ਪ੍ਹੈਰਾ ਕਿਤਾਬ

pa ਖਰੀਦਾਰੀ ਕਰਨਾ   »   be Закупы

51 [ਇਕਵੰਜਾ]

ਖਰੀਦਾਰੀ ਕਰਨਾ

ਖਰੀਦਾਰੀ ਕਰਨਾ

51 [пяцьдзесят адзін]

51 [pyats’dzesyat adzіn]

Закупы

Zakupy

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਮੈਂ ਪੁਸਤਕਾਲਾ ਜਾਣਾ ਚਾਹੁੰਦਾ ਹਾਂ। Я------схадзіц--- -іблі--эку. Я х___ с_______ у б__________ Я х-ч- с-а-з-ц- у б-б-і-т-к-. ----------------------------- Я хачу схадзіць у бібліятэку. 0
Z--upy Z_____ Z-k-p- ------ Zakupy
ਮੈ ਕਿਤਾਬਾਂ ਦੀ ਦੁਕਾਨ ਤੇ ਜਾਣਾ ਹੈ। Я хачу сх-д-іць у к--г-рню. Я х___ с_______ у к________ Я х-ч- с-а-з-ц- у к-і-а-н-. --------------------------- Я хачу схадзіць у кнігарню. 0
Z----y Z_____ Z-k-p- ------ Zakupy
ਮੈਂ ਅਖਬਾਰਾਂ ਦੀ ਫੜ੍ਹੀ ਤੇ ਜਾਣਾ ਹੈ। Я--ач------з-ць ----п-к. Я х___ с_______ у ш_____ Я х-ч- с-а-з-ц- у ш-п-к- ------------------------ Я хачу схадзіць у шапік. 0
Ya -h-----s--adzі--’-- b---іya--ku. Y_ k_____ s_________ u b___________ Y- k-a-h- s-h-d-і-s- u b-b-і-a-e-u- ----------------------------------- Ya khachu skhadzіts’ u bіblіyateku.
ਮੈਂ ਇੱਕ ਕਿਤਾਬ ਕਿਰਾਏ ਤੇ ਲੈਣੀ ਚਾਹੁੰਦਾ / ਚਾਹੁੰਦੀ ਹਾਂ। Я-х--у-ўз-------а-ыс-анне-к-і--. Я х___ ў____ у к_________ к_____ Я х-ч- ў-я-ь у к-р-с-а-н- к-і-у- -------------------------------- Я хачу ўзяць у карыстанне кнігу. 0
Ya-kha-----kha------ u-b-b-іyate-u. Y_ k_____ s_________ u b___________ Y- k-a-h- s-h-d-і-s- u b-b-і-a-e-u- ----------------------------------- Ya khachu skhadzіts’ u bіblіyateku.
ਮੈਂ ਇੱਕ ਕਿਤਾਬ ਖਰੀਦਣੀ ਚਾਹੁੰਦਾ / ਚਾਹੁੰਦੀ ਹਾਂ। Я ---у ку-і-ь-к-і-у. Я х___ к_____ к_____ Я х-ч- к-п-ц- к-і-у- -------------------- Я хачу купіць кнігу. 0
Ya--h-c---s-ha-z---’ u -іb--y-t-ku. Y_ k_____ s_________ u b___________ Y- k-a-h- s-h-d-і-s- u b-b-і-a-e-u- ----------------------------------- Ya khachu skhadzіts’ u bіblіyateku.
ਮੈਂ ਇੱਕ ਅਖਬਾਰ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। Я-хач- -упі-- г-з-т-. Я х___ к_____ г______ Я х-ч- к-п-ц- г-з-т-. --------------------- Я хачу купіць газету. 0
Y- -ha-hu---h------- - -n--a--y-. Y_ k_____ s_________ u k_________ Y- k-a-h- s-h-d-і-s- u k-і-a-n-u- --------------------------------- Ya khachu skhadzіts’ u knіgarnyu.
ਮੈਂ ਇੱਕ ਕਿਤਾਬ ਲੈਣ ਲਈ ਪੁਸਤਕਾਲੇ ਜਾਣਾ ਹੈ। Я -ачу-с---з-ць-у--іб-ія-эку, -а- ----ь кн--у. Я х___ с_______ у б__________ к__ у____ к_____ Я х-ч- с-а-з-ц- у б-б-і-т-к-, к-б у-я-ь к-і-у- ---------------------------------------------- Я хачу схадзіць у бібліятэку, каб узяць кнігу. 0
Y- k-ac-u-s-h-d---s’ u kn----nyu. Y_ k_____ s_________ u k_________ Y- k-a-h- s-h-d-і-s- u k-і-a-n-u- --------------------------------- Ya khachu skhadzіts’ u knіgarnyu.
ਮੈਂ ਇੱਕ ਕਿਤਾਬ ਖਰੀਦਣ ਲਈ ਕਿਤਾਬਾਂ ਦੀ ਦੁਕਾਨ ਤੇ ਜਾਣਾ ਹੈ। Я хач- -------- у -ніга-н-- каб ку-і-ь-к-і--. Я х___ с_______ у к________ к__ к_____ к_____ Я х-ч- с-а-з-ц- у к-і-а-н-, к-б к-п-ц- к-і-у- --------------------------------------------- Я хачу схадзіць у кнігарню, каб купіць кнігу. 0
Ya-kh-c-u ---a----s- u --і---ny-. Y_ k_____ s_________ u k_________ Y- k-a-h- s-h-d-і-s- u k-і-a-n-u- --------------------------------- Ya khachu skhadzіts’ u knіgarnyu.
ਮੈਂ ਇੱਕ ਅਖਬਾਰ ਖਰੀਦਣ ਲਈ ਅਖਬਾਰਾਂ ਦੀ ਫੜੀ ਤੱਕ ਜਾਣਾ ਹੈ। Я--а-- ---дз--ь-у -апі-----б ку-іц- г--е-у. Я х___ с_______ у ш_____ к__ к_____ г______ Я х-ч- с-а-з-ц- у ш-п-к- к-б к-п-ц- г-з-т-. ------------------------------------------- Я хачу схадзіць у шапік, каб купіць газету. 0
Y- k---h- skh----ts’--------k. Y_ k_____ s_________ u s______ Y- k-a-h- s-h-d-і-s- u s-a-і-. ------------------------------ Ya khachu skhadzіts’ u shapіk.
ਮੈਂ ਐਨਕਾਂ ਬਣਾਉਣ ਵਾਲੇ ਕੋਲ ਜਾਣਾ ਹੈ। Я-ха-у-схад--ц- ---раму-о---кі. Я х___ с_______ у к____ о______ Я х-ч- с-а-з-ц- у к-а-у о-т-к-. ------------------------------- Я хачу схадзіць у краму оптыкі. 0
Ya--ha-h- ----d-і--’ u---apі-. Y_ k_____ s_________ u s______ Y- k-a-h- s-h-d-і-s- u s-a-і-. ------------------------------ Ya khachu skhadzіts’ u shapіk.
ਮੈਂ ਬਜ਼ਾਰ ਜਾਣਾ ਹੈ। Я---ч- с-адзі-ь у-суп-р---к-т. Я х___ с_______ у с___________ Я х-ч- с-а-з-ц- у с-п-р-а-к-т- ------------------------------ Я хачу схадзіць у супермаркет. 0
Ya-kh-chu---h--zіt---- --a-іk. Y_ k_____ s_________ u s______ Y- k-a-h- s-h-d-і-s- u s-a-і-. ------------------------------ Ya khachu skhadzіts’ u shapіk.
ਮੈਂ ਬੇਕਰੀ ਤੇ ਜਾਣਾ ਹੈ। Я х-ч-----д-іць у----а-ную. Я х___ с_______ у б________ Я х-ч- с-а-з-ц- у б-л-ч-у-. --------------------------- Я хачу схадзіць у булачную. 0
Y----ach------ts’ ---ar----n-- -n-gu. Y_ k_____ u______ u k_________ k_____ Y- k-a-h- u-y-t-’ u k-r-s-a-n- k-і-u- ------------------------------------- Ya khachu uzyats’ u karystanne knіgu.
ਮੈਂ ਇੱਕ ਐਨਕ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। Я х--у--у-і-- а-уля--. Я х___ к_____ а_______ Я х-ч- к-п-ц- а-у-я-ы- ---------------------- Я хачу купіць акуляры. 0
Y--khac-- u-y-ts- u-k-r------e-k----. Y_ k_____ u______ u k_________ k_____ Y- k-a-h- u-y-t-’ u k-r-s-a-n- k-і-u- ------------------------------------- Ya khachu uzyats’ u karystanne knіgu.
ਮੈਂ ਫਲ ਅਤੇ ਸਬਜ਼ੀਆਂ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। Я-х-ч- -упіц- -ад------і-гар--нін-. Я х___ к_____ с_______ і г_________ Я х-ч- к-п-ц- с-д-в-н- і г-р-д-і-у- ----------------------------------- Я хачу купіць садавіну і гародніну. 0
Ya --achu------s- u-kary----n- kn-g-. Y_ k_____ u______ u k_________ k_____ Y- k-a-h- u-y-t-’ u k-r-s-a-n- k-і-u- ------------------------------------- Ya khachu uzyats’ u karystanne knіgu.
ਮੈਂ ਰੋਲ ਅਤੇ ਬ੍ਰੈੱਡ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। Я----у-ку---- бул-ч-і-- хл-б. Я х___ к_____ б______ і х____ Я х-ч- к-п-ц- б-л-ч-і і х-е-. ----------------------------- Я хачу купіць булачкі і хлеб. 0
Y---h--hu-k-pіt-’ k--g-. Y_ k_____ k______ k_____ Y- k-a-h- k-p-t-’ k-і-u- ------------------------ Ya khachu kupіts’ knіgu.
ਮੈਂ ਐਨਕ ਬਣਾਉਣ ਵਾਲੇ ਦੇ ਕੋਲ ਐਨਕ ਖਰੀਦਣ ਜਾਣਾ ਹੈ। Я-х-чу ----зіць-- к-а-- о-тык-- каб-ку-іц---к--я--. Я х___ с_______ у к____ о______ к__ к_____ а_______ Я х-ч- с-а-з-ц- у к-а-у о-т-к-, к-б к-п-ц- а-у-я-ы- --------------------------------------------------- Я хачу схадзіць у краму оптыкі, каб купіць акуляры. 0
Y- -hac-u k----s- k-іgu. Y_ k_____ k______ k_____ Y- k-a-h- k-p-t-’ k-і-u- ------------------------ Ya khachu kupіts’ knіgu.
ਮੈਂ ਫਲ ਅਤੇ ਸਬਜ਼ੀਆਂ ਖਰੀਦਣ ਦੇ ਲਈ ਬਜ਼ਾਰ ਜਾਣਾ ਹੈ। Я хачу -х----ць---суп---ар-ет---аб -у--ць--а---і-у-і га-о-нін-. Я х___ с_______ у с___________ к__ к_____ с_______ і г_________ Я х-ч- с-а-з-ц- у с-п-р-а-к-т- к-б к-п-ц- с-д-в-н- і г-р-д-і-у- --------------------------------------------------------------- Я хачу схадзіць у супермаркет, каб купіць садавіну і гародніну. 0
Ya-kh---u -u-і--’-k--g-. Y_ k_____ k______ k_____ Y- k-a-h- k-p-t-’ k-і-u- ------------------------ Ya khachu kupіts’ knіgu.
ਮੈਂ ਰੋਲ ਅਤੇ ਬ੍ਰੈੱਡ ਖਰੀਦਣ ਦੇ ਲਈ ਬੇਕਰੀ ਤੇ ਜਾਣਾ ਹੈ। Я -а---с-а-зіць --б----н-ю---аб -у--ць----а-кі----л-б. Я х___ с_______ у б________ к__ к_____ б______ і х____ Я х-ч- с-а-з-ц- у б-л-ч-у-, к-б к-п-ц- б-л-ч-і і х-е-. ------------------------------------------------------ Я хачу схадзіць у булачную, каб купіць булачкі і хлеб. 0
Ya-k-ac-u-k-p-ts’-gaz---. Y_ k_____ k______ g______ Y- k-a-h- k-p-t-’ g-z-t-. ------------------------- Ya khachu kupіts’ gazetu.

ਯੂਰੋਪ ਵਿੱਚ ਘੱਟ-ਗਿਣਤੀ ਭਾਸ਼ਾਵਾਂ

ਯੂਰੋਪ ਵਿੱਚ ਕਈ ਵੱਖ-ਵੱਖ ਭਾਸ਼ਵਾਂ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਵਿੱਚ ਜ਼ਿਆਦਾ ਇੰਡੋ-ਯੂਰੋਪੀਅਨ ਭਾਸ਼ਾਵਾਂ ਹਨ। ਵੱਡੀਆਂ ਰਾਸ਼ਟਰੀ ਭਾਸ਼ਾਵਾਂ ਤੋਂ ਇਲਾਵਾ, ਬਹੁਤ ਸਾਰੀਆਂ ਛੋਟੀਆਂ ਭਾਸ਼ਾਵਾਂ ਵੀਮੌਜੂਦ ਹਨ। ਇਨ੍ਹਾਂ ਨੂੰ ਘੱਟ-ਗਿਣਤੀ ਭਾਸ਼ਾਵਾਂ ਕਿਹਾ ਜਾਂਦਾ ਹੈ। ਘੱਟ-ਗਿਣਤੀ ਭਾਸ਼ਾਵਾਂ ਸਰਕਾਰੀ ਭਾਸ਼ਾਵਾਂ ਨਾਲੋਂ ਭਿੰਨ ਹੁੰਦੀਆਂ ਹਨ। ਪਰ ਇਹ ਉਪ-ਭਾਸ਼ਾਵਾਂ ਨਹੀਂ ਹੁੰਦੀਆਂ। ਇਹ ਨਾ ਹੀ ਪ੍ਰਵਾਸੀਆਂ ਦੀਆਂ ਭਾਸ਼ਾਵਾਂ ਹੁੰਦੀਆਂ ਹਨ। ਘੱਟ-ਗਿਣਤੀ ਭਾਸ਼ਾਵਾਂ ਹਮੇਸ਼ਾਂ ਨਸਲਾਂ ਤੋਂ ਪ੍ਰਭਾਵਿਤ ਹੁੰਦੀਆਂ ਹਨ। ਭਾਵ, ਇਹ ਵਿਸ਼ੇਸ਼ ਨਸਲ ਸਮੂਹਾਂ ਦੀਆਂ ਭਾਸ਼ਾਵਾਂ ਹੁੰਦੀਆਂ ਹਨ। ਯੂਰੋਪ ਦੇ ਤਕਰੀਬਨ ਹਰੇਕ ਦੇਸ਼ ਵਿੱਚ ਘੱਟ-ਗਿਣਤੀ ਭਾਸ਼ਾਵਾਂ ਮੌਜੂਦ ਹਨ। ਇਸ ਤਰ੍ਹਾਂ ਯੂਰੋਪੀਅਨ ਯੂਨੀਅਨ ਵਿੱਚ ਲਗਭੱਗ 40 ਭਾਸ਼ਾਵਾਂ ਹਨ। ਕੁਝ ਘੱਟ-ਗਿਣਤੀ ਭਾਸ਼ਾਵਾਂ ਕੇਵਲ ਇੱਕ ਹੀ ਦੇਸ਼ ਵਿੱਚ ਬੋਲੀਆਂ ਜਾਂਦੀਆਂ ਹਨ। ਉਦਾਹਰਣ ਵਜੋਂ, ਜਰਮਨੀ ਵਿੱਚ ਸੌਰਬੀਅਨ ਅਜਿਹੀ ਇੱਕ ਭਾਸ਼ਾ ਹੈ। ਦੂਜੇ ਪਾਸੇ, ਯੂਰੋਪ ਦੇ ਕਈ ਦੇਸ਼ਾਂ ਵਿੱਚ ਰੋਮਾਨੀ ਬੋਲਣ ਵਾਲੇ ਮੋਜੂਦ ਹਨ। ਘੱਟ-ਗਿਣਤੀ ਭਾਸ਼ਾਵਾਂ ਦਾ ਇੱਕ ਵਿਸ਼ੇਸ਼ ਦਰਜਾ ਹੁੰਦਾ ਹੈ। ਕਿਉਂਕਿ ਇਹ ਤੁਲਨਾਮਤਕ ਤੌਰ 'ਤੇ ਕੇਵਲ ਇੱਕ ਛੋਟੇ ਸਮੂਹ ਵਿੱਚ ਬੋਲੀਆਂ ਜਾਂਦੀਆਂਹਨ। ਇਨ੍ਹਾਂ ਸਮੂਹਾਂ ਕੋਲ ਆਪਣੇ ਨਿੱਜੀ ਸਕੂਲ ਬਣਾਉਣ ਦੀ ਸਮਰੱਥਾ ਨਹੀਂ ਹੁੰਦੀ। ਇਨ੍ਹਾਂ ਲਈ ਆਪਣਾ ਨਿੱਜੀ ਸਾਹਿਤ ਪ੍ਰਕਾਸ਼ਿਤ ਕਰਨਾ ਵੀ ਔਖਾ ਹੁੰਦਾ ਹੈ। ਨਤੀਜੇ ਵਜੋਂ, ਕਈ ਘੱਟ-ਗਿਣਤੀ ਭਾਸ਼ਾਵਾਂ ਨੂੰ ਖ਼ਤਮ ਹੋਣ ਦਾ ਖ਼ਤਰਾ ਹੈ। ਯੂਰੋਪੀਅਨ ਯੂਨੀਅਨ ਕਈ ਘੱਟ-ਗਿਣਤੀ ਭਾਸ਼ਾਵਾਂ ਨੂੰ ਬਚਾਉਣਾ ਚਾਹੁੰਦੀ ਹੈ। ਕਿਉਂਕਿ ਹਰੇਕ ਭਾਸ਼ਾ ਕਿਸੇ ਸਭਿਆਚਾਰ ਜਾਂ ਪਹਿਚਾਣ ਦਾ ਭਾਗ ਹੁੰਦੀ ਹੈ। ਕੁਝ ਰਾਸ਼ਟਰਾਂ ਕੋਲ ਪਰਜਾਤੰਤਰ ਰਾਜ ਨਹੀਂ ਹੁੰਦਾ ਅਤੇ ਉਹ ਕੇਵਲ ਇੱਕ ਘੱਟ-ਗਿਣਤੀ ਵਜੋਂ ਹੋਂਦ ਵਿੱਚ ਹੁੰਦੇ ਹਨ। ਇਨ੍ਹਾਂ ਦੀਆਂ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਪ੍ਰੋਗ੍ਰਾਮ ਅਤੇ ਪ੍ਰਾਜੈਕਟ ਵਰਤੇ ਜਾਂਦੇ ਹਨ। ਇਹ ਉਮੀਦ ਕੀਤੀ ਜਾਂਦੀ ਹੈ ਕਿ ਛੋਟੇ ਨਸਲ ਸਮੂਹਾਂ ਦੇ ਸਭਿਆਚਾਰ ਨੂੰ ਵੀ ਸੰਭਾਲਕੇ ਰੱਖਿਆ ਜਾਵੇਗਾ। ਪਰ ਫੇਰ ਵੀ, ਕੁਝ ਘੱਟ-ਗਿਣਤੀ ਭਾਸ਼ਾਵਾਂ ਛੇਤੀ ਹੀ ਖ਼ਤਮ ਹੋ ਜਾਣਗੀਆਂ। ਇਨ੍ਹਾਂ ਵਿੱਚੋਂ ਇੱਕ ਹੈ ਲਿਵੋਨੀਅਨ, ਜਿਹੜੀ ਕਿ ਲਾਟਵੀਆ ਦੇ ਇੱਕ ਪ੍ਰਾਂਤ ਵਿੱਚ ਬੋਲੀ ਜਾਂਦੀ ਹੈ। ਕੇਵਲ 20 ਵਿਅਕਤੀ ਲਿਵੋਨੀਅਨ ਦੇ ਮੂਲ ਬੁਲਾਰਿਆਂ ਵਜੋਂ ਬਚੇ ਹਨ। ਇਸ ਤਰ੍ਹਾਂ ਲਿਵੋਨੀਅਨ ਨੂੰ ਯੂਰੋਪ ਦੀ ਸਭ ਤੋਂ ਛੋਟੀ ਭਾਸ਼ਾ ਕਿਹਾ ਜਾਂਦਾ ਹੈ।