ਪ੍ਹੈਰਾ ਕਿਤਾਬ

pa ਚਿੜੀਆਘਰ ਵਿੱਚ   »   am መካነ አራዊት

43 [ਤਰਤਾਲੀ]

ਚਿੜੀਆਘਰ ਵਿੱਚ

ਚਿੜੀਆਘਰ ਵਿੱਚ

43 [አርባ ሶስት]

43 [አርባ ሶስት]

መካነ አራዊት

be’ārawīti menorīya

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਚਿੜੀਆਘਰ ਉੱਥੇ ਹੈ। የ-ራ-ት መኖሪያው --ያ---። የ____ መ____ እ__ ነ__ የ-ራ-ት መ-ሪ-ው እ-ያ ነ-። ------------------- የአራዊት መኖሪያው እዚያ ነው። 0
be’-r-wīti---nor--a b_________ m_______ b-’-r-w-t- m-n-r-y- ------------------- be’ārawīti menorīya
ਜਿਰਾਫ ਉੱਥੇ ਹੈ। ቀጭኔ----ዚ--ናቸ-። ቀ____ እ__ ና___ ቀ-ኔ-ቹ እ-ያ ና-ው- -------------- ቀጭኔዎቹ እዚያ ናቸው። 0
b-’āra-ī-i men-r--a b_________ m_______ b-’-r-w-t- m-n-r-y- ------------------- be’ārawīti menorīya
ਭਾਲੂ ਕਿੱਥੇ ਹੈ? ድቦ---ት ---? ድ__ የ_ ና___ ድ-ቹ የ- ና-ው- ----------- ድቦቹ የት ናቸው? 0
y--ā-awī----e-orīy-wi ---ya-n-wi. y_________ m_________ i____ n____ y-’-r-w-t- m-n-r-y-w- i-ī-a n-w-. --------------------------------- ye’ārawīti menorīyawi izīya newi.
ਹਾਥੀ ਕਿੱਥੇ ਹੈ? ዝ-ኖ- -- ና-ው? ዝ___ የ_ ና___ ዝ-ኖ- የ- ና-ው- ------------ ዝሆኖቹ የት ናቸው? 0
y-’---wīt- m---r-ya-i -z-y----w-. y_________ m_________ i____ n____ y-’-r-w-t- m-n-r-y-w- i-ī-a n-w-. --------------------------------- ye’ārawīti menorīyawi izīya newi.
ਸੱਪ ਕਿੱਥੇ ਹੈ? እባ-ቹ -----ው? እ___ የ_ ና___ እ-ቦ- የ- ና-ው- ------------ እባቦቹ የት ናቸው? 0
y--ā-a-ī---me-or-y-w- i--ya n---. y_________ m_________ i____ n____ y-’-r-w-t- m-n-r-y-w- i-ī-a n-w-. --------------------------------- ye’ārawīti menorīyawi izīya newi.
ਸ਼ੇਰ ਕਿੱਥੇ ਹੈ? አ-በ-- -ት-ናቸ-? አ____ የ_ ና___ አ-በ-ቹ የ- ና-ው- ------------- አንበሶቹ የት ናቸው? 0
k’---’--ēw--h- -zī-a--achew-. k_____________ i____ n_______ k-e-h-i-ē-o-h- i-ī-a n-c-e-i- ----------------------------- k’ech’inēwochu izīya nachewi.
ਮੇਰੇ ਕੋਲ ਇੱਕ ਕੈਮਰਾ ਹੈ। ፎ- --ራ ---። ፎ_ ካ__ አ___ ፎ- ካ-ራ አ-ኝ- ----------- ፎቶ ካሜራ አለኝ። 0
k-ec--i-ē-o--- izī-a-nac--w-. k_____________ i____ n_______ k-e-h-i-ē-o-h- i-ī-a n-c-e-i- ----------------------------- k’ech’inēwochu izīya nachewi.
ਮੇਰੇ ਕੋਲ ਇੱਕ ਸਿਨੇ – ਕੈਮਰਾ ਵੀ ਹੈ। ቪድዮ-መቅ--ም አለኝ። ቪ__ መ____ አ___ ቪ-ዮ መ-ረ-ም አ-ኝ- -------------- ቪድዮ መቅረዣም አለኝ። 0
k--c--i----c-u-izī-- n------. k_____________ i____ n_______ k-e-h-i-ē-o-h- i-ī-a n-c-e-i- ----------------------------- k’ech’inēwochu izīya nachewi.
ਬੈਟਰੀ ਕਿੱਥੇ ਹੈ? ባ-- ---ነው? ባ__ የ_ ነ__ ባ-ሪ የ- ነ-? ---------- ባትሪ የት ነው? 0
d--o--u -eti na--e-i? d______ y___ n_______ d-b-c-u y-t- n-c-e-i- --------------------- dibochu yeti nachewi?
ਪੇੰਗੁਈਨ ਕਿੱਥੇ ਹਨ? ፔ--ዩኖ- የ---ቸ-? ፔ_____ የ_ ና___ ፔ-ጊ-ኖ- የ- ና-ው- -------------- ፔንጊዩኖች የት ናቸው? 0
dibo-h- y-ti-nac---i? d______ y___ n_______ d-b-c-u y-t- n-c-e-i- --------------------- dibochu yeti nachewi?
ਕੰਗਾਰੂ ਕਿੱਥੇ ਹਨ? ካንጋሮዎ--የት-ናቸው? ካ_____ የ_ ና___ ካ-ጋ-ዎ- የ- ና-ው- -------------- ካንጋሮዎቹ የት ናቸው? 0
di-oc-----ti -ache-i? d______ y___ n_______ d-b-c-u y-t- n-c-e-i- --------------------- dibochu yeti nachewi?
ਗੈਂਡੇ ਕਿੱਥੇ ਹਨ? አው--ሶ---ት-ና--? አ_____ የ_ ና___ አ-ራ-ሶ- የ- ና-ው- -------------- አውራሪሶቹ የት ናቸው? 0
z--onochu -e---nac-e-i? z________ y___ n_______ z-h-n-c-u y-t- n-c-e-i- ----------------------- zihonochu yeti nachewi?
ਪਖਾਨਾ ਕਿੱਥੇ ਹੈ? መ----ቤት -- ነ-? መ___ ቤ_ የ_ ነ__ መ-ዳ- ቤ- የ- ነ-? -------------- መጸዳጃ ቤት የት ነው? 0
zih--oc-u-ye-i--achewi? z________ y___ n_______ z-h-n-c-u y-t- n-c-e-i- ----------------------- zihonochu yeti nachewi?
ਉੱਥੇ ਇੱਕ ਕੈਫੇ ਹੈ। እ- ካፌ --። እ_ ካ_ ነ__ እ- ካ- ነ-። --------- እዛ ካፌ ነው። 0
zih-n-chu-ye-i n--h---? z________ y___ n_______ z-h-n-c-u y-t- n-c-e-i- ----------------------- zihonochu yeti nachewi?
ਉੱਥੇ ਇੱਕ ਰੈਸਟੋਰੈਂਟ ਹੈ। እ--ም-ብ--- --። እ_ ም__ ቤ_ ነ__ እ- ም-ብ ቤ- ነ-። ------------- እዛ ምግብ ቤት ነው። 0
ib-bo-h- yet- nach-w-? i_______ y___ n_______ i-a-o-h- y-t- n-c-e-i- ---------------------- ibabochu yeti nachewi?
ਊਂਠ ਕਿੱਥੇ ਹੈ? ግ--ቹ የት-ና--? ግ___ የ_ ና___ ግ-ሎ- የ- ና-ው- ------------ ግመሎቹ የት ናቸው? 0
i-a--ch- ye-- --c---i? i_______ y___ n_______ i-a-o-h- y-t- n-c-e-i- ---------------------- ibabochu yeti nachewi?
ਗੁਰਿੱਲਾ ਅਤੇ ਜ਼ੈਬਰਾ ਕਿੱਥੇ ਹੈ? ዝን-ሮዎ- እ--የ-ዳ-አህ-ቹ-የ- ናቸ-? ዝ_____ እ_ የ__ አ___ የ_ ና___ ዝ-ጀ-ዎ- እ- የ-ዳ አ-ዮ- የ- ና-ው- -------------------------- ዝንጀሮዎቹ እና የሜዳ አህዮቹ የት ናቸው? 0
i-abochu-y--- -a-hewi? i_______ y___ n_______ i-a-o-h- y-t- n-c-e-i- ---------------------- ibabochu yeti nachewi?
ਬਘਿਆੜ ਅਤੇ ਮਗਰਮੱਛ ਕਿੱਥੇ ਹੈ? ነ--ቹ ---አዞዎ---- ናቸ-? ነ___ እ_ አ___ የ_ ና___ ነ-ሮ- እ- አ-ዎ- የ- ና-ው- -------------------- ነብሮቹ እና አዞዎቹ የት ናቸው? 0
ā-i--so-hu ye-i--ac-e-i? ā_________ y___ n_______ ā-i-e-o-h- y-t- n-c-e-i- ------------------------ ānibesochu yeti nachewi?

ਬਾਸਕ ਭਾਸ਼ਾ

ਸਪੇਨ ਵਿੱਚ ਪਛਾਣੀਆਂ ਜਾਣ ਵਾਲੀਆਂ ਚਾਰ ਭਾਸ਼ਾਵਾਂ ਹਨ। ਇਹ ਸਪੈਨਿਸ਼, ਕੈਟਾਲੋਨੀਅਨ, ਗੈਲੀਸ਼ੀਅਨ ਅਤੇ ਬਾਸਕ ਹਨ। ਕੇਵਲ ਬਾਸਕ ਭਾਸ਼ਾ ਹੀ ਰੋਮਨੈਸਕ ਮੂਲ ਤੋਂ ਅਲੱਗ ਹੈ। ਇਹ ਸਪੈਨਿਸ਼-ਫ੍ਰੈਂਚ ਬਾਰਡਰ ਖੇਤਰ ਵਿੱਚ ਬੋਲੀ ਜਾਂਦੀ ਹੈ। ਤਕਰੀਬਨ 800,000 ਲੋਕ ਬਾਸਕ ਭਾਸ਼ਾ ਬੋਲਦੇ ਹਨ। ਬਾਸਕ ਨੂੰ ਯੂਰੋਪ ਵਿੱਚ ਸਭ ਤੋਂ ਪੁਰਾਣੀ ਭਾਸ਼ਾ ਮੰਨਿਆ ਜਾਂਦਾ ਹੈ। ਪਰ ਇਸ ਭਾਸ਼ਾ ਦਾ ਮੁੱਢ ਅਜੇ ਤੱਕ ਵੀ ਅਣਪਛਾਤਾ ਹੈ। ਇਸਲਈ, ਬਾਸਕ ਮੌਜੂਦਾ ਭਾਸ਼ਾ ਵਿਗਿਆਨੀਆਂ ਲਈ ਇੱਕ ਬੁਝਾਰਤ ਬਣੀ ਹੋਈ ਹੈ। ਯੂਰੋਪ ਵਿੱਚ, ਬਾਸਕ ਇੱਕੋ-ਇੱਕ ਛੱਡੀ ਜਾ ਚੁਕੀ ਭਾਸ਼ਾ ਹੈ। ਭਾਵ, ਇਹ ਕਿਸੇ ਹੋਰ ਭਾਸ਼ਾ ਨਾਲ ਅਨੁਵੰਸ਼ਕ ਰੂਪ ਵਿੱਚ ਸੰਬੰਧਤ ਨਹੀਂ ਹੈ। ਭੂਗੋਲਿਕ ਸਥਿਤੀ ਇਸਦਾ ਇੱਕ ਕਾਰਨ ਹੋ ਸਕਦਾ ਹੈ। ਪਰਬਤਾਂ ਅਤੇ ਤੱਟਾਂ ਦੇ ਕਾਰਨ ਬਾਸਕ ਲੋਕ ਹਮੇਸ਼ਾਂ ਇਕੱਲਪੁਣੇ ਵਿੱਚ ਰਹੇ ਹਨ। ਇਸ ਤਰ੍ਹਾਂ, ਇੰਡੋ-ਯੂਰੋਪੀਅਨਾਂ ਦੇ ਹਮਲੇ ਤੋਂ ਬਾਦ ਵੀ ਇਹ ਭਾਸ਼ਾ ਹੋਂਦ ਵਿੱਚ ਰਹੀ। Basques ਸ਼ਬਦ ਲੈਟਿਨ ਸ਼ਬਦ vascones ਨਾਲ ਸੰਬੰਧਤ ਹੈ। ਬਾਸਕ ਲੋਕ ਆਪਣੇ ਆਪ ਨੂੰ Euskaldunak , ਜਾਂ ਬਾਸਕ ਦੇ ਬੁਲਾਰੇ ਅਖਵਾਉਂਦੇ ਹਨ। ਇਸਤੋਂ ਪਤਾ ਲੱਗਦਾ ਹੈ ਕਿ ਉਹ ਆਪਣੀ ਭਾਸ਼ਾ ਯੁਸਕਾਰਾ (Euskara) ਨਾਲ ਕਿੰਨਾ ਪਛਾਣੇ ਜਾਂਦੇ ਹਨ। ਯੁਸਕਾਰਾ ਸਦੀਆਂ ਤੋਂ ਮੁੱਖ ਤੌਰ 'ਤੇ ਮੌਖਿਕ ਰੂਪ ਵਿੱਚ ਚੱਲਦੀ ਰਹੀ ਹੈ। ਇਸਲਈ, ਕੇਵਲ ਕੁਝ ਹੀ ਲਿਖਤੀ ਸ੍ਰੋਤ ਮੋਜੂਦ ਹਨ। ਇਹ ਭਾਸ਼ਾ ਅਜੇ ਵੀ ਪੂਰੀ ਤਰ੍ਹਾਂ ਪ੍ਰਮਾਣਿਤ ਨਹੀਂ ਹੈ। ਵਧੇਰੇ ਬਾਸਕ ਦੋ-ਭਾਸ਼ੀ ਜਾਂ ਬਹੁ-ਭਾਸ਼ੀ ਹਨ। ਪਰ ਉਹ ਬਾਸਕ ਭਾਸ਼ਾ ਨੂੰ ਵੀ ਕਾਇਮ ਰੱਖਦੇ ਹਨ। ਕਿਉਂਕਿ ਬਾਸਕ ਖੇਤਰ ਇੱਕ ਵਿਲੱਖਣ ਖੇਤਰ ਹੈ। ਇਹ ਭਾਸ਼ਾ ਨੀਤੀ ਪ੍ਰਣਾਲੀਆਂ ਅਤੇ ਸਭਿਆਚਾਰਕ ਪ੍ਰੋਗ੍ਰਾਮਾਂ ਨੂੰ ਸੁਵਿਧਾਜਨਕ ਰੱਖਦਾ ਹੈ। ਬੱਚੇ ਇੱਕ ਬਾਸਕ ਜਾਂ ਸਪੈਨਿਸ਼ ਵਿਚਕਾਰ ਚੋਣ ਕਰ ਸਕਦੇ ਹਨ। ਵੱਖ-ਵੱਖ ਤਰ੍ਹਾਂ ਦੀਆਂ ਵਿਸ਼ੇਸ਼ ਬਾਸਕ ਖੇਡਾਂ ਵੀ ਮੋਜੂਦ ਹਨ। ਇਸਲਈ, ਬਾਸਕ ਲੋਕਾਂ ਦੇ ਸਭਿਆਚਾਰ ਅਤੇ ਭਾਸ਼ਾ ਦਾ ਭਵਿੱਖ ਨਜ਼ਰ ਆਉਂਦਾ ਹੈ। ਸੰਯੋਗ ਨਾਲ, ਸਾਰੀ ਦੁਨੀਆ ਇੱਕ ਬਾਸਕ ਸ਼ਬਦ ਬਾਰੇ ਜਾਣਦੀ ਹੈ। ਇਹ ‘ El Che ’ ਦਾ ਅੰਤਿਮ ਨਾਮ ਹੈ - ... ਹਾਂ, ਸਹੀ ਹੈ, Guevara !