ਪ੍ਹੈਰਾ ਕਿਤਾਬ

pa ਹਵਾਈ ਅੱਡੇ ਤੇ   »   am በአውሮፕላን ማረፊያ ውስጥ

35 [ਪੈਂਤੀ]

ਹਵਾਈ ਅੱਡੇ ਤੇ

ਹਵਾਈ ਅੱਡੇ ਤੇ

35 [ሰላሣ አምስት]

35 [ሰላሣ አምስት]

በአውሮፕላን ማረፊያ ውስጥ

be’āyeri marefīya

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਮੈਂ ਏਥਨਜ਼ ਦੀ ਉਡਾਨ ਦਾ ਟਿਕਟ ਲੈਣਾ ਚਾਹੁੰਦਾ / ਚਾਹੁੰਦੀ ਹਾਂ। ወ--አቴ-ስ -መ-ረ--ቦታ መያዝ -ፈል---። ወ_ አ___ ለ____ ቦ_ መ__ እ______ ወ- አ-ን- ለ-ብ-ር ቦ- መ-ዝ እ-ል-ለ-። ---------------------------- ወደ አቴንስ ለመብረር ቦታ መያዝ እፈልጋለው። 0
b-’āy--i-ma-ef--a b_______ m_______ b-’-y-r- m-r-f-y- ----------------- be’āyeri marefīya
ਕੀ ਉਡਾਨ ਸਿੱਧੀ ਏਥਨਜ਼ ਜਾਂਦੀ ਹੈ? ቀ-- --ራ -ው? ቀ__ በ__ ነ__ ቀ-ታ በ-ራ ነ-? ----------- ቀጥታ በረራ ነው? 0
b-’---ri--ar----a b_______ m_______ b-’-y-r- m-r-f-y- ----------------- be’āyeri marefīya
ਕਿਰਪਾ ਕਰਕੇ ਇੱਕ ਖਿੜਕੀ ਵਾਲੀ ਸੀਟ – ਸਿਗਰਟਨੋਸ਼ੀ – ਰਹਿਤ। መስ---ጎን-መቀ-- -ሲ-----ይ-ስበት እ-ክህ -ሽ? መ___ ጎ_ መ___ ፤___ የ______ እ___ /__ መ-ኮ- ጎ- መ-መ- ፤-ጋ- የ-ይ-ስ-ት እ-ክ- /-? ---------------------------------- መስኮት ጎን መቀመጫ ፤ሲጋራ የማይጨስበት እባክህ /ሽ? 0
wed- ā-ēn--- l--ebireri-bo---m----i--f---g-l-wi. w___ ā______ l_________ b___ m_____ i___________ w-d- ā-ē-i-i l-m-b-r-r- b-t- m-y-z- i-e-i-a-e-i- ------------------------------------------------ wede ātēnisi lemebireri bota meyazi ifeligalewi.
ਮੈਂ ਆਪਣਾ ਰਾਂਖਵਾਂਕਰਨ ਸੁਨਿਸ਼ਚਿਤ ਕਰਨਾ ਚਾਹੁੰਦਾ / ਚਾਹੁੰਦੀ ਹਾਂ। ያ--ዝኩት--ቦ------- ------። ያ______ ቦ_ ማ____ እ______ ያ-ያ-ኩ-ን ቦ- ማ-ጋ-ጫ እ-ል-ለ-። ------------------------ ያስያዝኩትን ቦታ ማረጋገጫ እፈልጋለው። 0
wede ---ni---l-m----e-- -------yaz---feligalewi. w___ ā______ l_________ b___ m_____ i___________ w-d- ā-ē-i-i l-m-b-r-r- b-t- m-y-z- i-e-i-a-e-i- ------------------------------------------------ wede ātēnisi lemebireri bota meyazi ifeligalewi.
ਮੈਂ ਆਪਣਾ ਰਾਂਖਵਾਂਕਰਨ ਰੱਦ ਕਰਨਾ ਚਾਹੁੰਦਾ / ਚਾਹੁੰਦੀ ਹਾਂ। ያ-ያ--ትን ቦ- --ረ--እፈልጋ--። ያ______ ቦ_ መ___ እ______ ያ-ያ-ኩ-ን ቦ- መ-ረ- እ-ል-ለ-። ----------------------- ያስያዝኩትን ቦታ መሰረዝ እፈልጋለው። 0
w----ā--ni-- le---i--ri--o-a me---i -------l-wi. w___ ā______ l_________ b___ m_____ i___________ w-d- ā-ē-i-i l-m-b-r-r- b-t- m-y-z- i-e-i-a-e-i- ------------------------------------------------ wede ātēnisi lemebireri bota meyazi ifeligalewi.
ਮੈਂ ਆਪਣਾ ਰਾਂਖਵਾਂਕਰਨ ਬਦਲਣਾ ਚਾਹੁੰਦਾ / ਚਾਹੁੰਦੀ ਹਾਂ। ያ-ያ---- ቦ--መ-ወ- እፈልጋ--። ያ______ ቦ_ መ___ እ______ ያ-ያ-ኩ-ን ቦ- መ-ወ- እ-ል-ለ-። ----------------------- ያስያዝኩትን ቦታ መለወጥ እፈልጋለው። 0
k’e-’--a--er----n--i? k_______ b_____ n____ k-e-’-t- b-r-r- n-w-? --------------------- k’et’ita berera newi?
ਰੋਮ ਦੇ ਲਈ ਅਗਲਾ ਜਹਾਜ਼ ਕਦੋਂ ਹੈ? መቼ----የሚቀ--ው --ራ-ወ---ም? መ_ ነ_ የ_____ በ__ ወ_ ሮ__ መ- ነ- የ-ቀ-ለ- በ-ራ ወ- ሮ-? ----------------------- መቼ ነው የሚቀጥለው በረራ ወደ ሮም? 0
k’-t-i-a b-r--a ----? k_______ b_____ n____ k-e-’-t- b-r-r- n-w-? --------------------- k’et’ita berera newi?
ਕੀ ਦੋ ਸੀਟਾਂ ਅਜੇ ਵੀ ਖਾਲੀ ਹਨ? ሁለ- -ቀ-ጫ-- --ት ናቸ-? ሁ__ መ_____ ክ__ ና___ ሁ-ት መ-መ-ዎ- ክ-ት ና-ው- ------------------- ሁለት መቀመጫዎች ክፍት ናቸው? 0
k-e-’it---e-e-a----i? k_______ b_____ n____ k-e-’-t- b-r-r- n-w-? --------------------- k’et’ita berera newi?
ਜੀ ਨਹੀਂ, ਸਾਡੇ ਕੋਲ ਕੇਵਲ ਇੱਕ ਸੀਟ ਖਾਲੀ ਹੈ। አ---- ፤ አ-ድ መ-መ- -ቻ-ነ- ያ--። አ____ ፤ አ__ መ___ ብ_ ነ_ ያ___ አ-ደ-ም ፤ አ-ድ መ-መ- ብ- ነ- ያ-ን- --------------------------- አይደለም ፤ አንድ መቀመጫ ብቻ ነው ያለን። 0
mesiko---g-n- mek’-m----a ;-----a--ema-i--’es--e------ki-i--sh-? m_______ g___ m__________ ;______ y_______________ i______ /____ m-s-k-t- g-n- m-k-e-e-h-a ;-ī-a-a y-m-y-c-’-s-b-t- i-a-i-i /-h-? ---------------------------------------------------------------- mesikoti goni mek’emech’a ;sīgara yemayich’esibeti ibakihi /shi?
ਅਸੀਂ ਕਦੋਂ ਉਤਰਾਂਗੇ? መቼ ነው -ምና--ው? መ_ ነ_ የ______ መ- ነ- የ-ና-ፈ-? ------------- መቼ ነው የምናርፈው? 0
m-si--t--g--i--ek’-mech-a ----a---ye--y-c-’-si---- --------/sh-? m_______ g___ m__________ ;______ y_______________ i______ /____ m-s-k-t- g-n- m-k-e-e-h-a ;-ī-a-a y-m-y-c-’-s-b-t- i-a-i-i /-h-? ---------------------------------------------------------------- mesikoti goni mek’emech’a ;sīgara yemayich’esibeti ibakihi /shi?
ਅਸੀਂ ਓਥੇ ਕਦੋਂ ਪਹੁੰਚਾਂਗੇ? መቼ -- እዛ የ-ንደርሰው? መ_ ነ_ እ_ የ_______ መ- ነ- እ- የ-ን-ር-ው- ----------------- መቼ ነው እዛ የምንደርሰው? 0
me-ik--i ---- m-----e--’a-;--ga---y--ayi--’e--be-- iba---i--shi? m_______ g___ m__________ ;______ y_______________ i______ /____ m-s-k-t- g-n- m-k-e-e-h-a ;-ī-a-a y-m-y-c-’-s-b-t- i-a-i-i /-h-? ---------------------------------------------------------------- mesikoti goni mek’emech’a ;sīgara yemayich’esibeti ibakihi /shi?
ਸ਼ਹਿਰ ਦੇ ਲਈ ਬੱਸ ਕਦੋਂ ਹੈ? መ---ው -ቶቢ---ደ --ል --ማ የሚሄ--? መ_ ነ_ አ___ ወ_ መ__ ከ__ የ_____ መ- ነ- አ-ቢ- ወ- መ-ል ከ-ማ የ-ሄ-ው- ---------------------------- መቼ ነው አቶቢሱ ወደ መሃል ከተማ የሚሄደው? 0
ya-iy-z----i-i-b-ta--a-egag--h-a --eli--lew-. y_____________ b___ m___________ i___________ y-s-y-z-k-t-n- b-t- m-r-g-g-c-’- i-e-i-a-e-i- --------------------------------------------- yasiyazikutini bota maregagech’a ifeligalewi.
ਕੀ ਇਹ ਸੂਟਕੇਸ ਤੁਹਾਡਾ ਹੈ? ያ-ያን- -ርሳ--ም-ና-- ነው? ያ ያ__ ቦ_________ ነ__ ያ ያ-ተ ቦ-ሳ-ሳ-ሶ-ይ- ነ-? -------------------- ያ ያንተ ቦርሳ/ሳምሶናይት ነው? 0
y-s-y-z--ut--- bo----ar-g--ech----fel-galewi. y_____________ b___ m___________ i___________ y-s-y-z-k-t-n- b-t- m-r-g-g-c-’- i-e-i-a-e-i- --------------------------------------------- yasiyazikutini bota maregagech’a ifeligalewi.
ਕੀ ਇਹ ਬੈਗ ਤੁਹਾਡਾ ਹੈ? ያ--ን--ቦ----ው? ያ ያ__ ቦ__ ነ__ ያ ያ-ተ ቦ-ሳ ነ-? ------------- ያ ያንተ ቦርሳ ነው? 0
y--i--z-k--i-- --ta-m-rega----’a i-el--al---. y_____________ b___ m___________ i___________ y-s-y-z-k-t-n- b-t- m-r-g-g-c-’- i-e-i-a-e-i- --------------------------------------------- yasiyazikutini bota maregagech’a ifeligalewi.
ਕੀ ਇਹ ਸਮਾਨ ਤੁਹਾਡਾ ਹੈ? ያ ያን- -ንጣ-ነ-? ያ ያ__ ሻ__ ነ__ ያ ያ-ተ ሻ-ጣ ነ-? ------------- ያ ያንተ ሻንጣ ነው? 0
y---yaz----ini--o-- m-----zi i-e--g-l---. y_____________ b___ m_______ i___________ y-s-y-z-k-t-n- b-t- m-s-r-z- i-e-i-a-e-i- ----------------------------------------- yasiyazikutini bota meserezi ifeligalewi.
ਮੈਂ ਆਪਣੇ ਨਾਲ ਕਿੰਨਾ ਸਮਾਨ ਲੈ ਜਾ ਸਕਦਾ / ਸਕਦੀ ਹਾਂ? ምን--ክል --- -ያዝ እ-ላ-ው? ም_ ያ__ ሻ__ መ__ እ_____ ም- ያ-ል ሻ-ጣ መ-ዝ እ-ላ-ው- --------------------- ምን ያክል ሻንጣ መያዝ እችላለው? 0
y-si-----u-ini -o-a-m--er-z- --e-i-al-w-. y_____________ b___ m_______ i___________ y-s-y-z-k-t-n- b-t- m-s-r-z- i-e-i-a-e-i- ----------------------------------------- yasiyazikutini bota meserezi ifeligalewi.
ਵੀਹ ਕਿਲੋ ሃ---ሎ ሃ_ ኪ_ ሃ- ኪ- ----- ሃያ ኪሎ 0
yas-yaziku-in- b--a------ezi --e--gal---. y_____________ b___ m_______ i___________ y-s-y-z-k-t-n- b-t- m-s-r-z- i-e-i-a-e-i- ----------------------------------------- yasiyazikutini bota meserezi ifeligalewi.
ਕੀ ਸਿਰਫ ਵੀਹ ਕਿਲੋ? ም-- ሃ- -ሎ-ብ-? ም__ ሃ_ ኪ_ ብ__ ም-? ሃ- ኪ- ብ-? ------------- ምን? ሃያ ኪሎ ብቻ? 0
yas-y-zik-ti-i -ot--m------’i -fe-iga--w-. y_____________ b___ m________ i___________ y-s-y-z-k-t-n- b-t- m-l-w-t-i i-e-i-a-e-i- ------------------------------------------ yasiyazikutini bota melewet’i ifeligalewi.

ਸਿਖਲਾਈ ਦਿਮਾਗ ਵਿੱਚ ਤਬਦੀਲੀ ਲਿਆਉਂਦੀ ਹੈ

ਕਸਰਤ ਕਰਨ ਵਾਲੇ ਅਕਸਰ ਆਪਣੇ ਸਰੀਰ ਨੂੰ ਆਕਾਰ ਪ੍ਰਦਾਨ ਕਰਦੇ ਹਨ। ਪਰ ਪ੍ਰਤੱਖ ਰੂਪ ਵਿੱਚ ਦਿਮਾਗੀ ਕਸਰਤ ਵੀ ਸੰਭਵ ਹੈ। ਭਾਵ, ਕਿਸੇ ਭਾਸ਼ਾ ਨੂੰ ਸਿੱਖਣ ਲਈ ਕਾਬਲੀਅਤ ਤੋਂ ਇਲਾਵਾ ਹੋਰ ਬਹੁਤ ਕੁਝ ਲੋੜੀਂਦਾ ਹੈ। ਇਹ ਨਿਯਮਿਤ ਰੂਪ ਵਿੱਚ ਅਭਿਆਸ ਕਰਨ ਵਾਂਗ ਹੀ ਅਹਿਮ ਹੈ। ਕਿਉਂਕਿ ਅਭਿਆਸ ਦਿਮਾਗ ਦੇ ਢਾਂਚਿਆਂ ਉੱਤੇ ਸਾਕਾਰਾਤਮਕ ਰੂਪ ਵਿੱਚ ਪ੍ਰਭਾਵ ਪਾਉਂਦਾ ਹੈ। ਬੇਸ਼ੱਕ, ਭਾਸ਼ਾਵਾਂ ਲਈ ਇੱਕ ਵਿਸ਼ੇਸ਼ ਕਾਬਲੀਅਤ ਆਮ ਤੌਰ 'ਤੇ ਵੰਸ਼ਗਤ ਹੁੰਦੀ ਹੈ। ਫੇਰ ਵੀ, ਸਖ਼ਤ ਕਸਰਤ ਦਿਮਾਗ ਦੇ ਵਿਸ਼ੇਸ਼ ਢਾਂਚਿਆਂ ਨੂੰ ਬਦਲ ਸਕਦੀ ਹੈ। ਬੋਲੀ ਕੇਂਦਰ ਦਾ ਵਿਸਥਾਰ ਹੋ ਜਾਂਦਾ ਹੈ। ਵਧੇਰੇ ਅਭਿਆਸ ਕਰਨ ਵਾਲਿਆਂ ਦੀਆਂ ਨਾੜੀਆਂ ਦੇ ਸੈੱਲ ਵੀ ਬਦਲ ਜਾਂਦੇ ਹਨ। ਬਹੁਤ ਚਿਰ ਪਹਿਲਾਂ ਇਹ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਦਿਮਾਗ ਪਰਿਵਰਤਨਯੋਗ ਨਹੀਂ ਹੁੰਦਾ। ਇਹ ਵਿਸ਼ਵਾਸ ਸੀ: ਜੋ ਕੁਝ ਅਸੀਂ ਬੱਚਿਆਂ ਵਜੋਂ ਨਹੀਂ ਸਿੱਖਦੇ, ਅਸੀਂ ਕਦੀ ਵੀ ਨਹੀਂ ਸਿੱਖਾਂਗੇ। ਪਰ, ਦਿਮਾਗੀ ਖੋਜਕਰਤਾ, ਇੱਕ ਬਿਲਕੁੱਲ ਵੱਖਰੇ ਨਤੀਜੇ ਉੱਤੇ ਪਹੁੰਚੇ ਹਨ। ਉਹ ਇਹ ਦਰਸਾਉਣ ਵਿੱਚ ਕਾਮਯਾਬ ਸਨ ਕਿ ਸਾਡਾ ਦਿਮਾਗ ਜ਼ਿੰਦਗੀ ਭਰ ਫੁਰਤੀਲਾ ਰਹਿੰਦਾ ਹੈ। ਤੁਸੀਂ ਇਹ ਕਹਿ ਸਕਦੇ ਹੋ ਕਿ ਇਹ ਇੱਕ ਮਾਸਪੇਸ਼ੀ ਵਾਂਗ ਕੰਮ ਕਰਦਾ ਹੈ। ਇਸਲਈ, ਇਹ ਵਡੇਰੀ ਉਮਰ ਵਿੱਚ ਵੀ ਪ੍ਰਫੁੱਲਤ ਹੋਣਾ ਜਾਰੀ ਰੱਖ ਸਕਦਾ ਹੈ। ਦਿਮਾਗ ਵਿੱਚ ਹਰੇਕ ਨਿਵੇਸ਼ ਦਾ ਸੰਸਾਧਨ ਹੁੰਦਾ ਹੈ। ਪਰ ਜਦੋਂ ਦਿਮਾਗ ਦੀ ਕਸਰਤ ਹੁੰਦੀ ਹੈ, ਇਹ ਨਿਵੇਸ਼ਾਂ ਦਾ ਸੰਸਾਧਨ ਬਹੁਤ ਵਧੀਆ ਕਰਦਾ ਹੈ। ਭਾਵ, ਇਹ ਤੇਜ਼ੀ ਨਾਲ ਅਤੇ ਵਧੇਰੇ ਕੁਸ਼ਲਤਾ ਨਾਲ ਕੰਮ ਕਰਦਾ ਹੈ। ਇਹ ਸਿਧਾਂਤ ਨੌਜਵਾਨਾਂ ਅਤੇ ਬਜ਼ੁਰਗਾਂ ਦੋਹਾਂ ਉੱਤੇ ਲਾਗੂ ਹੁੰਦਾ ਹੈ। ਪਰ ਇਹ ਲਾਜ਼ਮੀ ਨਹੀਂ ਕਿ ਕਿਸੇ ਵਿਅਕਤੀ ਨੂੰ ਦਿਮਾਗ ਦੀ ਕਸਰਤ ਲਈ ਅਧਿਐਨ ਦੀ ਲੋੜ ਹੈ। ਪੜ੍ਹਨਾ ਵੀ ਬਹੁਤ ਵਧੀਆ ਅਭਿਆਸ ਹੈ। ਚੁਣੌਤੀ-ਭਰਪੂਰ ਸਾਹਿਤ ਵਿਸ਼ੇਸ਼ ਰੂਪ ਵਿੱਚ ਸਾਡੇ ਬੋਲੀ-ਕੇਂਦਰ ਨੂੰ ਉਤਸ਼ਾਹਿਤਕਰਦਾ ਹੈ। ਭਾਵ, ਸਾਡੀ ਸ਼ਬਦਾਵਲੀ ਵਿਸ਼ਾਲ ਹੋ ਜਾਂਦੀ ਹੈ। ਇਸਤੋਂ ਛੁੱਟ, ਭਾਸ਼ਾ ਲਈ ਸਾਡੀ ਭਾਵਨਾ ਵਿੱਚ ਸੁਧਾਰ ਆਉਂਦਾ ਹੈ। ਦਿਲਚਸਪ ਗੱਲ ਇਹ ਹੈ ਕਿ ਕੇਵਲ ਬੋਲੀ-ਕੇਂਦਰ ਹੀ ਭਾਸ਼ਾ ਦਾ ਸੰਸਾਧਨ ਨਹੀਂ ਕਰਦਾ। ਸਰੀਰਕ ਹਿੱਲਜੁੱਲ ਨੂੰ ਨਿਯੰਤ੍ਰਿਤ ਕਰਨ ਵਾਲਾ ਖੇਤਰ ਵੀ ਨਵੀਂ ਸਮੱਗਰੀ ਦਾ ਸੰਸਾਧਨ ਕਰਦਾ ਹੈ। ਇਸਲਈ ਇਹ ਜ਼ਰੂਰੀ ਹੈ ਕਿ ਸੰਪੂਰਨ ਦਿਮਾਗ ਨੂੰ ਵੱਧ ਤੋਂ ਵੱਧ ਸੰਭਵ ਤੌਰ 'ਤੇ ਉਤਸ਼ਾਹਿਤ ਰੱਖਿਆ ਜਾਵੇ। ਇਸਲਈ: ਆਪਣੇ ਸਰੀਰ ਅਤੇ ਦਿਮਾਗ ਦੀ ਕਸਰਤ ਕਰੋ!