ਪ੍ਹੈਰਾ ਕਿਤਾਬ

pa ਪ੍ਰਸ਼ਨ – ਭੂਤਕਾਲ 1   »   be Пытанні – прошлы час 1

85 [ਪਚਾਸੀ]

ਪ੍ਰਸ਼ਨ – ਭੂਤਕਾਲ 1

ਪ੍ਰਸ਼ਨ – ਭੂਤਕਾਲ 1

85 [восемдзесят пяць]

85 [vosemdzesyat pyats’]

Пытанні – прошлы час 1

Pytannі – proshly chas 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਤੁਸੀਂ ਕਿੰਨੀ ਪੀਤੀ ਹੈ? Ко-ьк- -- -ыпілі? К_____ В_ в______ К-л-к- В- в-п-л-? ----------------- Колькі Вы выпілі? 0
P-tann- – p-o-----c----1 P______ – p______ c___ 1 P-t-n-і – p-o-h-y c-a- 1 ------------------------ Pytannі – proshly chas 1
ਤੁਸੀਂ ਕਿੰਨਾ ਕੰਮ ਕੀਤਾ ਹੈ? Ко--к- Вы-п--ц-валі? К_____ В_ п_________ К-л-к- В- п-а-а-а-і- -------------------- Колькі Вы працавалі? 0
P-ta--і-–-pro--l- c-a- 1 P______ – p______ c___ 1 P-t-n-і – p-o-h-y c-a- 1 ------------------------ Pytannі – proshly chas 1
ਤੁਸੀਂ ਕਿੰਨਾ ਲਿਖਿਆ? Ко-ь-і -ы н-пі---і? К_____ В_ н________ К-л-к- В- н-п-с-л-? ------------------- Колькі Вы напісалі? 0
Ko---- Vy-vyp-lі? K_____ V_ v______ K-l-k- V- v-p-l-? ----------------- Kol’kі Vy vypіlі?
ਤੁਸੀਂ ਕਿੰਨਾ ਸੁੱਤੇ? Я- В----а-і? Я_ В_ с_____ Я- В- с-а-і- ------------ Як Вы спалі? 0
Ko-’-і-V--vy-і-і? K_____ V_ v______ K-l-k- V- v-p-l-? ----------------- Kol’kі Vy vypіlі?
ਤੁਸੀਂ ਪ੍ਰੀਖਿਆ ਕਿਵੇਂ ਪਾਸ ਕੀਤੀ ਹੈ? Я--В- -дал--эк-а-ен? Я_ В_ з____ э_______ Я- В- з-а-і э-з-м-н- -------------------- Як Вы здалі экзамен? 0
Kol--і Vy --pі-і? K_____ V_ v______ K-l-k- V- v-p-l-? ----------------- Kol’kі Vy vypіlі?
ਤੁਹਾਨੂੰ ਰਸਤਾ ਕਿਵੇਂ ਮਿਲਿਆ? Як Вы з--й-л- ш-ях? Я_ В_ з______ ш____ Я- В- з-а-ш-і ш-я-? ------------------- Як Вы знайшлі шлях? 0
Kol’k- -- pra-------? K_____ V_ p__________ K-l-k- V- p-a-s-v-l-? --------------------- Kol’kі Vy pratsavalі?
ਤੁਸੀਂ ਕਿਸਦੇ ਨਾਲ ਗੱਲਬਾਤ ਕੀਤੀ? З-кім--ы ра-м-ў--лі? З к__ В_ р__________ З к-м В- р-з-а-л-л-? -------------------- З кім Вы размаўлялі? 0
K--’kі Vy pr--------? K_____ V_ p__________ K-l-k- V- p-a-s-v-l-? --------------------- Kol’kі Vy pratsavalі?
ਤੁਹਾਡੀ ਕਿਸਦੇ ਨਾਲ ਮੁਲਾਕਾਤ ਹੋਈ? З -і- В--дам-віліс-? З к__ В_ д__________ З к-м В- д-м-в-л-с-? -------------------- З кім Вы дамовіліся? 0
K-l-k------ra-saval-? K_____ V_ p__________ K-l-k- V- p-a-s-v-l-? --------------------- Kol’kі Vy pratsavalі?
ਤੁਸੀਂ ਕਿਸਦੇ ਨਾਲ ਜਨਮਦਿਨ ਮਨਾਇਆ? З-к-м--ы---ят-ав-л- -зень ---о-з--аў? З к__ В_ с_________ д____ н__________ З к-м В- с-я-к-в-л- д-е-ь н-р-д-і-а-? ------------------------------------- З кім Вы святкавалі дзень народзінаў? 0
Ko-’kі Vy n-pі--l-? K_____ V_ n________ K-l-k- V- n-p-s-l-? ------------------- Kol’kі Vy napіsalі?
ਤੁਸੀਂ ਕਿੱਥੇ ਸੀ? Дз---ы ----? Д__ В_ б____ Д-е В- б-л-? ------------ Дзе Вы былі? 0
Kol-k- V---ap-s---? K_____ V_ n________ K-l-k- V- n-p-s-l-? ------------------- Kol’kі Vy napіsalі?
ਤੁਸੀਂ ਕਿੱਥੇ ਰਹਿੰਦੇ ਸੀ? Дзе ----ылі? Д__ В_ ж____ Д-е В- ж-л-? ------------ Дзе Вы жылі? 0
K--’k--Vy-na-іsalі? K_____ V_ n________ K-l-k- V- n-p-s-l-? ------------------- Kol’kі Vy napіsalі?
ਤੁਸੀਂ ਕਿੱਥੇ ਕੰਮ ਕੀਤਾ ਹੈ? Дзе-Вы---аца-а--? Д__ В_ п_________ Д-е В- п-а-а-а-і- ----------------- Дзе Вы працавалі? 0
Yak -y s-al-? Y__ V_ s_____ Y-k V- s-a-і- ------------- Yak Vy spalі?
ਤੁਸੀਂ ਕੀ ਸਲਾਹ ਦਿੱਤੀ? Што В- пар----? Ш__ В_ п_______ Ш-о В- п-р-і-і- --------------- Што Вы параілі? 0
Yak -- ---lі? Y__ V_ s_____ Y-k V- s-a-і- ------------- Yak Vy spalі?
ਤੁਸੀਂ ਕੀ ਖਾਧਾ ਹੈ? Ш-- -ы---е-і? Ш__ В_ з_____ Ш-о В- з-е-і- ------------- Што Вы з’елі? 0
Yak--y s-alі? Y__ V_ s_____ Y-k V- s-a-і- ------------- Yak Vy spalі?
ਤੁਸੀਂ ਕੀ ਅਨੁਭਵ ਕੀਤਾ? Ш-- В--д---д---с-? Ш__ В_ д__________ Ш-о В- д-в-д-л-с-? ------------------ Што Вы даведаліся? 0
Y-k -y----l- -k-am-n? Y__ V_ z____ e_______ Y-k V- z-a-і e-z-m-n- --------------------- Yak Vy zdalі ekzamen?
ਤੁਸੀਂ ਕਿੰਨੀ ਤੇਜ਼ ਗੱਡੀ ਚਲਾਈ? Я- --тк- В----ал-? Я_ х____ В_ е_____ Я- х-т-а В- е-а-і- ------------------ Як хутка Вы ехалі? 0
Yak-Vy zdalі e-z-men? Y__ V_ z____ e_______ Y-k V- z-a-і e-z-m-n- --------------------- Yak Vy zdalі ekzamen?
ਤੁਸੀਂ ਕਿੰਨੇ ਸਮੇਂ ਤੱਕ ਉਡਾਨ ਭਰੀ? Я- д-ўг---- -я-е-і? Я_ д____ В_ л______ Я- д-ў-а В- л-ц-л-? ------------------- Як доўга Вы ляцелі? 0
Ya- Vy-z---і--kz--en? Y__ V_ z____ e_______ Y-k V- z-a-і e-z-m-n- --------------------- Yak Vy zdalі ekzamen?
ਤੁਸੀਂ ਕਿੰਨੀ ਉਚਾਈ ਤੱਕ ਕੁੱਦੇ? Як---сок- -- ско--у-і? Я_ в_____ В_ с________ Я- в-с-к- В- с-о-н-л-? ---------------------- Як высока Вы скокнулі? 0
Ya--V- ---y--l- sh-yak-? Y__ V_ z_______ s_______ Y-k V- z-a-s-l- s-l-a-h- ------------------------ Yak Vy znayshlі shlyakh?

ਅਫ਼ਰੀਕਨ ਭਾਸ਼ਾਵਾਂ

ਅਫ਼ਰੀਕਾ ਵਿੱਚ, ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਹੋਰ ਕਿਸੇ ਵੀ ਮਹਾਦੀਪ ਵਿੱਚ ਏਨੀਆਂ ਜ਼ਿਆਦਾ ਵੱਖ-ਵੱਖ ਭਾਸ਼ਾਵਾਂ ਮੌਜੂਦ ਨਹੀਂ ਹਨ। ਅਫ਼ਰੀਕਨ ਭਾਸ਼ਾਵਾਂ ਦੀ ਭਿੰਨਤਾ ਪ੍ਰਭਾਵਸ਼ਾਲੀ ਹੈ। ਇੱਕ ਅੰਦਾਜ਼ੇ ਅਨੁਸਾਰ ਲੱਗਭਗ 2,000 ਅਫ਼ਰੀਕਨ ਭਾਸ਼ਾਵਾਂ ਹੋਂਦ ਵਿੱਚ ਹਨ। ਪਰ, ਇਹ ਸਾਰੀਆਂ ਇੱਕ ਸਮਾਨ ਨਹੀਂ ਹਨ। ਇਸਤੋਂ ਬਿਲਕੁਲ ਉਲਟ - ਇਹ ਆਮ ਤੌਰ 'ਤੇ ਬਿਲਕੁਲ ਅਲੱਗ ਹਨ! ਅਫ਼ਰੀਕਾ ਦੀਆਂ ਭਾਸ਼ਾਵਾਂ ਚਾਰ ਵੱਖ-ਵੱਖ ਭਾਸ਼ਾ ਪਰਿਵਾਰਾਂ ਨਾਲ ਸੰਬੰਧਤ ਹਨ। ਕੁਝ ਅਫ਼ਰੀਕੀ ਭਾਸ਼ਾਵਾਂ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਉਦਾਹਰਣ ਵਜੋਂ, ਕੁਝ ਅਜਿਹੀਆਂ ਧੁਨੀਆਂ ਹਨ ਜਿਨ੍ਹਾਂ ਦੀ ਨਕਲ ਵਿਦੇਸ਼ੀ ਲੋਕ ਨਹੀਂ ਕਰ ਸਕਦੇ। ਅਫ਼ਰੀਕਾ ਵਿੱਚ ਧਰਤੀ ਦੀਆਂ ਸੀਮਾਵਾਂ ਹਮੇਸ਼ਾਂ ਭਾਸ਼ਾਈ ਸੀਮਾਵਾਂ ਨਹੀਂ ਹੁੰਦੀਆਂ। ਕੁਝ ਖੇਤਰਾਂ ਵਿੱਚ, ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਤਨਜ਼ਾਨੀਆ ਵਿੱਚ, ਉਦਾਹਰਣ ਵਜੋਂ, ਸਾਰੇ ਚਾਰ ਪਰਿਵਾਰਾਂ ਦੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅਫ਼ਰੀਕਨ ਭਾਸ਼ਾਵਾਂ ਵਿੱਚੋਂ ਐਫ਼ਰੀਕਾਨਜ਼ ਇੱਕ ਛੋਟ ਹੈ। ਇਹ ਭਾਸ਼ਾ ਬਸਤੀਵਾਦ ਯੁੱਗ ਵਿੱਚ ਹੋਂਦ ਵਿੱਚ ਆਈ। ਉਸ ਸਮੇਂ ਵੱਖ-ਵੱਖ ਮਹਾਦੀਪਾਂ ਦੇ ਲੋਕ ਇੱਕ-ਦੂਜੇ ਨੂੰ ਮਿਲੇ। ਉਹ ਅਫ਼ਰੀਕਾ, ਯੂਰੋਪ ਅਤੇ ਏਸ਼ੀਆ ਤੋਂ ਆਏ। ਇਨ੍ਹਾਂ ਸੰਪਰਕ ਹਾਲਾਤਾਂ ਤੋਂ ਇੱਕ ਨਵੀਂ ਭਾਸ਼ਾ ਦਾ ਵਿਕਾਸ ਹੋਇਆ। ਐਫ਼ਰੀਕਾਨਜ਼ ਕਈ ਭਾਸ਼ਾਵਾਂ ਦੇ ਪ੍ਭਾਵਾਂ ਨੂੰ ਦਰਸਾਉਂਦੀ ਹੈ। ਪਰ, ਇਹ ਡੱਚ ਭਾਸ਼ਾ ਨਾਲ ਸਭ ਤੋਂ ਵਧੇਰੇ ਸੰਬੰਧਤ ਹੈ। ਅੱਜ ਐਫ਼ਰੀਕਾਨਜ਼ ਦੱਖਣੀ ਅਫ਼ਰੀਕਾ ਅਤੇ ਨਾਮੀਬੀਆ ਵਿੱਚ ਹੋਰ ਕਿਸੇ ਵੀ ਸਥਾਨਨਾਲੋਂ ਵਧੇਰੇ ਬੋਲੀ ਜਾਂਦੀ ਹੈ। ਸਭ ਤੋਂ ਅਸਧਾਰਨ ਅਫ਼ਰੀਕਨ ਭਾਸ਼ਾ ਡਰੱਮ ਭਾਸ਼ਾ ਹੈ। ਡਰੱਮਾਂ ਰਾਹੀਂ ਸਿਧਾਂਤਕ ਰੂਪ ਵਿੱਚ ਹਰੇਕ ਸੰਦੇਸ਼ ਭੇਜਿਆ ਜਾ ਸਕਦਾ ਹੈ। ਡਰੱਮਾਂ ਰਾਹੀਂ ਸੰਚਾਰ ਲਈ ਵਰਤੀਆਂ ਜਾਂਦੀਆਂ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂ ਹੁੰਦੀਆਂ ਹਨ। ਸ਼ਬਦਾਂ ਜਾਂ ਸ਼ਬਦ-ਅੰਸ਼ਾਂ ਦੇ ਅਰਥ ਧੁਨੀਆਂ ਦੇ ਉਤਾਰ-ਚੜ੍ਹਾਅ ਉੱਤੇ ਨਿਰਭਰ ਕਰਦੇ ਹਨ। ਇਸਦਾ ਭਾਵ ਇਹ ਹੈ ਕਿ ਡਰੱਮਾਂ ਨੂੰ ਧੁਨੀਆਂ ਦੀ ਨਕਲ ਕਰਨੀ ਪੈਂਦੀ ਹੈ। ਅਫ਼ਰੀਕਾ ਵਿੱਚ ਬੱਚੇ ਵੀ ਡਰੱਮ ਭਾਸ਼ਾ ਜਾਣਦੇ ਹਨ। ਅਤੇ ਇਹ ਬਹੁਤ ਪ੍ਰਭਾਵਸ਼ਾਲੀ ਹੈ... ਡਰੱਮ ਭਾਸ਼ਾ 12 ਕਿਲੋਮੀਟਰ ਤੱਕ ਵੀ ਸੁਣੀ ਜਾ ਸਕਦੀ ਹੈ!