ਪ੍ਹੈਰਾ ਕਿਤਾਬ

pa ਜ਼ਰੂਰਤ ਹੋਣਾ – ਚਾਹੁਣਾ   »   am ፍላጎት - መፈለግ

69 [ੳਣੱਤਰ]

ਜ਼ਰੂਰਤ ਹੋਣਾ – ਚਾਹੁਣਾ

ਜ਼ਰੂਰਤ ਹੋਣਾ – ਚਾਹੁਣਾ

69 [ስልሳ ዘጠኝ]

69 [ስልሳ ዘጠኝ]

ፍላጎት - መፈለግ

āsifelagī (yegidi)– mefelegi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਮੈਨੂੰ ਬਿਸਤਰੇ ਦੀ ਲੋੜ ਹੈ। አ----ስ---ኛል አ__ ያ______ አ-ጋ ያ-ፈ-ገ-ል ----------- አልጋ ያስፈልገኛል 0
āsif----- -y----------f-l--i ā________ (________ m_______ ā-i-e-a-ī (-e-i-i-– m-f-l-g- ---------------------------- āsifelagī (yegidi)– mefelegi
ਮੈਂ ਸੌਣਾ ਚਾਹੁੰਦਾ / ਚਾਹੁੰਦੀ ਹਾਂ। መተ-ት---ልጋለው መ___ እ_____ መ-ኛ- እ-ል-ለ- ----------- መተኛት እፈልጋለው 0
āsi-el--- -yeg------m-fe--gi ā________ (________ m_______ ā-i-e-a-ī (-e-i-i-– m-f-l-g- ---------------------------- āsifelagī (yegidi)– mefelegi
ਕੀ ਇੱਥੇ ਬਿਸਤਰਾ ਹੈ? እዚህ -ል----? እ__ አ__ አ__ እ-ህ አ-ጋ አ-? ----------- እዚህ አልጋ አለ? 0
āl-g- -asife--ge-ya-i ā____ y______________ ā-i-a y-s-f-l-g-n-a-i --------------------- āliga yasifeligenyali
ਮੈਨੂੰ ਇੱਕ ਦੀਵੇ ਦੀ ਲੋੜ ਹੈ। መ--ት ያስፈ--ኛል መ___ ያ______ መ-ራ- ያ-ፈ-ገ-ል ------------ መብራት ያስፈልገኛል 0
āli-a --s----ig--ya-i ā____ y______________ ā-i-a y-s-f-l-g-n-a-i --------------------- āliga yasifeligenyali
ਮੈਂ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ। ማንበብ -ፈ---ው ማ___ እ_____ ማ-በ- እ-ል-ለ- ----------- ማንበብ እፈልጋለው 0
ālig- -as--eligeny--i ā____ y______________ ā-i-a y-s-f-l-g-n-a-i --------------------- āliga yasifeligenyali
ਕੀ ਇੱਥੇ ਦੀਵਾ ਹੈ? እ-ህ መብራት አለ? እ__ መ___ አ__ እ-ህ መ-ራ- አ-? ------------ እዚህ መብራት አለ? 0
met-n-----if-li---ewi m________ i__________ m-t-n-a-i i-e-i-a-e-i --------------------- metenyati ifeligalewi
ਮੈਨੂੰ ਟੈਲੀਫੋਨ ਦੀ ਲੋੜ ਹੈ। ስልክ-ያ-ፈ---ል ስ__ ያ______ ስ-ክ ያ-ፈ-ገ-ል ----------- ስልክ ያስፈልገኛል 0
me--n-a-- ifelig--ewi m________ i__________ m-t-n-a-i i-e-i-a-e-i --------------------- metenyati ifeligalewi
ਮੈਂ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹਾਂ। ስ-- -ደ-- እ--ጋለው ስ__ መ___ እ_____ ስ-ክ መ-ወ- እ-ል-ለ- --------------- ስልክ መደወል እፈልጋለው 0
met--y-ti--fel--a-ewi m________ i__________ m-t-n-a-i i-e-i-a-e-i --------------------- metenyati ifeligalewi
ਕੀ ਇੱਥੇ ਟੈਲਫੋਨ ਹੈ? እ--------ለ? እ__ ስ__ አ__ እ-ህ ስ-ክ አ-? ----------- እዚህ ስልክ አለ? 0
i-īh-----g- āl-? i____ ā____ ā___ i-ī-i ā-i-a ā-e- ---------------- izīhi āliga āle?
ਮੈਨੂੰ ਕੈਮਰੇ ਦੀ ਲੋੜ ਹੈ। ካ-ራ --ፈ---ል ካ__ ያ______ ካ-ራ ያ-ፈ-ገ-ል ----------- ካሜራ ያስፈልገኛል 0
izīh- --ig--āl-? i____ ā____ ā___ i-ī-i ā-i-a ā-e- ---------------- izīhi āliga āle?
ਮੈਂ ਫੋਟੋ ਖਿੱਚਣਾ ਚਾਹੁੰਦਾ / ਚਾਹੁੰਦੀ ਹਾਂ। ፎ--ን-ት እፈልጋለው ፎ_____ እ_____ ፎ-ማ-ሳ- እ-ል-ለ- ------------- ፎቶማንሳት እፈልጋለው 0
iz-h---lig- ā-e? i____ ā____ ā___ i-ī-i ā-i-a ā-e- ---------------- izīhi āliga āle?
ਕੀ ਇੱਥੇ ਕੈਮਰਾ ਹੈ? እ-ህ-ካ-ራ-አለ? እ__ ካ__ አ__ እ-ህ ካ-ራ አ-? ----------- እዚህ ካሜራ አለ? 0
m-b--at---asi-e-i---ya-i m_______ y______________ m-b-r-t- y-s-f-l-g-n-a-i ------------------------ mebirati yasifeligenyali
ਮੈਨੂੰ ਕੰਪਿਊਟਰ ਦੀ ਲੋੜ ਹੈ। ኮ-ፒተር ---ልገኛል ኮ____ ያ______ ኮ-ፒ-ር ያ-ፈ-ገ-ል ------------- ኮምፒተር ያስፈልገኛል 0
me-ira------i-e-i------i m_______ y______________ m-b-r-t- y-s-f-l-g-n-a-i ------------------------ mebirati yasifeligenyali
ਮੈਂ ਈ – ਮੇਲ ਭੇਜਣਾ ਚਾਹੁੰਦਾ / ਚਾਹੁੰਦੀ ਹਾਂ। ኢ-ሜይ---ላክ-እፈልጋለው ኢ____ መ__ እ_____ ኢ-ሜ-ል መ-ክ እ-ል-ለ- ---------------- ኢ-ሜይል መላክ እፈልጋለው 0
me-irati-ya-i------n--li m_______ y______________ m-b-r-t- y-s-f-l-g-n-a-i ------------------------ mebirati yasifeligenyali
ਕੀ ਇੱਥੇ ਕੰਪਿਊਟਰ ਹੈ? እ---ኮም-ተር-አ-? እ__ ኮ____ አ__ እ-ህ ኮ-ፒ-ር አ-? ------------- እዚህ ኮምፒተር አለ? 0
m---be---if-li-----i m_______ i__________ m-n-b-b- i-e-i-a-e-i -------------------- manibebi ifeligalewi
ਮੈਨੂੰ ਕਲਮ ਦੀ ਲੋੜ ਹੈ। እ--ሪ-ቶ ----ገ-ል እ_____ ያ______ እ-ክ-ቢ- ያ-ፈ-ገ-ል -------------- እስክሪቢቶ ያስፈልገኛል 0
ma-i-e-- i--l---l-wi m_______ i__________ m-n-b-b- i-e-i-a-e-i -------------------- manibebi ifeligalewi
ਮੈਂ ਕੁਝ ਲਿਖਣਾ ਚਾਹੁੰਦਾ / ਚਾਹੁੰਦੀ ਹਾਂ। ጥ---ነ-- -ፃ---ፈ--ለው ጥ__ ነ__ መ__ እ_____ ጥ-ት ነ-ር መ-ፍ እ-ል-ለ- ------------------ ጥቂት ነገር መፃፍ እፈልጋለው 0
m-----b------i----wi m_______ i__________ m-n-b-b- i-e-i-a-e-i -------------------- manibebi ifeligalewi
ਕੀ ਇੱਥੇ ਕਾਗਜ਼ ਕਲਮ ਹੈ? እዚ--ወረቀት -ና እ--ሪ-- -ለ? እ__ ወ___ እ_ እ_____ አ__ እ-ህ ወ-ቀ- እ- እ-ክ-ቢ- አ-? ---------------------- እዚህ ወረቀት እና እስክሪቢቶ አለ? 0
i-īh- m-----t--āle? i____ m_______ ā___ i-ī-i m-b-r-t- ā-e- ------------------- izīhi mebirati āle?

ਮਸ਼ੀਨੀ ਅਨੁਵਾਦ

ਪਾਠਾਂ ਦਾ ਅਨੁਵਾਦ ਕਰਵਾਉਣ ਵਾਲੇ ਵਿਅਕਤੀ ਨੂੰ ਬਹੁਤ ਸਾਰਾ ਪੈਸਾ ਖਰਚਣਾ ਪੈਂਦਾ ਹੈ। ਪੇਸ਼ੇਵਰ ਦੋਭਾਸ਼ੀਏ ਜਾਂ ਅਨੁਵਾਦਕ ਬਹੁਤ ਮਹਿੰਗੇ ਹੁੰਦੇ ਹਨ। ਇਸਦੇ ਬਾਵਜੂਦ, ਹੋਰ ਭਾਸ਼ਾਵਾਂ ਨੂੰ ਸਮਝਣ ਦੀ ਮਹੱਤਤਾ ਵਧਦੀ ਜਾ ਰਹੀ ਹੈ। ਕੰਪਿਊਟਰ ਵਿਗਿਆਨੀ ਅਤੇ ਕੰਪਿਊਟਰ ਭਾਸ਼ਾ ਵਿਗਿਆਨੀ ਇਸ ਮੁਸ਼ਕਲ ਦਾ ਹੱਲ ਲੱਭਣਾਚਾਹੁੰਦੇ ਹਨ। ਉਹ ਹੁਣ ਕੁਝ ਦੇਰ ਤੋਂ ਮਸ਼ੀਨੀ ਅਨੁਵਾਦਕ ਪ੍ਰੋਗਰਾਮਾਂ ਦੇ ਵਿਕਾਸ ਉੱਤੇ ਕੰਮ ਕਰਰਹੇ ਹਨ। ਅੱਜਕਲ੍ਹ, ਕਈ ਵੱਖ-ਵੱਖ ਪ੍ਰੋਗਰਾਮ ਉਪਲਬਧ ਹਨ। ਪਰ ਮਸ਼ੀਨੀ ਅਨੁਵਾਦਾਂ ਦੀ ਉੱਤਮਤਾ ਵਿਸ਼ੇਸ਼ ਤੌਰ ਤੇ ਚੰਗੀ ਨਹੀਂ ਹੈ। ਪਰ, ਇਸਦੇ ਲਈ ਪ੍ਰੋਗ੍ਰਾਮਰ ਕਸੂਰਵਾਰ ਨਹੀਂ ਹਨ! ਭਾਸ਼ਾਵਾਂ ਬਹੁਤ ਗੁੰਝਲਦਾਰ ਬਣਤਰਾਂ ਹੁੰਦੀਆਂ ਹਨ। ਦੂਜੇ ਪਾਸੇ, ਕੰਪਿਊਟਰ, ਸਧਾਰਨ ਗਣਿਤਕ ਸਿਧਾਂਤਾਂ ਉੱਤੇ ਆਧਾਰਿਤ ਹੁੰਦੇ ਹਨ। ਇਸਲਈ, ਇਹ ਭਾਸ਼ਾਵਾਂ ਨੂੰ ਹਮੇਸ਼ਾਂ ਸਹੀ ਢੰਗ ਨਾਲ ਸੰਸਾਧਿਤ ਨਹੀਂ ਕਰ ਸਕਦੇ। ਇੱਕ ਅਨੁਵਾਦਕ ਪ੍ਰੋਗ੍ਰਾਮ ਲਈ ਇੱਕ ਭਾਸ਼ਾ ਨੂੰ ਸੰਪੂਰਨ ਤੌਰ 'ਤੇ ਸਿੱਖਣਾ ਲਾਜ਼ਮੀ ਹੈ। ਇਸ ਉਦੇਸ਼ ਦੀ ਪੂਰਤੀ ਲਈ, ਮਾਹਿਰਾਂ ਨੂੰ ਇਸਨੂੰ ਹਜ਼ਾਰਾਂ ਸ਼ਬਦ ਅਤੇ ਨਿਯਮ ਸਿਖਾਉਣੇ ਪੈਣਗੇ। ਇਹ ਅਮਲੀ ਰੂਪ ਵਿੱਚ ਸੰਭਵ ਨਹੀਂ ਹੈ। ਕਿਸੇ ਕੰਪਿਊਟਰ ਤੋਂ ਅੰਕੜਿਆਂ ਦਾ ਕੰਮ ਲੈਣਾ ਵਧੇਰੇ ਆਸਾਨ ਹੈ। ਇਹ ਅਜਿਹੇ ਕੰਮਾਂ ਲਈ ਵਧੀਆ ਹੁੰਦਾ ਹੈ! ਇੱਕ ਕੰਪਿਊਟਰ ਇਹ ਦੱਸ ਸਕਦਾ ਹੈ ਕਿ ਕਿਹੜੇ ਸੰਯੋਜਨ ਸਾਂਝੇ ਹਨ। ਉਦਾਹਰਣ ਵਜੋਂ, ਇਹ ਪਛਾਣ ਲੈਂਦਾ ਹੈ ਕਿ ਕਿਹੜੇ ਸ਼ਬਦ ਆਮ ਤੌਰ 'ਤੇ ਇੱਕ-ਦੂਜੇ ਤੋਂ ਅੱਗੇ ਹੁੰਦੇ ਹਨ। ਇਸ ਮੰਤਵ ਲਈ, ਇਸ ਵਿੱਚ ਵੱਖ-ਵੱਖ ਭਾਸ਼ਾਵਾਂ ਵਿੱਚ ਪਾਠ ਦਰਜ ਕਰਨੇ ਪੈਂਦੇ ਹਨ। ਇਸ ਤਰ੍ਹਾਂ ਇਹ ਸਿੱਖ ਲੈਂਦਾ ਹੈ ਕਿ ਕੁਝ ਭਾਸ਼ਾਵਾਂ ਲਈ ਕੀ ਮਹੱਤਵਪੂਰਨ ਹੈ। ਇਹ ਅੰਕੜਾ ਪ੍ਰਣਾਲੀ ਸ੍ਵੈ-ਚਲਿਤ ਅਨੁਵਾਦਾਂ ਵਿੱਚ ਸੁਧਾਰ ਲਿਆਏਗੀ। ਪਰ, ਕੰਪਿਊਟਰ ਮਨੁੱਖਾਂ ਦਾ ਸਥਾਨ ਨਹੀਂ ਲੈ ਸਕਦੇ। ਜਿੱਥੋਂ ਤੱਕ ਭਾਸ਼ਾ ਦਾ ਸਵਾਲ ਹੈ, ਕੋਈ ਵੀ ਮਸ਼ੀਨ ਮਨੁੱਖੀ ਦਿਮਾਗ ਦੀ ਨਕਲ ਨਹੀਂ ਕਰ ਸਕਦੀ। ਇਸਲਈ ਅਨੁਵਾਦਕਾਂ ਅਤੇ ਦੁਭਾਸ਼ੀਆਂ ਕੋਲ ਆਉਣ ਵਾਲੇ ਲੰਮੇ ਸਮੇਂ ਤੱਕ ਕੰਮ ਦੀ ਭਰਮਾਰ ਰਹੇਗੀ! ਭਵਿੱਖ ਵਿੱਚ, ਸਧਾਰਨ ਪਾਠ ਨਿਸਚਿਤ ਰੂਪ ਵਿੱਚ ਕੰਪਿਊਟਰਾਂ ਦੁਆਰਾ ਅਨੁਵਾਦ ਕੀਤੇ ਜਾ ਸਕਣਗੇ। ਦੂਜੇ ਪਾਸੇ, ਗਾਣਿਆਂ, ਕਵਿਤਾਵਾਂ ਅਤੇ ਸਾਹਿਤ ਨੂੰ ਜੀਵਿਤ ਤੱਤ ਦੀ ਜ਼ਰੂਰਤ ਹੈ। ਇਹ ਭਾਸ਼ਾ ਲਈ ਮਨੁੱਖੀ ਭਾਵ ਅਨੁਸਾਰ ਪ੍ਰਫੁੱਲਤ ਹੁੰਦੇ ਹਨ। ਅਤੇ ਇਹ ਇਸ ਢੰਗ ਅਨੁਸਾਰ ਸਹੀ ਹੈ...