ਪ੍ਹੈਰਾ ਕਿਤਾਬ

pa ਡਾਕਟਰ ਦੇ ਕੋਲ   »   be У доктара

57 [ਸਤਵੰਜਾ]

ਡਾਕਟਰ ਦੇ ਕੋਲ

ਡਾਕਟਰ ਦੇ ਕੋਲ

57 [пяцьдзесят сем]

57 [pyats’dzesyat sem]

У доктара

U doktara

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਮੇਰੀ ਡਾਕਟਰ ਦੇ ਨਾਲ ਮੁਲਾਕਾਤ ਹੈ। Я з--і--н- - за-і--на--а--р-ё- -- д---а--. Я з_______ / з_______ н_ п____ д_ д_______ Я з-п-с-н- / з-п-с-н- н- п-ы-м д- д-к-а-а- ------------------------------------------ Я запісаны / запісана на прыём да доктара. 0
U dokta-a U d______ U d-k-a-a --------- U doktara
ਮੇਰੀ ਮੁਲਾਕਾਤ 10 ਵਜੇ ਹੈ। Я за--сан--/ з--і--н- н--п-ы-м на--зес-т-- -ад--ну. Я з_______ / з_______ н_ п____ н_ д_______ г_______ Я з-п-с-н- / з-п-с-н- н- п-ы-м н- д-е-я-у- г-д-і-у- --------------------------------------------------- Я запісаны / запісана на прыём на дзесятую гадзіну. 0
U------ra U d______ U d-k-a-a --------- U doktara
ਤੁਹਾਡਾ ਨਾਮ ਕੀ ਹੈ? Як--ас з-а-ь? Я_ В__ з_____ Я- В-с з-а-ь- ------------- Як Вас зваць? 0
Y- za--sa-y-/-zapіs--- na-----m--- -o--a-a. Y_ z_______ / z_______ n_ p____ d_ d_______ Y- z-p-s-n- / z-p-s-n- n- p-y-m d- d-k-a-a- ------------------------------------------- Ya zapіsany / zapіsana na pryem da doktara.
ਕਿਰਪਾ ਕਰਕੇ ਉਡੀਕਘਰ ਵਿੱਚ ਬੈਠੋ। К--і --ска,--ася-з--е-ў п-ыё-на-. К___ л_____ п________ ў п________ К-л- л-с-а- п-с-д-і-е ў п-ы-м-а-. --------------------------------- Калі ласка, пасядзіце ў прыёмнай. 0
Y---a---an--/ -ap----a n--pry------d-kt-r-. Y_ z_______ / z_______ n_ p____ d_ d_______ Y- z-p-s-n- / z-p-s-n- n- p-y-m d- d-k-a-a- ------------------------------------------- Ya zapіsany / zapіsana na pryem da doktara.
ਡਾਕਟਰ ਕੁਝ ਸਮੇਂ ਵਿੱਚ ਆ ਜਾਣਗੇ। Докт-р х-т-а-пр---зе. Д_____ х____ п_______ Д-к-а- х-т-а п-ы-д-е- --------------------- Доктар хутка прыйдзе. 0
Y- --p-s-ny / -a-і-a-a ---p-ye---a -o-ta-a. Y_ z_______ / z_______ n_ p____ d_ d_______ Y- z-p-s-n- / z-p-s-n- n- p-y-m d- d-k-a-a- ------------------------------------------- Ya zapіsany / zapіsana na pryem da doktara.
ਤੁਸੀਂ ਬੀਮਾ ਕਿੱਥੋਂ ਕਰਵਾਇਆ ਹੈ? Д-е-В--з-ст-а-а-аны-? Д__ В_ з_____________ Д-е В- з-с-р-х-в-н-я- --------------------- Дзе Вы застрахаваныя? 0
Y- ----s-n--/-z--іsana ---p------- d---y--uyu-g-dzіn-. Y_ z_______ / z_______ n_ p____ n_ d_________ g_______ Y- z-p-s-n- / z-p-s-n- n- p-y-m n- d-e-y-t-y- g-d-і-u- ------------------------------------------------------ Ya zapіsany / zapіsana na pryem na dzesyatuyu gadzіnu.
ਮੈਂ ਤੁਹਾਡੇ ਲਈ ਕੀ ਕਰ ਸਕਦਾ / ਸਕਦੀ ਹਾਂ? Ш-о - ма-- для --с -рабіць? Ш__ я м___ д__ В__ з_______ Ш-о я м-г- д-я В-с з-а-і-ь- --------------------------- Што я магу для Вас зрабіць? 0
Y--zapі-an- --z-p----a--a -r-e- -a-dze-y-tu---g-dz---. Y_ z_______ / z_______ n_ p____ n_ d_________ g_______ Y- z-p-s-n- / z-p-s-n- n- p-y-m n- d-e-y-t-y- g-d-і-u- ------------------------------------------------------ Ya zapіsany / zapіsana na pryem na dzesyatuyu gadzіnu.
ਕੀ ਤੁਹਾਨੂੰ ਦਰਦ ਹੋ ਰਿਹਾ ਹੈ? У--ас ш-о-н-бу--- б-л-ць? У В__ ш__________ б______ У В-с ш-о-н-б-д-ь б-л-ц-? ------------------------- У Вас што-небудзь баліць? 0
Ya-za----ny-/ --p-sana-na p-ye--na---e--atuyu-g---і--. Y_ z_______ / z_______ n_ p____ n_ d_________ g_______ Y- z-p-s-n- / z-p-s-n- n- p-y-m n- d-e-y-t-y- g-d-і-u- ------------------------------------------------------ Ya zapіsany / zapіsana na pryem na dzesyatuyu gadzіnu.
ਤੁਹਾਨੂੰ ਦਰਦ ਕਿੱਥੇ ਹੋ ਰਿਹਾ ਹੈ? Ш-о ----с б--і-ь? Ш__ ў В__ б______ Ш-о ў В-с б-л-ц-? ----------------- Што ў Вас баліць? 0
Ya------zv-ts-? Y__ V__ z______ Y-k V-s z-a-s-? --------------- Yak Vas zvats’?
ਮੈਨੂੰ ਹਮੇਸ਼ਾਂ ਪਿਠ ਦਰਦ ਹੁੰਦਾ ਰਹਿੰਦਾ ਹੈ। У мя---бе-пе--п-нны -о-ь ---п-не. У м___ б___________ б___ у с_____ У м-н- б-с-е-а-ы-н- б-л- у с-і-е- --------------------------------- У мяне бесперапынны боль у спіне. 0
Y-k---s --a-s-? Y__ V__ z______ Y-k V-s z-a-s-? --------------- Yak Vas zvats’?
ਮੈਨੂੰ ਅਕਸਰ ਸਿਰਦਰਦ ਹੁੰਦਾ ਰਹਿੰਦਾ ਹੈ। У-мя-- ча---я-г-л-ўн-я б-лі. У м___ ч_____ г_______ б____ У м-н- ч-с-ы- г-л-ў-ы- б-л-. ---------------------------- У мяне частыя галаўныя болі. 0
Y-k-V----v-ts’? Y__ V__ z______ Y-k V-s z-a-s-? --------------- Yak Vas zvats’?
ਮੈਨੂੰ ਕਦੇ ਕਦੇ ਪੇਟ – ਦਰਦ ਹੁੰਦਾ ਹੈ। У м--е -а-а--б---ць жы---. У м___ ч____ б_____ ж_____ У м-н- ч-с-м б-л-ц- ж-в-т- -------------------------- У мяне часам баліць жывот. 0
K-lі -ask------y---іt-- ---ry--n--. K___ l_____ p__________ u p________ K-l- l-s-a- p-s-a-z-t-e u p-y-m-a-. ----------------------------------- Kalі laska, pasyadzіtse u pryemnay.
ਕਿਰਪਾ ਕਰਕੇ ਕਮਰ ਤੱਕ ਦੇ ਕੱਪੜੇ ਉਤਾਰੋ। Р----е--ц-ся, калі-ла-ка, д- ---са! Р____________ к___ л_____ д_ п_____ Р-з-з-н-ц-с-, к-л- л-с-а- д- п-я-а- ----------------------------------- Раздзеньцеся, калі ласка, да пояса! 0
K-l--la---- p--y-dz---- --prye----. K___ l_____ p__________ u p________ K-l- l-s-a- p-s-a-z-t-e u p-y-m-a-. ----------------------------------- Kalі laska, pasyadzіtse u pryemnay.
ਕਿਰਪਾ ਕਰਕੇ ਬੈਡ ਤੇ ਲੇਟ ਜਾਓ। К-а----ес-- -----ла--а- на кушэ--у! К__________ к___ л_____ н_ к_______ К-а-з-ц-с-, к-л- л-с-а- н- к-ш-т-у- ----------------------------------- Кладзіцеся, калі ласка, на кушэтку! 0
K-l--las--,--asya-z-ts--u-p-yemn--. K___ l_____ p__________ u p________ K-l- l-s-a- p-s-a-z-t-e u p-y-m-a-. ----------------------------------- Kalі laska, pasyadzіtse u pryemnay.
ਖੂਨ – ਦਾ ਦੌਰਾ ਠੀਕ ਹੈ। Кр-в--ы ц----у -а-а-ку. К______ ц___ у п_______ К-ы-я-ы ц-с- у п-р-д-у- ----------------------- Крывяны ціск у парадку. 0
D-kt-r-khu--a--r-y-z-. D_____ k_____ p_______ D-k-a- k-u-k- p-y-d-e- ---------------------- Doktar khutka pryydze.
ਮੈਂ ਤੁਹਾਨੂੰ ਇੱਕ ਇੰਜੈਕਸ਼ਨ ਲਗਾ ਦਿੰਦਾ / ਦਿੰਦੀ ਹਾਂ। Я -ра--- В----ко-. Я з_____ В__ у____ Я з-а-л- В-м у-о-. ------------------ Я зраблю Вам укол. 0
Do--ar--h---a-pry--ze. D_____ k_____ p_______ D-k-a- k-u-k- p-y-d-e- ---------------------- Doktar khutka pryydze.
ਮੈਂ ਤੁਹਾਨੂੰ ਗੋਲੀਆਂ ਦੇ ਦਿੰਦਾ / ਦਿੰਦੀ ਹਾਂ। Я д---Вам--аб-ет--. Я д__ В__ т________ Я д-м В-м т-б-е-к-. ------------------- Я дам Вам таблеткі. 0
D-k-ar-khu-ka -ry--z-. D_____ k_____ p_______ D-k-a- k-u-k- p-y-d-e- ---------------------- Doktar khutka pryydze.
ਮੈਂ ਤੁਹਾਨੂੰ ਦਵਾਈਆਂ ਲਿਖ ਦਿੰਦਾ / ਦਿੰਦੀ ਹਾਂ। Я-вы---у--а- ап-эчн- -----т. Я в_____ В__ а______ р______ Я в-п-ш- В-м а-т-ч-ы р-ц-п-. ---------------------------- Я выпішу Вам аптэчны рэцэпт. 0
D-e -- -as-r-kh--a----? D__ V_ z_______________ D-e V- z-s-r-k-a-a-y-a- ----------------------- Dze Vy zastrakhavanyya?

ਲੰਬੇ ਸ਼ਬਦ, ਛੋਟੇ ਸ਼ਬਦ

ਇੱਕ ਸ਼ਬਦ ਦੀ ਲੰਬਾਈ ਇਸਦੀ ਜਾਣਕਾਰੀ ਸਮੱਗਰੀ ਉੱਤੇ ਆਧਾਰਿਤ ਹੁੰਦੀ ਹੈ। ਅਜਿਹਾ ਇੱਕ ਅਮਰੀਕਨ ਅਧਿਐਨ ਦੁਆਰਾ ਦਰਸਾਇਆ ਗਿਆ ਹੈ। ਖੋਜਕਰਤਾਵਾਂ ਨੇ ਦੱਸ ਯੂਰੋਪੀਅਨ ਭਾਸ਼ਾਵਾਂ ਵਿੱਚੋਂ ਸ਼ਬਦਾਂ ਦਾ ਮੁੱਲਾਂਕਣ ਕੀਤਾ। ਇਸ ਕੰਮ ਲਈ ਇੱਕ ਕੰਪਿਊਟਰ ਦੀ ਵਰਤੋਂ ਕੀਤੀ ਗਈ। ਕੰਪਿਊਟਰ ਨੇ ਇੱਕ ਪ੍ਰੋਗ੍ਰਾਮ ਦੀ ਸਹਾਇਤਾ ਨਾਲ ਵੱਖ-ਵੱਖ ਸ਼ਬਦਾਂ ਦੀ ਜਾਂਚ ਕੀਤੀ। ਕਾਰਜ ਪ੍ਰਣਾਲੀ ਵਿੱਚ, ਇਸਨੇ ਜਾਣਕਾਰੀ ਸਮੱਗਰੀ ਦੀ ਗਣਨਾ ਕਰਨ ਲਈ ਇੱਕ ਫਾਰਮੂਲੇ ਦੀ ਵਰਤੋਂ ਕੀਤੀ। ਨਤੀਜੇ ਸਪੱਸ਼ਟ ਸਨ। ਸ਼ਬਦ ਜਿੰਨਾ ਛੋਟਾ ਹੋਵੇਗਾ, ਉਨੀ ਘੱਟ ਜਾਣਕਾਰੀ ਦਰਸਾਏਗਾ। ਦਿਲਚਸਪੀ ਨਾਲ, ਅਸੀਂ ਜ਼ਿਆਦਾਤਰ ਲੰਬੇ ਸ਼ਬਦਾਂ ਦੀ ਬਜਾਏ ਛੋਟੇ ਸ਼ਬਦਾਂ ਦੀ ਵਰਤੋਂਕਰਦੇ ਹਾਂ। ਇਸ ਦਾ ਕਾਰਨ ਬੋਲੀ ਦੀ ਕੁਸ਼ਲਤਾ ਹੋ ਸਕਦਾ ਹੈ। ਜਦੋਂ ਅਸੀਂ ਬੋਲਦੇ ਹਾਂ, ਅਸੀਂ ਸਭ ਤੋਂ ਵੱਧ ਜ਼ਰੂਰੀ ਚੀਜ਼ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਾਂ। ਇਸਲਈ, ਵਧੇਰੇ ਜਾਣਕਾਰੀ ਵਾਲੇ ਸ਼ਬਦ ਬਹੁਤ ਲੰਬੇ ਨਹੀਂ ਹੋਣੇ ਚਾਹੀਦੇ। ਇਹ ਸੁਨਿਸਚਿਤ ਕਰਦਾ ਹੈ ਕਿ ਸਾਨੂੰ ਗ਼ੈਰ-ਜ਼ਰੂਰੀ ਚੀਜ਼ਾਂ ਉੱਤੇ ਬਹੁਤ ਜ਼ਿਆਦਾ ਸਮਾਂ ਨਹੀਂ ਲਾਉਣਾ ਚਾਹੀਦਾ। ਸ਼ਬਦ ਦੀ ਲੰਬਾਈ ਅਤੇ ਸਮੱਗਰੀ ਵਿਚਲੇ ਆਪਸੀ ਸੰਬੰਧ ਦਾ ਇੱਕ ਹੋਰ ਫਾਇਦਾ ਹੈ। ਇਹ ਸੁਨਿਸਚਿਤ ਕਰਦਾ ਹੈ ਕਿ ਜਾਣਕਾਰੀ ਵਾਲੀ ਸਮੱਗਰੀ ਹਮੇਸ਼ਾਂ ਸਮਾਨ ਰਹਿੰਦੀਹੈ। ਭਾਵ, ਅਸੀਂ ਇੱਕ ਨਿਸਚਿਤ ਸਮੇਂ ਦੇ ਦੌਰਾਨ ਹਮੇਸ਼ਾਂ ਇੱਕੋ ਗਿਣਤੀ ਦੇ ਸ਼ਬਦ ਬੋਲਦੇ ਹਾਂ। ਉਦਾਹਰਣ ਵਜੋਂ, ਅਸੀਂ ਕੁਝ ਲੰਬੇ ਸ਼ਬਦਾਂ ਦੀ ਵਰਤੋਂ ਕਰ ਸਕਦੇ ਹਾਂ। ਪਰ ਅਸੀਂ ਕਈ ਛੋਟੇ ਸ਼ਬਦਾਂ ਦੀ ਵਰਤੋਂ ਵੀ ਕਰ ਸਕਦੇ ਹਾਂ। ਅਸੀਂ ਕੀ ਫੈਸਲਾ ਕਰਦੇ ਹਾਂ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ: ਜਾਣਕਾਰੀ ਦੀ ਸਮੱਗਰੀ ਸਮਾਨ ਰਹਿੰਦੀ ਹੈ। ਨਤੀਜੇ ਵਜੋਂ, ਸਾਡੀ ਬੋਲੀ ਦੀ ਲੈਅ ਇਕਸਾਰ ਹੁੰਦੀ ਹੈ। ਇਹ ਸ੍ਰੋਤਿਆਂ ਲਈ ਸਾਨੂੰ ਸਮਝਣਾ ਆਸਾਨ ਕਰਦਾ ਹੈ। ਜੇਕਰ ਜਾਣਕਾਰੀ ਦੀ ਮਾਤਰਾ ਹਮੇਸ਼ਾ ਵੱਖਰੀ ਹੋਵੇ, ਤਾਂ ਮੁਸ਼ਕਲ ਹੋ ਜਾਂਦਾ ਹੈ। ਸਾਡੇ ਸ੍ਰੋਤੇ ਸਾਡੀ ਬੋਲੀ ਨਾਲ ਸਹੀ ਤਰ੍ਹਾਂ ਅਨੁਕੂਲ ਨਹੀਂ ਹੋ ਸਕਦੇ। ਇਸਲਈ ਗ੍ਰਹਿਣ ਕਰਨਾ ਔਖਾ ਬਣ ਜਾਂਦਾ ਹੈ। ਜਿਹੜੇ ਆਪਣੀ ਗੱਲ ਦੂਜਿਆਂ ਨੂੰ ਸਮਝਾਉਣ ਦਾ ਸਭ ਤੋਂ ਵਧੀਆ ਮੌਕਾ ਚਾਹੁੰਦੇ ਹਨ, ਨੂੰ ਛੋਟੇ ਸ਼ਬਦ ਵਰਤਣੇ ਚਾਹੀਦੇ ਹਨ। ਕਿਉਂਕਿ ਛੋਟੇ ਸ਼ਬਦ, ਵੱਡੇ ਸ਼ਬਦਾਂ ਨਾਲੋਂ ਚੰਗੀ ਤਰ੍ਹਾਂ ਸਮਝ ਲਏ ਜਾਂਦੇ ਹਨ। ਇਸਲਈ, ਅਸੂਲ ਇਹ ਹੈ: Keep It Short and Simple! ਸੰਖੇਪ ਵਿੱਚ: KISS!