ਪ੍ਹੈਰਾ ਕਿਤਾਬ

pa ਹੋਰਨਾਂ ਦੀ ਪਹਿਚਾਣ ਕਰਨਾ   »   am ሌሎችን ማወቅ

3 [ ਤਿੰਨ]

ਹੋਰਨਾਂ ਦੀ ਪਹਿਚਾਣ ਕਰਨਾ

ਹੋਰਨਾਂ ਦੀ ਪਹਿਚਾਣ ਕਰਨਾ

3 [ሶስት]

3 [ሶስት]

ሌሎችን ማወቅ

sewochini metewawek’i

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਨਮਸਕਾਰ! ጤና -ስጥ-ኝ! ጤ_ ይ_____ ጤ- ይ-ጥ-ኝ- --------- ጤና ይስጥልኝ! 0
t-ēna-yisit-ili-yi! t____ y____________ t-ē-a y-s-t-i-i-y-! ------------------- t’ēna yisit’ilinyi!
ਸ਼ੁਭ ਦਿਨ! መ--ም-ቀን! መ___ ቀ__ መ-ካ- ቀ-! -------- መልካም ቀን! 0
m-li-a-- k-e-i! m_______ k_____ m-l-k-m- k-e-i- --------------- melikami k’eni!
ਤੁਹਾਡਾ ਕੀ ਹਾਲ ਹੈ? እ-ደም----/-ሽ? እ____ ነ_____ እ-ደ-ን ነ-/-ሽ- ------------ እንደምን ነህ/ነሽ? 0
i---em-ni--ehi--es--? i________ n__________ i-i-e-i-i n-h-/-e-h-? --------------------- inidemini nehi/neshi?
ਕੀ ਤੁਸੀਂ ਯੂਰਪ ਤੋਂ ਆਏ ਹੋ? ከአ--ፓ -ው--መጡት? ከ____ ነ_ የ____ ከ-ው-ፓ ነ- የ-ጡ-? -------------- ከአውሮፓ ነው የመጡት? 0
ke---ir-p- ---i -e-e-’--i? k_________ n___ y_________ k-’-w-r-p- n-w- y-m-t-u-i- -------------------------- ke’āwiropa newi yemet’uti?
ਕੀ ਤੁਸੀਂ ਅਮਰੀਕਾ ਤੋਂ ਆਏ ਹੋ? ከአሜሪካ-ነው--መ-ት? ከ____ ነ_ የ____ ከ-ሜ-ካ ነ- የ-ጡ-? -------------- ከአሜሪካ ነው የመጡት? 0
ke’ā--rīka n--i ---et--ti? k_________ n___ y_________ k-’-m-r-k- n-w- y-m-t-u-i- -------------------------- ke’āmērīka newi yemet’uti?
ਕੀ ਤੁਸੀਂ ਏਸ਼ੀਆ ਤੋਂ ਆਏ ਹੋ? ከ-------የ-ጡ-? ከ___ ነ_ የ____ ከ-ስ- ነ- የ-ጡ-? ------------- ከኤስያ ነው የመጡት? 0
k-’--i-- -ewi-yem---uti? k_______ n___ y_________ k-’-s-y- n-w- y-m-t-u-i- ------------------------ ke’ēsiya newi yemet’uti?
ਤੁਸੀਂ ਕਿਹੜੇ ਹੋਟਲ ਵਿੱਚ ਠਹਿਰੇ ਹੋ? በ-ት-ው---- -- ያ--ት-የተ--ጡ-? በ____ ሆ__ ነ_ ያ___________ በ-ት-ው ሆ-ል ነ- ያ-ፉ-/-ተ-መ-ት- ------------------------- በየትኛው ሆቴል ነው ያረፉት/የተቀመጡት? 0
b--et-n---- hot--i-ne---y-ref---/---e--e-e-’ut-? b__________ h_____ n___ y_______________________ b-y-t-n-a-i h-t-l- n-w- y-r-f-t-/-e-e-’-m-t-u-i- ------------------------------------------------ beyetinyawi hotēli newi yarefuti/yetek’emet’uti?
ਤੁਹਾਨੂੰ ਇੱਥੇ ਆਇਆਂ ਨੂੰ ਕਿੰਨਾ ਸਮਾਂ ਹੋਇਆ ਹੈ? ም- ያ-- ጊዜ--- -ዚህ? ም_ ያ__ ጊ_ ቆ_ እ___ ም- ያ-ል ጊ- ቆ- እ-ህ- ----------------- ምን ያክል ጊዜ ቆዩ እዚህ? 0
mi-----k--i g-zē--’o-u i-īhi? m___ y_____ g___ k____ i_____ m-n- y-k-l- g-z- k-o-u i-ī-i- ----------------------------- mini yakili gīzē k’oyu izīhi?
ਤੁਸੀਂ ਇੱਥੇ ਕਿੰਨੇ ਦਿਨ ਰਹੋਗੇ ? ለምን ------ ይቆ--? ለ__ ያ__ ጊ_ ይ____ ለ-ን ያ-ል ጊ- ይ-ያ-? ---------------- ለምን ያክል ጊዜ ይቆያሉ? 0
l-mi-i-ya--l--g--- -ik’o--lu? l_____ y_____ g___ y_________ l-m-n- y-k-l- g-z- y-k-o-a-u- ----------------------------- lemini yakili gīzē yik’oyalu?
ਕੀ ਤੁਹਾਨੂੰ ਇੱਥੇ ਰਿਹਣਾ ਚੰਗਾ ਲੱਗਦਾ ਹੈ? እንዴ--አ-ኙት -ዚ-?- ----- -ዚህ? እ___ አ___ አ____ ወ____ እ___ እ-ዴ- አ-ኙ- አ-ህ-/ ወ-ዉ-ል እ-ህ- -------------------------- እንዴት አገኙት አዚህ?/ ወደዉታል እዚህ? 0
i--dē-i --e-y-ti ā-īhi?---ede--t--i iz--i? i______ ā_______ ā______ w_________ i_____ i-i-ē-i ā-e-y-t- ā-ī-i-/ w-d-w-t-l- i-ī-i- ------------------------------------------ inidēti āgenyuti āzīhi?/ wedewutali izīhi?
ਕੀ ਤੁਸੀਂ ਇੱਥੇ ਛੁੱਟੀਆਂ ਮਨਾਉਣ ਆਏ ਹੋ? ለ-ረፍት/--ዝ-ና--ነው-እዚ- ---? ለ___________ ነ_ እ__ ያ___ ለ-ረ-ት-ለ-ዝ-ና- ነ- እ-ህ ያ-ት- ------------------------ ለእረፍት/ለመዝናናት ነው እዚህ ያሉት? 0
l-’i---iti--eme---ana-- ---i i-ī-i-y-l-ti? l______________________ n___ i____ y______ l-’-r-f-t-/-e-e-i-a-a-i n-w- i-ī-i y-l-t-? ------------------------------------------ le’irefiti/lemezinanati newi izīhi yaluti?
ਤੁਸੀਂ ਕਦੇ ਆ ਕੇ ਮੈਨੂੰ ਮਿਲੋ। እባ-ዎ-አ-ዳን- ይ-ብ--! እ___ አ____ ይ_____ እ-ክ- አ-ዳ-ዴ ይ-ብ-ኝ- ----------------- እባክዎ አንዳንዴ ይጎብኙኝ! 0
ib----- āni--nid- yig-bi-yuny-! i______ ā________ y____________ i-a-i-o ā-i-a-i-ē y-g-b-n-u-y-! ------------------------------- ibakiwo ānidanidē yigobinyunyi!
ਇਹ ਮੇਰਾ ਪਤਾ ਹੈ। የ-------እዚህ---። የ_ አ___ እ__ ነ__ የ- አ-ራ- እ-ህ ነ-። --------------- የኔ አድራሻ እዚህ ነው። 0
ye-ē -d-ra--a--z--i n-w-. y___ ā_______ i____ n____ y-n- ā-i-a-h- i-ī-i n-w-. ------------------------- yenē ādirasha izīhi newi.
ਕੀ ਅਸੀਂ ਕੱਲ੍ਹ ਮਿਲਣ ਵਾਲੇ / ਮਿਲਣਵਾਲੀਆਂ ਹਾਂ? ነገ እንገ-ኛ--? ነ_ እ_______ ነ- እ-ገ-ኛ-ን- ----------- ነገ እንገናኛለን? 0
ne-- -n--e---y----i? n___ i______________ n-g- i-i-e-a-y-l-n-? -------------------- nege inigenanyaleni?
ਮਾਫ ਕਰਨਾ, ਮੈਂ ਪਹਿਲਾਂ ਹੀ ਕੁਝ ਪ੍ਰੋਗਰਾਮ ਬਣਾਇਆ ਹੈ। አ-ናለው! ----ዳይ አለ-። አ_____ ሌ_ ጉ__ አ___ አ-ና-ው- ሌ- ጉ-ይ አ-ኝ- ------------------ አዝናለው! ሌላ ጉዳይ አለኝ። 0
ā---a-e-i----la gud-yi ālen--. ā_________ l___ g_____ ā______ ā-i-a-e-i- l-l- g-d-y- ā-e-y-. ------------------------------ āzinalewi! lēla gudayi ālenyi.
ਨਮਸਕਾਰ! ቻ-! ቻ__ ቻ-! --- ቻው! 0
chawi! c_____ c-a-i- ------ chawi!
ਨਮਸਕਾਰ! ደህና--ን --ሁ-! ደ__ ሁ_ / ሁ__ ደ-ና ሁ- / ሁ-! ------------ ደህና ሁን / ሁኚ! 0
de--na h--i / hun--! d_____ h___ / h_____ d-h-n- h-n- / h-n-ī- -------------------- dehina huni / hunyī!
ਫਿਰ ਮਿਲਾਂਗੇ! በ-ር-----ለ---ይ---! ------ን። በ___ አ___________ እ_______ በ-ር- አ-ካ-ው-አ-ሻ-ው- እ-ገ-ኛ-ን- -------------------------- በቅርቡ አይካለው/አይሻለው! እንገናኛለን። 0
bek’-r--u āyi---e--/---s--lewi- i-igen---al-n-. b________ ā____________________ i______________ b-k-i-i-u ā-i-a-e-i-ā-i-h-l-w-! i-i-e-a-y-l-n-. ----------------------------------------------- bek’iribu āyikalewi/āyishalewi! inigenanyaleni.

ਵਰਣਮਾਲਾ

ਅਸੀਂ ਭਾਸ਼ਾਵਾਂ ਨਾਲ ਸੰਪਰਕ ਕਰ ਸਕਦੇ ਹਾਂ। ਅਸੀਂ ਹੋਰਨਾਂ ਨੂੰ ਦੱਸ ਸਕਦੇ ਹਾਂ ਕਿ ਅਸੀਂ ਕੀ ਸੋਚ ਜਾਂ ਮਹਿਸੂਸ ਕਰ ਰਹੇ ਹਾਂ। ਇਹ ਕਿਰਿਆ ਲਿਖਾਈ ਵਿੱਚ ਵੀ ਮੌਜੂਦ ਹੈ। ਵਧੇਰੇ ਭਾਸ਼ਾਵਾਂ ਕੋਲ ਲਿਖਤੀ ਰੂਪ , ਜਾਂ ਲਿਖਾਈ ਹੁੰਦੀ ਹੈ। ਲਿਖਾਈ ਵਿੱਚ ਅੱਖਰ ਮੌਜੂਦ ਹੁੰਦੇ ਹਨ। ਇਹ ਅੱਖਰ ਵੱਖ-ਵੱਖ ਹੋ ਸਕਦੇ ਹਨ। ਵਧੇਰੇ ਲਿਖਾਈ ਅੱਖਰਾਂ ਤੋਂ ਬਣੀ ਹੁੰਦੀ ਹੈ। ਇਹ ਅੱਖਰ ਵਰਣਮਾਲਾ ਬਣਾਉਂਦੇ ਹਨ। ਵਰਣਮਾਲਾ ਗ੍ਰਾਫਿਕ ਚਿੰਨ੍ਹਾਂ ਦਾ ਇੱਕ ਵਿਵਸਥਿਤ ਸੈੱਟ ਹੈ। ਇਹਨਾਂ ਅੱਖਰਾਂ ਨੂੰ ਜੋੜ ਕੇ ਵਿਸ਼ੇਸ਼ ਨਿਯਮਾਂ ਅਨੁਸਾਰ ਸ਼ਬਦ ਬਣਾਏ ਜਾਂਦੇ ਹਨ। ਹਰੇਕ ਅੱਖਰ ਦਾ ਇੱਕ ਨਿਸਚਿਤ ਉਚਾਰਨ ਹੈ। ‘ਵਰਣਮਾਲਾ ’ ਸ਼ਬਦ ਗਰੀਕ ਭਾਸ਼ਾ ਤੋਂ ਪੈਦਾ ਹੋਇਆ ਹੈ। ਉੱਥੇ , ਪਹਿਲੇ ਦੋ ਅੱਖਰਾਂ ਨੂੰ ‘ਐਲਫਾ ’ ਅਤੇ ‘ਬੀਟਾ ’ ਕਿਹਾ ਜਾਂਦਾ ਸੀ। ਇਤਿਹਾਸ ਵਿੱਚ ਕਈ ਵੱਖ-ਵੱਖ ਵਰਣਮਾਲਾਵਾਂ ਪ੍ਰਚਲਿਤ ਰਹੀਆਂ ਹਨ। ਲੋਕ ਅੱਖਰਾਂ ਨੂੰ 3,000 ਸਾਲ ਤੋਂ ਪਹਿਲਾਂ ਤੋਂ ਵਰਤਦੇ ਆ ਰਹੇ ਹਨ। ਪਹਿਲਾਂ , ਅੱਖਰ ਜਾਦੂਈ ਚਿੰਨ੍ਹ ਹੁੰਦੇ ਸਨ। ਕੇਵਲ ਕੁਝ ਹੀ ਲੋਕ ਉਹਨਾਂ ਦੇ ਮਤਲਬ ਬਾਰੇ ਜਾਣਦੇ ਸਨ। ਬਾਦ ਵਿੱਚ , ਅੱਖਰਾਂ ਨੇ ਆਪਣੀ ਚਿੰਨ੍ਹ ਵਾਲੀ ਪਛਾਣ ਗੁਆ ਦਿੱਤੀ। ਅੱਜ , ਅੱਖਰਾਂ ਦਾ ਕੋਈ ਭਾਵ ਨਹੀਂ ਹੈ। ਉਹਨਾਂ ਦਾ ਭਾਵ ਕੇਵਲ ਉਦੋਂ ਹੁੰਦਾ ਹੈ ਜਦੋਂ ਉਹਨਾਂ ਨੂੰ ਹੋਰਨਾਂ ਅੱਖਰਾਂ ਨਾਲ ਜੋੜਿਆ ਜਾਂਦਾ ਹੈ। ਅੱਖਰ , ਜਿਵੇਂ ਕਿ ਚੀਨੀ ਭਾਸ਼ਾ ਵਿੱਚੋਂ , ਵੱਖ ਢੰਗ ਨਾਲ ਕਾਰਜ ਕਰਦੇ ਹਨ। ਇਹ ਤਸਵੀਰਾਂ ਵਾਂਗ ਲੱਗਦੇ ਹਨ ਅਤੇ ਅਕਸਰ ਆਪਣਾ ਭਾਵ ਦਰਸਾਉਂਦੇ ਹਨ। ਜਦੋਂ ਅਸੀਂ ਲਿਖਦੇ ਹਾਂ , ਅਸੀਂ ਆਪਣੇ ਵਿਚਾਰਾਂ ਨੂੰ ਸੰਕੇਤਬੱਧ ਕਰਦੇ ਹਾਂ। ਅਸੀਂ ਅੱਖਰਾਂ ਦੀ ਵਰਤੋਂ ਆਪਣੀ ਜਾਣਕਾਰੀ ਦਰਜ ਕਰਨ ਲਈ ਕਰਦੇ ਹਾਂ। ਸਾਡੇ ਦਿਮਾਗ ਨੇ ਵਰਣਮਾਲਾ ਦਾ ਸੰਕੇਤ-ਵਾਚਨ ਕਰਨਾ ਸਿੱਖ ਲਿਆ ਹੈ। ਅੱਖਰ ਸ਼ਬਦ ਬਣ ਜਾਂਦੇ ਹਨ , ਸ਼ਬਦ ਵਿਚਾਰ ਬਣ ਜਾਂਦੇ ਹਨ। ਇਸ ਤਰ੍ਹਾਂ , ਇੱਕ ਮਜ਼ਮੂਨ ਹਜ਼ਾਰਾਂ ਸਾਲਾਂ ਤੱਕ ਕਾਇਮ ਰਹਿ ਸਕਦਾ ਹੈ। ਅਤੇ ਫੇਰ ਵੀ ਸਮਝਿਆ ਜਾ ਸਕਦਾ ਹੈ...