ਪ੍ਹੈਰਾ ਕਿਤਾਬ

pa ਡਿਪਾਰਟਮੈਂਟ ਸਟੋਰ ਵਿੱਚ   »   am በመምሪያው መደብር ውስጥ

52 [ਬਵੰਜਾ]

ਡਿਪਾਰਟਮੈਂਟ ਸਟੋਰ ਵਿੱਚ

ਡਿਪਾਰਟਮੈਂਟ ਸਟੋਰ ਵਿੱਚ

52 [ሃምሳ ሁለት]

52 [ሃምሳ ሁለት]

በመምሪያው መደብር ውስጥ

bemegebeyaya sifira wisit’i

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਕੀ ਅਸੀਂ ਡਿਪਾਰਟਮੈਂਟ ਸਟੋਰ ਜਾ ਸਕਦੇ ਹਾਂ? ወደ--በ- --ከል እ-ሂድ? ወ_ ገ__ ማ___ እ____ ወ- ገ-ያ ማ-ከ- እ-ሂ-? ----------------- ወደ ገበያ ማዕከል እንሂድ? 0
be-eg-b--ay- --fir---i--t’i b___________ s_____ w______ b-m-g-b-y-y- s-f-r- w-s-t-i --------------------------- bemegebeyaya sifira wisit’i
ਮੈਂ ਕੁਝ ਖਰੀਦਣਾ ਹੈ। መ---ት -ለ-ኝ። መ____ አ____ መ-ብ-ት አ-ብ-። ----------- መገብየት አለብኝ። 0
b-meg--eyaya s--ir- w-s--’i b___________ s_____ w______ b-m-g-b-y-y- s-f-r- w-s-t-i --------------------------- bemegebeyaya sifira wisit’i
ਮੈਂ ਬਹੁਤ ਖਰੀਦਦਾਰੀ ਕਰਨੀ ਹੈ। ብዙ--ግዛት-እፈል--ው። ብ_ መ___ እ______ ብ- መ-ዛ- እ-ል-ለ-። --------------- ብዙ መግዛት እፈልጋለው። 0
we-----be-a m--i-e-i---ihī-i? w___ g_____ m_______ i_______ w-d- g-b-y- m-‘-k-l- i-i-ī-i- ----------------------------- wede gebeya ma‘ikeli inihīdi?
ਦਫਤਰ ਨਾਲ ਸੰਬੰਧਿਤ ਸਮਾਨ ਕਿਥੇ ਹੈ। የቢ---ቃ-- -ት -ሉ? የ__ እ___ የ_ አ__ የ-ሮ እ-ዎ- የ- አ-? --------------- የቢሮ እቃዎች የት አሉ? 0
wed- --be-a m---keli inihīd-? w___ g_____ m_______ i_______ w-d- g-b-y- m-‘-k-l- i-i-ī-i- ----------------------------- wede gebeya ma‘ikeli inihīdi?
ਮੈਨੂੰ ਲਿਫਾਫੇ ਅਤੇ ਕਾਗਜ਼ ਚਾਹੀਦੇ ਹਨ। ፖስታ--ና-የ--- --ቀት እፈ--ለው። ፖ__ እ_ የ___ ወ___ እ______ ፖ-ታ እ- የ-ሁ- ወ-ቀ- እ-ል-ለ-። ------------------------ ፖስታ እና የፅሁፍ ወረቀት እፈልጋለው። 0
wed- gebe-a-ma‘-k--i--n-hīdi? w___ g_____ m_______ i_______ w-d- g-b-y- m-‘-k-l- i-i-ī-i- ----------------------------- wede gebeya ma‘ikeli inihīdi?
ਮੈਨੂੰ ਕਲਮ ਅਤੇ ਮਾਰਕਰ ਚਾਹੀਦਾ ਹੈ। እ-ክሪ-- -ና-ፓ--ሮች--ፈልጋለ-። እ_____ እ_ ፓ____ እ______ እ-ክ-ቢ- እ- ፓ-ከ-ች እ-ል-ለ-። ----------------------- እስክሪቢቶ እና ፓርከሮች እፈልጋለው። 0
megebi-e-i -le-----. m_________ ā________ m-g-b-y-t- ā-e-i-y-. -------------------- megebiyeti ālebinyi.
ਫਰਨੀਚਰ ਵਿਭਾਗ ਕਿੱਥੇ ਹੈ? የ-- እ-ዎች-የት -ሉ? የ__ እ___ የ_ አ__ የ-ት እ-ዎ- የ- አ-? --------------- የቤት እቃዎች የት አሉ? 0
me--biy--i -l-b-n-i. m_________ ā________ m-g-b-y-t- ā-e-i-y-. -------------------- megebiyeti ālebinyi.
ਮੈਨੂੰ ਇੱਕ ਅਲਮਾਰੀ ਅਤੇ ਇੱਕ ਦਰਾਜ ਖਾਨਾ ਚਾਹੀਦਾ ਹੈ। ቁ---------ሳ-ያ-እ-ልጋለው። ቁ____ እ_ መ___ እ______ ቁ-ሳ-ን እ- መ-ቢ- እ-ል-ለ-። --------------------- ቁምሳጥን እና መሳቢያ እፈልጋለው። 0
me--biye-- ---b-n-i. m_________ ā________ m-g-b-y-t- ā-e-i-y-. -------------------- megebiyeti ālebinyi.
ਮੈਨੂ ਇੱਕ ਡੈਸਕ ਅਤੇ ਇੱਕ ਸ਼ੈਲਫ ਚਾਹੀਦਾ ਹੈ। ጠረጴዛ--ና -መ-ሀፍ -ደርደ-- ---ጋ-ው። ጠ___ እ_ የ____ መ_____ እ______ ጠ-ጴ- እ- የ-ፅ-ፍ መ-ር-ሪ- እ-ል-ለ-። ---------------------------- ጠረጴዛ እና የመፅሀፍ መደርደሪያ እፈልጋለው። 0
biz---egi-ati----l--ale-i. b___ m_______ i___________ b-z- m-g-z-t- i-e-i-a-e-i- -------------------------- bizu megizati ifeligalewi.
ਖਿਲੌਣੇ ਕਿੱਥੇ ਹਨ? የመጫወ- እ-ዎች የ- ና--? የ____ እ___ የ_ ና___ የ-ጫ-ቻ እ-ዎ- የ- ና-ው- ------------------ የመጫወቻ እቃዎች የት ናቸው? 0
bi-u m--i-ati ---li---e-i. b___ m_______ i___________ b-z- m-g-z-t- i-e-i-a-e-i- -------------------------- bizu megizati ifeligalewi.
ਮੈਨੂੰ ਇੱਕ ਗੁੱਡੀ ਅਤੇ ਇੱਕ ਟੈੱਡੀ ਚਾਹੀਦਾ ਹੈ। አሻ--ሊት-እና ቴዲ-- -ፈል---። አ_____ እ_ ቴ___ እ______ አ-ን-ሊ- እ- ቴ-ቤ- እ-ል-ለ-። ---------------------- አሻንጉሊት እና ቴዲቤር እፈልጋለው። 0
biz---eg----- ---li-alewi. b___ m_______ i___________ b-z- m-g-z-t- i-e-i-a-e-i- -------------------------- bizu megizati ifeligalewi.
ਮੈਨੂੰ ਫੁੱਟਬਾਲ ਅਤੇ ਸ਼ਤਰੰਜ ਚਾਹੀਦਾ ਹੈ। ዳማ-እና ኳ- እ-ልጋለ-። ዳ_ እ_ ኳ_ እ______ ዳ- እ- ኳ- እ-ል-ለ-። ---------------- ዳማ እና ኳስ እፈልጋለው። 0
ye-īr- i--aw-chi---t- ā-u? y_____ i________ y___ ā___ y-b-r- i-’-w-c-i y-t- ā-u- -------------------------- yebīro ik’awochi yeti ālu?
ਔਜ਼ਾਰ ਕਿੱਥੇ ਹਨ? መ-ቻ-ቹ የ---ቸው? መ____ የ_ ና___ መ-ቻ-ቹ የ- ና-ው- ------------- መፍቻዎቹ የት ናቸው? 0
yebīro ik---o----y-t- -lu? y_____ i________ y___ ā___ y-b-r- i-’-w-c-i y-t- ā-u- -------------------------- yebīro ik’awochi yeti ālu?
ਮੈਨੂੰ ਇੱਕ ਹਥੌੜਾ ਅਤੇ ਚਿਮਟਾ ਚਾਹੀਦਾ ਹੈ। መ-ሻ-እ- -ንሳ-እ--ጋለው። መ__ እ_ ፒ__ እ______ መ-ሻ እ- ፒ-ሳ እ-ል-ለ-። ------------------ መዶሻ እና ፒንሳ እፈልጋለው። 0
yeb--- -k---oc-i ye-i āl-? y_____ i________ y___ ā___ y-b-r- i-’-w-c-i y-t- ā-u- -------------------------- yebīro ik’awochi yeti ālu?
ਮੈਨੂੰ ਇੱਕ ਡ੍ਰਿੱਲ ਅਤੇ ਪੇਚਕਸ ਚਾਹੀਦਾ ਹੈ। መ-- -ና-ብሎን -ፍቻ እፈልጋ--። መ__ እ_ ብ__ መ__ እ______ መ-ሻ እ- ብ-ን መ-ቻ እ-ል-ለ-። ---------------------- መብሻ እና ብሎን መፍቻ እፈልጋለው። 0
p--i---in- -et---ihu-- -er-k--ti-i-el--alew-. p_____ i__ y_________ w________ i___________ p-s-t- i-a y-t-s-i-u-i w-r-k-e-i i-e-i-a-e-i- --------------------------------------------- posita ina yet͟s’ihufi werek’eti ifeligalewi.
ਗਹਿਣਿਆਂ ਦਾ ਵਿਭਾਗ ਕਿੱਥੇ ਹੈ? የ--ጌጦ--ክፍ- -ት-ነው? የ_____ ክ__ የ_ ነ__ የ-ጣ-ጦ- ክ-ል የ- ነ-? ----------------- የጌጣጌጦች ክፍል የት ነው? 0
pos-t--in- -e-͟----u---werek’e-i--fel-gal-wi. p_____ i__ y_________ w________ i___________ p-s-t- i-a y-t-s-i-u-i w-r-k-e-i i-e-i-a-e-i- --------------------------------------------- posita ina yet͟s’ihufi werek’eti ifeligalewi.
ਮੈਨੂੰ ਇੱਕ ਮਾਲਾ ਅਤੇ ਇੱਕ ਕੰਗਣ ਚਾਹੀਦਾ ਹੈ। የአን---ጌ- እ-------እ----ው። የ____ ጌ_ እ_ አ___ እ______ የ-ን-ት ጌ- እ- አ-ባ- እ-ል-ለ-። ------------------------ የአንገት ጌጥ እና አምባር እፈልጋለው። 0
p---t- ina y--͟-’i---i we-ek’--i -fe---a----. p_____ i__ y_________ w________ i___________ p-s-t- i-a y-t-s-i-u-i w-r-k-e-i i-e-i-a-e-i- --------------------------------------------- posita ina yet͟s’ihufi werek’eti ifeligalewi.
ਮੈਨੂੰ ਇੱਕ ਅੰਗੂਠੀ ਅਤੇ ਝੁਮਕੇ ਚਾਹੀਦੇ ਹਨ। የጣ---ለበ- -ና--ጆሮ-----ፈልጋ-ው። የ__ ቀ___ እ_ የ__ ጌ_ እ______ የ-ት ቀ-በ- እ- የ-ሮ ጌ- እ-ል-ለ-። -------------------------- የጣት ቀለበት እና የጆሮ ጌጥ እፈልጋለው። 0
isik----īto ina par--er--h- i---iga---i. i__________ i__ p__________ i___________ i-i-i-ī-ī-o i-a p-r-k-r-c-i i-e-i-a-e-i- ---------------------------------------- isikirībīto ina parikerochi ifeligalewi.

ਔਰਤਾਂ ਭਾਸ਼ਾਈ ਤੌਰ 'ਤੇ ਮਰਦਾਂ ਤੋਂ ਵੱਧ ਗੁਣਵਾਨ ਹੁੰਦੀਆਂ ਹਨ!

ਔਰਤਾਂ ਵੀ ਮਰਦਾਂ ਜਿੰਨੀਆਂ ਬੁੱਧੀਮਾਨ ਹੁੰਦੀਆਂ ਹਨ। ਔਸਤਨ, ਦੋਹਾਂ ਦੀ ਬੁੱਧੀ-ਸਮਰੱਥਾ ਬਰਾਬਰ ਹੁੰਦੀ ਹੈ। ਪਰ, ਲਿੰਗ ਕੁਸ਼ਲਤਾਵਾਂ ਵੱਖ-ਵੱਖ ਹੁੰਦੀਆਂ ਹਨ। ਉਦਾਹਰਣ ਵਜੋਂ, ਮਰਦਾਂ ਦੀ ਤ੍ਰੈ-ਆਯਾਮੀ ਸੋਚ ਵਧੀਆ ਹੁੰਦੀ ਹੈ। ਉਹ ਗਣਿਤ ਦੇ ਸਵਾਲ ਵਧੀਆ ਢੰਗ ਨਾਲ ਹੱਲ ਕਰਦੇ ਹਨ। ਦੂਜੇ ਪਾਸੇ, ਔਰਤਾਂ ਦੀ ਯਾਦਸ਼ਕਤੀ ਵਧੀਆ ਹੁੰਦੀ ਹੈ। ਅਤੇ ਉਹ ਭਾਸ਼ਾਵਾਂ ਵਿੱਚ ਛੇਤੀ ਮਾਹਿਰ ਹੋ ਜਾਂਦੀਆਂ ਹਨ। ਔਰਤਾਂ ਸ਼ਬਦ-ਜੋੜ ਅਤੇ ਵਿਆਕਰਣ ਵਿੱਚ ਘੱਟ ਗ਼ਲਤੀਆਂ ਕਰਦੀਆਂ ਹਨ। ਉਨ੍ਹਾਂ ਦੀ ਸ਼ਬਦਾਵਲੀ ਵੀ ਵਿਸ਼ਾਲ ਹੁੰਦੀ ਹੈ ਅਤੇ ਉਹ ਵਧੇਰੇ ਸਹਿਜਤਾ ਨਾਲ ਪੜ੍ਹਦੀਆਂ ਹਨ। ਇਸਲਈ, ਉਹ ਭਾਸ਼ਾ ਇਮਤਿਹਾਨਾਂ ਵਿੱਚ ਵਿਸ਼ੇਸ਼ ਤੌਰ 'ਤੇ ਚੰਗੇ ਨਤੀਜੇ ਪ੍ਰਾਪਤ ਕਰਦੀਆਂ ਹਨ। ਔਰਤਾਂ ਦੀ ਭਾਸ਼ਾਈ ਮੁਹਾਰਤ ਦਾ ਰਾਜ਼ ਉਨ੍ਹਾਂ ਦਾ ਦਿਮਾਗ ਹੁੰਦਾ ਹੈ। ਮਰਦ ਅਤੇ ਔਰਤ ਦੇ ਦਿਮਾਗ ਵੱਖ-ਵੱਖ ਢੰਗ ਨਾਲ ਵਿਵਸਥਿਤ ਹੁੰਦੇ ਹਨ। ਦਿਮਾਗ ਦਾ ਖੱਬਾ ਭਾਗ ਭਾਸ਼ਾ ਲਈ ਜ਼ਿੰਮੇਵਾਰ ਹੁੰਦਾ ਹੈ। ਇਹ ਖੇਤਰ ਭਾਸ਼ਾਈ ਕਾਰਜ-ਪ੍ਰਣਾਲੀਆਂ ਨੂੰ ਕਾਬੂ ਵਿੱਚ ਰੱਖਦਾ ਹੈ। ਇਸਦੇ ਬਾਵਜੂਦ, ਬੋਲੀ ਨੂੰ ਸੰਸਾਧਿਤ ਕਰਨ ਸਮੇਂ ਔਰਤਾਂ ਦਿਮਾਗ ਦੇ ਦੋਵੇਂ ਭਾਗਾਂ ਦੀ ਵਰਤੋਂ ਕਰਦੀਆਂ ਹਨ। ਇਸਤੋਂ ਛੁੱਟ, ਉਨ੍ਹਾਂ ਦੇ ਦਿਮਾਗ ਦੇ ਦੋਵੇਂ ਭਾਗ ਵਿਚਾਰਾਂ ਦੀ ਅਦਲਾ-ਬਦਲੀ ਵਧੀਆ ਢੰਗ ਨਾਲ ਕਰ ਸਕਦੇ ਹਨ। ਇਸਲਈ, ਔਰਤ ਦਾ ਦਿਮਾਗ ਬੋਲੀ ਦੇ ਸੰਸਾਧਨ ਦੌਰਾਨ ਵਧੇਰੇ ਕ੍ਰਿਆਸ਼ੀਲ ਹੁੰਦਾ ਹੈ। ਅਤੇ ਔਰਤਾਂ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿਤ ਕਰ ਸਕਦੀਆਂ ਹਨ। ਦਿਮਾਗਾਂ ਦੇ ਵੱਖ-ਵੱਖ ਹੋਣ ਦਾ ਕਾਰਨ ਅਜੇ ਵੀ ਸਪੱਸ਼ਟ ਨਹੀਂ ਹੈ। ਕੁਝ ਵਿਗਿਆਨੀ ਸਮਝਦੇ ਹਨ ਕਿ ਇਸਦਾ ਕਾਰਨ ਜੀਵ-ਵਿਗਿਆਨ ਹੈ। ਔਰਤਾਂ ਅਤੇ ਮਰਦਾਂ ਦੇ ਅਨੁਵੰਸ਼ਕ ਤੱਤ ਦਿਮਾਗ ਦੇ ਵਿਕਾਸ ਉੱਤੇ ਪ੍ਰਭਾਵ ਪਾਉਂਦੇ ਹਨ। ਔਰਤਾਂ ਅਤੇ ਮਰਦ ਹਾਰਮੋਨਜ਼ ਦੇ ਕਾਰਨ ਇੱਕ-ਦੂਜੇ ਤੋਂ ਅਲੱਗ ਹੁੰਦੇ ਹਨ। ਕਈ ਕਹਿੰਦੇ ਹਨ ਕਿ ਸਾਡਾ ਪਾਲਣ-ਪੋਸਣ ਸਾਡੇ ਵਿਕਾਸ ਉੱਤੇ ਪ੍ਰਭਾਵ ਪਾਉਂਦਾ ਹੈ। ਕਿਉਂਕਿ ਬੱਚੀਆਂ ਨੂੰ ਜ਼ਿਆਦਾ ਗੱਲਬਾਤ ਅਤੇ ਪੜ੍ਹਨ ਨੂੰ ਮਿਲਦਾ ਹੈ। ਦੂਜੇ ਪਾਸੇ, ਛੋਟੇ ਲੜਕਿਆਂ ਨੂੰ ਜ਼ਿਆਦਾ ਤਕਨੀਕੀ ਖਿਡੌਣੇ ਪ੍ਰਾਪਤ ਹੁੰਦੇ ਹਨ। ਇਸਲਈ, ਸ਼ਾਇਦ ਸਾਡਾ ਵਾਤਾਵਰਣ ਸਾਡੇ ਦਿਮਾਗ ਨੂੰ ਵਿਕਸਿਤ ਕਰਦਾ ਹੈ। ਦੂਜੇ ਪਾਸੇ, ਕੁਝ ਭਿੰਨਤਾਵਾਂ ਵਿਸ਼ਵ ਪੱਧਰ 'ਤੇ ਮੌਜੂਦ ਹੁੰਦੀਆਂ ਹਨ। ਅਤੇ ਬੱਚਿਆਂ ਦਾ ਪਾਲਣ-ਪੋਸਣ ਹਰੇਕ ਸਭਿਆਚਾਰ ਵਿੱਚ ਵੱਖ ਹੁੰਦਾ ਹੈ...