ! ਦੁਨੀਆ ਦੇ ਵਧੇਰੇ ਲੋਕ ਅਜਿਹਾ ਸੋਚਦੇ ਹਨ। ‘ਮਾਤ-ਭਾਸ਼ਾ’ ਸ਼ਬਦ ਤਕਰੀਬਨ ਸਾਰੇ ਰਾਸ਼ਟਰਾਂ ਵਿੱਚ ਮੌਜੂਦ ਹੈ। ਅੰਗਰੇਜ਼ੀ ਅਤੇ ਚੀਨੀ ਦੋਵੇਂ ਇਸ ਬਾਰੇ ਜਾਣਦੇ ਹਨ। ਸ਼ਾਇਦ ਕਿਉਂਕਿ ਮਾਤਾਵਾਂ ਬੱਚਿਆਂ ਨਾਲ ਵਧੇਰੇ ਸਮਾਂ ਗੁਜ਼ਾਰਦੀਆਂ ਹਨ। ਪਰ ਨਵੀਨਤਮ ਅਧਿਐਨਾਂ ਨੇ ਵੱਖਰੇ ਨਤੀਜੇ ਕੱਢੇ ਹਨ। ਇਹ ਦਰਸਾਉਂਦੇ ਹਨ ਕਿ ਸਾਡੀ ਭਾਸ਼ਾ ਜ਼ਿਆਦਾਤਰ ਸਾਡੇ ਪਿਤਾ ਦੀ ਭਾਸ਼ਾ ਹੈ। ਖੋਜਕਰਤਾਵਾਂ ਨੇ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦੀ ਜਾਂਚ ਕੀਤੀ। ਇਹਨਾਂ ਜਨਜਾਤੀਆਂ ਵਿੱਚ, ਮਾਤਾ-ਪਿਤਾ ਵੱਖ-ਵੱਖ ਸਭਿਆਚਾਰਾਂ ਨਾਲ ਸੰਬੰਧਤ ਸਨ। ਇਹ ਜਨਜਾਤੀਆਂ ਹਜ਼ਾਰਾਂ ਸਾਲ ਪਹਿਲਾਂ ਹੋਂਦ ਵਿੱਚ ਆਈਆਂ। ਵਿਸ਼ਾਲ ਪਰਵਾਸੀ ਗਤੀਵਿਧੀਆਂ ਇਸਦਾ ਕਾਰਨ ਸਨ। ਇਹਨਾਂ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦਾ ਅਨੁਵੰਸ਼ਕ ਰੂਪ ਵਿੱਚ ਵਿਸ਼ਲੇਸ਼ਣ ਕੀਤਾ ਗਿਆ। ਫੇਰ ਇਸਦੀ ਤੁਲਨਾ ਜਨਜਾਤੀ ਦੀ ਭਾਸ਼ਾ ਨਾਲ ਕੀਤੀ ਗਈ। ਵਧੇਰੇ ਜਨਜਾਤੀਆਂ ਆਪਣੇ ਮਰਦ ਪੂਰਵਜਾਂ ਦੀ ਭਾਸ਼ਾ ਬੋਲਦੀਆਂ ਹਨ। ਭਾਵ, ਕਿਸੇ ਦੇਸ਼ ਦੀ ਭਾਸ਼ਾ ਵਾਈ-ਪਰੰਪਰਾਸੂਤਰਾਂ ਤੋਂ ਆਉਂਦੀ ਹੈ। ਇਸਲਈ ਮਰਦਾਂ ਨੇ ਆਪਣੀ ਭਾਸ਼ਾ ਵਿਦੇਸ਼ੀ ਧਰਤੀਆਂ ਉੱਤੇ ਆਪਣੇ ਨਾਲ ਲਿਆਂਦੀ। ਅਤੇ ਉੱਥੋਂ ਦੀਆਂ ਔਰਤਾਂ ਨੇ ਫੇਰ ਮਰਦਾਂ ਦੀ ਨਵੀਂ ਭਾਸ਼ਾ ਨੂੰ ਅਪਣਾਇਆ। ਪਰ ਅੱਜ ਵੀ, ਪਿਤਾਵਾਂ ਕੋਲ ਸਾਡੀ ਭਾਸ਼ਾ ਦਾ ਵਧੇਰੇ ਪ੍ਰਭਾਵ ਹੈ। ਕਿਉਂਕਿ ਸਿਖਲਾਈ ਦੇ ਦੌਰਾਨ, ਬੱਚੇ ਦਾ ਝੁਕਾਅ ਆਪਣੇ ਪਿਤਾ ਦੀ ਭਾਸ਼ਾ ਵੱਲ ਹੁੰਦਾ ਹੈ। ਪਿਤਾ ਆਪਣੇ ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਕਰਦੇ ਹਨ। ਮਰਦਾਂ ਦੀ ਵਾਕ-ਬਣਤਰ ਔਰਤਾਂ ਦੀ ਵਾਕ-ਬਣਤਰ ਨਾਲੋਂ ਸਰਲ ਵੀ ਹੁੰਦੀ ਹੈ। ਨਤੀਜੇ ਵਜੋਂ, ਪਿਤਾ ਦੀ ਭਾਸ਼ਾ ਬੱਚਿਆਂ ਲਈ ਵਧੇਰੇ ਅਨੁਕੂਲ ਹੁੰਦੀ ਹੈ। ਇਹ ਉਨ੍ਹਾਂ ਨੂੰ ਬਿਹਬਲ ਨਹੀਂ ਕਰਦਾ ਅਤੇ ਨਤੀਜੇ ਵਜੋਂ ਸਿੱਖਣ ਲਈ ਸਰਲ ਹੈ। ਇਸੇ ਕਰਕੇ ਬੱਚੇ ਬੋਲਣ ਸਮੇਂ ‘ਮਾਤਾ’ ਨਾਲੋਂ ‘ਪਿਤਾ’ ਦੀ ਨਕਲ ਕਰਨਾ ਪਸੰਦ ਕਰਦੇ ਹਨ। ਬਾਦ ਵਿੱਚ, ਮਾਤਾ ਦੀ ਸ਼ਬਦਾਵਲੀ ਬੱਚੇ ਦੀ ਭਾਸ਼ਾ ਨੂੰ ਅਕਾਰ ਦੇਂਦੀ ਹੈ। ਇਸ ਤਰ੍ਹਾਂ, ਮਾਤਾ ਅਤੇ ਪਿਤਾ ਦੋਵੇਂ ਸਾਡੀ ਭਾਸ਼ਾ ਨੂੰ ਪ੍ਰਭਾਵਿਤ ਕਰਦੇ ਹਨ। ਇਸਲਈ ਇਸਨੂੰ ਪਿਤ੍ਰਕ ਭਾਸ਼ਾ ਕਿਹਾ ਜਾਣਾ ਚਾਹੀਦਾ ਹੈ।