ਪ੍ਹੈਰਾ ਕਿਤਾਬ

pa ਰਸਤਾ ਪੁੱਛਣ ਦੇ ਲਈ   »   ta வழி கேட்டறிதல்

40 [ਚਾਲੀ]

ਰਸਤਾ ਪੁੱਛਣ ਦੇ ਲਈ

ਰਸਤਾ ਪੁੱਛਣ ਦੇ ਲਈ

40 [நாற்பது]

40 [Nāṟpatu]

வழி கேட்டறிதல்

vaḻi kēṭṭaṟital

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਇੱਕ ਮਿੰਟ! / ਮਾਫ ਕਰਨਾ, த--- ச-ய்த---ர--நி---ம-! த__ செ__ ஒ_ நி____ த-வ- ச-ய-த- ஒ-ு ந-ம-ட-்- ------------------------ தயவு செய்து ஒரு நிமிடம்! 0
va-i-k-ṭṭaṟ-t-l v___ k_________ v-ḻ- k-ṭ-a-i-a- --------------- vaḻi kēṭṭaṟital
ਕੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ? ந--்கள்--ன-்-- --வி-ச---- முடியும-? நீ___ எ___ உ__ செ__ மு____ ந-ங-க-் எ-க-க- உ-வ- ச-ய-ய ம-ட-ய-ம-? ----------------------------------- நீங்கள் எனக்கு உதவி செய்ய முடியுமா? 0
va-i -ē-ṭ-ṟ-tal v___ k_________ v-ḻ- k-ṭ-a-i-a- --------------- vaḻi kēṭṭaṟital
ਇੱਥੇ ਇੱਕ ਚੰਗਾ ਰੈਸਟੋਰੈਂਟ ਕਿੱਥੇ ਹੈ? இங்கு-அ-ுகி-- -த----ந-்- ---கம- -ரு--க-ற--? இ__ அ___ ஏ__ ந__ உ____ இ______ இ-்-ு அ-ு-ி-் ஏ-ு-் ந-்- உ-வ-ம- இ-ு-்-ி-த-? ------------------------------------------- இங்கு அருகில் ஏதும் நல்ல உணவகம் இருக்கிறதா? 0
t--a-u-cey-u-o-u ni--ṭam! t_____ c____ o__ n_______ t-y-v- c-y-u o-u n-m-ṭ-m- ------------------------- tayavu ceytu oru nimiṭam!
ਉਸ ਮੋੜ ਤੋਂ ਖੱਬੇ ਹੱਥ ਮੁੜੋ। அ--- மூலை-ி-்--டது-ப--க------்லு---ள். அ__ மூ___ இ__ ப___ செ______ அ-்- ம-ல-ய-ல- இ-த- ப-்-ம- ச-ல-ல-ங-க-்- -------------------------------------- அந்த மூலையில் இடது பக்கம் செல்லுங்கள். 0
t--a-u-cey-u---u -i---a-! t_____ c____ o__ n_______ t-y-v- c-y-u o-u n-m-ṭ-m- ------------------------- tayavu ceytu oru nimiṭam!
ਫਿਰ ਥੋੜ੍ਹਾ ਸਿੱਧਾ ਜਾਓ। ப-றக- ச--ி-ு -ேரா--- ச-ல--ு--கள். பி__ சி__ நே___ செ______ ப-ற-ு ச-ற-த- ந-ர-க-் ச-ல-ல-ங-க-்- --------------------------------- பிறகு சிறிது நேராகச் செல்லுங்கள். 0
t--a---c-----o-u-n-mi---! t_____ c____ o__ n_______ t-y-v- c-y-u o-u n-m-ṭ-m- ------------------------- tayavu ceytu oru nimiṭam!
ਫਿਰ ਇੱਕ ਸੌ ਮੀਟਰ ਸੱਜਾ ਪਾਸੇ ਜਾਓ। பிற-ு----ு -க-கம் த---ம்ப-------ூற- மீ---ர-----்---்கள். பி__ வ__ ப___ தி___ ஒ_ நூ_ மீ___ செ______ ப-ற-ு வ-த- ப-்-ம- த-ர-ம-ப- ஒ-ு ந-ற- ம-ட-ட-் ச-ல-ல-ங-க-்- -------------------------------------------------------- பிறகு வலது பக்கம் திரும்பி ஒரு நூறு மீட்டர் செல்லுங்கள். 0
N-ṅ-a- eṉ-k-- --av- c---- -uṭ---m-? N_____ e_____ u____ c____ m________ N-ṅ-a- e-a-k- u-a-i c-y-a m-ṭ-y-m-? ----------------------------------- Nīṅkaḷ eṉakku utavi ceyya muṭiyumā?
ਤੁਸੀਂ ਬੱਸ ਰਾਹੀਂ ਵੀ ਜਾ ਸਕਦੇ ਹੋ। ந--்--- --்-ில் --ட-ச-ல்--ாம-. நீ___ ப___ கூ_ செ_____ ந-ங-க-் ப-்-ி-் க-ட ச-ல-ல-ா-்- ------------------------------ நீங்கள் பஸ்ஸில் கூட செல்லலாம். 0
N-ṅk-- -------u-a---c---a m-ṭiy--ā? N_____ e_____ u____ c____ m________ N-ṅ-a- e-a-k- u-a-i c-y-a m-ṭ-y-m-? ----------------------------------- Nīṅkaḷ eṉakku utavi ceyya muṭiyumā?
ਤੁਸੀਂ ਟ੍ਰਾਮ ਰਾਹੀਂ ਵੀ ਜਾ ਸਕਦੇ ਹੋ। நீங--ள்-ட-ர-மில்-க-ட-செல்லல--். நீ___ ட்___ கூ_ செ_____ ந-ங-க-் ட-ர-ம-ல- க-ட ச-ல-ல-ா-்- ------------------------------- நீங்கள் ட்ராமில் கூட செல்லலாம். 0
N-ṅka--eṉ---- ---vi c--y---u-iyu--? N_____ e_____ u____ c____ m________ N-ṅ-a- e-a-k- u-a-i c-y-a m-ṭ-y-m-? ----------------------------------- Nīṅkaḷ eṉakku utavi ceyya muṭiyumā?
ਤੁਸੀਂ ਮੇਰੇ ਪਿੱਛੇ ਵੀ ਆ ਸਕਦੇ ਹੋ। ந--்-ள--என-ன- உ---------ில்-க------்த-ட---ம-. நீ___ எ__ உ___ கா__ கூ_ பி_______ ந-ங-க-் எ-்-ை உ-்-ள- க-ர-ல- க-ட ப-ன-த-ட-ல-ம-. --------------------------------------------- நீங்கள் என்னை உங்கள் காரில் கூட பின்தொடரலாம். 0
I-ku arukil-ē-u- n---a u-avak-m--------a--? I___ a_____ ē___ n____ u_______ i__________ I-k- a-u-i- ē-u- n-l-a u-a-a-a- i-u-k-ṟ-t-? ------------------------------------------- Iṅku arukil ētum nalla uṇavakam irukkiṟatā?
ਮੈਂ ਫੁਟਬਾਲ ਦੇ ਸਟੇਡੀਅਮ ਕਿਵੇਂ ਜਾਂਵਾਂ? க--்ப---ு---ளையா--டு -ரங-க--தி-்-- நான- -ப்----ப-வத-? கா____ வி____ அ_______ நா_ எ___ போ___ க-ல-ப-்-ு வ-ள-ய-ட-ட- அ-ங-க-்-ி-்-ு ந-ன- எ-்-ட- ப-வ-ு- ----------------------------------------------------- கால்பந்து விளையாட்டு அரங்கத்திற்கு நான் எப்படி போவது? 0
I----aru-il -t-- ----a -ṇ-v--a- i---k-ṟ--ā? I___ a_____ ē___ n____ u_______ i__________ I-k- a-u-i- ē-u- n-l-a u-a-a-a- i-u-k-ṟ-t-? ------------------------------------------- Iṅku arukil ētum nalla uṇavakam irukkiṟatā?
ਪੁਲ ਦੇ ਉਸ ਪਾਰ ਚੱਲੋ। பா-த--ை-்---ந--ு --ல--ு-்--்! பா____ க___ செ______ ப-ல-்-ை-் க-ந-த- ச-ல-ல-ங-க-்- ----------------------------- பாலத்தைக் கடந்து செல்லுங்கள்! 0
Iṅk- a-u--l--tu---a-l--uṇav--am ir----ṟ--ā? I___ a_____ ē___ n____ u_______ i__________ I-k- a-u-i- ē-u- n-l-a u-a-a-a- i-u-k-ṟ-t-? ------------------------------------------- Iṅku arukil ētum nalla uṇavakam irukkiṟatā?
ਸੁਰੰਗ ਵਿੱਚੋਂ ਜਾਓ। ச-ரங----பாத-ய--- -ெ---ு-்கள்! சு________ செ______ ச-ர-்-ப-ப-த-ய-ல- ச-ல-ல-ங-க-்- ----------------------------- சுரங்கப்பாதையில் செல்லுங்கள்! 0
An---m-la-y-- iṭ--u p---a-----l---aḷ. A___ m_______ i____ p_____ c_________ A-t- m-l-i-i- i-a-u p-k-a- c-l-u-k-ḷ- ------------------------------------- Anta mūlaiyil iṭatu pakkam celluṅkaḷ.
ਤੀਸਰੇ ਸਿਗਨਲ ਤੱਕ ਜਾਓ। மூ-்--வ-ு ----க---த்து வி--்க- --- -ெல்லு-்கள். மூ____ போ______ வி___ வ_ செ______ ம-ண-ற-வ-ு ப-க-க-வ-த-த- வ-ள-்-ு வ-ை ச-ல-ல-ங-க-்- ----------------------------------------------- மூண்றாவது போக்குவரத்து விளக்கு வரை செல்லுங்கள். 0
Ant----l-iyil iṭatu p-k-a- -----ṅkaḷ. A___ m_______ i____ p_____ c_________ A-t- m-l-i-i- i-a-u p-k-a- c-l-u-k-ḷ- ------------------------------------- Anta mūlaiyil iṭatu pakkam celluṅkaḷ.
ਫਿਰ ਪਹਿਲੇ ਰਸਤੇ ਤੇ ਸੱਜੇ ਪਾਸੇ ਮੁੜੋ। பி-கு வலத- -க--------ல- -ீத---ல் திரு-்புங--ள். பி__ வ__ ப___ மு__ வீ___ தி_______ ப-ற-ு வ-த- ப-்-ம- ம-த-் வ-த-ய-ல- த-ர-ம-ப-ங-க-்- ----------------------------------------------- பிறகு வலது பக்கம் முதல் வீதியில் திரும்புங்கள். 0
An-a -ū-aiy-----atu p-kk-- -e-lu----. A___ m_______ i____ p_____ c_________ A-t- m-l-i-i- i-a-u p-k-a- c-l-u-k-ḷ- ------------------------------------- Anta mūlaiyil iṭatu pakkam celluṅkaḷ.
ਫਿਰ ਅਗਲੇ ਚੌਰਾਹੇ ਤੋਂ ਸਿੱਧੇ ਜਾਓ। பி--ு-அ--த்த --ல-ச்--ந----்-ைக்-கட--த--ந-ர----ெ--------். பி__ அ___ சா__ ச_____ க___ நே__ செ______ ப-ற-ு அ-ு-்- ச-ல-ச- ச-்-ி-்-ை-் க-ந-த- ந-ர-க ச-ல-ல-ங-க-்- --------------------------------------------------------- பிறகு அடுத்த சாலைச் சந்திப்பைக் கடந்து நேராக செல்லுங்கள். 0
Piṟ-k- c-ṟi-u--ērāk-c -el-u-k--. P_____ c_____ n______ c_________ P-ṟ-k- c-ṟ-t- n-r-k-c c-l-u-k-ḷ- -------------------------------- Piṟaku ciṟitu nērākac celluṅkaḷ.
ਮਾਫ ਕਰਨਾ, ਮੈਂ ਹਵਾਈ ਅੱਡੇ ਤੱਕ ਕਿਵੇਂ ਜਾਂਵਾਂ? தயவு--ெ-்-ு --ு--ிம-டம-- நான் வி--ன-ி--யத்--ற--ு-எப----ப் போவத-? த__ செ__ ஒ_ நி____ நா_ வி_________ எ____ போ___ த-வ- ச-ய-த- ஒ-ு ந-ம-ட-்- ந-ன- வ-ம-ன-ி-ை-த-த-ற-க- எ-்-ட-ப- ப-வ-ு- ---------------------------------------------------------------- தயவு செய்து ஒரு நிமிடம். நான் விமானநிலையத்திற்கு எப்படிப் போவது? 0
P----u -i------ē-āka- cel---kaḷ. P_____ c_____ n______ c_________ P-ṟ-k- c-ṟ-t- n-r-k-c c-l-u-k-ḷ- -------------------------------- Piṟaku ciṟitu nērākac celluṅkaḷ.
ਸਭਤੋਂ ਵਧੀਆ, ਮੈਟਰੋ ਤੋਂ ਜਾਓ। ம--்ரோவில- -ெ----- -ல--ாவற--ில---------த-ு. மெ____ செ___ எ_______ சி_____ ம-ட-ர-வ-ல- ச-ல-வ-ு எ-்-ா-ற-ற-ல-ம- ச-ற-்-த-. ------------------------------------------- மெட்ரோவில் செல்வது எல்லாவற்றிலும் சிறந்தது. 0
P-ṟak- --ṟ--- n-r-k---cel--ṅkaḷ. P_____ c_____ n______ c_________ P-ṟ-k- c-ṟ-t- n-r-k-c c-l-u-k-ḷ- -------------------------------- Piṟaku ciṟitu nērākac celluṅkaḷ.
ਆਖਰੀ ਸਟੇਸ਼ਨ ਤੱਕ ਜਾਓ। க-ை-ி --------்-ில---றங--ு-்கள். க__ நி______ இ_______ க-ை-ி ந-ற-த-த-்-ி-் இ-ங-க-ங-க-்- -------------------------------- கடைசி நிறுத்தத்தில் இறங்குங்கள். 0
P-ṟak- v--atu -a--am------pi oru ---u mī-ṭar-cell--kaḷ. P_____ v_____ p_____ t______ o__ n___ m_____ c_________ P-ṟ-k- v-l-t- p-k-a- t-r-m-i o-u n-ṟ- m-ṭ-a- c-l-u-k-ḷ- ------------------------------------------------------- Piṟaku valatu pakkam tirumpi oru nūṟu mīṭṭar celluṅkaḷ.

ਜਾਨਵਰਾਂ ਦੀ ਭਾਸ਼ਾ

ਜਦੋਂ ਅਸੀਂ ਆਪਣੇ ਆਪ ਨੂੰ ਜ਼ਾਹਿਰ ਕਰਨਾ ਚਾਹੁੰਦੇ ਹਾਂ, ਅਸੀਂ ਆਪਣੀ ਬੋਲੀ ਦੀ ਵਰਤੋਂ ਕਰਦੇ ਹਾਂ। ਜਾਨਵਰਾਂ ਦੀ ਵੀ ਆਪਣੀ ਨਿੱਜੀ ਭਾਸ਼ਾ ਹੁੰਦੀ ਹੈ। ਅਤੇ ਉਹ ਇਸਦੀ ਵਰਤੋਂ ਬਿਲਕੁਲ ਇਨਸਾਨਾਂ ਵਾਂਗ ਕਰਦੇ ਹਨ। ਭਾਵ, ਉਹ ਜਾਣਕਾਰੀ ਤਬਦੀਲ ਕਰਨ ਲਈ ਇੱਕ ਦੂਜੇ ਨਾਲ ਗੱਲਬਾਤ ਕਰਦੇ ਹਨ। ਮੁਢਲੇ ਤੌਰ 'ਤੇ ਹਰੇਕ ਜਾਨਵਰ ਨਸਲ ਦੀ ਇੱਕ ਵਿਸ਼ੇਸ਼ ਭਾਸ਼ਾ ਹੁੰਦੀ ਹੈ। ਇੱਥੋਂ ਤੱਕ ਕਿ ਸਿਉਂਕਾਂ ਵੀ ਇੱਕ ਦੂਜੇ ਨਾਲ ਗੱਲਬਾਤ ਕਰਦੀਆਂ ਹਨ। ਖ਼ਤਰੇ ਸਮੇਂ, ਉਹ ਆਪਣੇ ਸਰੀਰ ਨੂੰ ਜ਼ਮੀਨ ਉੱਤੇ ਪਟਾਕਦੇ ਹਨ। ਇਹ ਉਨ੍ਹਾਂ ਦਾ ਇਕ ਦੂਜੇ ਨੂੰ ਚੋਕੰਨਾ ਕਰਨ ਦਾ ਢੰਗ ਹੁੰਦਾ ਹੈ। ਦੂਜੀਆਂ ਜਾਨਵਰ ਨਸਲਾਂ ਦੁਸ਼ਮਨ ਦੇ ਨੇੜੇ ਆਉਣ 'ਤੇ ਸੀਟੀ ਮਾਰਦੀਆਂ ਹਨ। ਮਧੂਮੱਖੀਆਂ ਨਾਚ ਦੁਆਰਾ ਇੱਕ ਦੂਜੇ ਨਾਲ ਗੱਲਬਾਤ ਕਰਦੀਆਂ ਹਨ। ਅਜਿਹਾ ਕਰਨ ਨਾਲ, ਉਹ ਦੂਜੀਆਂ ਮਧੂਮੱਖੀਆਂ ਨੂੰ ਦੱਸਦੀਆਂ ਹਨ ਕਿ ਖਾਣ ਵਾਲਾ ਸਮਾਨ ਕਿੱਥੇ ਹੈ। ਵ੍ਹੇਲ ਮੱਛੀਆਂ ਦੀ ਆਵਾਜ਼ 5,000 ਕਿਲੋਮੀਟਰ ਦੀ ਦੂਰੀ ਤੋਂ ਵੀ ਸੁਣੀ ਜਾ ਸਕਦੀ ਹੈ। ਇਹ ਇੱਕ ਦੂਜੇ ਨਾਲ ਵਿਸ਼ੇਸ਼ ਗਾਣਿਆਂ ਰਾਹੀਂ ਗੱਲਬਾਤ ਕਰਦੀਆਂ ਹਨ। ਹਾਥੀ ਵੀ ਇੱਕ ਦੂਜੇ ਨੂੰ ਵੱਖ-ਵੱਖ ਧੁਨੀ-ਸੰਕੇਤ ਪਹੁੰਚਾਉਂਦੇ ਹਨ। ਪਰ ਇਨਸਾਨ ਇਨ੍ਹਾਂ ਨੂੰ ਸੁਣ ਨਹੀਂ ਸਕਦੇ। ਜ਼ਿਆਦਾਤਰ ਜਾਨਵਰਾਂ ਦੀਆਂ ਭਾਸ਼ਾਵਾਂ ਬਹੁਤ ਗੁੰਝਲਦਾਰ ਹੁੰਦੀਆਂ ਹਨ। ਇਹ ਵੱਖ-ਵੱਖ ਗਾਣਿਆਂ ਦੇ ਸੁਮੇਲ ਨਾਲ ਬਣੀਆਂ ਹੁੰਦੀਆਂ ਹਨ। ਧੁਨੀ, ਰਸਾਇਣਿਕ ਅਤੇ ਪ੍ਰਕਾਸ਼-ਸੰਬੰਧੀ ਸੰਕੇਤਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸਤੋਂ ਛੁੱਟ, ਜਾਨਵਰ ਵੱਖ-ਵੱਖ ਇਸ਼ਾਰਿਆਂ ਦੀ ਵਰਤੋਂ ਕਰਦੇ ਹਨ। ਹੁਣ ਤੱਕ, ਇਨਸਾਨਾਂ ਨੇ ਪਾਲਤੂ ਜਾਨਵਰਾਂ ਦੀ ਭਾਸ਼ਾ ਸਿੱਖ ਲਈ ਹੈ। ਉਹ ਜਾਣਦੇ ਹਨ ਕਿ ਕੁੱਤੇ ਕਦੋਂ ਖੁਸ਼ ਹੁੰਦੇ ਹਨ। ਅਤੇ ਉਹ ਜਾਣ ਸਕਦੇ ਹਨ ਕਿ ਬਿੱਲੀਆਂ ਕਦੋਂ ਇਕੱਲੀਆਂ ਰਹਿਣਾ ਚਾਹੁੰਦੀਆਂ ਹਨ। ਪਰ, ਕੁੱਤੇ ਅਤੇ ਬਿੱਲੀਆਂ ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ। ਕਝ ਸੰਕੇਤ ਬਿਲਕੁਲ ਉਲਟ ਹੁੰਦੇ ਹਨ। ਬਹੁਤ ਸਮਾਂ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਇਹ ਦੋ ਜਾਨਵਰ ਆਮ ਤੌਰ 'ਤੇ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ। ਪਰ ਇਹ ਕੇਵਲ ਇੱਕ ਦੂਜੇ ਨੂੰ ਸਮਝਣ ਦੇ ਯੋਗ ਨਹੀਂ ਹਨ। ਇਸ ਨਾਲ ਕੁੱਤਿਆਂ ਅਤੇ ਬਿੱਲੀਆਂ ਵਿਚਕਾਰ ਮੁਸ਼ਕਲਾਂ ਪੈਦਾ ਹੁੰਦੀਆਂ ਹਨ। ਇਸਲਈ ਜਾਨਵਰ ਵੀ ਗ਼ਲਤਫ਼ਹਿਮੀਆਂ ਦੇ ਕਾਰਨ ਲੜਦੇ ਹਨ...