ਪ੍ਹੈਰਾ ਕਿਤਾਬ

pa ਰਸਤੇ ਤੇ   »   am በመንገድ ላይ

37 [ਸੈਂਤੀ]

ਰਸਤੇ ਤੇ

ਰਸਤੇ ਤੇ

37 [ሰላሣ ሰባት]

37 [ሰላሣ ሰባት]

በመንገድ ላይ

beguzo layi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਉਹ ਮੋਟਰਸਾਈਕਲ ਤੇ ਜਾਂਦਾ ਹੈ। እሱ-በሞተር-ሳይ-ል -ሄዳ-። እ_ በ___ ሳ___ ይ____ እ- በ-ተ- ሳ-ክ- ይ-ዳ-። ------------------ እሱ በሞተር ሳይክል ይሄዳል። 0
beg-zo----i b_____ l___ b-g-z- l-y- ----------- beguzo layi
ਉਹ ਸਾਈਕਲ ਤੇ ਜਾਂਦਾ ਹੈ। እ--በ------ሄ-ል። እ_ በ____ ይ____ እ- በ-ይ-ል ይ-ዳ-። -------------- እሱ በሳይክል ይሄዳል። 0
b---z- ---i b_____ l___ b-g-z- l-y- ----------- beguzo layi
ਉਹ ਪੈਦਲ ਜਾਂਦਾ ਹੈ। እ- በእግ--ይሄ--። እ_ በ___ ይ____ እ- በ-ግ- ይ-ዳ-። ------------- እሱ በእግሩ ይሄዳል። 0
is------teri---y-k-li ------li. i__ b_______ s_______ y________ i-u b-m-t-r- s-y-k-l- y-h-d-l-. ------------------------------- isu bemoteri sayikili yihēdali.
ਉਹ ਜਹਾਜ਼ ਤੇ ਜਾਂਦਾ ਹੈ। እ- በ---ብ-ይሄ-ል። እ_ በ____ ይ____ እ- በ-ር-ብ ይ-ዳ-። -------------- እሱ በመርከብ ይሄዳል። 0
i-u -----e----a-------yihēd--i. i__ b_______ s_______ y________ i-u b-m-t-r- s-y-k-l- y-h-d-l-. ------------------------------- isu bemoteri sayikili yihēdali.
ਉਹ ਕਿਸ਼ਤੀ ਤੇ ਜਾਂਦਾ ਹੈ। እሱ በ-ልባ -ሄዳል። እ_ በ___ ይ____ እ- በ-ል- ይ-ዳ-። ------------- እሱ በጀልባ ይሄዳል። 0
is--b-m--------yi--l- ---ē-a--. i__ b_______ s_______ y________ i-u b-m-t-r- s-y-k-l- y-h-d-l-. ------------------------------- isu bemoteri sayikili yihēdali.
ਉਹ ਤੈਰ ਰਿਹਾ ਹੈ। እሱ ----። እ_ ይ____ እ- ይ-ኛ-። -------- እሱ ይዋኛል። 0
isu be---i-i-i --h-dali. i__ b_________ y________ i-u b-s-y-k-l- y-h-d-l-. ------------------------ isu besayikili yihēdali.
ਕੀ ਇੱਥੇ ਖਤਰਨਾਕ ਹੈ? እዚህ አ-ገኛ --። እ__ አ___ ነ__ እ-ህ አ-ገ- ነ-። ------------ እዚህ አደገኛ ነው። 0
isu -es----i---yihēd---. i__ b_________ y________ i-u b-s-y-k-l- y-h-d-l-. ------------------------ isu besayikili yihēdali.
ਕੀ ਇਕੱਲਿਆਂ ਸੈਰ ਕਰਨਾ ਖਤਰਨਾਕ ਹੈ? ለብቻ ----መጠየ--አደገኛ-ነው። ለ__ ሊ__ መ___ አ___ ነ__ ለ-ቻ ሊ-ት መ-የ- አ-ገ- ነ-። --------------------- ለብቻ ሊፍት መጠየቅ አደገኛ ነው። 0
isu -es-y--i-----h-d-l-. i__ b_________ y________ i-u b-s-y-k-l- y-h-d-l-. ------------------------ isu besayikili yihēdali.
ਕੀ ਰਾਤ ਵਿੱਚ ਟਹਿਲਣਾ ਖਤਰਨਾਕ ਹੈ? በለሊት የ-ግ- ጉዞ --ገ- -ው። በ___ የ___ ጉ_ አ___ ነ__ በ-ሊ- የ-ግ- ጉ- አ-ገ- ነ-። --------------------- በለሊት የእግር ጉዞ አደገኛ ነው። 0
is- ----g--u--i-ē----. i__ b_______ y________ i-u b-’-g-r- y-h-d-l-. ---------------------- isu be’igiru yihēdali.
ਅਸੀਂ ਭਟਕ ਗਏ ਹਾਂ। ያ-ን---ጠ--ና-። ያ____ ጠ_____ ያ-ን-ት ጠ-ቶ-ል- ------------ ያለንበት ጠፍቶናል። 0
i-u-be---ir- --h-d--i. i__ b_______ y________ i-u b-’-g-r- y-h-d-l-. ---------------------- isu be’igiru yihēdali.
ਅਸੀਂ ਗਲਤ ਰਸਤੇ ਤੇ ਹਾਂ। እ- --ሳሳ---ንገ- -ይ---። እ_ በ____ መ___ ላ_ ነ__ እ- በ-ሳ-ተ መ-ገ- ላ- ነ-። -------------------- እኛ በተሳሳተ መንገድ ላይ ነን። 0
isu -e-i-i----ihēd-li. i__ b_______ y________ i-u b-’-g-r- y-h-d-l-. ---------------------- isu be’igiru yihēdali.
ਸਾਨੂੰ ਪਿੱਛੇ ਮੁੜਨਾ ਚਾਹੀਦਾ ਹੈ। ወ- -- መመለስ-አ--ን። ወ_ ኋ_ መ___ አ____ ወ- ኋ- መ-ለ- አ-ብ-። ---------------- ወደ ኋላ መመለስ አለብን። 0
isu--emerik--i -i--d-l-. i__ b_________ y________ i-u b-m-r-k-b- y-h-d-l-. ------------------------ isu bemerikebi yihēdali.
ਇੱਥੇ ਗੱਡੀ ਕਿੱਥੇ ਖੜੀ ਕੀਤੀ ਜਾ ਸਕਦੀ ਹੈ? የት--ው --ና-ማቆም-የ--ለው? የ_ ነ_ መ__ ማ__ የ_____ የ- ነ- መ-ና ማ-ም የ-ቻ-ው- -------------------- የት ነው መኪና ማቆም የሚቻለው? 0
i---beme-----i-yi-ēd-l-. i__ b_________ y________ i-u b-m-r-k-b- y-h-d-l-. ------------------------ isu bemerikebi yihēdali.
ਕੀ ਇੱਥੇ ਗੱਡੀ ਖੜ੍ਹੀ ਕਰਨ ਲਈ ਜਗਾਹ ਹੈ? እዚ--መኪና -ቆሚ---ለ? እ__ መ__ ማ___ አ__ እ-ህ መ-ና ማ-ሚ- አ-? ---------------- እዚህ መኪና ማቆሚያ አለ? 0
is- be-er--e-- ---ē-ali. i__ b_________ y________ i-u b-m-r-k-b- y-h-d-l-. ------------------------ isu bemerikebi yihēdali.
ਇੱਥੇ ਕਿੰਨੇ ਸਮੇਂ ਤੱਕ ਗੱਡੀ ਖੜ੍ਹੀ ਕੀਤੀ ਜਾ ਸਕਦੀ ਹੈ? ለምን---- -ዜ--ው--ቆም የሚቻለ-? ለ__ ያ__ ጊ_ ነ_ ማ__ የ_____ ለ-ን ያ-ል ጊ- ነ- ማ-ም የ-ቻ-ው- ------------------------ ለምን ያክል ጊዜ ነው ማቆም የሚቻለው? 0
isu-bejel-b---i-ēd---. i__ b_______ y________ i-u b-j-l-b- y-h-d-l-. ---------------------- isu bejeliba yihēdali.
ਕੀ ਤੁਸੀਂ ਸਕੀਇੰਗ ਕਰਦੇ ਹੋ? በበ---ላይ-ይን-ራተ-ሉ? በ___ ላ_ ይ_______ በ-ረ- ላ- ይ-ሸ-ተ-ሉ- ---------------- በበረዶ ላይ ይንሸራተታሉ? 0
is- -e-e--ba y-h-d--i. i__ b_______ y________ i-u b-j-l-b- y-h-d-l-. ---------------------- isu bejeliba yihēdali.
ਕੀ ਤੁਸੀਂ ਸਕੀ – ਲਿਫਟ ਤੋਂ ਉਤਰ ਜਾਓਗੇ? በበ-------ር ወ- ---ይሄዳ-? በ___ አ____ ወ_ ላ_ ይ____ በ-ረ- አ-ን-ር ወ- ላ- ይ-ዳ-? ---------------------- በበረዶ አሳንሱር ወደ ላይ ይሄዳሉ? 0
isu--e-eliba -ihē--li. i__ b_______ y________ i-u b-j-l-b- y-h-d-l-. ---------------------- isu bejeliba yihēdali.
ਕੀ ਇੱਥੇ ਸਕੀ ਕਿਰਾਏ ਤੇ ਲਈ ਜਾ ਸਕਦੀ ਹੈ? የ--ዶ-ላይ---ሸ----እዚ- -ከራየት-ይ---? የ___ ላ_ መ_____ እ__ መ____ ይ____ የ-ረ- ላ- መ-ሸ-ተ- እ-ህ መ-ራ-ት ይ-ላ-? ------------------------------ የበረዶ ላይ መንሸራተቻ እዚህ መከራየት ይቻላል? 0
is--yi-a-y-li. i__ y_________ i-u y-w-n-a-i- -------------- isu yiwanyali.

ਆਪਣੇ ਆਪ ਨਾਲ ਗੱਲਬਾਤ ਕਰਨਾ

ਜਦੋਂ ਕੋਈ ਆਪਣੇ ਆਪ ਨਾਲ ਗੱਲਾਂ ਕਰਦਾ ਹੈ, ਇਹ ਦੂਜਿਆਂ ਨੂੰ ਅਜੀਬ ਲੱਗਦਾ ਹੈ। ਅਤੇ ਫੇਰ ਵੀ ਤਕਰੀਬਨ ਸਾਰੇ ਨਿਯਮਿਤ ਤੌਰ 'ਤੇ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਮਨੋਵਿਗਿਆਨੀਆਂ ਦੇ ਅੰਦਾਜ਼ੇ ਦੇ ਅਨੁਸਾਰ 95 ਫੀਸਦੀ ਬਾਲਗ ਅਜਿਹਾ ਕਰਦੇ ਹਨ। ਬੱਚੇ ਖੇਡ ਦੇ ਦੌਰਾਨ ਤਕਰੀਬਨ ਹਮੇਸ਼ਾਂ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਇਸਲਈ ਆਪਣੇ ਆਪ ਨਾਲ ਗੱਲਾਂ ਕਰਨਾ ਸੰਪੂਰਨ ਤੋਰ 'ਤੇ ਸੁਭਾਵਕ ਹੈ। ਇਹ ਵੀ ਗੱਲਬਾਤ ਦਾ ਹੀ ਇੱਕ ਵਿਸ਼ੇਸ਼ ਰੂਪ ਹੈ। ਅਤੇ ਆਪਣੇ ਆਪ ਨਾਲ ਅਕਸਰ ਗੱਲਬਾਤ ਕਰਨ ਦੇ ਕਈ ਫਾਇਦੇ ਹਨ! ਇਸਦਾ ਕਾਰਨ ਇਹ ਹੈ ਕਿ ਅਸੀਂ ਆਪਣੇ ਵਿਚਾਰਾਂ ਨੂੰ ਬੋਲੀ ਰਾਹੀਂ ਵਿਵਸਥਿਤ ਕਰਦੇ ਹਾਂ। ਆਪਣੇ ਆਪ ਨਾਲ ਗੱਲਬਾਤ ਕਰਨ ਸਮੇਂ ਸਾਡੀ ਅੰਦਰੂਨੀ ਆਵਾਜ਼ ਉਭਰਦੀ ਹੈ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਇਹ ਉੱਚੀ ਆਵਾਜ਼ ਵਿੱਚ ਸੋਚਣ ਵਾਂਗ ਹੈ। ਖਿੰਡੇ ਹੋਏ ਦਿਮਾਗ ਵਾਲੇ ਵਿਅਕਤੀ ਵਿਸ਼ੇਸ਼ ਤੌਰ 'ਤੇ ਅਕਸਰ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਉਨ੍ਹਾਂ ਦੇ ਮਾਮਲੇ ਵਿੱਚ, ਦਿਮਾਗ ਦਾ ਇੱਕ ਵਿਸ਼ੇਸ਼ ਭਾਗ ਘੱਟ ਕਾਰਜਸ਼ੀਲ ਹੁੰਦਾ ਹੈ। ਇਸਲਈ. ਉਹ ਘੱਟ ਵਿਵਸਥਿਤ ਹੁੰਦੇ ਹਨ। ਸ੍ਵੈ-ਗੱਲਬਾਤ ਨਾਲ ਉਹ ਆਪਣੇ ਆਪ ਨੂੰ ਵਧੇਰੇ ਵਿਵਸਥਿਤ ਕਰਨ ਵਿੱਚ ਸਹਾਇਤਾ ਕਰਦੇ ਹਨ। ਸ੍ਵੈ-ਗੱਲਬਾਤ ਫੈਸਲੇ ਲੈਣ ਵਿੱਚ ਵੀ ਸਾਡੀ ਸਹਾਇਤਾ ਕਰ ਸਕਦੀ ਹੈ। ਅਤੇ ਇਹ ਤਣਾਅ ਤੋਂ ਮੁਕਤੀ ਦਾ ਬਹੁਤ ਵਧੀਆ ਤਰੀਕਾ ਹੈ। ਸ੍ਵੈ-ਗੱਲਬਾਤ ਇਕਾਗਰਤਾ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਤੁਹਾਨੂੰ ਵਧੇਰੇ ਕਾਮਯਾਬ ਬਣਾਉਂਦੀ ਹੈ। ਕਿਉਂਕਿ ਉੱਚੀ ਆਵਾਜ਼ ਵਿੱਚ ਕੁਝ ਕਹਿਣਾ, ਕੇਵਲ ਸੋਚਣ ਨਾਲੋਂ ਵੱਧ ਸਮਾਂ ਲੈਂਦਾ ਹੈ। ਬੋਲਣ ਸਮੇਂ ਅਸੀਂ ਆਪਣੇ ਵਿਚਾਰਾਂ ਪ੍ਰਤੀ ਵਧੇਰੇ ਜਾਗਰੂਕ ਹੁੰਦੇ ਹਾਂ। ਅਸੀਂ ਔਖੇ ਇਮਤਿਹਾਨਾਂ ਨਾਲ ਵਧੀਆ ਨਜਿੱਠਦੇ ਹਾਂ, ਜਦੋਂ ਅਸੀਂ ਕਾਰਜਵਿਧੀ ਵਿੱਚਆਪਣੇ ਆਪ ਨਾਲ ਗੱਲ ਕਰਦੇ ਹਾਂ। ਵੱਖ-ਵੱਖ ਅਧਿਐਨਾਂ ਨੇ ਅਜਿਹਾ ਦਰਸਾਇਆ ਹੈ। ਅਸੀਂ ਸ੍ਵੈ-ਗੱਲਬਾਤ ਰਾਹੀਂ ਆਪਣੇ ਆਪ ਨੂੰ ਹੌਂਸਲਾ ਵੀ ਦੇ ਸਕਦੇ ਹਾਂ। ਕਈ ਖਿਡਾਰੀ ਆਪਣੇ ਆਪ ਨੂੰ ਪ੍ਰੇਰਿਤ ਕਰਨ ਲਈ ਸ੍ਵੈ-ਗੱਲਬਾਤ ਕਰਦੇ ਹਨ। ਬਦਕਿਸਮਤੀ ਨਾਲ, ਅਸੀਂ ਆਪਣੇ ਆਪ ਨਾਲ ਨਾਕਾਰਾਤਮਕ ਹਾਲਤਾਂ ਵਿੱਚ ਗੱਲਬਾਤ ਕਰਦੇ ਹਾਂ। ਇਸਲਈ, ਸਾਨੂੰ ਹਮੇਸ਼ਾਂ ਸਾਕਾਰਾਤਮਕ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਤੇ ਸਾਨੂੰ ਅਕਸਰ ਆਪਣੀਆਂ ਇੱਛਾਵਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ। ਇਸ ਤਰ੍ਹਾਂ, ਅਸੀਂ ਬੋਲਣ ਰਾਹੀਂ ਆਪਣੀਆਂ ਕਾਰਵਾਈਆਂ ਨੂੰ ਸਾਕਾਰਾਤਮਕ ਰੂਪ ਵਿੱਚ ਪ੍ਰਭਾਵਤ ਕਰ ਸਕਦੇ ਹਾਂ। ਪਰ ਬਦਕਿਸਮਤੀ ਨਾਲ, ਇਹ ਕੇਵਲ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਅਸੀਂ ਯਥਾਰਥਵਾਦੀ ਰਹਿੰਦੇ ਹਾਂ!