ਪ੍ਹੈਰਾ ਕਿਤਾਬ

pa ਜ਼ਰੂਰਤ ਹੋਣਾ – ਚਾਹੁਣਾ   »   ta தேவைப்படுதல் - -விரும்புதல்

69 [ੳਣੱਤਰ]

ਜ਼ਰੂਰਤ ਹੋਣਾ – ਚਾਹੁਣਾ

ਜ਼ਰੂਰਤ ਹੋਣਾ – ਚਾਹੁਣਾ

69 [அறுபத்து ஒன்பது]

69 [Aṟupattu oṉpatu]

தேவைப்படுதல் - -விரும்புதல்

tēvaippaṭutal - -virumputal

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਮੈਨੂੰ ਬਿਸਤਰੇ ਦੀ ਲੋੜ ਹੈ। எ--்-- --ு --ு--க- தேவ-. எ___ ஒ_ ப___ தே__ எ-க-க- ஒ-ு ப-ு-்-ை த-வ-. ------------------------ எனக்கு ஒரு படுக்கை தேவை. 0
t---ip-a--t-l -----ru----al t____________ - -__________ t-v-i-p-ṭ-t-l - --i-u-p-t-l --------------------------- tēvaippaṭutal - -virumputal
ਮੈਂ ਸੌਣਾ ਚਾਹੁੰਦਾ / ਚਾਹੁੰਦੀ ਹਾਂ। நா-் -------ிர-ம-பு------. நா_ தூ__ வி_______ ந-ன- த-ங-க வ-ர-ம-ப-க-ற-ன-. -------------------------- நான் தூங்க விரும்புகிறேன். 0
tē----p---t-l----v-----ut-l t____________ - -__________ t-v-i-p-ṭ-t-l - --i-u-p-t-l --------------------------- tēvaippaṭutal - -virumputal
ਕੀ ਇੱਥੇ ਬਿਸਤਰਾ ਹੈ? இங-க- ஏத-ம் பட-க்க------்-ிற-ா? இ__ ஏ__ ப___ இ______ இ-்-ு ஏ-ு-் ப-ு-்-ை இ-ு-்-ி-த-? ------------------------------- இங்கு ஏதும் படுக்கை இருக்கிறதா? 0
eṉak-u o-u -aṭu-k----ēvai. e_____ o__ p_______ t_____ e-a-k- o-u p-ṭ-k-a- t-v-i- -------------------------- eṉakku oru paṭukkai tēvai.
ਮੈਨੂੰ ਇੱਕ ਦੀਵੇ ਦੀ ਲੋੜ ਹੈ। எ-க்கு-ஒ-- ---க----தேவை. எ___ ஒ_ வி___ தே__ எ-க-க- ஒ-ு வ-ள-்-ு த-வ-. ------------------------ எனக்கு ஒரு விளக்கு தேவை. 0
eṉ-------u--a-ukkai tē---. e_____ o__ p_______ t_____ e-a-k- o-u p-ṭ-k-a- t-v-i- -------------------------- eṉakku oru paṭukkai tēvai.
ਮੈਂ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ। ந-ன- ப---்- --ர----ு-ி-ே-். நா_ ப___ வி_______ ந-ன- ப-ி-்- வ-ர-ம-ப-க-ற-ன-. --------------------------- நான் படிக்க விரும்புகிறேன். 0
eṉakk- o-- -----kai--ēva-. e_____ o__ p_______ t_____ e-a-k- o-u p-ṭ-k-a- t-v-i- -------------------------- eṉakku oru paṭukkai tēvai.
ਕੀ ਇੱਥੇ ਦੀਵਾ ਹੈ? இங்-ு-------வ--க்-ு--ரு-்கி--ா? இ__ ஏ__ வி___ இ______ இ-்-ு ஏ-ு-் வ-ள-்-ு இ-ு-்-ி-த-? ------------------------------- இங்கு ஏதும் விளக்கு இருக்கிறதா? 0
Nāṉ t-ṅk- -irum--k----. N__ t____ v____________ N-ṉ t-ṅ-a v-r-m-u-i-ē-. ----------------------- Nāṉ tūṅka virumpukiṟēṉ.
ਮੈਨੂੰ ਟੈਲੀਫੋਨ ਦੀ ਲੋੜ ਹੈ। எ-க்-- ஒ-ு தொ-----ி--ேவ-. எ___ ஒ_ தொ___ தே__ எ-க-க- ஒ-ு த-ல-ப-ச- த-வ-. ------------------------- எனக்கு ஒரு தொலைபேசி தேவை. 0
Nā---ūṅk- vir--pukiṟ-ṉ. N__ t____ v____________ N-ṉ t-ṅ-a v-r-m-u-i-ē-. ----------------------- Nāṉ tūṅka virumpukiṟēṉ.
ਮੈਂ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹਾਂ। ந-ன--த-ல-பேசி---உபயோகி-்க--ி---்--கிற-ன-. நா_ தொ____ உ_____ வி_______ ந-ன- த-ல-ப-ச-ய- உ-ய-க-க-க வ-ர-ம-ப-க-ற-ன-. ----------------------------------------- நான் தொலைபேசியை உபயோகிக்க விரும்புகிறேன். 0
Nāṉ --ṅ-a---rump--iṟ-ṉ. N__ t____ v____________ N-ṉ t-ṅ-a v-r-m-u-i-ē-. ----------------------- Nāṉ tūṅka virumpukiṟēṉ.
ਕੀ ਇੱਥੇ ਟੈਲਫੋਨ ਹੈ? இங்கு -ொ-ை--பேச- இ---்-ிற-ா? இ__ தொ____ இ______ இ-்-ு த-ல-ப-ப-ச- இ-ு-்-ி-த-? ---------------------------- இங்கு தொலைப்பேசி இருக்கிறதா? 0
I-ku ---m p-ṭu-kai i-uk--ṟatā? I___ ē___ p_______ i__________ I-k- ē-u- p-ṭ-k-a- i-u-k-ṟ-t-? ------------------------------ Iṅku ētum paṭukkai irukkiṟatā?
ਮੈਨੂੰ ਕੈਮਰੇ ਦੀ ਲੋੜ ਹੈ। என---ு ஒரு--ாம-- --வ-. எ___ ஒ_ கா__ தே__ எ-க-க- ஒ-ு க-ம-ா த-வ-. ---------------------- எனக்கு ஒரு காமரா தேவை. 0
I--- ---m--aṭ-k----iruk-i---ā? I___ ē___ p_______ i__________ I-k- ē-u- p-ṭ-k-a- i-u-k-ṟ-t-? ------------------------------ Iṅku ētum paṭukkai irukkiṟatā?
ਮੈਂ ਫੋਟੋ ਖਿੱਚਣਾ ਚਾਹੁੰਦਾ / ਚਾਹੁੰਦੀ ਹਾਂ। நான் புக--்---்--டு--க-வ-ர-ம்பு-ிறே--. நா_ பு_____ எ___ வி_______ ந-ன- ப-க-ப-ப-ம- எ-ு-்- வ-ர-ம-ப-க-ற-ன-. -------------------------------------- நான் புகைப்படம் எடுக்க விரும்புகிறேன். 0
I--u--t----------- i-uk----t-? I___ ē___ p_______ i__________ I-k- ē-u- p-ṭ-k-a- i-u-k-ṟ-t-? ------------------------------ Iṅku ētum paṭukkai irukkiṟatā?
ਕੀ ਇੱਥੇ ਕੈਮਰਾ ਹੈ? இங-க- -து-----ம-ா-----்-ிற--? இ__ ஏ__ கா__ இ______ இ-்-ு ஏ-ு-் க-ம-ா இ-ு-்-ி-த-? ----------------------------- இங்கு ஏதும் காமரா இருக்கிறதா? 0
Eṉa--u---u----akk--tēv--. E_____ o__ v______ t_____ E-a-k- o-u v-ḷ-k-u t-v-i- ------------------------- Eṉakku oru viḷakku tēvai.
ਮੈਨੂੰ ਕੰਪਿਊਟਰ ਦੀ ਲੋੜ ਹੈ। எ-க--ு -----ி---த--ை. எ___ ஒ____ தே__ எ-க-க- ஒ-ு-ண-ண- த-வ-. --------------------- எனக்கு ஒருகணிணி தேவை. 0
E-a-k----- -i-a--u -ēva-. E_____ o__ v______ t_____ E-a-k- o-u v-ḷ-k-u t-v-i- ------------------------- Eṉakku oru viḷakku tēvai.
ਮੈਂ ਈ – ਮੇਲ ਭੇਜਣਾ ਚਾਹੁੰਦਾ / ਚਾਹੁੰਦੀ ਹਾਂ। ந-ன் -ர--ஈம--ில---னு--ப--ிரு-்-------். நா_ ஒ_ ஈ___ அ___ வி_______ ந-ன- ஒ-ு ஈ-ெ-ி-் அ-ு-்- வ-ர-ம-ப-க-ற-ன-. --------------------------------------- நான் ஒரு ஈமெயில் அனுப்ப விரும்புகிறேன். 0
Eṉa--u --u-viḷ--k---ē-a-. E_____ o__ v______ t_____ E-a-k- o-u v-ḷ-k-u t-v-i- ------------------------- Eṉakku oru viḷakku tēvai.
ਕੀ ਇੱਥੇ ਕੰਪਿਊਟਰ ਹੈ? இங--ு -ணிணி---ு-்-ிற-ா? இ__ க__ இ______ இ-்-ு க-ி-ி இ-ு-்-ி-த-? ----------------------- இங்கு கணிணி இருக்கிறதா? 0
Nāṉ p----ka -ir-mp-ki-ēṉ. N__ p______ v____________ N-ṉ p-ṭ-k-a v-r-m-u-i-ē-. ------------------------- Nāṉ paṭikka virumpukiṟēṉ.
ਮੈਨੂੰ ਕਲਮ ਦੀ ਲੋੜ ਹੈ। என---- --ு-ப--ா--ே--. எ___ ஒ_ பே_ தே__ எ-க-க- ஒ-ு ப-ன- த-வ-. --------------------- எனக்கு ஒரு பேனா தேவை. 0
N-ṉ-p-ṭi-ka v---mpu--ṟ--. N__ p______ v____________ N-ṉ p-ṭ-k-a v-r-m-u-i-ē-. ------------------------- Nāṉ paṭikka virumpukiṟēṉ.
ਮੈਂ ਕੁਝ ਲਿਖਣਾ ਚਾਹੁੰਦਾ / ਚਾਹੁੰਦੀ ਹਾਂ। நா-்-ஏத-ன------ு- --ர-ம்--கி-ே--. நா_ ஏ___ எ__ வி_______ ந-ன- ஏ-ே-ு-் எ-ு- வ-ர-ம-ப-க-ற-ன-. --------------------------------- நான் ஏதேனும் எழுத விரும்புகிறேன். 0
N-ṉ -----ka -ir-mp--iṟ-ṉ. N__ p______ v____________ N-ṉ p-ṭ-k-a v-r-m-u-i-ē-. ------------------------- Nāṉ paṭikka virumpukiṟēṉ.
ਕੀ ਇੱਥੇ ਕਾਗਜ਼ ਕਲਮ ਹੈ? இ-்க--ப-ப்---ம- -ேன-வு----ர--்கி---? இ__ பே____ பே___ இ______ இ-்-ு ப-ப-ப-ு-் ப-ன-வ-ம- இ-ு-்-ி-த-? ------------------------------------ இங்கு பேப்பரும் பேனாவும் இருக்கிறதா? 0
Iṅ-u --um vi---ku ir-kk-ṟa-ā? I___ ē___ v______ i__________ I-k- ē-u- v-ḷ-k-u i-u-k-ṟ-t-? ----------------------------- Iṅku ētum viḷakku irukkiṟatā?

ਮਸ਼ੀਨੀ ਅਨੁਵਾਦ

ਪਾਠਾਂ ਦਾ ਅਨੁਵਾਦ ਕਰਵਾਉਣ ਵਾਲੇ ਵਿਅਕਤੀ ਨੂੰ ਬਹੁਤ ਸਾਰਾ ਪੈਸਾ ਖਰਚਣਾ ਪੈਂਦਾ ਹੈ। ਪੇਸ਼ੇਵਰ ਦੋਭਾਸ਼ੀਏ ਜਾਂ ਅਨੁਵਾਦਕ ਬਹੁਤ ਮਹਿੰਗੇ ਹੁੰਦੇ ਹਨ। ਇਸਦੇ ਬਾਵਜੂਦ, ਹੋਰ ਭਾਸ਼ਾਵਾਂ ਨੂੰ ਸਮਝਣ ਦੀ ਮਹੱਤਤਾ ਵਧਦੀ ਜਾ ਰਹੀ ਹੈ। ਕੰਪਿਊਟਰ ਵਿਗਿਆਨੀ ਅਤੇ ਕੰਪਿਊਟਰ ਭਾਸ਼ਾ ਵਿਗਿਆਨੀ ਇਸ ਮੁਸ਼ਕਲ ਦਾ ਹੱਲ ਲੱਭਣਾਚਾਹੁੰਦੇ ਹਨ। ਉਹ ਹੁਣ ਕੁਝ ਦੇਰ ਤੋਂ ਮਸ਼ੀਨੀ ਅਨੁਵਾਦਕ ਪ੍ਰੋਗਰਾਮਾਂ ਦੇ ਵਿਕਾਸ ਉੱਤੇ ਕੰਮ ਕਰਰਹੇ ਹਨ। ਅੱਜਕਲ੍ਹ, ਕਈ ਵੱਖ-ਵੱਖ ਪ੍ਰੋਗਰਾਮ ਉਪਲਬਧ ਹਨ। ਪਰ ਮਸ਼ੀਨੀ ਅਨੁਵਾਦਾਂ ਦੀ ਉੱਤਮਤਾ ਵਿਸ਼ੇਸ਼ ਤੌਰ ਤੇ ਚੰਗੀ ਨਹੀਂ ਹੈ। ਪਰ, ਇਸਦੇ ਲਈ ਪ੍ਰੋਗ੍ਰਾਮਰ ਕਸੂਰਵਾਰ ਨਹੀਂ ਹਨ! ਭਾਸ਼ਾਵਾਂ ਬਹੁਤ ਗੁੰਝਲਦਾਰ ਬਣਤਰਾਂ ਹੁੰਦੀਆਂ ਹਨ। ਦੂਜੇ ਪਾਸੇ, ਕੰਪਿਊਟਰ, ਸਧਾਰਨ ਗਣਿਤਕ ਸਿਧਾਂਤਾਂ ਉੱਤੇ ਆਧਾਰਿਤ ਹੁੰਦੇ ਹਨ। ਇਸਲਈ, ਇਹ ਭਾਸ਼ਾਵਾਂ ਨੂੰ ਹਮੇਸ਼ਾਂ ਸਹੀ ਢੰਗ ਨਾਲ ਸੰਸਾਧਿਤ ਨਹੀਂ ਕਰ ਸਕਦੇ। ਇੱਕ ਅਨੁਵਾਦਕ ਪ੍ਰੋਗ੍ਰਾਮ ਲਈ ਇੱਕ ਭਾਸ਼ਾ ਨੂੰ ਸੰਪੂਰਨ ਤੌਰ 'ਤੇ ਸਿੱਖਣਾ ਲਾਜ਼ਮੀ ਹੈ। ਇਸ ਉਦੇਸ਼ ਦੀ ਪੂਰਤੀ ਲਈ, ਮਾਹਿਰਾਂ ਨੂੰ ਇਸਨੂੰ ਹਜ਼ਾਰਾਂ ਸ਼ਬਦ ਅਤੇ ਨਿਯਮ ਸਿਖਾਉਣੇ ਪੈਣਗੇ। ਇਹ ਅਮਲੀ ਰੂਪ ਵਿੱਚ ਸੰਭਵ ਨਹੀਂ ਹੈ। ਕਿਸੇ ਕੰਪਿਊਟਰ ਤੋਂ ਅੰਕੜਿਆਂ ਦਾ ਕੰਮ ਲੈਣਾ ਵਧੇਰੇ ਆਸਾਨ ਹੈ। ਇਹ ਅਜਿਹੇ ਕੰਮਾਂ ਲਈ ਵਧੀਆ ਹੁੰਦਾ ਹੈ! ਇੱਕ ਕੰਪਿਊਟਰ ਇਹ ਦੱਸ ਸਕਦਾ ਹੈ ਕਿ ਕਿਹੜੇ ਸੰਯੋਜਨ ਸਾਂਝੇ ਹਨ। ਉਦਾਹਰਣ ਵਜੋਂ, ਇਹ ਪਛਾਣ ਲੈਂਦਾ ਹੈ ਕਿ ਕਿਹੜੇ ਸ਼ਬਦ ਆਮ ਤੌਰ 'ਤੇ ਇੱਕ-ਦੂਜੇ ਤੋਂ ਅੱਗੇ ਹੁੰਦੇ ਹਨ। ਇਸ ਮੰਤਵ ਲਈ, ਇਸ ਵਿੱਚ ਵੱਖ-ਵੱਖ ਭਾਸ਼ਾਵਾਂ ਵਿੱਚ ਪਾਠ ਦਰਜ ਕਰਨੇ ਪੈਂਦੇ ਹਨ। ਇਸ ਤਰ੍ਹਾਂ ਇਹ ਸਿੱਖ ਲੈਂਦਾ ਹੈ ਕਿ ਕੁਝ ਭਾਸ਼ਾਵਾਂ ਲਈ ਕੀ ਮਹੱਤਵਪੂਰਨ ਹੈ। ਇਹ ਅੰਕੜਾ ਪ੍ਰਣਾਲੀ ਸ੍ਵੈ-ਚਲਿਤ ਅਨੁਵਾਦਾਂ ਵਿੱਚ ਸੁਧਾਰ ਲਿਆਏਗੀ। ਪਰ, ਕੰਪਿਊਟਰ ਮਨੁੱਖਾਂ ਦਾ ਸਥਾਨ ਨਹੀਂ ਲੈ ਸਕਦੇ। ਜਿੱਥੋਂ ਤੱਕ ਭਾਸ਼ਾ ਦਾ ਸਵਾਲ ਹੈ, ਕੋਈ ਵੀ ਮਸ਼ੀਨ ਮਨੁੱਖੀ ਦਿਮਾਗ ਦੀ ਨਕਲ ਨਹੀਂ ਕਰ ਸਕਦੀ। ਇਸਲਈ ਅਨੁਵਾਦਕਾਂ ਅਤੇ ਦੁਭਾਸ਼ੀਆਂ ਕੋਲ ਆਉਣ ਵਾਲੇ ਲੰਮੇ ਸਮੇਂ ਤੱਕ ਕੰਮ ਦੀ ਭਰਮਾਰ ਰਹੇਗੀ! ਭਵਿੱਖ ਵਿੱਚ, ਸਧਾਰਨ ਪਾਠ ਨਿਸਚਿਤ ਰੂਪ ਵਿੱਚ ਕੰਪਿਊਟਰਾਂ ਦੁਆਰਾ ਅਨੁਵਾਦ ਕੀਤੇ ਜਾ ਸਕਣਗੇ। ਦੂਜੇ ਪਾਸੇ, ਗਾਣਿਆਂ, ਕਵਿਤਾਵਾਂ ਅਤੇ ਸਾਹਿਤ ਨੂੰ ਜੀਵਿਤ ਤੱਤ ਦੀ ਜ਼ਰੂਰਤ ਹੈ। ਇਹ ਭਾਸ਼ਾ ਲਈ ਮਨੁੱਖੀ ਭਾਵ ਅਨੁਸਾਰ ਪ੍ਰਫੁੱਲਤ ਹੁੰਦੇ ਹਨ। ਅਤੇ ਇਹ ਇਸ ਢੰਗ ਅਨੁਸਾਰ ਸਹੀ ਹੈ...