ਪ੍ਹੈਰਾ ਕਿਤਾਬ

pa ਬਾਤਚੀਤ 1   »   be Гутарка 1

20 [ਵੀਹ]

ਬਾਤਚੀਤ 1

ਬਾਤਚੀਤ 1

20 [дваццаць]

20 [dvatstsats’]

Гутарка 1

Gutarka 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਅਰਾਮ ਨਾਲ ਬੈਠੋ! С-дайц------і---ск-! С_______ к___ л_____ С-д-й-е- к-л- л-с-а- -------------------- Сядайце, калі ласка! 0
Gutark--1 G______ 1 G-t-r-a 1 --------- Gutarka 1
ਆਪਣਾ ਹੀ ਘਰ ਸਮਝੋ! А-чувайце-сяб- -к--о-а! А________ с___ я_ д____ А-ч-в-й-е с-б- я- д-м-! ----------------------- Адчувайце сябе як дома! 0
Gu-arka-1 G______ 1 G-t-r-a 1 --------- Gutarka 1
ਤੁਸੀਂ ਕੀ ਪੀਣਾਂ ਚਾਹੋਗੇ? Што ж-----е -----ь? Ш__ ж______ в______ Ш-о ж-д-е-е в-п-ц-? ------------------- Што жадаеце выпіць? 0
Sya-ayt--, kalі-l-s--! S_________ k___ l_____ S-a-a-t-e- k-l- l-s-a- ---------------------- Syadaytse, kalі laska!
ਕੀ ਤੁਹਾਨੂੰ ਸੰਗੀਤ ਪਸੰਦ ਹੈ? В- лю---е---з-к-? В_ л_____ м______ В- л-б-ц- м-з-к-? ----------------- Вы любіце музыку? 0
S--d-y---- k--і -a-ka! S_________ k___ l_____ S-a-a-t-e- k-l- l-s-a- ---------------------- Syadaytse, kalі laska!
ਮੈਨੂੰ ਸ਼ਾਸ਼ਤਰੀ ਸੰਗੀਤ ਪਸੰਦ ਹੈ। Мн----д----цца -лас--н-я ----ка. М__ п_________ к________ м______ М-е п-д-б-е-ц- к-а-і-н-я м-з-к-. -------------------------------- Мне падабаецца класічная музыка. 0
Sya-ayt-----a-і-la-ka! S_________ k___ l_____ S-a-a-t-e- k-l- l-s-a- ---------------------- Syadaytse, kalі laska!
ਇਹ ਮੇਰੀਆਂ ਸੀਡੀਜ਼ ਹਨ। В-сь -----ампа-т-ды--і. В___ м__ к_____________ В-с- м-е к-м-а-т-д-с-і- ----------------------- Вось мае кампакт-дыскі. 0
A----v-y--- sy--e y-- do--! A__________ s____ y__ d____ A-c-u-a-t-e s-a-e y-k d-m-! --------------------------- Adchuvaytse syabe yak doma!
ਕੀ ਤੁਸੀਂ ਕੋਈ ਸੰਗੀਤ ਸਾਜ਼ ਵਜਾਉਂਦੇ ਹੋ? Вы-i--а--е--- -к-м-небу--ь----ы---м --с---мен--? В_ i______ н_ я___________ м_______ і___________ В- i-р-е-е н- я-і---е-у-з- м-з-ч-ы- і-с-р-м-н-е- ------------------------------------------------ Вы iграеце на якім-небудзь музычным інструменце? 0
A-ch--aytse-----e y-k-d-ma! A__________ s____ y__ d____ A-c-u-a-t-e s-a-e y-k d-m-! --------------------------- Adchuvaytse syabe yak doma!
ਇਹ ਮੇਰੀ ਗਿਟਾਰ ਹੈ। Вось-м---гі---а. В___ м__ г______ В-с- м-я г-т-р-. ---------------- Вось мая гітара. 0
A--h--aytse----be -ak do-a! A__________ s____ y__ d____ A-c-u-a-t-e s-a-e y-k d-m-! --------------------------- Adchuvaytse syabe yak doma!
ਕੀ ਤੁਹਾਨੂੰ ਗਾਉਣਾ ਚੰਗਾ ਲੱਗਦਾ ਹੈ? В---юб-це-с-ява--? В_ л_____ с_______ В- л-б-ц- с-я-а-ь- ------------------ Вы любіце спяваць? 0
S-to zh-d--t-e-v-pіt--? S___ z________ v_______ S-t- z-a-a-t-e v-p-t-’- ----------------------- Shto zhadaetse vypіts’?
ਕੀ ਤੁਹਾਡੇ ਬੱਚੇ ਹਨ? У Ва---сць -з---? У В__ ё___ д_____ У В-с ё-ц- д-е-і- ----------------- У Вас ёсць дзеці? 0
S--- ---d-et-- vypіts’? S___ z________ v_______ S-t- z-a-a-t-e v-p-t-’- ----------------------- Shto zhadaetse vypіts’?
ਕੀ ਤੁਹਾਡੇ ਕੋਲ ਕੁੱਤਾ ਹੈ? У -ас ёс----абак-? У В__ ё___ с______ У В-с ё-ц- с-б-к-? ------------------ У Вас ёсць сабака? 0
Sht- --adaet-e v-pіts’? S___ z________ v_______ S-t- z-a-a-t-e v-p-t-’- ----------------------- Shto zhadaetse vypіts’?
ਕੀ ਤੁਹਾਡੇ ਕੋਲ ਬਿੱਲੀ ਹੈ? У ----ё-ць----? У В__ ё___ к___ У В-с ё-ц- к-т- --------------- У Вас ёсць кот? 0
V- --u--tse-----ku? V_ l_______ m______ V- l-u-і-s- m-z-k-? ------------------- Vy lyubіtse muzyku?
ਇਹ ਮੇਰੀਆਂ ਪੁਸਤਕਾਂ ਹਨ। В--ь-мае ------. В___ м__ к______ В-с- м-е к-і-к-. ---------------- Вось мае кніжкі. 0
Vy--yubіts--muzyk-? V_ l_______ m______ V- l-u-і-s- m-z-k-? ------------------- Vy lyubіtse muzyku?
ਇਸ ਵਕਤ ਮੈਂ ਇਹ ਪੁਸਤਕ ਪੜ੍ਹ ਰਿਹਾ ਹਾਂ। Ц-пер ------ю г-т-ю--н-гу. Ц____ я ч____ г____ к_____ Ц-п-р я ч-т-ю г-т-ю к-і-у- -------------------------- Цяпер я чытаю гэтую кнігу. 0
V- -y------ mu---u? V_ l_______ m______ V- l-u-і-s- m-z-k-? ------------------- Vy lyubіtse muzyku?
ਤੁਹਾਨੂੰ ਕੀ ਪੜ੍ਹਾਉਣਾ ਚੰਗਾ ਲੱਗਦਾ ਹੈ? Ш-о--- л-бі-е чыта-ь? Ш__ В_ л_____ ч______ Ш-о В- л-б-ц- ч-т-ц-? --------------------- Што Вы любіце чытаць? 0
Mne -ad-b-ets-s--kla-іc-n-ya--uzyk-. M__ p___________ k__________ m______ M-e p-d-b-e-s-s- k-a-і-h-a-a m-z-k-. ------------------------------------ Mne padabaetstsa klasіchnaya muzyka.
ਕੀ ਤੁਹਾਨੂੰ ਮਹਿਫਿਲ ਵਿੱਚ ਜਾਣਾ ਚੰਗਾ ਲੱਗਦਾ ਹੈ? В--х-д--ц- н- --нц---ы? В_ х______ н_ к________ В- х-д-і-е н- к-н-э-т-? ----------------------- Вы ходзіце на канцэрты? 0
M-- pada--ets-s--klasіc-naya m-zy--. M__ p___________ k__________ m______ M-e p-d-b-e-s-s- k-a-і-h-a-a m-z-k-. ------------------------------------ Mne padabaetstsa klasіchnaya muzyka.
ਕੀ ਤੁਹਾਨੂੰ ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? В--хо-зі-е ў--э--р? В_ х______ ў т_____ В- х-д-і-е ў т-а-р- ------------------- Вы ходзіце ў тэатр? 0
M-- pada-ae---s---lasі-h-ay--m-zyka. M__ p___________ k__________ m______ M-e p-d-b-e-s-s- k-a-і-h-a-a m-z-k-. ------------------------------------ Mne padabaetstsa klasіchnaya muzyka.
ਕੀ ਤੁਹਾਨੂੰ ਸੰਗੀਤ – ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? Вы-хо--іце --опе--? В_ х______ ў о_____ В- х-д-і-е ў о-е-у- ------------------- Вы ходзіце ў оперу? 0
V-s- mae----pa---dy--і. V___ m__ k_____________ V-s- m-e k-m-a-t-d-s-і- ----------------------- Vos’ mae kampakt-dyskі.

ਮਾਤ-ਭਾਸ਼ਾ? ਪਿਤਾ-ਭਾਸ਼ਾ!

ਇੱਕ ਬੱਚੇ ਦੇ ਤੌਰ 'ਤੇ, ਤੁਸੀਂ ਆਪਣੀ ਭਾਸ਼ਾ ਕਿਸਤੋਂ ਸਿੱਖੀ? ਨਿਸਚਿਤ ਰੂਪ ਵਿੱਚ ਤੁਸੀਂ ਕਹੋਗੇ: ਮਾਤਾ ਕੋਲੋਂ! ਦੁਨੀਆ ਦੇ ਵਧੇਰੇ ਲੋਕ ਅਜਿਹਾ ਸੋਚਦੇ ਹਨ। ‘ਮਾਤ-ਭਾਸ਼ਾ’ ਸ਼ਬਦ ਤਕਰੀਬਨ ਸਾਰੇ ਰਾਸ਼ਟਰਾਂ ਵਿੱਚ ਮੌਜੂਦ ਹੈ। ਅੰਗਰੇਜ਼ੀ ਅਤੇ ਚੀਨੀ ਦੋਵੇਂ ਇਸ ਬਾਰੇ ਜਾਣਦੇ ਹਨ। ਸ਼ਾਇਦ ਕਿਉਂਕਿ ਮਾਤਾਵਾਂ ਬੱਚਿਆਂ ਨਾਲ ਵਧੇਰੇ ਸਮਾਂ ਗੁਜ਼ਾਰਦੀਆਂ ਹਨ। ਪਰ ਨਵੀਨਤਮ ਅਧਿਐਨਾਂ ਨੇ ਵੱਖਰੇ ਨਤੀਜੇ ਕੱਢੇ ਹਨ। ਇਹ ਦਰਸਾਉਂਦੇ ਹਨ ਕਿ ਸਾਡੀ ਭਾਸ਼ਾ ਜ਼ਿਆਦਾਤਰ ਸਾਡੇ ਪਿਤਾ ਦੀ ਭਾਸ਼ਾ ਹੈ। ਖੋਜਕਰਤਾਵਾਂ ਨੇ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦੀ ਜਾਂਚ ਕੀਤੀ। ਇਹਨਾਂ ਜਨਜਾਤੀਆਂ ਵਿੱਚ, ਮਾਤਾ-ਪਿਤਾ ਵੱਖ-ਵੱਖ ਸਭਿਆਚਾਰਾਂ ਨਾਲ ਸੰਬੰਧਤ ਸਨ। ਇਹ ਜਨਜਾਤੀਆਂ ਹਜ਼ਾਰਾਂ ਸਾਲ ਪਹਿਲਾਂ ਹੋਂਦ ਵਿੱਚ ਆਈਆਂ। ਵਿਸ਼ਾਲ ਪਰਵਾਸੀ ਗਤੀਵਿਧੀਆਂ ਇਸਦਾ ਕਾਰਨ ਸਨ। ਇਹਨਾਂ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦਾ ਅਨੁਵੰਸ਼ਕ ਰੂਪ ਵਿੱਚ ਵਿਸ਼ਲੇਸ਼ਣ ਕੀਤਾ ਗਿਆ। ਫੇਰ ਇਸਦੀ ਤੁਲਨਾ ਜਨਜਾਤੀ ਦੀ ਭਾਸ਼ਾ ਨਾਲ ਕੀਤੀ ਗਈ। ਵਧੇਰੇ ਜਨਜਾਤੀਆਂ ਆਪਣੇ ਮਰਦ ਪੂਰਵਜਾਂ ਦੀ ਭਾਸ਼ਾ ਬੋਲਦੀਆਂ ਹਨ। ਭਾਵ, ਕਿਸੇ ਦੇਸ਼ ਦੀ ਭਾਸ਼ਾ ਵਾਈ-ਪਰੰਪਰਾਸੂਤਰਾਂ ਤੋਂ ਆਉਂਦੀ ਹੈ। ਇਸਲਈ ਮਰਦਾਂ ਨੇ ਆਪਣੀ ਭਾਸ਼ਾ ਵਿਦੇਸ਼ੀ ਧਰਤੀਆਂ ਉੱਤੇ ਆਪਣੇ ਨਾਲ ਲਿਆਂਦੀ। ਅਤੇ ਉੱਥੋਂ ਦੀਆਂ ਔਰਤਾਂ ਨੇ ਫੇਰ ਮਰਦਾਂ ਦੀ ਨਵੀਂ ਭਾਸ਼ਾ ਨੂੰ ਅਪਣਾਇਆ। ਪਰ ਅੱਜ ਵੀ, ਪਿਤਾਵਾਂ ਕੋਲ ਸਾਡੀ ਭਾਸ਼ਾ ਦਾ ਵਧੇਰੇ ਪ੍ਰਭਾਵ ਹੈ। ਕਿਉਂਕਿ ਸਿਖਲਾਈ ਦੇ ਦੌਰਾਨ, ਬੱਚੇ ਦਾ ਝੁਕਾਅ ਆਪਣੇ ਪਿਤਾ ਦੀ ਭਾਸ਼ਾ ਵੱਲ ਹੁੰਦਾ ਹੈ। ਪਿਤਾ ਆਪਣੇ ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਕਰਦੇ ਹਨ। ਮਰਦਾਂ ਦੀ ਵਾਕ-ਬਣਤਰ ਔਰਤਾਂ ਦੀ ਵਾਕ-ਬਣਤਰ ਨਾਲੋਂ ਸਰਲ ਵੀ ਹੁੰਦੀ ਹੈ। ਨਤੀਜੇ ਵਜੋਂ, ਪਿਤਾ ਦੀ ਭਾਸ਼ਾ ਬੱਚਿਆਂ ਲਈ ਵਧੇਰੇ ਅਨੁਕੂਲ ਹੁੰਦੀ ਹੈ। ਇਹ ਉਨ੍ਹਾਂ ਨੂੰ ਬਿਹਬਲ ਨਹੀਂ ਕਰਦਾ ਅਤੇ ਨਤੀਜੇ ਵਜੋਂ ਸਿੱਖਣ ਲਈ ਸਰਲ ਹੈ। ਇਸੇ ਕਰਕੇ ਬੱਚੇ ਬੋਲਣ ਸਮੇਂ ‘ਮਾਤਾ’ ਨਾਲੋਂ ‘ਪਿਤਾ’ ਦੀ ਨਕਲ ਕਰਨਾ ਪਸੰਦ ਕਰਦੇ ਹਨ। ਬਾਦ ਵਿੱਚ, ਮਾਤਾ ਦੀ ਸ਼ਬਦਾਵਲੀ ਬੱਚੇ ਦੀ ਭਾਸ਼ਾ ਨੂੰ ਅਕਾਰ ਦੇਂਦੀ ਹੈ। ਇਸ ਤਰ੍ਹਾਂ, ਮਾਤਾ ਅਤੇ ਪਿਤਾ ਦੋਵੇਂ ਸਾਡੀ ਭਾਸ਼ਾ ਨੂੰ ਪ੍ਰਭਾਵਿਤ ਕਰਦੇ ਹਨ। ਇਸਲਈ ਇਸਨੂੰ ਪਿਤ੍ਰਕ ਭਾਸ਼ਾ ਕਿਹਾ ਜਾਣਾ ਚਾਹੀਦਾ ਹੈ।