ਪ੍ਹੈਰਾ ਕਿਤਾਬ

pa ਫਲ ਤੇ ਭੋਜਨ   »   be Садавіна і прадукты харчавання

15 [ਪੰਦਰਾਂ]

ਫਲ ਤੇ ਭੋਜਨ

ਫਲ ਤੇ ਭੋਜਨ

15 [пятнаццаць]

15 [pyatnatstsats’]

Садавіна і прадукты харчавання

Sadavіna і pradukty kharchavannya

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਮੇਰੇ ਕੋਲ ਇੱਕ ਸਟਰਾਬਰੀ ਹੈ। У----е-ё--ь---у-----. У м___ ё___ к________ У м-н- ё-ц- к-у-н-ц-. --------------------- У мяне ёсць клубніца. 0
S---vіna-і -ra----y kha-cha-----a S_______ і p_______ k____________ S-d-v-n- і p-a-u-t- k-a-c-a-a-n-a --------------------------------- Sadavіna і pradukty kharchavannya
ਮੇਰੇ ਕੋਲ ਇੱਕ ਕਿਵੀ ਅਤੇ ਇੱਕ ਖਰਬੂਜਾ ਹੈ। У--ян- ---- --в--і дын-. У м___ ё___ к___ і д____ У м-н- ё-ц- к-в- і д-н-. ------------------------ У мяне ёсць ківі і дыня. 0
Sadav------pr---kt---har--ava-n-a S_______ і p_______ k____________ S-d-v-n- і p-a-u-t- k-a-c-a-a-n-a --------------------------------- Sadavіna і pradukty kharchavannya
ਮੇਰੇ ਕੋਲ ਇੱਕ ਸੰਤਰਾ ਅਤੇ ਇੱਕ ਅੰਗੂਰ ਹੈ। У-мя-е -сць ---л-сін і----йп-р-т. У м___ ё___ а_______ і г_________ У м-н- ё-ц- а-е-ь-і- і г-э-п-р-т- --------------------------------- У мяне ёсць апельсін і грэйпфрут. 0
U-myan- y-s--’ ---b-іtsa. U m____ y_____ k_________ U m-a-e y-s-s- k-u-n-t-a- ------------------------- U myane yosts’ klubnіtsa.
ਮੇਰੇ ਕੋਲ ਇੱਕ ਸੇਬ ਅਤੇ ਇੱਕ ਅੰਬ ਹੈ। У --н- ё-ць--б-ы- і --нга. У м___ ё___ я____ і м_____ У м-н- ё-ц- я-л-к і м-н-а- -------------------------- У мяне ёсць яблык і манга. 0
U my-ne y---s--k--------. U m____ y_____ k_________ U m-a-e y-s-s- k-u-n-t-a- ------------------------- U myane yosts’ klubnіtsa.
ਮੇਰੇ ਕੋਲ ਇੱਕ ਕੇਲਾ ਅਤੇ ਇੱਕ ਅਨਾਨਾਸ ਹੈ। У -я-- ё--- --на--і-а-ан--. У м___ ё___ б____ і а______ У м-н- ё-ц- б-н-н і а-а-а-. --------------------------- У мяне ёсць банан і ананас. 0
U-m---- yosts’-----n-t--. U m____ y_____ k_________ U m-a-e y-s-s- k-u-n-t-a- ------------------------- U myane yosts’ klubnіtsa.
ਮੈਂ ਇੱਕ ਫਲਾਂ ਦਾ ਸਲਾਦ ਬਣਾ ਰਿਹਾ / ਰਹੀ ਹਾਂ। Я р-б----а---у-з -а-----ы. Я р____ с_____ з с________ Я р-б-ю с-л-т- з с-д-в-н-. -------------------------- Я раблю салату з садавіны. 0
U mya-e -o--s--k----і dy--a. U m____ y_____ k___ і d_____ U m-a-e y-s-s- k-v- і d-n-a- ---------------------------- U myane yosts’ kіvі і dynya.
ਮੈਂ ਇੱਕ ਟੋਸਟ ਖਾ ਰਿਹਾ / ਰਹੀ ਹਾਂ। Я--м--ост. Я е_ т____ Я е- т-с-. ---------- Я ем тост. 0
U my-n--y---s’-k--і і-d-n--. U m____ y_____ k___ і d_____ U m-a-e y-s-s- k-v- і d-n-a- ---------------------------- U myane yosts’ kіvі і dynya.
ਮੈਂ ਇੱਕ ਟੋਸਟ ਮੱਖਣ ਦੇ ਨਾਲ ਖਾ ਰਿਹਾ / ਰਹੀ ਹਾਂ। Я е- т-ст - -асл--. Я е_ т___ з м______ Я е- т-с- з м-с-а-. ------------------- Я ем тост з маслам. 0
U ---n- y-sts--k-vі-і -yn-a. U m____ y_____ k___ і d_____ U m-a-e y-s-s- k-v- і d-n-a- ---------------------------- U myane yosts’ kіvі і dynya.
ਮੈਂ ਇੱਕ ਟੋਸਟ ਮੱਖਣ ਅਤੇ ਮੁਰੱਬੇ ਦੇ ਨਾਲ ਖਾ ਰਿਹਾ / ਰਹੀ ਹਾਂ। Я -- -о-т ----с-а- і-па-ід-а-. Я е_ т___ з м_____ і п________ Я е- т-с- з м-с-а- і п-в-д-а-. ------------------------------ Я ем тост з маслам і павідлам. 0
U-myane yosts’-----’s-n-і-gr----ru-. U m____ y_____ a_______ і g_________ U m-a-e y-s-s- a-e-’-і- і g-e-p-r-t- ------------------------------------ U myane yosts’ apel’sіn і greypfrut.
ਮੈਂ ਇੱਕ ਸੈਂਡਵਿੱਚ ਖਾ ਰਿਹਾ / ਰਹੀ ਹਾਂ। Я-ем -----і-. Я е_ с_______ Я е- с-н-в-ч- ------------- Я ем сандвіч. 0
U-m---------s’---e--sі----gre-pfr--. U m____ y_____ a_______ і g_________ U m-a-e y-s-s- a-e-’-і- і g-e-p-r-t- ------------------------------------ U myane yosts’ apel’sіn і greypfrut.
ਮੈਂ ਇੱਕ ਸੈਂਡਵਿੱਚ ਮਾਰਜਰੀਨ ਦੇ ਨਾਲ ਖਾ ਰਿਹਾ / ਰਹੀ ਹਾਂ। Я--м са--віч-з-м-р-а-----. Я е_ с______ з м__________ Я е- с-н-в-ч з м-р-а-ы-а-. -------------------------- Я ем сандвіч з маргарынам. 0
U-myan----------p-l’s-n-- gr-yp--u-. U m____ y_____ a_______ і g_________ U m-a-e y-s-s- a-e-’-і- і g-e-p-r-t- ------------------------------------ U myane yosts’ apel’sіn і greypfrut.
ਮੈਂ ਇੱਕ ਸੈਂਡਵਿੱਚ ਮਾਰਜਰੀਨ ਅਤੇ ਟਮਾਟਰ ਦੇ ਨਾਲ ਖਾ ਰਿਹਾ / ਰਹੀ ਹਾਂ। Я -- -ан-віч-з мар--р---м і --------м. Я е_ с______ з м_________ і п_________ Я е- с-н-в-ч з м-р-а-ы-а- і п-м-д-р-м- -------------------------------------- Я ем сандвіч з маргарынам і памідорам. 0
U m-an- yo------ab-y--і-m----. U m____ y_____ y_____ і m_____ U m-a-e y-s-s- y-b-y- і m-n-a- ------------------------------ U myane yosts’ yablyk і manga.
ਸਾਨੂੰ ਰੋਟੀ ਅਤੇ ਚੌਲਾਂ ਦੀ ਜ਼ਰੂਰਤ ਹੈ। На- -а--э-н-я-х-е--- р--. Н__ п________ х___ і р___ Н-м п-т-э-н-я х-е- і р-с- ------------------------- Нам патрэбныя хлеб і рыс. 0
U --a-- yo--s--yabl-k - --n-a. U m____ y_____ y_____ і m_____ U m-a-e y-s-s- y-b-y- і m-n-a- ------------------------------ U myane yosts’ yablyk і manga.
ਸਾਨੂੰ ਮੱਛੀ ਅਤੇ ਸਟੇਕਸ ਦੀ ਜ਼ਰੂਰਤ ਹੈ। На----т-э-ныя рыб--- б--ш-эк--. Н__ п________ р___ і б_________ Н-м п-т-э-н-я р-б- і б-ф-т-к-ы- ------------------------------- Нам патрэбныя рыба і біфштэксы. 0
U -y--- yo---- y---yk-і m--g-. U m____ y_____ y_____ і m_____ U m-a-e y-s-s- y-b-y- і m-n-a- ------------------------------ U myane yosts’ yablyk і manga.
ਸਾਨੂੰ ਪੀਜ਼ਾ ਅਤੇ ਸਪਾਘੇਟੀ ਦੀ ਜ਼ਰੂਰਤ ਹੈ। Н-м--атрэ---- п--а-і--п-г-ці. Н__ п________ п___ і с_______ Н-м п-т-э-н-я п-ц- і с-а-е-і- ----------------------------- Нам патрэбныя піца і спагеці. 0
U---a-----s-s’--anan-- --an-s. U m____ y_____ b____ і a______ U m-a-e y-s-s- b-n-n і a-a-a-. ------------------------------ U myane yosts’ banan і ananas.
ਸਾਨੂੰ ਹੋਰ ਕਿਸ ਚੀਜ਼ ਦੀ ਜ਼ਰੂਰਤ ਹੈ। Ш-- -ам я-----а-р--н-? Ш__ н__ я___ п________ Ш-о н-м я-ч- п-т-э-н-? ---------------------- Што нам яшчэ патрэбна? 0
U ----- yost-- ----- - -nanas. U m____ y_____ b____ і a______ U m-a-e y-s-s- b-n-n і a-a-a-. ------------------------------ U myane yosts’ banan і ananas.
ਸਾਨੂੰ ਸੂਪ ਵਸਤੇ ਗਾਜਰ ਅਤੇ ਟਮਾਟਰ ਦੀ ਜ਼ਰੂਰਤ ਹੈ। Н-м п-------я -ор-в--- пам---ры на-с-п. Н__ п________ м_____ і п_______ н_ с___ Н-м п-т-э-н-я м-р-в- і п-м-д-р- н- с-п- --------------------------------------- Нам патрэбныя морква і памідоры на суп. 0
U--y--- y-sts- b-----і -nana-. U m____ y_____ b____ і a______ U m-a-e y-s-s- b-n-n і a-a-a-. ------------------------------ U myane yosts’ banan і ananas.
ਸੁਪਰ – ਮਾਰਕੀਟ ਕਿੱਥੇ ਹੈ? Д-е --------цца --п--мар--т? Д__ з__________ с___________ Д-е з-а-о-з-ц-а с-п-р-а-к-т- ---------------------------- Дзе знаходзіцца супермаркет? 0
Ya ---l-- sal-tu-z-s---vі--. Y_ r_____ s_____ z s________ Y- r-b-y- s-l-t- z s-d-v-n-. ---------------------------- Ya rablyu salatu z sadavіny.

ਮੀਡੀਆ ਅਤੇ ਭਾਸ਼ਾ

ਸਾਡੀ ਭਾਸ਼ਾ ਮੀਡੀਆ ਦੁਆਰਾ ਵੀ ਪ੍ਰਭਾਵਿਤ ਹੁੰਦੀ ਹੈ। ਨਵਾਂ ਮੀਡੀਆ ਇੱਥੇ ਵਿਸ਼ੇਸ਼ ਤੌਰ 'ਤੇ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ। ਇੱਕ ਸੰਪੂਰਨ ਭਾਸ਼ਾ ਟੈਕਸਟ ਸੰਦੇਸ਼ਾਂ, ਈਮੇਲ ਅਤੇ ਚੈਟਿੰਗ ਤੋਂ ਪੈਦਾ ਹੋ ਗਈ ਹੈ। ਇਹ ਮੀਡੀਆ ਭਾਸ਼ਾ ਬੇਸ਼ੱਕ ਹਰ ਦੇਸ਼ ਵਿੱਚ ਵੱਖਰੀ ਹੈ। ਕੁਝ ਵਿਸ਼ੇਸ਼ਤਾਵਾਂ, ਫੇਰ ਵੀ, ਸਾਰੀਆਂ ਮੀਡੀਆ ਭਾਸ਼ਾਵਾਂ ਵਿੱਚ ਮਿਲਦੀਆਂ ਹਨ। ਸਭ ਤੋਂ ਉੱਪਰ, ਸਾਡੇ ਉਪਭੋਗਤਾਵਾਂ ਲਈ ਗਤੀ ਦੀ ਬਹੁਤ ਮਹੱਤਤਾ ਹੈ। ਭਾਵੇਂ ਅਸੀਂ ਲਿਖਦੇ ਹਾਂ, ਅਸੀਂ ਇੱਕ ਜੀਵਿਤ ਸੰਚਾਰ ਵਾਲਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਾਂ। ਭਾਵ, ਅਸੀਂ ਜਿੰਨਾ ਛੇਤੀ ਸੰਭਵ ਹੋ ਸਕੇ, ਜਾਣਕਾਰੀ ਦੀ ਅਦਲਾ-ਬਦਲੀ ਕਰਨਾ ਚਾਹੁੰਦੇ ਹਾਂ। ਇਸਲਈ ਅਸੀਂ ਇੱਕ ਅਸਲੀ ਗੱਲਬਾਤ ਦੀ ਅਨੁਰੂਪਤਾ ਕਰਦੇ ਹਾਂ। ਇਸ ਤਰ੍ਹਾਂ, ਸਾਡੀ ਭਾਸ਼ਾ ਨੇ ਇੱਕ ਮੌਖਿਕ ਕਿਰਦਾਰ ਪੈਦਾ ਕਰ ਲਿਆ ਹੈ। ਸ਼ਬਦ ਜਾਂ ਵਾਕ ਅਕਸਰ ਛੋਟੇ ਕਰ ਲਏ ਜਾਂਦੇ ਹਨ। ਵਿਆਕਰਣ ਅਤੇ ਵਿਰਾਮਚਿਨ੍ਹਾਂ ਦੇ ਨਿਯਮਾਂ ਨੂੰ ਆਮ ਤੌਰ 'ਤੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਸਾਡੇ ਸ਼ਬਦ-ਜੋੜ ਗਲਤ, ਅਤੇ ਵਿਆਕਰਣ ਅਕਸਰ ਪੂਰੀ ਤਰ੍ਹਾਂ ਗਾਇਬ ਹੁੰਦੀ ਹੈ। ਮੀਡੀਆ ਭਾਸ਼ਾ ਵਿੱਚ ਭਾਵਨਾਵਾਂ ਬਹੁਤ ਹੀ ਘੱਟ ਜ਼ਾਹਰ ਕੀਤੀਆਂ ਜਾਂਦੀਆਂ ਹਨ। ਇੱਥੇ ਅਸੀਂ ਈਮੋਟੀਕੌਨਜ਼ ਦੀ ਵਰਤੋਂ ਕਰਨਾ ਪਸੰਦ ਕਰਦੇ ਹਾਂ। ਇਹ ਸਾਡੀਆਂ ਭਾਵਨਾਵਾਂ ਨੂੰ ਸਮੇਂ ਦੇ ਮੁਤਾਬਕ ਦਰਸਾਉਣ ਵਾਲੇ ਚਿੰਨ੍ਹ ਹੁੰਦੇ ਹਨ। ਸੰਦੇਸ਼ ਭੇਜਣ ਲਈ ਵਿਸ਼ੇਸ਼ ਕੋਡ ਅਤੇ ਚੈਟ ਸੰਚਾਰ ਲਈ ਸਥਾਨਕ ਸ਼ਬਦ ਵੀ ਉਪਲਬਧ ਹੁੰਦੇ ਹਨ। ਮੀਡੀਆ ਭਾਸ਼ਾ, ਇਸਲਈ, ਇੱਕ ਬਹੁਤ ਹੀ ਸੰਕੁਚਿਤ ਭਾਸ਼ਾ ਹੈ। ਪਰ ਇਹ ਸਾਰਿਆਂ (ਉਪਭੋਗਤਾਵਾਂ) ਦੁਆਰਾ ਇੱਕੋ ਢੰਗ ਨਾਲ ਵਰਤੀ ਜਾਂਦੀ ਹੈ। ਅਧਿਐਨ ਦਰਸਾਉਂਦੇ ਹਨ ਕਿ ਸਿੱਖਿਆ ਜਾਂ ਬੁੱਧੀ ਦਾ ਕੋਈ ਫ਼ਰਕ ਨਹੀਂ ਪੈਂਦਾ। ਨੌਜਵਾਨ ਵਿਅਕਤੀ ਵਿਸ਼ੇਸ਼ ਤੌਰ 'ਤੇ ਮੀਡੀਆ ਭਾਸ਼ਾ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ। ਇਸੇ ਕਰਕੇ ਆਲੋਚਕਾਂ ਦਾ ਵਿਸ਼ਵਾਸ ਹੈ ਕਿ ਸਾਡੀ ਭਾਸ਼ਾ ਖ਼ਤਰੇ ਵਿੱਚ ਹੈ। ਵਿਗਿਆਨ ਅਜਿਹੀ ਸਥਿਤੀ ਨੂੰ ਘੱਟ ਨਿਰਾਸ਼ਾਵਾਦੀ ਢੰਗ ਨਾਲ ਦੇਖਦਾ ਹੈ। ਕਿਉਂਕਿ ਬੱਚੇ ਜਾਣਦੇ ਹਨ ਕਿ ਉਨ੍ਹਾਂ ਨੂੰ ਕਦੋਂ ਅਤੇ ਕਿਵੇਂ ਲਿਖਣਾ ਚਾਹੀਦਾ ਹੈ। ਵਿਸ਼ੇਸ਼ੱਗਾਂ ਦਾ ਵਿਸ਼ਵਾਸ ਹੈ ਕਿ ਨਵੀਂ ਮੀਡੀਆ ਭਾਸ਼ ਦੇ ਵੀ ਫਾਇਦੇ ਹਨ। ਕਿਉਂਕਿ ਇਹ ਬੱਚਿਆਂ ਦੀ ਭਾਸ਼ਾ ਨਿਪੁੰਨਤਾ ਅਤੇ ਰਚਨਾਤਮਕਤਾ ਵਿੱਚ ਵਾਧਾ ਕਰ ਸਕਦੀ ਹੈ। ਅਤੇ: ਅੱਜਕਲ੍ਹ ਜ਼ਿਆਦਾ ਲਿਖੇ ਜਾ ਰਹੇ ਹਨ - ਈਮੇਲ, ਨਾ ਕਿ ਚਿੱਠੀਆਂ! ਅਸੀਂ ਇਸ ਬਾਰੇ ਸੰਤੁਸ਼ਟ ਹਾਂ!