ਪ੍ਹੈਰਾ ਕਿਤਾਬ

pa ਡਿਸਕੋ ਵਿੱਚ   »   be На дыскатэцы

46 [ਛਿਆਲੀ]

ਡਿਸਕੋ ਵਿੱਚ

ਡਿਸਕੋ ਵਿੱਚ

46 [сорак шэсць]

46 [sorak shests’]

На дыскатэцы

Na dyskatetsy

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਕੀ ਇਹ ਸੀਟ ਖਾਲੀ ਹੈ? Ці--ол--- -этае м--ца? Ц_ в_____ г____ м_____ Ц- в-л-н- г-т-е м-с-а- ---------------------- Ці вольна гэтае месца? 0
N----sk----sy N_ d_________ N- d-s-a-e-s- ------------- Na dyskatetsy
ਕੀ ਮੈਂ ਤੁਹਾਡੇ ਕੋਲ ਬੈਠ ਸਕਦਾ / ਸਕਦੀ ਹਾਂ? Да-в-лі-е---е-п-----ці----а--- В---? Д________ м__ п_______ п____ з В____ Д-з-о-і-е м-е п-ы-е-ц- п-б-ч з В-м-? ------------------------------------ Дазволіце мне прысесці побач з Вамі? 0
N---ysk--e-sy N_ d_________ N- d-s-a-e-s- ------------- Na dyskatetsy
ਜੀ ਹਾਂ। Ахвот--. А_______ А-в-т-а- -------- Ахвотна. 0
T----ol’n--ge--- --stsa? T__ v_____ g____ m______ T-і v-l-n- g-t-e m-s-s-? ------------------------ Tsі vol’na getae mestsa?
ਤੁਸੀਂ ਕਿਹੋ ਜਿਹਾ ਸੰਗੀਤ ਪਸੰਦ ਕਰਦੇ ਹੋ? Ц---а-а-а-цца -----у---а? Ц_ п_________ В__ м______ Ц- п-д-б-е-ц- В-м м-з-к-? ------------------------- Ці падабаецца Вам музыка? 0
Tsі-vo-’-a-geta------sa? T__ v_____ g____ m______ T-і v-l-n- g-t-e m-s-s-? ------------------------ Tsі vol’na getae mestsa?
ਥੋੜ੍ਹਾ ਜਿਹਾ ਉੱਚਾ। Да-олі-г---а--та-. Д_____ г__________ Д-в-л- г-ч-а-а-а-. ------------------ Даволі гучнаватая. 0
T-- -ol’n---etae-m--t--? T__ v_____ g____ m______ T-і v-l-n- g-t-e m-s-s-? ------------------------ Tsі vol’na getae mestsa?
ਪਰ ਬੈਂਡ ਵਾਲੇ ਚੰਗਾ ਵਜਾ ਰਹੇ ਹਨ। Але --рт -гр-- ----мі --бр-. А__ г___ і____ в_____ д_____ А-е г-р- і-р-е в-л-м- д-б-а- ---------------------------- Але гурт іграе вельмі добра. 0
Dazv--іtse--ne---ysests--p-b--h-z--a--? D_________ m__ p________ p_____ z V____ D-z-o-і-s- m-e p-y-e-t-і p-b-c- z V-m-? --------------------------------------- Dazvolіtse mne prysestsі pobach z Vamі?
ਕੀ ਤੁਸੀਂ ਇੱਥੇ ਅਕਸਰ ਆਉਂਦੇ ਹੋ? В------ч---а ---ае-е? В_ т__ ч____ б_______ В- т-т ч-с-а б-в-е-е- --------------------- Вы тут часта бываеце? 0
Da-volіt-e-m----r--ests---obach-- -amі? D_________ m__ p________ p_____ z V____ D-z-o-і-s- m-e p-y-e-t-і p-b-c- z V-m-? --------------------------------------- Dazvolіtse mne prysestsі pobach z Vamі?
ਜੀ ਨਹੀਂ,ਇਹ ਪਹਿਲੀ ਵਾਰ ਹੈ। Н-, -яп----е--ы--аз. Н__ ц____ п____ р___ Н-, ц-п-р п-р-ы р-з- -------------------- Не, цяпер першы раз. 0
Dazvol-------e p--s-stsі --bach z-Va-і? D_________ m__ p________ p_____ z V____ D-z-o-і-s- m-e p-y-e-t-і p-b-c- z V-m-? --------------------------------------- Dazvolіtse mne prysestsі pobach z Vamі?
ਮੈਂ ਇੱਥੇ ਪਹਿਲਾਂ ਕਦੇ ਵੀ ਨਹੀਂ ਆਇਆ / ਆਈ। Я --т -ш-- --к--і--- б-- ---е ---а. Я т__ я___ н_____ н_ б__ / н_ б____ Я т-т я-ч- н-к-л- н- б-ў / н- б-л-. ----------------------------------- Я тут яшчэ ніколі не быў / не была. 0
Ak----n-. A________ A-h-o-n-. --------- Akhvotna.
ਕੀ ਤੁਸੀਂ ਨੱਚਣਾ ਚਾਹੋਗੇ? В---а-цуеце? В_ т________ В- т-н-у-ц-? ------------ Вы танцуеце? 0
Akh-o---. A________ A-h-o-n-. --------- Akhvotna.
ਸ਼ਾਇਦ ਥੋੜ੍ਹੀ ਦੇਰ ਬਾਅਦ। Мо-а -ы-ь- -а---й. М___ б____ п______ М-ж- б-ц-, п-з-е-. ------------------ Можа быць, пазней. 0
Akh-otna. A________ A-h-o-n-. --------- Akhvotna.
ਮੈਂ ਓਨਾ ਚੰਗਾ ਨਹੀਂ ਨੱਚ ਸਕਦਾ / ਸਕਦੀ। Я -е-в-ль-- добр- т-н---. Я н_ в_____ д____ т______ Я н- в-л-м- д-б-а т-н-у-. ------------------------- Я не вельмі добра танцую. 0
T-і --d-ba-t--sa-V-- ----k-? T__ p___________ V__ m______ T-і p-d-b-e-s-s- V-m m-z-k-? ---------------------------- Tsі padabaetstsa Vam muzyka?
ਬਹੁਤ ਆਸਾਨ ਹੈ। Гэ-а-зус-м ----т-. Г___ з____ п______ Г-т- з-с-м п-о-т-. ------------------ Гэта зусім проста. 0
Ts---ad----ts--a Vam muz---? T__ p___________ V__ m______ T-і p-d-b-e-s-s- V-m m-z-k-? ---------------------------- Tsі padabaetstsa Vam muzyka?
ਮੈਂ ਤੁਹਾਨੂੰ ਦਿਖਾਵਾਂਗਾ / ਦਿਖਾਵਾਂਗੀ। Я -а--п-каж-. Я В__ п______ Я В-м п-к-ж-. ------------- Я Вам пакажу. 0
Tsі pad-baet-ts----m----yka? T__ p___________ V__ m______ T-і p-d-b-e-s-s- V-m m-z-k-? ---------------------------- Tsі padabaetstsa Vam muzyka?
ਜੀ ਨਹੀਂ, ਸ਼ਾਇਦ ਕਦੇ ਫੇਰ। Н-,-лепш----ым р-з-м. Н__ л___ і____ р_____ Н-, л-п- і-ш-м р-з-м- --------------------- Не, лепш іншым разам. 0
D-v--і g-chn--ata--. D_____ g____________ D-v-l- g-c-n-v-t-y-. -------------------- Davolі guchnavataya.
ਕੀ ਤੁਸੀਂ ਕਿਸੇ ਦੀ ਉਡੀਕ ਕਰ ਰਹੇ ਹੋ? В--к-----ці ча--е--? В_ к_______ ч_______ В- к-г-с-ц- ч-к-е-е- -------------------- Вы кагосьці чакаеце? 0
D--o-і --c-n--a-aya. D_____ g____________ D-v-l- g-c-n-v-t-y-. -------------------- Davolі guchnavataya.
ਜੀ ਹਾਂ, ਮੇਰੇ ਦੋਸਤ ਦੀ। Т--, м--го с-бр-. Т___ м____ с_____ Т-к- м-й-о с-б-а- ----------------- Так, майго сябра. 0
D-vol----c---v-t-y-. D_____ g____________ D-v-l- g-c-n-v-t-y-. -------------------- Davolі guchnavataya.
ਲਓ ਉਹ ਆ ਗਿਆ! А --сь----ід-----з-д- -а ----. А в___ ё_ і____ з____ з_ В____ А в-с- ё- і-з-, з-а-у з- В-м-. ------------------------------ А вось ён ідзе, ззаду за Вамі. 0
Al- gurt -g--e ---’-і ----a. A__ g___ і____ v_____ d_____ A-e g-r- і-r-e v-l-m- d-b-a- ---------------------------- Ale gurt іgrae vel’mі dobra.

ਅਨੁਵੰਸ਼ਕ ਤੱਤ ਭਾਸ਼ਾ ਨੂੰ ਪ੍ਰਭਾਵਿਤ ਕਰਦੇ ਹਨ

ਸਾਡੇ ਦੁਆਰਾ ਬੋਲੀ ਜਾਂਦੀ ਭਾਸ਼ਾ ਸਾਡੇ ਖਾਨਦਾਨ ਉੱਤੇ ਆਧਾਰਿਤ ਹੁੰਦੀ ਹੈ। ਪਰ ਸਾਡੇ ਅਨੁਵੰਸ਼ਕ ਤੱਤ ਵੀ ਸਾਡੀ ਭਾਸ਼ਾ ਲਈ ਜ਼ਿੰਮੇਵਾਰ ਹੁੰਦੇ ਹਨ। ਸਕਾਟਿਸ਼ ਖੋਜਕਰਤਾ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਉਨ੍ਹਾਂ ਨੇ ਜਾਂਚ ਕੀਤੀ ਹੈ ਅੰਗਰੇਜ਼ੀ ਕਿਸ ਤਰ੍ਹਾਂ ਚੀਨੀ ਨਾਲੋਂ ਭਿੰਨ ਹੈ। ਅਜਿਹਾ ਕਰਦਿਆਂ ਹੋਇਆਂ, ਉਨ੍ਹਾਂ ਨੇ ਖੋਜ ਕੀਤੀ ਕਿ ਅਨੁਵੰਸ਼ਕ ਤੱਤ ਵੀ ਇੱਕ ਭੂਮਿਕਾ ਅਦਾ ਕਰਦੇ ਹਨ। ਕਿਉਂਕਿ ਅਨੁਵੰਸ਼ਕ ਤੱਤ ਸਾਡੇ ਦਿਮਾਗੀ ਵਿਕਾਸ ਨੂੰ ਪ੍ਰਭਾਵਿਤ ਕਰਦੇ ਹਨ। ਭਾਵ, ਇਹ ਸਾਡੇ ਦਿਮਾਗ ਦੇ ਢਾਂਚਿਆਂ ਨੂੰ ਅਕਾਰ ਦੇਂਦੇ ਹਨ। ਇਸ ਤਰ੍ਹਾਂ, ਸਾਡੀ ਭਾਸ਼ਾਵਾਂ ਨੂੰ ਸਿੱਖਣ ਦੀ ਕਾਬਲੀਅਤ ਨਿਰਧਾਰਿਤ ਹੁੰਦੀ ਹੈ। ਅਨੁਵੰਸ਼ਕ ਤੱਤਾਂ ਦੇ ਦੋ ਰੁਪਾਂਤਰ ਇਸ ਕਾਰਜ ਲਈ ਮਹੱਤਵਪੂਰਨ ਹੁੰਦੇ ਹਨ। ਜੇਕਰ ਇੱਕ ਵਿਸ਼ੇਸ਼ ਰੁਪਾਂਤਰ ਦੁਰਲੱਭ ਹੁੰਦਾ ਹੈ, ਧੁਨੀ-ਆਧਾਰਿਤ ਭਾਸ਼ਾਵਾਂ ਦਾ ਵਿਕਾਸ ਹੁੰਦਾ ਹੈ। ਇਸਲਈ ਧੁਨੀ-ਆਧਾਰਿਤ ਭਾਸ਼ਾਵਾਂ ਅਨੁਵੰਸ਼ਕ ਤੱਤਾਂ ਦੇ ਰੁਪਾਂਤਰਾਂ ਤੋਂ ਵਾਂਝੇ ਲੋਕਾਂ ਦੁਆਰਾ ਬੋਲੀਆਂ ਜਾਂਦੀਆਂ ਹਨ। ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ, ਸ਼ਬਦਾਂ ਦੇ ਅਰਥ ਧੁਨੀਆਂ ਦੇ ਉਤਾਰ-ਚੜ੍ਹਾਅ ਦੁਆਰਾ ਨਿਰਧਾਰਿਤ ਕੀਤੇ ਜਾਂਦੇ ਹਨ। ਉਦਾਹਰਣ ਵਜੋਂ, ਚੀਨੀ ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ ਸ਼ਾਮਲ ਹੈ। ਪਰ, ਜੇਕਰ ਇਹ ਅਨੁਵੰਸ਼ਕ ਤੱਤ ਰੁਪਾਂਤਰ ਭਾਰੂ ਹੋਵੇ, ਹੋਰ ਭਾਸ਼ਾਵਾਂ ਦਾ ਵਿਕਾਸ ਹੁੰਦਾ ਹੈ। ਅੰਗਰੇਜ਼ੀ ਇੱਕ ਧੁਨੀ-ਆਧਾਰਿਤ ਭਾਸ਼ਾ ਨਹੀਂ ਹੈ। ਇਸ ਅਨੁਵੰਸ਼ਕ ਤੱਤ ਦੇ ਰੁਪਾਂਤਰਾਂ ਦੀ ਵੰਡ ਇੱਕ-ਸਮਾਨ ਨਹੀਂ ਹੈ। ਭਾਵ, ਇਹ ਦੁਨੀਆ ਵਿੱਚ ਭਿੰਨ ਆਵਿਰਤੀ ਸਮੇਤ ਵਾਪਰਦੇ ਹਨ। ਪਰ ਭਾਸ਼ਾਵਾਂ ਕੇਵਲ ਤਾਂ ਹੀ ਬਚਦੀਆਂ ਹਨ ਜੇਕਰ ਉਨ੍ਹਾਂ ਨੂੰ ਅੱਗੇ ਲਿਜਾਇਆ ਜਾਂਦਾ ਹੈ। ਇਸ ਉਦੇਸ਼ ਲਈ, ਬੱਚਿਆਂ ਨੂੰ ਲਾਜ਼ਮੀ ਤੌਰ 'ਤੇ ਆਪਣੇ ਮਾਤਾ-ਪਿਤਾ ਦੀ ਭਾਸ਼ਾ ਦੀ ਨਕਲਕਰਨ ਦੇ ਯੋਗ ਹੋਣਾ ਚਾਹੀਦਾ ਹੈ। ਇਸਲਈ, ਉਹਨਾਂ ਨੂੰ ਲਾਜ਼ਮੀ ਤੌਰ 'ਤੇ ਭਾਸ਼ਾ ਨੂੰ ਚੰਗੀ ਤਰ੍ਹਾਂ ਸਿੱਖਣ ਦੇ ਯੋਗ ਹੋਣਾ ਚਾਹੀਦਾ ਹੈ। ਕੇਵਲ ਉਦੋਂ ਹੀ ਇਹ ਪੀੜ੍ਹੀ ਤੋਂ ਪੀੜ੍ਹੀ ਅੱਗੇ ਲਿਜਾਈ ਜਾਵੇਗੀ। ਅਨੁਵੰਸ਼ਕ ਤੱਤ ਦਾ ਪੁਰਾਣਾ ਰੁਪਾਂਤਰ ਧੁਨੀ-ਆਧਾਰਿਤ ਭਾਸ਼ਾਵਾਂ ਨੂੰ ਉਤਸ਼ਾਹਿਤਕਰਦਾ ਹੈ। ਇਸਲਈ, ਭੂਤਕਾਲ ਵਿੱਚ ਸ਼ਾਇਦ ਮੌਜੂਦਾ ਸਮੇਂ ਨਾਲੋਂ ਵੱਧ ਧੁਨੀ-ਆਧਾਰਿਤ ਭਾਸ਼ਾਵਾਂ ਸਨ। ਪਰ ਸਾਨੂੰ ਅਨੁਵੰਸ਼ਕ ਅੰਸ਼ਾਂ ਦਾ ਨਿਊਨਤਮ ਅੰਦਾਜ਼ਾ ਨਹੀਂ ਲਾਉਣਾ ਚਾਹੀਦਾ। ਇਹ ਕੇਵਲ ਭਾਸ਼ਾਵਾਂ ਦੇ ਵਿਕਾਸ ਬਾਰੇ ਵੇਰਵਾ ਪ੍ਰਦਾਨ ਕਰ ਸਕਦੇ ਹਨ। ਪਰ ਅੰਗਰੇਜ਼ੀ, ਜਾਂ ਚੀਨੀ ਲਈ ਕੋਈ ਅਨੁਵੰਸ਼ਕ ਤੱਤ ਮੌਜੂਦ ਨਹੀਂ। ਕੋਈ ਵੀ ਵਿਅਕਤੀ ਕੋਈ ਵੀ ਭਾਸ਼ਾ ਸਿੱਖ ਸਕਦਾ ਹੈ। ਤੁਹਾਨੂੰ ਇਸਦੇ ਲਈ ਅਨੁਵੰਸ਼ਕ ਤੱਤਾਂ ਦੀ ਲੋੜ ਨਹੀਂ, ਪਰ ਲੋੜ ਹੈ ਕੇਵਲ ਉਤਸੁਕਤਾ ਅਤੇ ਅਨੁਸ਼ਾਸਨ ਦੀ!