ਪ੍ਹੈਰਾ ਕਿਤਾਬ

pa ਫਲ ਤੇ ਭੋਜਨ   »   ta Fruits and food

15 [ਪੰਦਰਾਂ]

ਫਲ ਤੇ ਭੋਜਨ

ਫਲ ਤੇ ਭੋਜਨ

15 [பதினைந்து]

15 [Patiṉaintu]

Fruits and food

paḻaṅkaḷum uṇavum

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਮੇਰੇ ਕੋਲ ਇੱਕ ਸਟਰਾਬਰੀ ਹੈ। என்னிட-----ு ஸ----ா-ெ-்ரி-உள்ளத-. எ____ ஒ_ ஸ்_____ உ____ எ-்-ி-ம- ஒ-ு ஸ-ட-ர-ப-ர-ர- உ-்-த-. --------------------------------- என்னிடம் ஒரு ஸ்ட்ராபெர்ரி உள்ளது. 0
pa---k-ḷ-m uṇ-v-m p_________ u_____ p-ḻ-ṅ-a-u- u-a-u- ----------------- paḻaṅkaḷum uṇavum
ਮੇਰੇ ਕੋਲ ਇੱਕ ਕਿਵੀ ਅਤੇ ਇੱਕ ਖਰਬੂਜਾ ਹੈ। எ--னிட-- ஒர- --வ-ப-ப-மும- ஒர------------ம-ம் -ள்--ு. எ____ ஒ_ கி______ ஒ_ கி_______ உ____ எ-்-ி-ம- ஒ-ு க-வ-ப-ப-ம-ம- ஒ-ு க-ர-ண-ப-ப-ம-ம- உ-்-த-. ---------------------------------------------------- என்னிடம் ஒரு கிவிப்பழமும் ஒரு கிருணிப்பழமும் உள்ளது. 0
paḻa-k---- uṇ-vum p_________ u_____ p-ḻ-ṅ-a-u- u-a-u- ----------------- paḻaṅkaḷum uṇavum
ਮੇਰੇ ਕੋਲ ਇੱਕ ਸੰਤਰਾ ਅਤੇ ਇੱਕ ਅੰਗੂਰ ਹੈ। என-----் --------ச-ப--ழ-ு---ஒரு ப-்--ம--ும- உள்--ு. எ____ ஓ_ ஆ________ ஒ_ ப_____ உ____ எ-்-ி-ம- ஓ-் ஆ-ஞ-ச-ப-ப-ம-ம- ஒ-ு ப-்-ி-ா-ு-் உ-்-த-. --------------------------------------------------- என்னிடம் ஓர் ஆரஞ்சுப்பழமும் ஒரு பப்ளிமாஸும் உள்ளது. 0
e-ṉ--am--r- sṭ-āperri ---a--. e______ o__ s________ u______ e-ṉ-ṭ-m o-u s-r-p-r-i u-ḷ-t-. ----------------------------- eṉṉiṭam oru sṭrāperri uḷḷatu.
ਮੇਰੇ ਕੋਲ ਇੱਕ ਸੇਬ ਅਤੇ ਇੱਕ ਅੰਬ ਹੈ। எ-்-ிடம--ஓர------ிள--ழ-ும- ----மாம-ப---ம---ள்---. எ____ ஓ_ ஆ_______ ஓ_ மா_____ உ____ எ-்-ி-ம- ஓ-் ஆ-்-ி-்-ழ-ு-் ஓ-ு ம-ம-ப-ம-ம- உ-்-த-. ------------------------------------------------- என்னிடம் ஓர் ஆப்பிள்பழமும் ஓரு மாம்பழமும் உள்ளது. 0
e--i--- -r- sṭ---e-r--u-ḷ-tu. e______ o__ s________ u______ e-ṉ-ṭ-m o-u s-r-p-r-i u-ḷ-t-. ----------------------------- eṉṉiṭam oru sṭrāperri uḷḷatu.
ਮੇਰੇ ਕੋਲ ਇੱਕ ਕੇਲਾ ਅਤੇ ਇੱਕ ਅਨਾਨਾਸ ਹੈ। என-ன-டம்-ஒர----ழ-ப--ழமு-்-ஓ-்---்ன-சிப்பழ-ு-- -ள-ளது. எ____ ஒ_ வா______ ஓ_ அ________ உ____ எ-்-ி-ம- ஒ-ு வ-ழ-ப-ப-ம-ம- ஓ-் அ-்-ா-ி-்-ழ-ு-் உ-்-த-. ----------------------------------------------------- என்னிடம் ஒரு வாழைப்பழமும் ஓர் அன்னாசிப்பழமும் உள்ளது. 0
e---ṭam or--sṭ-āp---i ---at-. e______ o__ s________ u______ e-ṉ-ṭ-m o-u s-r-p-r-i u-ḷ-t-. ----------------------------- eṉṉiṭam oru sṭrāperri uḷḷatu.
ਮੈਂ ਇੱਕ ਫਲਾਂ ਦਾ ਸਲਾਦ ਬਣਾ ਰਿਹਾ / ਰਹੀ ਹਾਂ। ந-ன--ஒர- ப--ூ---ஸ--ட----ய-த--ொ-ட------ிறேன். நா_ ஒ_ ப்__ ஸா__ செ___________ ந-ன- ஒ-ு ப-ர-ட- ஸ-ல-் ச-ய-த-க-ண-ி-ு-்-ி-ே-்- -------------------------------------------- நான் ஒரு ப்ரூட் ஸாலட் செய்துகொணடிருக்கிறேன். 0
E-----m--r- -ivipp---mum-o-u --r-ṇ------mu- uḷḷa--. E______ o__ k___________ o__ k_____________ u______ E-ṉ-ṭ-m o-u k-v-p-a-a-u- o-u k-r-ṇ-p-a-a-u- u-ḷ-t-. --------------------------------------------------- Eṉṉiṭam oru kivippaḻamum oru kiruṇippaḻamum uḷḷatu.
ਮੈਂ ਇੱਕ ਟੋਸਟ ਖਾ ਰਿਹਾ / ਰਹੀ ਹਾਂ। நா----ாட-ட--ப-்ட ர-ட-டி--ாப--ிட்---்க-ண-----ருக்கிற--். நா_ வா______ ரொ__ சா________ இ______ ந-ன- வ-ட-ட-்-ட-ட ர-ட-ட- ச-ப-ப-ட-ட-க-க-ண-ட- இ-ு-்-ி-ே-்- ------------------------------------------------------- நான் வாட்டப்பட்ட ரொட்டி சாப்பிட்டுக்கொண்டு இருக்கிறேன். 0
Eṉṉi-a- -ru -i-i--aḻa-u--o-- -----i-paḻam------a-u. E______ o__ k___________ o__ k_____________ u______ E-ṉ-ṭ-m o-u k-v-p-a-a-u- o-u k-r-ṇ-p-a-a-u- u-ḷ-t-. --------------------------------------------------- Eṉṉiṭam oru kivippaḻamum oru kiruṇippaḻamum uḷḷatu.
ਮੈਂ ਇੱਕ ਟੋਸਟ ਮੱਖਣ ਦੇ ਨਾਲ ਖਾ ਰਿਹਾ / ਰਹੀ ਹਾਂ। நான----ட்ட--ப-்--ர-ட்டி -ெண்---ுடன் ச----ி-்டுக்-ொ---ு இரு--க-றேன-. நா_ வா______ ரொ__ வெ_____ சா________ இ______ ந-ன- வ-ட-ட-்-ட-ட ர-ட-ட- வ-ண-ண-ய-ட-் ச-ப-ப-ட-ட-க-க-ண-ட- இ-ு-்-ி-ே-்- ------------------------------------------------------------------- நான் வாட்டப்பட்ட ரொட்டி வெண்ணையுடன் சாப்பிட்டுக்கொண்டு இருக்கிறேன். 0
E-----m-or- -ivip----mu- oru -i-u-i-----m-m --ḷat-. E______ o__ k___________ o__ k_____________ u______ E-ṉ-ṭ-m o-u k-v-p-a-a-u- o-u k-r-ṇ-p-a-a-u- u-ḷ-t-. --------------------------------------------------- Eṉṉiṭam oru kivippaḻamum oru kiruṇippaḻamum uḷḷatu.
ਮੈਂ ਇੱਕ ਟੋਸਟ ਮੱਖਣ ਅਤੇ ਮੁਰੱਬੇ ਦੇ ਨਾਲ ਖਾ ਰਿਹਾ / ਰਹੀ ਹਾਂ। நா-் ஒரு-டோஸ-ட் வ-ண்ணை ஜாமு----உ-்டு -ொ---- -ர--்கி-ே-். நா_ ஒ_ டோ__ வெ__ ஜா___ உ__ கொ__ இ______ ந-ன- ஒ-ு ட-ஸ-ட- வ-ண-ண- ஜ-ம-ட-் உ-்-ு க-ண-ட- இ-ு-்-ி-ே-்- -------------------------------------------------------- நான் ஒரு டோஸ்ட் வெண்ணை ஜாமுடன் உண்டு கொண்டு இருக்கிறேன். 0
E-ṉiṭ-- -- -rañc-pp-ḻa------u-----im-sum--ḷ----. E______ ō_ ā_____________ o__ p_________ u______ E-ṉ-ṭ-m ō- ā-a-c-p-a-a-u- o-u p-p-i-ā-u- u-ḷ-t-. ------------------------------------------------ Eṉṉiṭam ōr ārañcuppaḻamum oru papḷimāsum uḷḷatu.
ਮੈਂ ਇੱਕ ਸੈਂਡਵਿੱਚ ਖਾ ਰਿਹਾ / ਰਹੀ ਹਾਂ। நான----- --ர-ட--ஸா--ட-வ--்--ா-்--ட-டுக----்ட---ர--்---ேன-. நா_ ஒ_ ப்__ ஸா____ சா________ இ______ ந-ன- ஒ-ு ப-ர-ட- ஸ-ன-ட-வ-ச- ச-ப-ப-ட-ட-க-க-ண-ட- இ-ு-்-ி-ே-்- ---------------------------------------------------------- நான் ஒரு ப்ரெட் ஸான்ட்விச் சாப்பிட்டுக்கொண்டு இருக்கிறேன். 0
Eṉ--ṭ-m-ō--ā--ñ---p-ḻ-mu---ru -ap--māsum-uḷ-at-. E______ ō_ ā_____________ o__ p_________ u______ E-ṉ-ṭ-m ō- ā-a-c-p-a-a-u- o-u p-p-i-ā-u- u-ḷ-t-. ------------------------------------------------ Eṉṉiṭam ōr ārañcuppaḻamum oru papḷimāsum uḷḷatu.
ਮੈਂ ਇੱਕ ਸੈਂਡਵਿੱਚ ਮਾਰਜਰੀਨ ਦੇ ਨਾਲ ਖਾ ਰਿਹਾ / ਰਹੀ ਹਾਂ। ந----ஒரு மா--ஜர-ன்----்---ி-- -ண--ு-கொ-்டு-இ-ு-்--ற--். நா_ ஒ_ மா____ ஸா____ உ__ கொ__ இ______ ந-ன- ஒ-ு ம-ர-ஜ-ி-் ஸ-ன-ட-வ-ச- உ-்-ு க-ண-ட- இ-ு-்-ி-ே-்- ------------------------------------------------------- நான் ஒரு மார்ஜரின் ஸான்ட்விச் உண்டு கொண்டு இருக்கிறேன். 0
E--i-am--r--r--c--paḻ-------u pap-i--sum -ḷ-a--. E______ ō_ ā_____________ o__ p_________ u______ E-ṉ-ṭ-m ō- ā-a-c-p-a-a-u- o-u p-p-i-ā-u- u-ḷ-t-. ------------------------------------------------ Eṉṉiṭam ōr ārañcuppaḻamum oru papḷimāsum uḷḷatu.
ਮੈਂ ਇੱਕ ਸੈਂਡਵਿੱਚ ਮਾਰਜਰੀਨ ਅਤੇ ਟਮਾਟਰ ਦੇ ਨਾਲ ਖਾ ਰਿਹਾ / ਰਹੀ ਹਾਂ। ந--- -ர--மா--ஜ-------்---ி ஸ-ன்--விச--உண்---கொண-ட---ருக்க-----. நா_ ஒ_ மா____ த___ ஸா____ உ__ கொ__ இ______ ந-ன- ஒ-ு ம-ர-ஜ-ி-் த-்-ா-ி ஸ-ன-ட-வ-ச- உ-்-ு க-ண-ட- இ-ு-்-ி-ே-்- --------------------------------------------------------------- நான் ஒரு மார்ஜரின் தக்காளி ஸான்ட்விச் உண்டு கொண்டு இருக்கிறேன். 0
Eṉṉiṭ-- ōr ā-pi-pa-amu- -r---āmp--a-u- u-ḷ-tu. E______ ō_ ā___________ ō__ m_________ u______ E-ṉ-ṭ-m ō- ā-p-ḷ-a-a-u- ō-u m-m-a-a-u- u-ḷ-t-. ---------------------------------------------- Eṉṉiṭam ōr āppiḷpaḻamum ōru māmpaḻamum uḷḷatu.
ਸਾਨੂੰ ਰੋਟੀ ਅਤੇ ਚੌਲਾਂ ਦੀ ਜ਼ਰੂਰਤ ਹੈ। நம--கு -ொட--ி---்-----ி-ும்-----. ந___ ரொ____ அ____ தே__ ந-க-க- ர-ட-ட-ய-ம- அ-ி-ி-ு-் த-வ-. --------------------------------- நமக்கு ரொட்டியும் அரிசியும் தேவை. 0
Eṉṉ-ṭ-m -r---pi-p--a-um-ōru-----aḻa-um u-ḷa--. E______ ō_ ā___________ ō__ m_________ u______ E-ṉ-ṭ-m ō- ā-p-ḷ-a-a-u- ō-u m-m-a-a-u- u-ḷ-t-. ---------------------------------------------- Eṉṉiṭam ōr āppiḷpaḻamum ōru māmpaḻamum uḷḷatu.
ਸਾਨੂੰ ਮੱਛੀ ਅਤੇ ਸਟੇਕਸ ਦੀ ਜ਼ਰੂਰਤ ਹੈ। ந-க்க---ீ--ம--ஸ--ேக்ஸ-ம் ----. ந___ மீ__ ஸ்____ தே__ ந-க-க- ம-ன-ம- ஸ-ட-க-ஸ-ம- த-வ-. ------------------------------ நமக்கு மீனும் ஸ்டேக்ஸும் தேவை. 0
Eṉ----m ------iḷp-ḻa-u--ōru-mā-pa--m-m uḷ-atu. E______ ō_ ā___________ ō__ m_________ u______ E-ṉ-ṭ-m ō- ā-p-ḷ-a-a-u- ō-u m-m-a-a-u- u-ḷ-t-. ---------------------------------------------- Eṉṉiṭam ōr āppiḷpaḻamum ōru māmpaḻamum uḷḷatu.
ਸਾਨੂੰ ਪੀਜ਼ਾ ਅਤੇ ਸਪਾਘੇਟੀ ਦੀ ਜ਼ਰੂਰਤ ਹੈ। ந-க்-ு பிட-ஸ--ும- ஸ்பெகெட்-ிய-ம் தே--. ந___ பி____ ஸ்______ தே__ ந-க-க- ப-ட-ஸ-வ-ம- ஸ-ப-க-ட-ட-ய-ம- த-வ-. -------------------------------------- நமக்கு பிட்ஸாவும் ஸ்பெகெட்டியும் தேவை. 0
E--i-am---u -āḻ----aḻ-mum-ō--aṉ-ā---paḻ---m -ḷḷ--u. E______ o__ v____________ ō_ a_____________ u______ E-ṉ-ṭ-m o-u v-ḻ-i-p-ḻ-m-m ō- a-ṉ-c-p-a-a-u- u-ḷ-t-. --------------------------------------------------- Eṉṉiṭam oru vāḻaippaḻamum ōr aṉṉācippaḻamum uḷḷatu.
ਸਾਨੂੰ ਹੋਰ ਕਿਸ ਚੀਜ਼ ਦੀ ਜ਼ਰੂਰਤ ਹੈ। ந---கு வே---என்ன --வ-? ந___ வே_ எ__ தே__ ந-க-க- வ-ற- எ-்- த-வ-? ---------------------- நமக்கு வேறு என்ன தேவை? 0
E-ṉ--am o---vāḻ-----ḻamu---- --ṉāci-p-ḻa--m---ḷ-tu. E______ o__ v____________ ō_ a_____________ u______ E-ṉ-ṭ-m o-u v-ḻ-i-p-ḻ-m-m ō- a-ṉ-c-p-a-a-u- u-ḷ-t-. --------------------------------------------------- Eṉṉiṭam oru vāḻaippaḻamum ōr aṉṉācippaḻamum uḷḷatu.
ਸਾਨੂੰ ਸੂਪ ਵਸਤੇ ਗਾਜਰ ਅਤੇ ਟਮਾਟਰ ਦੀ ਜ਼ਰੂਰਤ ਹੈ। நமக்க---ூப- -ெ-்வத-----க-ரட்ட-ம்--க்---ியும--த-வை. ந___ ஸூ_ செ_____ கா____ த_____ தே__ ந-க-க- ஸ-ப- ச-ய-வ-ற-க- க-ர-்-ு-் த-்-ா-ி-ு-் த-வ-. -------------------------------------------------- நமக்கு ஸூப் செய்வதற்கு காரட்டும் தக்காளியும் தேவை. 0
Eṉṉ-ṭam--ru -āḻa--paḻam---ōr a-ṉ---p--ḻ-m-- ----t-. E______ o__ v____________ ō_ a_____________ u______ E-ṉ-ṭ-m o-u v-ḻ-i-p-ḻ-m-m ō- a-ṉ-c-p-a-a-u- u-ḷ-t-. --------------------------------------------------- Eṉṉiṭam oru vāḻaippaḻamum ōr aṉṉācippaḻamum uḷḷatu.
ਸੁਪਰ – ਮਾਰਕੀਟ ਕਿੱਥੇ ਹੈ? ஸூபர-மா--க்-ெ-----்க--இர---க---ு? ஸூ_______ எ__ இ______ ஸ-ப-்-ா-்-்-ெ-் எ-்-ு இ-ு-்-ி-த-? --------------------------------- ஸூபர்மார்க்கெட் எங்கு இருக்கிறது? 0
Nā----- --ū- -ā--ṭ-c-y---o-a-i-uk-iṟēṉ. N__ o__ p___ s____ c___________________ N-ṉ o-u p-ū- s-l-ṭ c-y-u-o-a-i-u-k-ṟ-ṉ- --------------------------------------- Nāṉ oru prūṭ sālaṭ ceytukoṇaṭirukkiṟēṉ.

ਮੀਡੀਆ ਅਤੇ ਭਾਸ਼ਾ

ਸਾਡੀ ਭਾਸ਼ਾ ਮੀਡੀਆ ਦੁਆਰਾ ਵੀ ਪ੍ਰਭਾਵਿਤ ਹੁੰਦੀ ਹੈ। ਨਵਾਂ ਮੀਡੀਆ ਇੱਥੇ ਵਿਸ਼ੇਸ਼ ਤੌਰ 'ਤੇ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ। ਇੱਕ ਸੰਪੂਰਨ ਭਾਸ਼ਾ ਟੈਕਸਟ ਸੰਦੇਸ਼ਾਂ, ਈਮੇਲ ਅਤੇ ਚੈਟਿੰਗ ਤੋਂ ਪੈਦਾ ਹੋ ਗਈ ਹੈ। ਇਹ ਮੀਡੀਆ ਭਾਸ਼ਾ ਬੇਸ਼ੱਕ ਹਰ ਦੇਸ਼ ਵਿੱਚ ਵੱਖਰੀ ਹੈ। ਕੁਝ ਵਿਸ਼ੇਸ਼ਤਾਵਾਂ, ਫੇਰ ਵੀ, ਸਾਰੀਆਂ ਮੀਡੀਆ ਭਾਸ਼ਾਵਾਂ ਵਿੱਚ ਮਿਲਦੀਆਂ ਹਨ। ਸਭ ਤੋਂ ਉੱਪਰ, ਸਾਡੇ ਉਪਭੋਗਤਾਵਾਂ ਲਈ ਗਤੀ ਦੀ ਬਹੁਤ ਮਹੱਤਤਾ ਹੈ। ਭਾਵੇਂ ਅਸੀਂ ਲਿਖਦੇ ਹਾਂ, ਅਸੀਂ ਇੱਕ ਜੀਵਿਤ ਸੰਚਾਰ ਵਾਲਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਾਂ। ਭਾਵ, ਅਸੀਂ ਜਿੰਨਾ ਛੇਤੀ ਸੰਭਵ ਹੋ ਸਕੇ, ਜਾਣਕਾਰੀ ਦੀ ਅਦਲਾ-ਬਦਲੀ ਕਰਨਾ ਚਾਹੁੰਦੇ ਹਾਂ। ਇਸਲਈ ਅਸੀਂ ਇੱਕ ਅਸਲੀ ਗੱਲਬਾਤ ਦੀ ਅਨੁਰੂਪਤਾ ਕਰਦੇ ਹਾਂ। ਇਸ ਤਰ੍ਹਾਂ, ਸਾਡੀ ਭਾਸ਼ਾ ਨੇ ਇੱਕ ਮੌਖਿਕ ਕਿਰਦਾਰ ਪੈਦਾ ਕਰ ਲਿਆ ਹੈ। ਸ਼ਬਦ ਜਾਂ ਵਾਕ ਅਕਸਰ ਛੋਟੇ ਕਰ ਲਏ ਜਾਂਦੇ ਹਨ। ਵਿਆਕਰਣ ਅਤੇ ਵਿਰਾਮਚਿਨ੍ਹਾਂ ਦੇ ਨਿਯਮਾਂ ਨੂੰ ਆਮ ਤੌਰ 'ਤੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਸਾਡੇ ਸ਼ਬਦ-ਜੋੜ ਗਲਤ, ਅਤੇ ਵਿਆਕਰਣ ਅਕਸਰ ਪੂਰੀ ਤਰ੍ਹਾਂ ਗਾਇਬ ਹੁੰਦੀ ਹੈ। ਮੀਡੀਆ ਭਾਸ਼ਾ ਵਿੱਚ ਭਾਵਨਾਵਾਂ ਬਹੁਤ ਹੀ ਘੱਟ ਜ਼ਾਹਰ ਕੀਤੀਆਂ ਜਾਂਦੀਆਂ ਹਨ। ਇੱਥੇ ਅਸੀਂ ਈਮੋਟੀਕੌਨਜ਼ ਦੀ ਵਰਤੋਂ ਕਰਨਾ ਪਸੰਦ ਕਰਦੇ ਹਾਂ। ਇਹ ਸਾਡੀਆਂ ਭਾਵਨਾਵਾਂ ਨੂੰ ਸਮੇਂ ਦੇ ਮੁਤਾਬਕ ਦਰਸਾਉਣ ਵਾਲੇ ਚਿੰਨ੍ਹ ਹੁੰਦੇ ਹਨ। ਸੰਦੇਸ਼ ਭੇਜਣ ਲਈ ਵਿਸ਼ੇਸ਼ ਕੋਡ ਅਤੇ ਚੈਟ ਸੰਚਾਰ ਲਈ ਸਥਾਨਕ ਸ਼ਬਦ ਵੀ ਉਪਲਬਧ ਹੁੰਦੇ ਹਨ। ਮੀਡੀਆ ਭਾਸ਼ਾ, ਇਸਲਈ, ਇੱਕ ਬਹੁਤ ਹੀ ਸੰਕੁਚਿਤ ਭਾਸ਼ਾ ਹੈ। ਪਰ ਇਹ ਸਾਰਿਆਂ (ਉਪਭੋਗਤਾਵਾਂ) ਦੁਆਰਾ ਇੱਕੋ ਢੰਗ ਨਾਲ ਵਰਤੀ ਜਾਂਦੀ ਹੈ। ਅਧਿਐਨ ਦਰਸਾਉਂਦੇ ਹਨ ਕਿ ਸਿੱਖਿਆ ਜਾਂ ਬੁੱਧੀ ਦਾ ਕੋਈ ਫ਼ਰਕ ਨਹੀਂ ਪੈਂਦਾ। ਨੌਜਵਾਨ ਵਿਅਕਤੀ ਵਿਸ਼ੇਸ਼ ਤੌਰ 'ਤੇ ਮੀਡੀਆ ਭਾਸ਼ਾ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ। ਇਸੇ ਕਰਕੇ ਆਲੋਚਕਾਂ ਦਾ ਵਿਸ਼ਵਾਸ ਹੈ ਕਿ ਸਾਡੀ ਭਾਸ਼ਾ ਖ਼ਤਰੇ ਵਿੱਚ ਹੈ। ਵਿਗਿਆਨ ਅਜਿਹੀ ਸਥਿਤੀ ਨੂੰ ਘੱਟ ਨਿਰਾਸ਼ਾਵਾਦੀ ਢੰਗ ਨਾਲ ਦੇਖਦਾ ਹੈ। ਕਿਉਂਕਿ ਬੱਚੇ ਜਾਣਦੇ ਹਨ ਕਿ ਉਨ੍ਹਾਂ ਨੂੰ ਕਦੋਂ ਅਤੇ ਕਿਵੇਂ ਲਿਖਣਾ ਚਾਹੀਦਾ ਹੈ। ਵਿਸ਼ੇਸ਼ੱਗਾਂ ਦਾ ਵਿਸ਼ਵਾਸ ਹੈ ਕਿ ਨਵੀਂ ਮੀਡੀਆ ਭਾਸ਼ ਦੇ ਵੀ ਫਾਇਦੇ ਹਨ। ਕਿਉਂਕਿ ਇਹ ਬੱਚਿਆਂ ਦੀ ਭਾਸ਼ਾ ਨਿਪੁੰਨਤਾ ਅਤੇ ਰਚਨਾਤਮਕਤਾ ਵਿੱਚ ਵਾਧਾ ਕਰ ਸਕਦੀ ਹੈ। ਅਤੇ: ਅੱਜਕਲ੍ਹ ਜ਼ਿਆਦਾ ਲਿਖੇ ਜਾ ਰਹੇ ਹਨ - ਈਮੇਲ, ਨਾ ਕਿ ਚਿੱਠੀਆਂ! ਅਸੀਂ ਇਸ ਬਾਰੇ ਸੰਤੁਸ਼ਟ ਹਾਂ!