ਪ੍ਹੈਰਾ ਕਿਤਾਬ

pa ਅਗਿਆ ਦੇਣਾ   »   am ሊፈቀድለት ይችላል

73 [ਤਿਹੱਤਰ]

ਅਗਿਆ ਦੇਣਾ

ਅਗਿਆ ਦੇਣਾ

73 [ሰባ ሶስት]

73 [ሰባ ሶስት]

ሊፈቀድለት ይችላል

fik’adi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਕੀ ਤੈਨੂੰ ਹੁਣੇ ਤੋਂ ਗੱਡੀ ਚਲਾਉਣ ਦੀ ਆਗਿਆ ਹੈ? እንድትነ-/ጂ -ቃ--አግኝ--ል--ል? እ_______ ፍ__ አ_________ እ-ድ-ነ-/- ፍ-ድ አ-ኝ-ካ-/-ል- ----------------------- እንድትነዳ/ጂ ፍቃድ አግኝተካል/ሻል? 0
f--’a-i f______ f-k-a-i ------- fik’adi
ਕੀ ਤੈਨੂੰ ਹੁਣੇ ਤੋਂ ਗੱਡੀ ਸ਼ਰਾਬ ਪੀਣ ਦੀ ਆਗਿਆ ਹੈ? አልኮል እ-ድትጠ-/--ፍ---አ-ኝተ-----? አ___ እ_______ ፍ__ አ_________ አ-ኮ- እ-ድ-ጠ-/- ፍ-ድ አ-ኝ-ካ-/-ል- ---------------------------- አልኮል እንድትጠጣ/ጪ ፍቃድ አግኝተካል/ሻል? 0
f--’adi f______ f-k-a-i ------- fik’adi
ਕੀ ਤੈਨੂੰ ਹੁਣੇ ਤੋਂ ਇਕੱਲੇ ਵਿਦੇਸ਼ ਜਾਣ ਦੀ ਆਗਿਆ ਹੈ? ብቻህን-ሽ- ---ሌላ ሃገ--መሄ--ፍ-- አ-ኝተ----ል? ብ______ ወ_ ሌ_ ሃ__ መ__ ፍ__ አ_________ ብ-ህ-/-ን ወ- ሌ- ሃ-ር መ-ድ ፍ-ድ አ-ኝ-ካ-/-ል- ------------------------------------ ብቻህን/ሽን ወደ ሌላ ሃገር መሄድ ፍቃድ አግኝተካል/ሻል? 0
ini---i-----------’--i-ā--nyit-ka--------? i_____________ f______ ā__________________ i-i-i-i-e-a-j- f-k-a-i ā-i-y-t-k-l-/-h-l-? ------------------------------------------ iniditineda/jī fik’adi āginyitekali/shali?
ਕਰ ਸਕਣਾ ፈ-ድ ፈ__ ፈ-ድ --- ፈቃድ 0
inidi--n-d--jī -ik’--- -gi--it---li/-hal-? i_____________ f______ ā__________________ i-i-i-i-e-a-j- f-k-a-i ā-i-y-t-k-l-/-h-l-? ------------------------------------------ iniditineda/jī fik’adi āginyitekali/shali?
ਕੀ ਅਸੀਂ ਇੱਥੇ ਸਿਗਰਟ ਪੀ ਸਕਦੇ / ਸਕਦੀਆਂ ਹਾਂ। እ-- ለ-ጨስ-ይ-ቀ-ልናል? እ__ ለ___ ይ_______ እ-ህ ለ-ጨ- ይ-ቀ-ል-ል- ----------------- እዚህ ለማጨስ ይፈቀድልናል? 0
i-------eda/jī f---ad- -g--yite--l--sh---? i_____________ f______ ā__________________ i-i-i-i-e-a-j- f-k-a-i ā-i-y-t-k-l-/-h-l-? ------------------------------------------ iniditineda/jī fik’adi āginyitekali/shali?
ਕੀ ਇੱਥੇ ਸਿਗਰਟ ਪੀਤੀ ਜਾ ਸਕਦੀ ਹਾਂ? እ-ህ--ጨስ --ፈ-ደ---? እ__ ማ__ የ____ ነ__ እ-ህ ማ-ስ የ-ፈ-ደ ነ-? ----------------- እዚህ ማጨስ የተፈቀደ ነው? 0
ā-ikoli--ni-----’e-’--c--ī-f----di ----yiteka-i-shal-? ā______ i_________________ f______ ā__________________ ā-i-o-i i-i-i-i-’-t-a-c-’- f-k-a-i ā-i-y-t-k-l-/-h-l-? ------------------------------------------------------ ālikoli iniditit’et’a/ch’ī fik’adi āginyitekali/shali?
ਕੀ ਕ੍ਰੈਡਿਟ ਕਾਰਡ ਨਾਲ ਪੈਸੇ ਦਿੱਤੇ ਜਾ ਸਕਦੇ ਹਨ? በባንክ-ካ---መ-ፈል---ቀዳ-? በ___ ካ__ መ___ ይ_____ በ-ን- ካ-ድ መ-ፈ- ይ-ቀ-ል- -------------------- በባንክ ካርድ መክፈል ይፈቀዳል? 0
āli-o-- ---------et-a/ch’- fi-’----āg-ny----a-----a-i? ā______ i_________________ f______ ā__________________ ā-i-o-i i-i-i-i-’-t-a-c-’- f-k-a-i ā-i-y-t-k-l-/-h-l-? ------------------------------------------------------ ālikoli iniditit’et’a/ch’ī fik’adi āginyitekali/shali?
ਕੀ ਯਾਤਰੀ ਚੈੱਕ ਨਾਲ ਪੈਸੇ ਦਿੱਤੇ ਜਾ ਸਕਦੇ ਹਨ? በ---------ፈ-ዳ-? በ__ መ___ ይ_____ በ-ክ መ-ፈ- ይ-ቀ-ል- --------------- በቼክ መክፈል ይፈቀዳል? 0
āl--o-- i--di---’--’-/ch------’a-i --i--ite-a--/--ali? ā______ i_________________ f______ ā__________________ ā-i-o-i i-i-i-i-’-t-a-c-’- f-k-a-i ā-i-y-t-k-l-/-h-l-? ------------------------------------------------------ ālikoli iniditit’et’a/ch’ī fik’adi āginyitekali/shali?
ਕੀ ਸਿਰਫ ਨਕਦ ਪੈਸੇ ਦਿੱਤੇ ਜਾ ਸਕਦੇ ਹਨ? በ------- -- መክ----ፈ--ል? በ__ ገ___ ብ_ መ___ ይ_____ በ-ሬ ገ-ዘ- ብ- መ-ፈ- ይ-ቀ-ል- ----------------------- በጥሬ ገንዘብ ብቻ መክፈል ይፈቀዳል? 0
b-chah----s---i---de l-la----e-----hēdi--i----i -g---i-----i-s----? b______________ w___ l___ h_____ m_____ f______ ā__________________ b-c-a-i-i-s-i-i w-d- l-l- h-g-r- m-h-d- f-k-a-i ā-i-y-t-k-l-/-h-l-? ------------------------------------------------------------------- bichahini/shini wede lēla hageri mehēdi fik’adi āginyitekali/shali?
ਕੀ ਮੈਂ ਫੋਨ ਕਰ ਸਕਦਾ / ਸਕਦੀ ਹਾਂ? አን- መደ-ል ይ-ቀ----? አ__ መ___ ይ_______ አ-ዴ መ-ወ- ይ-ቀ-ል-ል- ----------------- አንዴ መደወል ይፈቀድልኛል? 0
b------n--shi----ede--ē-a hage-- -e-ēdi -ik’-di ā-i---tek---/-ha--? b______________ w___ l___ h_____ m_____ f______ ā__________________ b-c-a-i-i-s-i-i w-d- l-l- h-g-r- m-h-d- f-k-a-i ā-i-y-t-k-l-/-h-l-? ------------------------------------------------------------------- bichahini/shini wede lēla hageri mehēdi fik’adi āginyitekali/shali?
ਕੀ ਮੈਂ ਕੁਝ ਪੁੱਛ ਸਕਦਾ / ਸਕਦੀ ਹਾਂ? አንዴ --------መ----ይ-ቀድል-ል? አ__ ጥ__ ነ__ መ___ ይ_______ አ-ዴ ጥ-ት ነ-ር መ-የ- ይ-ቀ-ል-ል- ------------------------- አንዴ ጥቂት ነገር መጠየቅ ይፈቀድልኛል? 0
bichah-ni-s--n- ---- -------g--i m---d--fi-’--- āg-ny-----l-/sh---? b______________ w___ l___ h_____ m_____ f______ ā__________________ b-c-a-i-i-s-i-i w-d- l-l- h-g-r- m-h-d- f-k-a-i ā-i-y-t-k-l-/-h-l-? ------------------------------------------------------------------- bichahini/shini wede lēla hageri mehēdi fik’adi āginyitekali/shali?
ਕੀ ਮੈਂ ਕੁਝ ਕਹਿ ਸਕਦਾ / ਸਕਦੀ ਹਾਂ? አን--ጥቂት --ር -ና----ፈ-ድ-ኛል? አ__ ጥ__ ነ__ መ___ ይ_______ አ-ዴ ጥ-ት ነ-ር መ-ገ- ይ-ቀ-ል-ል- ------------------------- አንዴ ጥቂት ነገር መናገር ይፈቀድልኛል? 0
f--’--i f______ f-k-a-i ------- fek’adi
ਉਸਨੂੰ ਬਾਗ ਵਿੱਚ ਸੌਣ ਦੀ ਆਗਿਆ ਨਹੀਂ ਹੈ। እ- በፓር------እን-ተኛ-አልተ-ቀ-ለ-ም። እ_ በ___ ው__ እ____ አ_________ እ- በ-ር- ው-ጥ እ-ዲ-ኛ አ-ተ-ቀ-ለ-ም- ---------------------------- እሱ በፓርኩ ውስጥ እንዲተኛ አልተፈቀደለትም። 0
f---a-i f______ f-k-a-i ------- fek’adi
ਉਸਨੂੰ ਗੱਡੀ ਵਿੱਚ ਸੌਣ ਦੀ ਆਗਿਆ ਨਹੀਂ ਹੈ। እ- በመ-- -ስ- እን-ተኛ ---ፈቀደለ-ም። እ_ በ___ ው__ እ____ አ_________ እ- በ-ኪ- ው-ጥ እ-ዲ-ኛ አ-ተ-ቀ-ለ-ም- ---------------------------- እሱ በመኪና ውስጥ እንዲተኛ አልተፈቀደለትም። 0
f-k-adi f______ f-k-a-i ------- fek’adi
ਉਸਨੂੰ ਰੇਲਵੇ ਸਟੇਸ਼ਨ ਤੇ ਸੌਣ ਦੀ ਆਗਿਆ ਨਹੀਂ ਹੈ। እሱ በ-ቡር ጣ-ያ-ው----ን-ተ- አ-ተፈ-ደ--ም። እ_ በ___ ጣ__ ው__ እ____ አ_________ እ- በ-ቡ- ጣ-ያ ው-ጥ እ-ዲ-ኛ አ-ተ-ቀ-ለ-ም- -------------------------------- እሱ በባቡር ጣቢያ ውስጥ እንዲተኛ አልተፈቀደለትም። 0
iz--i lem-c--e-i-y-fek-e------li? i____ l_________ y_______________ i-ī-i l-m-c-’-s- y-f-k-e-i-i-a-i- --------------------------------- izīhi lemach’esi yifek’edilinali?
ਕੀ ਅਸੀਂ ਬੈਠ ਸਕਦੇ / ਸਕਦੀਆਂ ਹਾਂ? መቀመ-------ናል? መ___ ይ_______ መ-መ- ይ-ቀ-ል-ል- ------------- መቀመጥ ይፈቀድልናል? 0
iz--i l--ac-’--i---fek--dil-n-l-? i____ l_________ y_______________ i-ī-i l-m-c-’-s- y-f-k-e-i-i-a-i- --------------------------------- izīhi lemach’esi yifek’edilinali?
ਕੀ ਸਾਨੂੰ ਮੈਨਿਊ – ਕਾਰਡ ਮਿਲ ਸਕਦਾ ਹੈ? የ-----ርዝ--ማ-- ማ-ኘት----ድ---? የ___ ዝ___ ማ__ ማ___ ይ_______ የ-ግ- ዝ-ዝ- ማ-ጫ ማ-ኘ- ይ-ቀ-ል-ል- --------------------------- የምግብ ዝርዝር ማውጫ ማግኘት ይፈቀድልናል? 0
izīhi l-mach’esi-yife--------al-? i____ l_________ y_______________ i-ī-i l-m-c-’-s- y-f-k-e-i-i-a-i- --------------------------------- izīhi lemach’esi yifek’edilinali?
ਕੀ ਅਸੀਂ ਅਲੱਗ – ਅਲੱਗ ਪੈਸੇ ਦੇ ਸਕਦੇ / ਸਕਦੀਆਂ ਹਾਂ। ለየ-ቻ-መክፈል ይፈ-ድ---? ለ___ መ___ ይ_______ ለ-ብ- መ-ፈ- ይ-ቀ-ል-ል- ------------------ ለየብቻ መክፈል ይፈቀድልናል? 0
i-ī-- -a--’e-i-yetefe--e-e ne--? i____ m_______ y__________ n____ i-ī-i m-c-’-s- y-t-f-k-e-e n-w-? -------------------------------- izīhi mach’esi yetefek’ede newi?

ਦਿਮਾਗ ਨਵੇਂ ਸ਼ਬਦ ਕਿਵੇਂ ਸਿੱਖਦਾ ਹੈ

ਜਦੋਂ ਅਸੀਂ ਨਵੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡਾ ਦਿਮਾਗ ਨਵੀਂ ਸਮੱਗਰੀ ਦਰਜ ਕਰਦਾ ਹੈ। ਸਿਖਲਾਈ ਕੇਵਲ ਨਿਰੰਤਰ ਦੁਹਰਾਈ ਨਾਲ ਕੰਮ ਕਰਦੀ ਹੈ। ਸਾਡਾ ਦਿਮਾਗ ਕਿੰਨੀ ਚੰਗੀ ਤਰ੍ਹਾਂ ਸ਼ਬਦਾਂ ਨੂੰ ਦਰਜ ਕਰਦਾ ਹੈ, ਕਈ ਕਾਰਕਾਂ ਉੱਤੇ ਨਿਰਭਰ ਕਰਦਾ ਹੈ। ਪਰ ਸਭ ਤੋਂ ਮਹੱਤਵਪੂਰਨ ਚੀਜ਼ ਇਹ ਕਿ ਸਾਨੂੰ ਨਿਯਮਿਤ ਰੂਪ ਵਿੱਚ ਸ਼ਬਦਾਵਲੀ ਦੀ ਸਮੀਖਿਆ ਕਰਨੀ ਚਾਹੀਦੀ ਹੈ। ਕੇਵਲ ਉਹੀ ਸ਼ਬਦ ਜਿਹੜੇ ਅਸੀਂ ਵਰਤਦੇ ਜਾਂ ਲਿਖਦੇ ਹਾਂ, ਦਰਜ ਹੁੰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਇਹ ਸ਼ਬਦ ਚਿੱਤਰਾਂ ਵਾਂਗ ਸੰਗ੍ਰਹਿਤ ਹੁੰਦੇ ਹਨ। ਸਿਖਲਾਈ ਦਾ ਇਹੀ ਸਿਧਾਂਤ ਬਾਂਦਰਾਂ ਉੱਤੇ ਵੀ ਲਾਗੂ ਹੁੰਦਾ ਹੈ। ਬਾਂਦਰ ਸ਼ਬਦਾਂ ਨੂੰ ‘ਪੜ੍ਹਨਾ’ ਸਿੱਖ ਸਕਦੇ ਹਨ, ਜੇਕਰ ਉਹ ਇਨ੍ਹਾਂ ਨੂੰ ਅਕਸਰ ਵਾਰ-ਵਾਰ ਦੇਖਦੇ ਹਨ। ਭਾਵੇਂ ਉਹ ਸ਼ਬਦਾਂ ਨੂੰ ਸਮਝਦੇ ਨਹੀਂ, ਉਹ ਇਨ੍ਹਾਂ ਦੇ ਅਕਾਰ ਦੁਆਰਾ ਇਨ੍ਹਾਂ ਨੂੰ ਪਛਾਣ ਲੈਂਦੇ ਹਨ। ਇੱਕ ਭਾਸ਼ਾ ਨੂੰ ਸਹਿਜਤਾ ਨਾਲ ਬੋਲਣ ਲਈ, ਸਾਨੂੰ ਬਹਤ ਸਾਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਇਸ ਵਾਸਤੇ, ਸ਼ਬਦਾਵਲੀ ਚੰਗੀ ਤਰ੍ਹਾਂ ਆਯੋਜਿਤ ਹੋਣੀ ਚਾਹੀਦੀ ਹੈ। ਕਿਉਂਕਿ ਸਾਡੀ ਯਾਦਾਸ਼ਤ ਇੱਕ ਸੰਗ੍ਰਹਿ ਵਜੋਂ ਕੰਮ ਕਰਦੀ ਹੈ। ਸ਼ਬਦਾਂ ਨੂੰ ਤੇਜ਼ੀ ਨਾਲ ਲੱਭਣ ਲਈ, ਇਸਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਲ ਕਿੱਥੇ ਕਰਨੀ ਹੈ। ਇਸਲਈ, ਸ਼ਬਦਾਂ ਨੂੰ ਇੱਕ ਵਿਸ਼ੇਸ਼ ਸੰਦਰਭ ਵਿੱਚ ਸਿੱਖਣਾ ਬਿਹਤਰ ਹੁੰਦਾ ਹੈ। ਫੇਰ ਸਾਡਾ ਦਿਮਾਗ ਹਮੇਸ਼ਾਂ ਸਹੀ ‘ਫ਼ਾਈਲ’ ਖੋਲ੍ਹਣ ਦੇ ਯੋਗ ਹੋਵੇਗਾ। ਪਰ ਫੇਰ ਵੀ ਜੋ ਕੁਝ ਅਸੀਂ ਚੰਗੀ ਤਰ੍ਹਾਂ ਸਿੱਖਿਆ ਹੁੰਦਾ ਹੈ, ਭੁੱਲ ਸਕਦਾ ਹੈ। ਅਜਿਹੀ ਹਾਲਤ ਵਿੱਚ, ਜਾਣਕਾਰੀ ਕ੍ਰਿਆਸ਼ੀਲ ਯਾਦਾਸ਼ਤ ਤੋਂ ਅਕ੍ਰਿਆਸ਼ੀਲ ਯਾਦਾਸ਼ਤ ਵਿੱਚ ਚਲੀ ਜਾਂਦੀ ਹੈ। ਭੁੱਲਣ ਦੁਆਰਾ, ਅਸੀਂ ਆਪਣੇ ਆਪ ਨੂੰ ਗ਼ੈਰ-ਲੋੜੀਂਦੀ ਜਾਣਕਾਰੀ ਤੋਂ ਆਜ਼ਾਦ ਕਰਵਾ ਲੈਂਦੇ ਹਾਂ। ਇਸ ਤਰ੍ਹਾਂ ਸਾਡਾ ਦਿਮਾਗ ਨਵੀਆਂ ਅਤੇ ਵਧੇਰੇ ਮਹੱਤਵਪੂਰਨ ਚੀਜ਼ਾਂ ਲਈ ਜਗ੍ਹਾ ਬਣਾ ਲੈਂਦਾ ਹੈ। ਇਸਲਈ, ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਜਾਣਕਾਰੀ ਨੂੰ ਨਿਯਮਿਤ ਰੂਪ ਵਿੱਚ ਕ੍ਰਿਆਸ਼ੀਲ ਰੱਖੀਏ। ਪਰ ਅਕ੍ਰਿਆਸ਼ੀਲ ਯਾਦਾਸ਼ਤ ਵਿੱਚ ਮੌਜੂਦ ਜਾਣਕਾਰੀ ਹਮੇਸ਼ਾਂ ਲਈ ਨਹੀਂ ਖ਼ਤਮ ਹੁੰਦੀ। ਜਦੋਂ ਅਸੀਂ ਕੋਈ ਭੁੱਲਿਆ ਚਾ ਚੁਕਾ ਸ਼ਬਦ ਦੇਖਦੇ ਹਾਂ, ਅਸੀਂ ਇਸਨੂੰ ਮੁੜ ਯਾਦ ਕਰ ਲੈਂਦੇ ਹਾਂ। ਉਹ ਸਭ ਕੁਝ ਜਿਹੜਾ ਅਸੀਂ ਪਹਿਲਾਂ ਸਿੱਖਿਆ ਹੁੰਦਾ ਹੈ, ਦੂਜੀ ਵਾਰ ਵਧੇਰੇ ਜਲਦੀਸਿੱਖ ਲੈਂਦੇ ਹਾਂ। ਜਿਹੜੇ ਆਪਣੀ ਸ਼ਬਦਾਵਲੀ ਨੂੰ ਵਧਾਉਣਾ ਚਾਹੁੰਦੇ ਹਨ, ਨੂੰ ਆਪਣੇ ਸ਼ੌਕਾਂ ਨੂੰ ਵੀਵਧਾਉਣਾ ਚਾਹੀਦਾ ਹੈ। ਕਿਉਂਕਿ ਸਾਡੇ ਵਿੱਚੋਂ ਹਰੇਕ ਕੋਲ ਕੁਝ ਰੁਝਾਨ ਹੁੰਦੇ ਹਨ। ਇਸਲਈ, ਅਸੀਂ ਆਪਣੇ ਆਪ ਨੂੰ ਵਿਸ਼ੇਸ਼ ਤੌਰ 'ਤੇ ਉਹੀ ਚੀਜ਼ਾਂ ਵਿੱਚ ਵਿਅਸਤ ਰੱਖਦੇ ਹਾਂ। ਪਰ ਇੱਕ ਭਾਸ਼ਾ ਵਿੱਚ ਕਈ ਵੱਖ-ਵੱਖ ਅਰਥ-ਖੇਤਰ ਹੁੰਦੇ ਹਨ। ਸਿਆਸਤ ਵਿੱਚ ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਕਦੀ-ਕਦੀ ਖੇਡਾਂ ਨਾਲ ਸੰਬੰਧਤ ਅਖ਼ਬਾਰ ਵੀ ਪੜ੍ਹਨੇ ਚਾਹੀਦੇ ਹਨ!