ਪ੍ਹੈਰਾ ਕਿਤਾਬ

pa ਸ਼ਾਮ ਨੂੰ ਬਾਹਰ ਜਾਣਾ   »   be Вячэрняя прагулянка

44 [ਚੁਤਾਲੀ]

ਸ਼ਾਮ ਨੂੰ ਬਾਹਰ ਜਾਣਾ

ਸ਼ਾਮ ਨੂੰ ਬਾਹਰ ਜਾਣਾ

44 [сорак чатыры]

44 [sorak chatyry]

Вячэрняя прагулянка

Vyachernyaya pragulyanka

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਕੀ ਇੱਥੇ ਕੋਈ ਡਿਸਕੋ ਹੈ? Ту---сць ды-----ка? Т__ ё___ д_________ Т-т ё-ц- д-с-а-э-а- ------------------- Тут ёсць дыскатэка? 0
Vya--e-ny-ya --ag-l--n-a V___________ p__________ V-a-h-r-y-y- p-a-u-y-n-a ------------------------ Vyachernyaya pragulyanka
ਕੀ ਇੱਥੇ ਕੋਈ ਨਾਈਟ – ਕਲੱਬ ਹੈ? Ту---сц--н--н- -луб? Т__ ё___ н____ к____ Т-т ё-ц- н-ч-ы к-у-? -------------------- Тут ёсць начны клуб? 0
Vy--h------a----gul---ka V___________ p__________ V-a-h-r-y-y- p-a-u-y-n-a ------------------------ Vyachernyaya pragulyanka
ਕੀ ਇੱਥੇ ਕੋਈ ਪੱਬ ਹੈ? Ту- ёс-ь--і--а-? Т__ ё___ п______ Т-т ё-ц- п-ў-а-? ---------------- Тут ёсць піўная? 0
Tut yo-t-’-d-s-ateka? T__ y_____ d_________ T-t y-s-s- d-s-a-e-a- --------------------- Tut yosts’ dyskateka?
ਅੱਜ ਰੰਗਮੰਚ ਤੇ ਕੀ ਚੱਲ ਰਿਹਾ ਹੈ? Што ---ня ў-еч--ы --к----ю-ь -----тры? Ш__ с____ ў______ п_________ у т______ Ш-о с-н-я ў-е-а-ы п-к-з-а-ц- у т-а-р-? -------------------------------------- Што сёння ўвечары паказваюць у тэатры? 0
Tu- -o------ys---e--? T__ y_____ d_________ T-t y-s-s- d-s-a-e-a- --------------------- Tut yosts’ dyskateka?
ਅੱਜ ਸਿਨਮਾਘਰ ਵਿੱਚ ਕੀ ਚੱਲ ਰਿਹਾ ਹੈ? Ш-- -ё-----в----- -аказ--ю-ь --кін-? Ш__ с____ ў______ п_________ у к____ Ш-о с-н-я ў-е-а-ы п-к-з-а-ц- у к-н-? ------------------------------------ Што сёння ўвечары паказваюць у кіно? 0
T-- yos--- -y-ka----? T__ y_____ d_________ T-t y-s-s- d-s-a-e-a- --------------------- Tut yosts’ dyskateka?
ਅੱਜ ਸ਼ਾਮ ਟੈਲੀਵੀਜ਼ਨ ਵਿੱਚ ਕੀ ਚੱਲ ਰਿਹਾ ਹੈ? Што-сённ--ўв-ч-р- паказ--ю---па -эл--іза--? Ш__ с____ ў______ п_________ п_ т__________ Ш-о с-н-я ў-е-а-ы п-к-з-а-ц- п- т-л-в-з-р-? ------------------------------------------- Што сёння ўвечары паказваюць па тэлевізары? 0
T-- --st-’ n-c--- klub? T__ y_____ n_____ k____ T-t y-s-s- n-c-n- k-u-? ----------------------- Tut yosts’ nachny klub?
ਕੀ ਨਾਟਕ ਦੇ ਹੋਰ ਟਿਕਟ ਹਨ? Ёсць я--- --лет----т-ат-? Ё___ я___ б_____ ў т_____ Ё-ц- я-ч- б-л-т- ў т-а-р- ------------------------- Ёсць яшчэ білеты ў тэатр? 0
Tu---osts’ n-ch-y klu-? T__ y_____ n_____ k____ T-t y-s-s- n-c-n- k-u-? ----------------------- Tut yosts’ nachny klub?
ਕੀ ਫਿਲਮ ਦੇ ਹੋਰ ਟਿਕਟ ਹਨ? Ё--ь--ш-- --лет--ў-кі-о? Ё___ я___ б_____ ў к____ Ё-ц- я-ч- б-л-т- ў к-н-? ------------------------ Ёсць яшчэ білеты ў кіно? 0
Tu- y------n-c-ny -l--? T__ y_____ n_____ k____ T-t y-s-s- n-c-n- k-u-? ----------------------- Tut yosts’ nachny klub?
ਕੀ ਖੇਲ ਦੇ ਹੋਰ ਟਿਕਟ ਹਨ? Ё-ц- -ш-э---л----на----б-л--ы--а-ч? Ё___ я___ б_____ н_ ф________ м____ Ё-ц- я-ч- б-л-т- н- ф-т-о-ь-ы м-т-? ----------------------------------- Ёсць яшчэ білеты на футбольны матч? 0
Tu---o--s’-pі-n-y-? T__ y_____ p_______ T-t y-s-s- p-u-a-a- ------------------- Tut yosts’ pіunaya?
ਮੈਂ ਸਭ ਤੋਂ ਪਿੱਛੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। Я -а----сядз-ць-н---по-----ш--а-у. Я ж____ с______ н_ а______ ш______ Я ж-д-ю с-д-е-ь н- а-о-н-м ш-р-г-. ---------------------------------- Я жадаю сядзець на апошнім шэрагу. 0
Tut --st---p-u--y-? T__ y_____ p_______ T-t y-s-s- p-u-a-a- ------------------- Tut yosts’ pіunaya?
ਮੈਂ ਵਿਚਕਾਰ ਜਿਹੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। Я ж-даю ся--е-ь-дз--небуд-ь----ярэд-і--. Я ж____ с______ д__________ у с_________ Я ж-д-ю с-д-е-ь д-е-н-б-д-ь у с-р-д-і-е- ---------------------------------------- Я жадаю сядзець дзе-небудзь у сярэдзіне. 0
T-- -osts’--іu-a--? T__ y_____ p_______ T-t y-s-s- p-u-a-a- ------------------- Tut yosts’ pіunaya?
ਮੈਂ ਸਾਹਮਣੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। Я---д----я-з--- -а перш-м --р-гу. Я ж____ с______ н_ п_____ ш______ Я ж-д-ю с-д-е-ь н- п-р-ы- ш-р-г-. --------------------------------- Я жадаю сядзець на першым шэрагу. 0
S--- ---nya--v--h--y-p---zv-yuts’-u teatr-? S___ s_____ u_______ p___________ u t______ S-t- s-n-y- u-e-h-r- p-k-z-a-u-s- u t-a-r-? ------------------------------------------- Shto sennya uvechary pakazvayuts’ u teatry?
ਕੀ ਤੁਸੀਂ ਮੈਨੂੰ ਕੁਝ ਸਿਫਾਰਸ਼ ਕਰ ਸਕਦੇ ਹੋ? В- м--ац--м-- ---та-п-----ь? В_ м_____ м__ н____ п_______ В- м-ж-ц- м-е н-ш-а п-р-і-ь- ---------------------------- Вы можаце мне нешта параіць? 0
S-----enny- --echary --k-zv--uts’ - t---ry? S___ s_____ u_______ p___________ u t______ S-t- s-n-y- u-e-h-r- p-k-z-a-u-s- u t-a-r-? ------------------------------------------- Shto sennya uvechary pakazvayuts’ u teatry?
ਪ੍ਰਦਰਸ਼ਨ ਕਦੋਂ ਸ਼ੁਰੂ ਹੁੰਦਾ ਹੈ? К--і --чына---- -а-а-? К___ п_________ п_____ К-л- п-ч-н-е-ц- п-к-з- ---------------------- Калі пачынаецца паказ? 0
Shto--e-nya--v--har-------va-u--’ u-t---ry? S___ s_____ u_______ p___________ u t______ S-t- s-n-y- u-e-h-r- p-k-z-a-u-s- u t-a-r-? ------------------------------------------- Shto sennya uvechary pakazvayuts’ u teatry?
ਕੀ ਤੁਸੀਂ ਮੇਰੇ ਲਈ ਇੱਕ ਹੋਰ ਟਿਕਟ ਖਰੀਦ ਸਕਦੇ ਹੋ? Вы--е -аг-і --даст-ц- д-я м--е -----? В_ н_ м____ б д______ д__ м___ б_____ В- н- м-г-і б д-с-а-ь д-я м-н- б-л-т- ------------------------------------- Вы не маглі б дастаць для мяне білет? 0
Sh---s--n-a--v---ary -a-az----t---------? S___ s_____ u_______ p___________ u k____ S-t- s-n-y- u-e-h-r- p-k-z-a-u-s- u k-n-? ----------------------------------------- Shto sennya uvechary pakazvayuts’ u kіno?
ਕੀ ਇੱਥੇ ਨੇੜੇ ਕੋਈ ਗੋਲਫ ਦਾ ਮੈਦਾਨ ਹੈ? Ц---с-ь тут п-ба---------------г---н- - го-ь-? Ц_ ё___ т__ п____ п_______ д__ г_____ ў г_____ Ц- ё-ц- т-т п-б-ч п-я-о-к- д-я г-л-н- ў г-л-ф- ---------------------------------------------- Ці ёсць тут побач пляцоўка для гульні ў гольф? 0
S--o-sen--- uve--a-- ---a--ayu-s’ u-kі--? S___ s_____ u_______ p___________ u k____ S-t- s-n-y- u-e-h-r- p-k-z-a-u-s- u k-n-? ----------------------------------------- Shto sennya uvechary pakazvayuts’ u kіno?
ਕੀ ਇੱਥੇ ਨੇੜੇ ਕੋਈ ਟੈਨਿਸ ਦਾ ਮੈਦਾਨ ਹੈ? Ц- -с-ь---т-п-б-----я-оў-----я-гул--і---тэні-? Ц_ ё___ т__ п____ п_______ д__ г_____ ў т_____ Ц- ё-ц- т-т п-б-ч п-я-о-к- д-я г-л-н- ў т-н-с- ---------------------------------------------- Ці ёсць тут побач пляцоўка для гульні ў тэніс? 0
S-t- sen--a u----ary ---azva--t-’ u kі--? S___ s_____ u_______ p___________ u k____ S-t- s-n-y- u-e-h-r- p-k-z-a-u-s- u k-n-? ----------------------------------------- Shto sennya uvechary pakazvayuts’ u kіno?
ਕੀ ਇੱਥੇ ਨੇੜੇ ਕੋਈ ਤਰਣਤਾਲ ਹੈ? Ці---ць т-т ------к--т-------н? Ц_ ё___ т__ п____ к____ б______ Ц- ё-ц- т-т п-б-ч к-ы-ы б-с-й-? ------------------------------- Ці ёсць тут побач крыты басейн? 0
Shto-s----- u----a---pak-z--y--s---a -e----zary? S___ s_____ u_______ p___________ p_ t__________ S-t- s-n-y- u-e-h-r- p-k-z-a-u-s- p- t-l-v-z-r-? ------------------------------------------------ Shto sennya uvechary pakazvayuts’ pa televіzary?

ਮਾਲਟੀਜ਼ ਭਾਸ਼ਾ

ਕਈ ਯੂਰੋਪੀਅਨ ਜਿਹੜੇ ਆਪਣੀ ਅੰਗਰੇਜ਼ੀ ਨੂੰ ਸੁਧਾਰਨਾ ਚਾਹੁੰਦੇ ਹਨ, ਮਾਲਟਾ ਜਾਂਦੇ ਹਨ। ਇਸਦਾ ਕਾਰਨ ਇਹ ਹੈ ਕਿ ਯੂਰੋਪੀਅਨ ਉਪ-ਰਾਜਾਂ ਵਿੱਚ, ਅੰਗਰੇਜ਼ੀ ਸਰਕਾਰੀ ਭਾਸ਼ਾ ਹੈ। ਅਤੇ ਮਾਲਟਾ ਆਪਣੇ ਕਈ ਭਾਸ਼ਾ ਸਕੂਲਾਂ ਲਈ ਮਸ਼ਹੂਰ ਹੈ। ਪਰ ਇਹ ਭਾਸ਼ਾ ਵਿਗਿਆਨੀਆਂ ਦੀ ਇਸ ਦੇਸ਼ ਵਿੱਚ ਦਿਲਚਸਪੀ ਦਾ ਕਾਰਨ ਨਹੀਂ ਹੈ। ਉਹ ਮਾਲਟਾ ਵਿੱਚ ਕਿਸੇ ਹੋਰ ਕਾਰਨ ਕਰਕੇ ਦਿਲਚਸਪੀ ਰੱਖਦੇ ਹਨ। ਮਾਲਟਾ ਗਣਰਾਜ ਦੀ ਇੱਕ ਹੋਰ ਸਰਕਾਰੀ ਭਾਸ਼ਾ ਹੈ: ਮਾਲਟੀਜ਼ (ਜਾਂ ਮਾਲਟੀ)। ਇਸ ਭਾਸ਼ਾ ਦਾ ਵਿਕਾਸ ਅਰਬੀ ਉਪ-ਭਾਸ਼ਾ ਤੋਂ ਹੋਇਆ। ਇਸ ਨਾਲ, ਮਾਲਟੀ ਯੂਰੋਪ ਦੀ ਇੱਕੋ-ਇੱਕ ਸਾਮੀ ਭਾਸ਼ਾ ਹੈ। ਪਰ, ਵਾਕ-ਰਚਨਾ ਅਤੇ ਸ੍ਵਰ ਅਰਬੀ ਭਾਸ਼ਾ ਤੋਂ ਵੱਖਰੇ ਹਨ। ਮਾਲਟੀਜ਼ ਵੀ ਲੈਟਿਨ ਅੱਖਰਾਂ ਵਿੱਚ ਲਿਖੀ ਜਾਂਦੀ ਹੈ। ਪਰ, ਵਰਣਮਾਲਾ ਵਿੱਚ ਕੁਝ ਵਿਸ਼ੇਸ਼ ਅੱਖਰ ਹੁੰਦੇ ਹਨ। ਅਤੇ c ਅਤੇ y ਅੱਖਰ ਪੂਰੀ ਤਰ੍ਹਾਂ ਗ਼ੈਰ-ਮੌਜੂਦ ਹੁੰਦੇ ਹਨ। ਸ਼ਬਦਾਵਲੀ ਵਿੱਚ ਕਈ ਹੋਰ ਭਾਸ਼ਾਵਾਂ ਦੇ ਤੱਤ ਹੁੰਦੇ ਹਨ। ਅਰਬੀ ਤੋਂ ਛੁੱਟ, ਇਟਾਲੀਅਨ ਅਤੇ ਅੰਗਰੇਜ਼ੀ ਪ੍ਰਭਾਵਸ਼ਾਲੀ ਭਾਸ਼ਾਵਾਂ ਵਿੱਚੋਂ ਹਨ। ਪਰ ਫੀਨੀਸ਼ੀਅਨਜ਼ ਅਤੇ ਕਾਰਥਾਜੀਨੀਅਨਜ਼ ਨੇ ਵੀ ਭਾਸ਼ਾ ਨੂੰ ਪ੍ਰਭਾਵਿਤ ਕੀਤਾ। ਇਸਲਈ, ਕੁਝ ਖੋਜਕਰਤਾ ਮਾਲਟੀ ਨੂੰ ਅਰਬੀ ਕ੍ਰੀਓਲ ਭਾਸ਼ਾ ਸਮਝਦੇ ਹਨ। ਆਪਣੇ ਸੰਪੂਰਨ ਇਤਿਹਾਸ ਦੇ ਦੌਰਾਨ, ਮਾਲਟਾ ਉੱਤੇ ਵੱਖ-ਵੱਖ ਸ਼ਕਤੀਆਂ ਨੇ ਕਬਜ਼ਾ ਕੀਤਾ। ਸਾਰਿਆਂ ਨੇ ਮਾਲਟਾ, ਗੋਜ਼ੋ ਅਤੇ ਕੋਮੀਨੋ ਦੇ ਟਾਪੂਆਂ ਉੱਤੇ ਆਪਣੇ ਨਿਸ਼ਾਨ ਛੱਡੇ। ਲੰਬੇ ਸਮੇਂ ਤੱਕ, ਮਾਲਟੀ ਕੇਵਲ ਇੱਕ ਸਥਾਨਕ ਬੋਲੀ ਸੀ। ਪਰ ਇਹ ਹਮੇਸ਼ਾਂ ‘ਅਸਲ’ ਮਾਲਟੀਜ਼ ਦੀ ਮੂਲ ਭਾਸ਼ਾ ਰਹੀ। ਇਹ ਵੀ ਵਿਸ਼ੇਸ਼ ਤੌਰ 'ਤੇ ਮੌਖਿਕ ਰੂਪ ਵਿੱਚ ਅੱਗੇ ਲਿਜਾਈ ਗਈ। 19ਵੀਂ ਸਦੀ ਤੱਕ ਲੋਕਾਂ ਨੇ ਭਾਸ਼ਾ ਵਿੱਚ ਲਿਖਣਾ ਸ਼ੁਰੂ ਨਹੀਂ ਕੀਤਾ ਸੀ। ਅੱਜ ਬੁਲਾਰਿਆਂ ਦੀ ਗਿਣਤੀ ਤਕਰੀਬਨ 330,000 ਹੈ। ਮਾਲਟਾ 2004 ਤੋਂ ਯੂਰੋਪੀਅਨ ਸੰਗਠਨ ਦਾ ਮੈਂਬਰ ਰਿਹਾ ਹੈ। ਇਸ ਨਾਲ, ਮਾਲਟੀ ਯੂਰੋਪ ਦੀਆਂ ਸਰਕਾਰੀ ਭਾਸ਼ਾਵਾਂ ਵਿੱਚੋਂ ਇੱਕ ਹੈ। ਪਰ ਮਾਲਟੀਜ਼ ਲਈ ਭਾਸ਼ਾ ਸਧਾਰਨ ਤੌਰ 'ਤੇ ਉਨ੍ਹਾਂ ਦੇ ਸਭਿਆਚਾਰ ਦਾ ਇੱਕ ਭਾਗ ਹੈ। ਅਤੇ ਉਹ ਖੁਸ਼ ਹੁੰਦੇ ਹਨ ਜਦੋਂ ਵਿਦੇਸ਼ੀ ਲੋਕ ਮਾਲਟੀ ਸਿੱਖਣਾ ਚਾਹੁੰਦੇ ਹਨ। ਮਾਲਟਾ ਵਿੱਚ ਨਿਸਚਿਤ ਰੂਪ ਵਿੱਚ ਚੋਖੇ ਭਾਸ਼ਾ ਸਕੂਲ ਹਨ...