ਪ੍ਹੈਰਾ ਕਿਤਾਬ

pa ਗਤੀਵਿਧੀਆਂ   »   be Род заняткаў

13 [ਤੇਰਾਂ]

ਗਤੀਵਿਧੀਆਂ

ਗਤੀਵਿਧੀਆਂ

13 [трынаццаць]

13 [trynatstsats’]

Род заняткаў

Rod zanyatkau

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਮਾਰਥਾ ਕੀ ਕਰਦੀ ਹੈ? Чы- -а--аецца-Ма-т-? Ч__ з________ М_____ Ч-м з-й-а-ц-а М-р-а- -------------------- Чым займаецца Марта? 0
Rod zan----au R__ z________ R-d z-n-a-k-u ------------- Rod zanyatkau
ਉਹ ਇੱਕ ਦਫਤਰ ਵਿੱਚ ਕੰਮ ਕਰਦੀ ਹੈ। Яна-п-а--е ----ісе. Я__ п_____ ў о_____ Я-а п-а-у- ў о-і-е- ------------------- Яна працуе ў офісе. 0
R-d-z-n-a---u R__ z________ R-d z-n-a-k-u ------------- Rod zanyatkau
ਉਹ ਕੰਪਿਊਟਰ ਦਾ ਕੰਮ ਕਰਦੀ ਹੈ। Ян----ац----а-к-м--ю--рам. Я__ п_____ з_ к___________ Я-а п-а-у- з- к-м-’-т-р-м- -------------------------- Яна працуе за камп’ютэрам. 0
C--- z-y-----ts---a-ta? C___ z__________ M_____ C-y- z-y-a-t-t-a M-r-a- ----------------------- Chym zaymaetstsa Marta?
ਮਾਰਥਾ ਕਿੱਥੇ ਹੈ? Дзе---р--? Д__ М_____ Д-е М-р-а- ---------- Дзе Марта? 0
C--m----ma--st-- --r--? C___ z__________ M_____ C-y- z-y-a-t-t-a M-r-a- ----------------------- Chym zaymaetstsa Marta?
ਸਿਨੇਮਾਘਰ ਵਿੱਚ। У-кі--. У к____ У к-н-. ------- У кіно. 0
C-y- --ymaetsts--M-rta? C___ z__________ M_____ C-y- z-y-a-t-t-a M-r-a- ----------------------- Chym zaymaetstsa Marta?
ਉਹ ਇੱਕ ਫਿਲਮ ਵੇਖ ਰਹੀ ਹੈ। Яна г--д--ц---і---. Я__ г_______ ф_____ Я-а г-я-з-ц- ф-л-м- ------------------- Яна глядзіць фільм. 0
Ya-a --at----u -f-se. Y___ p______ u o_____ Y-n- p-a-s-e u o-і-e- --------------------- Yana pratsue u ofіse.
ਪੀਟਰ ਕੀ ਕਰਦਾ ਹੈ? Ч-- -а-м-ецца П-т-р? Ч__ з________ П_____ Ч-м з-й-а-ц-а П-т-р- -------------------- Чым займаецца Петэр? 0
Ya-a----ts-e-u ofі--. Y___ p______ u o_____ Y-n- p-a-s-e u o-і-e- --------------------- Yana pratsue u ofіse.
ਉਹ ਵਿਸ਼ਵਵਿਦਿਆਲੇ ਵਿੱਚ ਪੜ੍ਹਾਉਂਦਾ ਹੈ। Ён -уч--ца-в- у-----сітэ-е. Ё_ в______ в_ у____________ Ё- в-ч-ц-а в- у-і-е-с-т-ц-. --------------------------- Ён вучыцца ва універсітэце. 0
Y-n- p-------u---і-e. Y___ p______ u o_____ Y-n- p-a-s-e u o-і-e- --------------------- Yana pratsue u ofіse.
ਉਹ ਭਾਸ਼ਾਵਾਂ ਪੜ੍ਹਾ ਰਿਹਾ ਹੈ। Ё- -ы--ч-е--ов-. Ё_ в______ м____ Ё- в-в-ч-е м-в-. ---------------- Ён вывучае мовы. 0
Yana p--t--e -a-k-mp---t-r-m. Y___ p______ z_ k____________ Y-n- p-a-s-e z- k-m-’-u-e-a-. ----------------------------- Yana pratsue za kamp’yuteram.
ਪੀਟਰ ਕਿੱਥੇ ਹੈ? Д---Пе-эр? Д__ П_____ Д-е П-т-р- ---------- Дзе Петэр? 0
Y--a p-at-u- z- -am-’-ut-r--. Y___ p______ z_ k____________ Y-n- p-a-s-e z- k-m-’-u-e-a-. ----------------------------- Yana pratsue za kamp’yuteram.
ਕੈਫੇ ਵਿੱਚ। У--а--рні. У к_______ У к-в-р-і- ---------- У кавярні. 0
Ya------ts-e--a-k-m------ra-. Y___ p______ z_ k____________ Y-n- p-a-s-e z- k-m-’-u-e-a-. ----------------------------- Yana pratsue za kamp’yuteram.
ਉਹ ਕਾਫੀ ਪੀ ਰਿਹਾ ਹੈ। Ён--’е--а--. Ё_ п__ к____ Ё- п-е к-в-. ------------ Ён п’е каву. 0
D---M-rta? D__ M_____ D-e M-r-a- ---------- Dze Marta?
ਉਹਨਾਂ ਨੂੰ ਕਿੱਥੇ ਜਾਣਾ ਚੰਗਾ ਲੱਗਦਾ ਹੈ? Ку-ы -ны -юбя-ь -а----ь? К___ я__ л_____ х_______ К-д- я-ы л-б-ц- х-д-і-ь- ------------------------ Куды яны любяць хадзіць? 0
D-e Mar-a? D__ M_____ D-e M-r-a- ---------- Dze Marta?
ਸੰਗੀਤ ਸਮਾਰੋਹ ਵਿੱਚ। Н--кан--рт. Н_ к_______ Н- к-н-э-т- ----------- На канцэрт. 0
Dze-Ma---? D__ M_____ D-e M-r-a- ---------- Dze Marta?
ਉਹਨਾਂ ਨੂੰ ਸੰਗੀਤ ਸੁਣਨਾ ਚੰਗਾ ਲੱਗਦਾ ਹੈ। Яны---б--ь--л----- му-ыку. Я__ л_____ с______ м______ Я-ы л-б-ц- с-у-а-ь м-з-к-. -------------------------- Яны любяць слухаць музыку. 0
U -іn-. U k____ U k-n-. ------- U kіno.
ਉਹਨਾਂ ਨੂੰ ਕਿੱਥੇ ਜਾਣਾ ਚੰਗਾ ਨਹੀਂ ਲੱਗਦਾ ਹੈ? Куд- я-- не любяц--хадз--ь? К___ я__ н_ л_____ х_______ К-д- я-ы н- л-б-ц- х-д-і-ь- --------------------------- Куды яны не любяць хадзіць? 0
U-----. U k____ U k-n-. ------- U kіno.
ਡਿਸਕੋ ਵਿੱਚ। Н- дыска-э-у. Н_ д_________ Н- д-с-а-э-у- ------------- На дыскатэку. 0
U-k-no. U k____ U k-n-. ------- U kіno.
ਉਹਨਾਂ ਨੂੰ ਨੱਚਣਾ ਚੰਗਾ ਨਹੀਂ ਲੱਗਦਾ। І- не п--аба-----т-н-а-а--. І_ н_ п_________ т_________ І- н- п-д-б-е-ц- т-н-а-а-ь- --------------------------- Ім не падабаецца танцаваць. 0
Yana gl-a-zі--’ -іl’m. Y___ g_________ f_____ Y-n- g-y-d-і-s- f-l-m- ---------------------- Yana glyadzіts’ fіl’m.

ਕਰੀਓਲ ਭਾਸ਼ਾਵਾਂ

ਕੀ ਤੁਸੀਂ ਜਾਣਦੇ ਹੋ ਕਿ ਸਾਊਥ ਪੈਸੀਫਿਕ ਵਿੱਚ ਜਰਮਨ ਭਾਸ਼ਾ ਬੋਲੀ ਜਾਂਦੀ ਹੈ? ਇਹ ਬਿਲਕੁਲ ਸੱਚ ਹੈ! ਪੈਪੇ ਨਿਊ ਗਿਨੀ ਦੇ ਭਾਗਾਂ ਅਤੇ ਆਸਟ੍ਰੇਲੀਆ ਵਿੱਚ, ਲੋਕ ਸਾਡੀ ਜਰਮਨ (Unserdeutsch) ਬੋਲਦੇ ਹਨ। ਇਹ ਕਰੀਓਲ ਭਾਸ਼ਾ ਹੈ। ਕਰੀਓਲ ਭਾਸ਼ਾਵਾਂ ਭਾਸ਼ਾ-ਸੰਪਰਕ ਹਾਲਤਾਂ ਵਿੱਚ ਪਰਗਟ ਹੁੰਦੀਆਂ ਹਨ। ਭਾਵ, ਜਦੋਂ ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਇਕ-ਦੂਜੇ ਦੇ ਸੰਪਰਕ ਵਿੱਚ ਆਉਂਦੀਆਂ ਹਨ। ਹੁਣ ਤੱਕ, ਜਦੋਂ ਬਹੁਤ ਸਾਰੀਆਂ ਕਰੀਓਲ ਭਾਸ਼ਾਵਾਂ ਖ਼ਤਮ ਹੋ ਚੁਕੀਆਂ ਹਨ। ਪਰ ਵਿਸ਼ਵ ਭਰ ਵਿੱਚ 1.5 ਕਰੋੜ ਲੋਕ ਇੱਕ ਕਰੀਓਲ ਭਾਸ਼ਾ ਬੋਲਦੇ ਹਨ। ਕਰੀਓਲ ਭਾਸ਼ਾਵਾਂ ਹਮੇਸ਼ਾਂ ਮਾਤ-ਭਾਸ਼ਾਵਾਂ ਹੁੰਦੀਆਂ ਹਨ। ਇਹ ਪਿਜਿਨ (Pidgin) ਭਾਸ਼ਾਵਾਂ ਤੋਂ ਵੱਖਰੀਆਂ ਹੁੰਦੀਆਂ ਹਨ। ਪਿਜਿਨ ਭਾਸ਼ਾਵਾਂ ਉਚਾਰਨ ਦਾ ਬਹੁਤ ਹੀ ਸਰਲ ਰੂਪ ਹੁੰਦੀਆਂ ਹਨ। ਇਹ ਕੇਵਲ ਮੁਢਲੇ ਸੰਚਾਰ ਲਈ ਸਹੀ ਹੁੰਦੀਆਂ ਹਨ। ਵਧੇਰੇ ਕਰੀਓਲ ਭਾਸ਼ਾਵਾਂ ਅੰਗਰੇਜ਼ੀ ਬਸਤੀਵਾਦੀ ਯੁੱਗ ਦੌਰਾਨ ਹੋਂਦ ਵਿੱਚ ਆਈਆਂ। ਇਸਲਈ, ਕਰੀਓਲ ਭਾਸ਼ਾਵਾਂ ਅਕਸਰ ਯੂਰੋਪੀਅਨ ਭਾਸ਼ਾਵਾਂ ਉੱਤੇ ਆਧਾਰਿਤ ਹਨ। ਕਰੀਓਲ ਭਾਸ਼ਾਵਾਂ ਦੀ ਇੱਕ ਵਿਸ਼ੇਸ਼ਤਾ ਇਹਨਾਂ ਦੀ ਸੀਮਿਤ ਸ਼ਬਦਾਵਲੀ ਹੈ। ਕਰੀਓਲ ਭਾਸ਼ਾਵਾਂ ਦੀ ਆਪਣੀ ਨਿੱਜੀ ਸਵਰ-ਪ੍ਰਣਾਲੀ ਵੀ ਹੈ। ਕਰੀਓਲ ਭਾਸ਼ਾਵਾਂ ਦੀ ਵਿਆਕਰਣ ਅਤਿਅੰਤ ਸਰਲ ਹੈ। ਇਹ ਭਾਸ਼ਾ ਬੋਲਣ ਵਾਲੇ ਗੁੰਝਲਦਾਰ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਹਰੇਕ ਕਰੀਓਲ ਭਾਸ਼ਾ ਰਾਸ਼ਟਰੀ ਪਛਾਣ ਦਾ ਇਕ ਮਹੱਤਵਪੂਰਨ ਭਾਗ ਹੈ। ਨਤੀਜੇ ਵਜੋਂ, ਕਰੀਓਲ ਭਾਸ਼ਾਵਾਂ ਵਿੱਚ ਬਹੁਤ ਸਾਰਾ ਸਾਹਿਤ ਲਿਖਿਆ ਜਾਂਦਾ ਹੈ। ਕਰੀਓਲ ਭਾਸ਼ਾਵਾਂ ਭਾਸ਼ਾਵਿਗਿਆਨੀਆਂ ਲਈ ਵਿਸ਼ੇਸ਼ ਤੌਰ 'ਤੇ ਦਿਲਚਸਪ ਹਨ। ਕਿਉਂਕਿ ਇਹ ਦਰਸਾਉਂਦੀਆਂ ਹਨ ਕਿ ਭਾਸ਼ਾਵਾਂ ਕਿਵੇਂ ਪੈਦਾ ਹੁੰਦੀਆਂ ਹਨ ਅਤੇ ਫੇਰ ਖ਼ਤਮ ਹੋ ਜਾਂਦੀਆਂ ਹਨ। ਸੋ, ਭਾਸ਼ਾ ਦੇ ਵਿਕਾਸ ਬਾਰੇ ਕਰੀਓਲ ਭਾਸ਼ਾਵਾਂ ਵਿੱਚ ਅਧਿਐਨ ਕੀਤਾ ਜਾ ਸਕਦਾ ਹੈ। ਇਹ ਸਾਬਤ ਕਰਦੀਆਂ ਹਨ ਕਿ ਭਾਸ਼ਾਵਾਂ ਬਦਲ ਅਤੇ ਅਪਣਾਈਆਂ ਜਾ ਸਕਦੀਆਂ ਹਨ। ਕਰੀਓਲ ਭਾਸ਼ਾਵਾਂ ਦੇ ਅਧਿਐਨ ਲਈ ਵਰਤੀ ਜਾਂਦੀ ਤਕਨੀਕ ਨੂੰ ਕਰੀਓਲਿਸਟਿਕਸ, ਜਾਂ ਕਰੀਓਲੋਜੀ ਕਿਹਾ ਜਾਂਦਾ ਹੈ। ਕਰੀਓਲ ਭਾਸ਼ਾਵਾਂ ਦੇ ਸਭ ਤੋਂ ਵੱਧ ਮਸ਼ਹੂਰ ਵਾਕਾਂ ਵਿੱਚੋਂ ਇੱਕ ਜਮਾਇਕਾ ਨਾਲ ਸੰਬੰਧਤ ਹੈ। ਬੌਬ ਮਾਰਲੇ ਨੇ ਇਸਨੂੰ ਵਿਸ਼ਵ-ਪ੍ਰਸਿੱਧ ਬਣਾ ਦਿੱਤਾ - ਕੀ ਤੁਸੀਂ ਇਹ ਜਾਣਦੇ ਹੋ? ਇਹ ਹੈ ਨੋ ਵੁਮੈਨ, ਨੋ ਕ੍ਰਾਈ! (= ਨਹੀਂ, ਔਰਤ, ਰੋਣਾ ਨਹੀਂ!)