ਪ੍ਹੈਰਾ ਕਿਤਾਬ

pa ਨਾਕਾਰਾਤਮਕ ਵਾਕ 2   »   ta எதிர்மறை 2

65 [ਪੈਂਹਠ]

ਨਾਕਾਰਾਤਮਕ ਵਾਕ 2

ਨਾਕਾਰਾਤਮਕ ਵਾਕ 2

65 [அறுபத்து ஐந்து]

65 [Aṟupattu aintu]

எதிர்மறை 2

etirmaṟai 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਕੀ ਅੰਗੂਠੀ ਮਹਿੰਗੀ ਹੈ? இ-்------ர-்-வி-ை --ர்---தா? இ__ மோ___ வி_ உ______ இ-்- ம-த-ர-் வ-ல- உ-ர-ந-த-ா- ---------------------------- இந்த மோதிரம் விலை உயர்ந்ததா? 0
e-i----a--2 e________ 2 e-i-m-ṟ-i 2 ----------- etirmaṟai 2
ਜੀ ਨਹੀਂ, ਇਸਦੀ ਕੀਮਤ ਸਿਰਫ ਸੌ ਯੂਰੋ ਹੈ। இ--ல-, ---்-வ-லை ---- ய-ர- --ன். இ___ இ__ வி_ நூ_ யூ_ தா__ இ-்-ை- இ-ன- வ-ல- ந-ற- ய-ர- த-ன-. -------------------------------- இல்லை, இதன் விலை நூறு யூரோ தான். 0
e--rmaṟa- 2 e________ 2 e-i-m-ṟ-i 2 ----------- etirmaṟai 2
ਪਰ ਮੇਰੇ ਕੋਲ ਸਿਰਫ ਪੰਜਾਹ ਯੂਰੋ ਹੀ ਹਨ। ஆ--ல--எ-்-ிட-- ஐ-்பத---ா-் --ு--கி---. ஆ__ எ____ ஐ___ தா_ இ______ ஆ-ா-் எ-்-ி-ம- ஐ-்-த- த-ன- இ-ு-்-ி-த-. -------------------------------------- ஆனால் என்னிடம் ஐம்பது தான் இருக்கிறது. 0
in-- -ōt-r---vilai--y----a-ā? i___ m______ v____ u_________ i-t- m-t-r-m v-l-i u-a-n-a-ā- ----------------------------- inta mōtiram vilai uyarntatā?
ਕੀ ਤੁਹਾਡਾ ਕੰਮ ਮੁੱਕ ਗਿਆ ਹੈ? எ--ன,-மு--த்த- ----ட--ா? எ___ மு___ வி____ எ-்-, ம-ட-த-த- வ-ட-ட-ய-? ------------------------ என்ன, முடித்து விட்டாயா? 0
i-t----t-ra----l-- uy--n-atā? i___ m______ v____ u_________ i-t- m-t-r-m v-l-i u-a-n-a-ā- ----------------------------- inta mōtiram vilai uyarntatā?
ਨਹੀਂ, ਅਜੇ ਨਹੀਂ। இல-லை- ---னு-் -ல-ல-. இ___ இ___ இ___ இ-்-ை- இ-்-ு-் இ-்-ை- --------------------- இல்லை, இன்னும் இல்லை. 0
in-----t--am--i-ai --ar-t-tā? i___ m______ v____ u_________ i-t- m-t-r-m v-l-i u-a-n-a-ā- ----------------------------- inta mōtiram vilai uyarntatā?
ਪਰ ਮੇਰਾ ਖਤਮ ਹੋਣ ਵਾਲਾ ਹੈ। ஆ-ா-்-சீ--க-ரம---ுடித்து ----வ--். ஆ__ சீ____ மு___ வி____ ஆ-ா-் ச-க-க-ர-் ம-ட-த-த- வ-ட-வ-ன-. ---------------------------------- ஆனால் சீக்கிரம் முடித்து விடுவேன். 0
Illai,-ita- v--ai nūṟ--yūrō -āṉ. I_____ i___ v____ n___ y___ t___ I-l-i- i-a- v-l-i n-ṟ- y-r- t-ṉ- -------------------------------- Illai, itaṉ vilai nūṟu yūrō tāṉ.
ਕੀ ਤੂੰ ਹੋਰ ਸੂਪ ਲੈਣਾ ਚਾਹੇਂਗਾ / ਚਾਹੇਂਗੀ? உ--்கு---்-ு-்-க-ஞ-ச-் சூப- வேண--ு--? உ___ இ___ கொ___ சூ_ வே____ உ-க-க- இ-்-ு-் க-ஞ-ச-் ச-ப- வ-ண-ட-ம-? ------------------------------------- உனக்கு இன்னும் கொஞ்சம் சூப் வேண்டுமா? 0
I---i- ---- v-l---nūṟu---rō--ā-. I_____ i___ v____ n___ y___ t___ I-l-i- i-a- v-l-i n-ṟ- y-r- t-ṉ- -------------------------------- Illai, itaṉ vilai nūṟu yūrō tāṉ.
ਨਹੀਂ, ਮੈਨੂੰ ਹੋਰ ਨਹੀਂ ਚਾਹੀਦਾ। இல்--,எனக--- ------் வ---ட---. இ_______ இ___ வே____ இ-்-ை-எ-க-க- இ-்-ு-் வ-ண-ட-ம-. ------------------------------ இல்லை,எனக்கு இன்னும் வேண்டாம். 0
Ill-i- -taṉ -il----ū-- y--- -ā-. I_____ i___ v____ n___ y___ t___ I-l-i- i-a- v-l-i n-ṟ- y-r- t-ṉ- -------------------------------- Illai, itaṉ vilai nūṟu yūrō tāṉ.
ਪਰ ਇੱਕ ਹੋਰ ਆਈਸਕ੍ਰੀਮ ਚਾਹੀਦੀ ਹੈ। ஆ--ல் இ-்-----கொ---ம- ஐ--கி-ீ-். ஆ__ இ___ கொ___ ஐ_____ ஆ-ா-் இ-்-ு-் க-ஞ-ச-் ஐ-்-ி-ீ-்- -------------------------------- ஆனால் இன்னும் கொஞ்சம் ஐஸ்கிரீம். 0
Āṉ-------ṭam-a----tu--āṉ-----kiṟ---. Ā___ e______ a______ t__ i__________ Ā-ā- e-ṉ-ṭ-m a-m-a-u t-ṉ i-u-k-ṟ-t-. ------------------------------------ Āṉāl eṉṉiṭam aimpatu tāṉ irukkiṟatu.
ਕੀ ਤੂੰ ਇੱਥੇ ਕਈ ਸਾਲਾਂ ਤੋਂ ਰਹਿ ਰਿਹਾ / ਰਹੀ ਹੈਂ? ந---ங்கு--ெகு ந-ட்க--க-வச-க்--ற--ா? நீ இ__ வெ_ நா____ வ______ ந- இ-்-ு வ-க- ந-ட-க-ா- வ-ி-்-ி-ா-ா- ----------------------------------- நீ இங்கு வெகு நாட்களாக வசிக்கிறாயா? 0
Āṉ-l eṉ-i-a- ---pa-- tāṉ -ru---ṟat-. Ā___ e______ a______ t__ i__________ Ā-ā- e-ṉ-ṭ-m a-m-a-u t-ṉ i-u-k-ṟ-t-. ------------------------------------ Āṉāl eṉṉiṭam aimpatu tāṉ irukkiṟatu.
ਨਹੀਂ, ਅਜੇ ਸਿਰਫ ਇੱਕ ਮਹੀਨਾ ਹੋਇਆ ਹੈ। இல்-----ு-ம-தம-க--தான-. இ_____ மா_______ இ-்-ை-ஒ-ு ம-த-ா-த-த-ன-. ----------------------- இல்லை.ஒரு மாதமாகத்தான். 0
Āṉ-- e--iṭam -impatu---- iruk--ṟa--. Ā___ e______ a______ t__ i__________ Ā-ā- e-ṉ-ṭ-m a-m-a-u t-ṉ i-u-k-ṟ-t-. ------------------------------------ Āṉāl eṉṉiṭam aimpatu tāṉ irukkiṟatu.
ਪਰ ਮੈਂ ਕਾਫੀ ਲੋਕਾਂ ਨੂੰ ਪਹਿਚਾਣਦਾ / ਪਹਿਚਾਣਦੀ ਹਾਂ। ஆ-ால- அதற-க-ள- என--கு----ை- -னிதர-களை-- ---ியும். ஆ__ அ____ எ___ நி__ ம______ தெ____ ஆ-ா-் அ-ற-க-ள- எ-க-க- ந-ற-ய ம-ி-ர-க-ை-் த-ர-ய-ம-. ------------------------------------------------- ஆனால் அதற்குள் எனக்கு நிறைய மனிதர்களைத் தெரியும். 0
Eṉṉa,------tu-viṭṭ-y-? E____ m______ v_______ E-ṉ-, m-ṭ-t-u v-ṭ-ā-ā- ---------------------- Eṉṉa, muṭittu viṭṭāyā?
ਕੀ ਤੂੰ ਕੱਲ੍ਹ ਘਰ ਜਾਣ ਵਾਲਾ / ਵਾਲੀ ਹੈਂ? நா--க-----ீங்க---வீ-்ட-ற்-ு-போ---- இருக---ற-ர-கள-? நா___ நீ___ வீ____ போ___ இ________ ந-ள-க-க- ந-ங-க-் வ-ட-ட-ற-க- ப-வ-ா- இ-ு-்-ி-ீ-்-ள-? -------------------------------------------------- நாளைக்கு நீங்கள் வீட்டிற்கு போவதாக இருக்கிறீர்களா? 0
Eṉṉa, muṭi-tu -iṭ-āyā? E____ m______ v_______ E-ṉ-, m-ṭ-t-u v-ṭ-ā-ā- ---------------------- Eṉṉa, muṭittu viṭṭāyā?
ਨਹੀਂ, ਇਸ ਹਫਤੇ ਦੇ ਅਖੀਰ ਤੱਕ ਤਾਂ ਨਹੀਂ। இ-்-ை, வ-- இ--த-ய-ல்த-ன். இ___ வா_ இ_______ இ-்-ை- வ-ர இ-ு-ி-ி-்-ா-்- ------------------------- இல்லை, வார இறுதியில்தான். 0
Eṉ-a- muṭi-t- v-ṭ-āy-? E____ m______ v_______ E-ṉ-, m-ṭ-t-u v-ṭ-ā-ā- ---------------------- Eṉṉa, muṭittu viṭṭāyā?
ਪਰ ਮੈਂ ਇਸ ਐਤਵਾਰ ਨੂੰ ਵਾਪਸ ਆਂਉਣ ਵਾਲਾ / ਵਾਲੀ ਹਾਂ। ஆன--- ஞ-ய-று --ரு--ப- வ-்----ட--ே-். ஆ__ ஞா__ தி___ வ_______ ஆ-ா-் ஞ-ய-ற- த-ர-ம-ப- வ-்-ு-ி-ு-ே-்- ------------------------------------ ஆனால் ஞாயிறு திரும்பி வந்துவிடுவேன். 0
I-l--, --ṉ---il-ai. I_____ i____ i_____ I-l-i- i-ṉ-m i-l-i- ------------------- Illai, iṉṉum illai.
ਕੀ ਤੇਰੀ ਬੇਟੀ ਬਾਲਗ ਹੋ ਚੁੱਕੀ ਹੈ? உ-----ைய ம--் -ய--க--ு----த-ளா? உ____ ம__ வ____ வ_____ உ-்-ு-ை- ம-ள- வ-த-க-க- வ-்-வ-ா- ------------------------------- உன்னுடைய மகள் வயதுக்கு வந்தவளா? 0
Il---- ---um-ill-i. I_____ i____ i_____ I-l-i- i-ṉ-m i-l-i- ------------------- Illai, iṉṉum illai.
ਨਹੀਂ, ਉਹ ਸਿਰਫ ਸਤਾਰਾਂ ਸਾਲਾਂ ਦੀ ਹੈ। இ-்லை,---்-வய-ு----னே-ு தா-். இ______ வ__ ப___ தா__ இ-்-ை-அ-ள- வ-த- ப-ி-ே-ு த-ன-. ----------------------------- இல்லை,அவள் வயது பதினேழு தான். 0
I----,-i-ṉ-- -lla-. I_____ i____ i_____ I-l-i- i-ṉ-m i-l-i- ------------------- Illai, iṉṉum illai.
ਪਰ ਹੁਣੇ ਤੋਂ ਹੀ ਉਸਦਾ ਇੱਕ ਦੋਸਤ ਹੈ। ஆனா-்-அவ-ு-----இப-பொ--த- ஒ---தோழன- இருக---றா-். ஆ__ அ____ இ____ ஒ_ தோ__ இ______ ஆ-ா-் அ-ள-க-க- இ-்-ொ-ு-ே ஒ-ு த-ழ-் இ-ு-்-ி-ா-்- ----------------------------------------------- ஆனால் அவளுக்கு இப்பொழுதே ஒரு தோழன் இருக்கிறான். 0
Ā-ā---īk--r-m -uṭ---u-viṭ----. Ā___ c_______ m______ v_______ Ā-ā- c-k-i-a- m-ṭ-t-u v-ṭ-v-ṉ- ------------------------------ Āṉāl cīkkiram muṭittu viṭuvēṉ.

ਸ਼ਬਦ ਸਾਨੂੰ ਕੀ ਦੱਸਦੇ ਹਨ

ਦੁਨੀਆ ਭਰ ਵਿੱਚ ਕਰੋੜਾਂ ਕਿਤਾਬਾਂ ਉਪਲਬਧ ਹਨ। ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਹੁਣ ਤੱਕ ਕਿੰਨੀਆਂ ਕਿਤਾਬਾਂ ਲਿਖੀਆਂ ਜਾ ਚੁਕੀਆਂ ਹਨ। ਇਹ ਕਿਤਾਬਾਂ ਬੇਸ਼ੁਮਾਰ ਜਾਣਕਾਰੀ ਦਾ ਭੰਡਾਰ ਹਨ। ਜੇਕਰ ਕੋਈ ਵਿਅਕਤੀ ਇਨ੍ਹਾਂ ਸਾਰੀਆਂ ਨੂੰ ਪੜ੍ਹ ਲਵੇ, ਉਸਨੂੰ ਜ਼ਿੰਦਗੀ ਬਾਰੇ ਬਹੁਤ ਪਤਾ ਲੱਗ ਜਾਵੇਗਾ। ਕਿਉਂਕਿ ਕਿਤਾਬਾਂ ਸਾਨੂੰ ਦਿਖਾਉਂਦੀਆਂ ਹਨ ਕਿ ਸਾਡੀ ਦੁਨੀਆ ਕਿਵੇਂ ਬਦਲਦੀ ਹੈ। ਹਰੇਕ ਯੂੱਗ ਦੀਆਂ ਆਪਣੀਆਂ ਨਿੱਜੀ ਕਿਤਾਬਾਂ ਹੁੰਦੀਆਂ ਹਨ। ਇਨ੍ਹਾਂ ਨੂੰ ਪੜ੍ਹ ਕੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਲਈ ਕੀ ਮਹੱਤਵਪੂਰਨ ਹੈ। ਬਦਕਿਸਮਤੀ ਨਾਲ, ਕੋਈ ਵੀ ਹਰੇਕ ਕਿਤਾਬ ਨਹੀਂ ਪੜ੍ਹ ਸਕਦਾ/ਸਕਦੀ। ਪਰ ਆਧੁਨਿਕ ਤਕਨੀਕ ਕਿਤਾਬਾਂ ਦਾ ਵਿਸ਼ਲੇਸ਼ਣ ਕਰਨ ਵਿੱਚ ਸਹਾਇਕ ਹੋ ਸਕਦੀ ਹੈ। ਡਿਜੀਟਲਾਈਜ਼ੇਸ਼ਨ ਦੀ ਵਰਤੋਂ ਦੁਆਰਾ, ਕਿਤਾਬਾਂ ਨੂੰ ਡੈਟਾ ਵਾਂਗ ਸਟੋਰ ਕੀਤਾ ਜਾ ਸਕਦਾ ਹੈ। ਇਸਤੋਂ ਬਾਦ, ਸਮੱਗਰੀ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ, ਭਾਸ਼ਾ ਵਿਗਿਆਨੀ ਦੇਖਦੇ ਹਨ ਕਿ ਸਾਡੀ ਭਾਸ਼ਾ ਵਿੱਚ ਤਬਦੀਲੀ ਕਿਵੇਂ ਆਈ ਹੈ। ਪਰ, ਸ਼ਬਦਾਂ ਦੀ ਨਿਰੰਤਰਤਾ ਦੀ ਗਿਣਤੀ ਕਰਨਾ, ਹੋਰ ਵੀ ਦਿਲਚਸਪ ਹੈ। ਅਜਿਹਾ ਕਰਦਿਆਂ ਹੋਇਆਂ, ਵਿਸ਼ੇਸ਼ ਪਦਾਰਥਾਂ ਦੇ ਮਹੱਤਵ ਦੀ ਪਛਾਣ ਕੀਤੀ ਜਾ ਸਕਦੀ ਹੈ। ਵਿਗਿਆਨਕਾਂ ਨੇ 50 ਲੱਖ ਤੋਂ ਵੱਧ ਕਿਤਾਬਾਂ ਦਾ ਅਧਿਐਨ ਕੀਤਾ। ਇਹ ਕਿਤਾਬਾਂ ਪਿਛਲੀਆਂ ਪੰਜ ਸਦੀਆਂ ਵਿੱਚੋਂ ਸਨ। ਕੁੱਲ 50,000 ਕਰੋੜ ਸ਼ਬਦਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਸ਼ਬਦਾਂ ਦੀ ਨਿਰੰਤਰਤਾ ਦੱਸਦੀ ਹੈ ਕਿ ਲੋਕ ਪਹਿਲਾਂ ਅਤੇ ਹੁਣ ਕਿਵੇਂ ਰਹਿੰਦੇ ਸਨ। ਵਿਚਾਰ ਅਤੇ ਰੁਝਾਨ ਭਾਸ਼ਾ ਵਿੱਚ ਝਲਕਦੇ ਹਨ। ਉਦਾਹਰਣ ਵਜੋਂ, ਮਰਦ ਸ਼ਬਦ ਦਾ ਮਹੱਤਵ ਕੁਝ ਘੱਟ ਗਿਆ ਹੈ। ਅੱਜਕਲ੍ਹ ਇਸਦੀ ਵਰਤੋਂ ਪਹਿਲਾਂ ਨਾਲੋਂ ਘੱਟ ਕੀਤੀ ਜਾਂਦੀ ਹੈ। ਦੂਜੇ ਪਾਸੇ, ਔਰਤ ਸ਼ਬਦ ਦੀ ਮਹੱਤਤਾ ਵਿਸ਼ੇਸ਼ ਰੂਪ ਵਿੱਚ ਵੱਧ ਗਈ ਹੈ। ਇਹ ਵੀ ਦੇਖਿਆ ਜਾ ਸਕਦਾ ਹੈ ਕਿ ਅਸੀਂ ਸ਼ਬਦਾਂ ਦੇ ਮੁਤਾਬਕ ਖਾਣਾ ਪਸੰਦ ਕਰਦੇ ਹਾਂ। ਪੰਜਾਹਵਿਆਂ ਵਿੱਚ, ਆਈਸ ਕ੍ਰੀਮ ਸ਼ਬਦ ਬਹੁਤ ਅਹਿਮ ਹੁੰਦਾ ਸੀ। ਇਸਤੋਂ ਬਾਦ, ਪਿੱਜ਼ਾ ਅਤੇ ਪਾਸਤਾ ਸ਼ਬਦ ਮਸ਼ਹੂਰ ਹੋ ਗਏ। ਹੁਣ ਕੁਝ ਸਾਲਾਂ ਤੋਂ ਸੂਸ਼ੀ ਸ਼ਬਦ ਦੀ ਵਧੇਰੇ ਮਹੱਤਤਾ ਚੱਲ ਰਹੀ ਹੈ। ਸਾਰੇ ਭਾਸ਼ਾ ਪ੍ਰੇਮੀਆਂ ਲਈ ਖੁਸ਼ਖ਼ਬਰੀ ਹੈ... ਸਾਡੀ ਭਾਸ਼ਾ ਵਿੱਚ ਹਰ ਸਾਲ ਹੋਰ ਸ਼ਬਦ ਜਮ੍ਹਾਂ ਹੁੰਦੇ ਹਨ!