ਪ੍ਹੈਰਾ ਕਿਤਾਬ

pa ਸੰਬੰਧਵਾਚਕ ਪੜਨਾਂਵ 1   »   am የያዙ ተውላጠሮች 1

66 [ਛਿਆਹਠ]

ਸੰਬੰਧਵਾਚਕ ਪੜਨਾਂਵ 1

ਸੰਬੰਧਵਾਚਕ ਪੜਨਾਂਵ 1

66 [ስልሳ ስድስት]

66 [ስልሳ ስድስት]

የያዙ ተውላጠሮች 1

āgenazabī tewilat’e simi 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਮੈਂ – ਮੇਰਾ / ਮੇਰੀ / ਮੇਰੇ እኔ - -ኔ እ_ – የ_ እ- – የ- ------- እኔ – የኔ 0
āg-na--b- t-w-la-’--si-i-1 ā________ t________ s___ 1 ā-e-a-a-ī t-w-l-t-e s-m- 1 -------------------------- āgenazabī tewilat’e simi 1
ਮੈਨੂੰ ਆਪਣੀ ਚਾਬੀ ਨਹੀਂ ਮਿਲ ਰਹੀ ਹੈ। ቁ----ማግ-ት-አል--ኩም። ቁ___ ማ___ አ______ ቁ-ፌ- ማ-ኘ- አ-ቻ-ኩ-። ----------------- ቁልፌን ማግኘት አልቻልኩም። 0
ā-ena-ab--tew-l-t’e s-mi 1 ā________ t________ s___ 1 ā-e-a-a-ī t-w-l-t-e s-m- 1 -------------------------- āgenazabī tewilat’e simi 1
ਮੈਨੂੰ ਆਪਣੀ ਟਿਕਟ ਨਹੀਂ ਮਿਲ ਰਹੀ। ትኬቴ---ግ----ልቻ--ም። ት___ ማ___ አ______ ት-ቴ- ማ-ኘ- አ-ቻ-ኩ-። ----------------- ትኬቴን ማግኘት አልቻልኩም። 0
i-ē----enē i__ – y___ i-ē – y-n- ---------- inē – yenē
ਤੂੰ – ਤੇਰਾ / ਤੇਰੀ / ਤੇਰੇ አ-ተ---------/ቺ አ___ ቺ – ያ____ አ-ተ- ቺ – ያ-ተ-ቺ -------------- አንተ/ ቺ – ያንተ/ቺ 0
in--– yenē i__ – y___ i-ē – y-n- ---------- inē – yenē
ਕੀ ਤੈਨੂੰ ਆਪਣੀ ਚਾਬੀ ਮਿਲ ਗਈ ਹੈ? ቁል-ህ-/ሽን -ገኘ-ው/-ው? ቁ_______ አ________ ቁ-ፍ-ን-ሽ- አ-ኘ-ው-ሽ-? ------------------ ቁልፍህን/ሽን አገኘከው/ሽው? 0
i-ē----e-ē i__ – y___ i-ē – y-n- ---------- inē – yenē
ਕੀ ਤੈਨੂੰ ਆਪਣੀ ਟਿਕਟ ਮਿਲ ਗਈ ਹੈ? ት---ን/ሽን---ኘ--/ሽው? ት_______ አ________ ት-ት-ን-ሽ- አ-ኘ-ው-ሽ-? ------------------ ትኬትህን/ሽን አገኘከው/ሽው? 0
k’u-if--i--a--n-e-i-āl--h-liku-i. k________ m________ ā____________ k-u-i-ē-i m-g-n-e-i ā-i-h-l-k-m-. --------------------------------- k’ulifēni maginyeti ālichalikumi.
ਉਹ – ਉਸਦਾ / ਉਸਦੀ / ਉਸਦੇ እ- – የሱ እ_ – የ_ እ- – የ- ------- እሱ – የሱ 0
k-ulifēni -a-in-e-i ---cha---umi. k________ m________ ā____________ k-u-i-ē-i m-g-n-e-i ā-i-h-l-k-m-. --------------------------------- k’ulifēni maginyeti ālichalikumi.
ਕੀ ਤੈਨੂੰ ਪਤਾ ਹੈ, ਉਸਦੀ ਚਾਬੀ ਕਿੱਥੇ ਹੈ? የሱ --ፍ -- --ዳለ -ውቃ------? የ_ ቁ__ የ_ እ___ ታ_________ የ- ቁ-ፍ የ- እ-ዳ- ታ-ቃ-ህ-ያ-ሽ- ------------------------- የሱ ቁልፍ የት እንዳለ ታውቃለህ/ያለሽ? 0
k---if-n--ma-i-ye-----ic---i-um-. k________ m________ ā____________ k-u-i-ē-i m-g-n-e-i ā-i-h-l-k-m-. --------------------------------- k’ulifēni maginyeti ālichalikumi.
ਕੀ ਤੈਨੂੰ ਪਤਾ ਹੈ, ਉਸਦੀ ਟਿਕਟ ਕਿੱਥੇ ਹੈ? የ----ት--ት-እን-ለ ታው-ለ---ለ-? የ_ ት__ የ_ እ___ ታ_________ የ- ት-ት የ- እ-ዳ- ታ-ቃ-ህ-ያ-ሽ- ------------------------- የሱ ትኬት የት እንዳለ ታውቃለህ/ያለሽ? 0
t-k-tē---ma--n-et---li-ha-ik-m-. t_______ m________ ā____________ t-k-t-n- m-g-n-e-i ā-i-h-l-k-m-. -------------------------------- tikētēni maginyeti ālichalikumi.
ਉਹ – ਉਸਦਾ / ਉਸਦੀ / ਉਸਦੇ እሷ---የእሷ እ_ – የ__ እ- – የ-ሷ -------- እሷ – የእሷ 0
t-k----i ma-i--e-i ālic----ku--. t_______ m________ ā____________ t-k-t-n- m-g-n-e-i ā-i-h-l-k-m-. -------------------------------- tikētēni maginyeti ālichalikumi.
ਉਸਦੇ ਪੈਸੇ ਚੋਰੀ ਹੋ ਗਏ ਹਨ। የ---ገንዘብ-የ-ም። የ__ ገ___ የ___ የ-ሷ ገ-ዘ- የ-ም- ------------- የእሷ ገንዘብ የለም። 0
ti-ē-ēni m-g-ny--i āl-c-al-k-mi. t_______ m________ ā____________ t-k-t-n- m-g-n-e-i ā-i-h-l-k-m-. -------------------------------- tikētēni maginyeti ālichalikumi.
ਅਤੇ ਉਸਦਾ ਕ੍ਰੈਡਿਟ ਕਾਰਡ ਵੀ ਚੋਰੀ ਹੋ ਗਿਆ ਹੈ। እ--የ---የ-ን- -ር-ም --ም። እ_ የ__ የ___ ካ___ የ___ እ- የ-ሷ የ-ን- ካ-ድ- የ-ም- --------------------- እና የእሷ የባንክ ካርድም የለም። 0
ā-it----hī – -an----chī ā_____ c__ – y_________ ā-i-e- c-ī – y-n-t-/-h- ----------------------- ānite/ chī – yanite/chī
ਅਸੀਂ – ਸਾਡਾ / ਸਾਡੀ / ਸਾਡੇ እ- –--እኛ እ_ – የ__ እ- – የ-ኛ -------- እኛ – የእኛ 0
ā-ite/---ī-- ---i-e/--ī ā_____ c__ – y_________ ā-i-e- c-ī – y-n-t-/-h- ----------------------- ānite/ chī – yanite/chī
ਸਾਡੇ ਦਾਦਾ ਜੀ ਬੀਮਾਰ ਹਨ। የ-ኛ-ወንድ-አያት---ም-ኛ---። የ__ ወ__ አ__ ህ____ ነ__ የ-ኛ ወ-ድ አ-ት ህ-ም-ኛ ነ-። --------------------- የእኛ ወንድ አያት ህመምተኛ ነው። 0
ā-i-e---hī-–-y--i-e/chī ā_____ c__ – y_________ ā-i-e- c-ī – y-n-t-/-h- ----------------------- ānite/ chī – yanite/chī
ਸਾਡੀ ਦਾਦੀ ਦੀ ਸਿਹਤ ਚੰਗੀ ਹੈ। የእኛ -----ት-ጤነ---ት። የ__ ሴ_ አ__ ጤ__ ና__ የ-ኛ ሴ- አ-ት ጤ-ኛ ና-። ------------------ የእኛ ሴት አያት ጤነኛ ናት። 0
k-u---ih--i-shi-- -g----ke--/shiw-? k________________ ā________________ k-u-i-i-i-i-s-i-i ā-e-y-k-w-/-h-w-? ----------------------------------- k’ulifihini/shini āgenyekewi/shiwi?
ਤੁਸੀਂ ਸਾਰੇ – ਤੁਹਾਡਾ / ਤੁਹਾਡੀ / ਤੁਹਾਡੇ እ-ንተ---የእ-ንተ እ___ – የ____ እ-ን- – የ-ና-ተ ------------ እናንተ – የእናንተ 0
k’--if-h------in- --e--e-e--/---wi? k________________ ā________________ k-u-i-i-i-i-s-i-i ā-e-y-k-w-/-h-w-? ----------------------------------- k’ulifihini/shini āgenyekewi/shiwi?
ਬੱਚਿਓ, ਤੁਹਾਡੇ ਪਿਤਾ ਜੀ ਕਿੱਥੇ ਹਨ? ል-ች- የእና-ተ አ---የ- ነ-? ል___ የ____ አ__ የ_ ነ__ ል-ች- የ-ና-ተ አ-ት የ- ነ-? --------------------- ልጆች! የእናንተ አባት የት ነው? 0
k’u-i--h-----------gen---e--/--iwi? k________________ ā________________ k-u-i-i-i-i-s-i-i ā-e-y-k-w-/-h-w-? ----------------------------------- k’ulifihini/shini āgenyekewi/shiwi?
ਬੱਚਿਓ, ਤੁਹਾਡੇ ਮਾਤਾ ਜੀ ਕਿੱਥੇ ਹਨ? ል-ች- የእ--ተ እናት----ናት? ል___ የ____ እ__ የ_ ና__ ል-ች- የ-ና-ተ እ-ት የ- ና-? --------------------- ልጆች! የእናንተ እናት የት ናት? 0
t---t-hini/---ni āgen-----i-sh---? t_______________ ā________________ t-k-t-h-n-/-h-n- ā-e-y-k-w-/-h-w-? ---------------------------------- tikētihini/shini āgenyekewi/shiwi?

ਰਚਨਾਤਮਕ ਭਾਸ਼ਾ

ਅੱਜ, ਰਚਨਾਤਮਕਤਾ ਇੱਕ ਅਹਿਮ ਵਿਸ਼ੇਸ਼ਤਾ ਹੈ। ਹਰ ਕੋਈ ਰਚਨਾਤਮਕ ਹੋਣਾ ਚਾਹੁੰਦਾ/ਚਾਹੁੰਦੀ ਹੈ। ਕਿਉਂਕਿ ਰਚਨਾਤਮਕ ਵਿਅਕਤੀਆਂ ਨੂੰ ਬੁੱਧੀਮਾਨ ਸਮਝਿਆ ਜਾਂਦਾ ਹੈ। ਸਾਡੀ ਭਾਸ਼ਾ ਵੀ ਰਚਨਾਤਮਕ ਹੋਣੀ ਚਾਹੀਦੀ ਹੈ। ਪਹਿਲਾਂ, ਲੋਕ ਵੱਧ ਤੋਂ ਵੱਧ ਸੰਭਵ ਤੌਰ 'ਤੇ ਸਹੀ ਬੋਲਣ ਦੀ ਕੋਸ਼ਿਸ਼ ਕਰਦੇ ਸਨ। ਅੱਜ, ਇੱਕ ਵਿਅਕਤੀ ਲਈ ਵੱਧ ਤੋਂ ਵੱਧ ਸੰਭਵ ਤੌਰ 'ਤੇ ਰਚਨਾਤਮਕਤਾ ਨਾਲ ਬੋਲਣਾ ਜ਼ਰੂਰੀ ਹੈ। ਵਿਗਿਆਪਨ ਅਤੇ ਆਧੁਨਿਕ ਮੀਡੀਆ ਇਸਦੀ ਉਦਾਹਰਣ ਹਨ। ਇਹ ਪ੍ਰਦਰਸ਼ਿਤ ਕਰਦੇ ਹਨ ਕਿ ਅਸੀਂ ਕਿਵੇਂ ਭਾਸ਼ਾ ਨਾਲ ਖੇਡ ਸਕਦੇ ਹਾਂ। ਪਿਛਲੇ 50 ਸਾਲਾਂ ਤੋਂ ਰਚਨਾਤਮਕਤਾ ਦੀ ਅਹਿਮੀਅਤ ਬਹੁਤ ਜ਼ਿਆਦਾ ਵੱਧ ਗਈ ਹੈ। ਇੱਥੋਂ ਤੱਕ ਕਿ ਅਧਿਐਨ ਵੀ ਇਸ ਪ੍ਰਣਾਲੀ ਨਾਲ ਜੁੜ ਚੁਕਾ ਹੈ। ਮਨੋਵਿਗਿਆਨੀ, ਸਿੱਖਿਅਕ ਅਤੇ ਦਾਰਸ਼ਨਿਕ ਰਚਨਾਤਮਕ ਪ੍ਰਣਾਲੀਆਂ ਦੀ ਜਾਂਚ ਕਰਦੇਹਨ। ਰਚਨਾਤਮਕਤਾ ਤੋਂ ਭਾਵ ਕਿਸੇ ਨਵੀਂ ਚੀਜ਼ ਨੂੰ ਬਣਾਉਣ ਦੀ ਯੋਗਤਾ ਹੈ। ਇਸਲਈ ਰਚਨਾਤਮਕ ਭਾਸ਼ਾ ਬੋਲਣ ਵਾਲੇ ਨਵੇਂ ਭਾਸ਼ਾਈ ਰੂਪ ਵਿਕਸਿਤ ਕਰਦੇ ਹਨ। ਇਹ ਸ਼ਬਦ ਜਾਂ ਵਿਆਕਰਣ ਦੇ ਢਾਂਚੇ ਹੋ ਸਕਦੇ ਹਨ। ਰਚਨਾਤਮਕ ਭਾਸ਼ਾ ਦੇ ਅਧਿਐਨ ਦੁਆਰਾ, ਭਾਸ਼ਾ ਵਿਗਿਆਨੀ ਭਾਸ਼ਾ ਵਿੱਚ ਤਬਦੀਲੀ ਬਾਰੇ ਜਾਣ ਸਕਦੇ ਹਨ। ਪਰ ਹਰ ਕੋਈ ਨਵੇਂ ਭਾਸ਼ਾਈ ਤੱਤਾਂ ਬਾਰੇ ਨਹੀਂ ਸਮਝਦਾ/ਸਮਝਦੀ। ਰਚਨਾਤਮਕ ਭਾਸ਼ਾ ਨੂੰ ਸਮਝਣ ਲਈ, ਤੁਹਾਨੂੰ ਜਾਣਕਾਰੀ ਦੀ ਲੋੜ ਹੁੰਦੀ ਹੈ। ਸਾਨੂੰ ਇਹ ਜਾਣਕਾਰੀ ਹੋਣੀ ਜ਼ਰੂਰੀ ਹੈ ਕਿ ਭਾਸ਼ਾ ਕਿਵੇਂ ਕੰਮ ਕਰਦੀ ਹੈ। ਅਤੇ ਸਾਨੂੰ ਉਸ ਦੁਨੀਆ ਨਾਲ ਜਾਣੂ ਹੋਣਾ ਚਾਹੀਦਾ ਹੈ ਜਿੱਥੇ ਬੋਲਣ ਵਾਲੇ ਰਹਿੰਦੇ ਹਨ। ਕੇਵਲ ਤਾਂ ਹੀ ਅਸੀਂ ਸਮਝ ਸਕਦੇ ਹਾਂ ਜੋ ਕੁਝ ਉਹ ਕਹਿਣਾ ਚਾਹੁੰਦੇ ਹਨ। ਕਿਸ਼ੋਰਾਂ ਦੀ ਨਿੱਜੀ ਭਾਸ਼ਾ ਇਸਦੀ ਇੱਕ ਉਦਾਹਰਣ ਹੈ। ਬੱਚੇ ਅਤੇ ਨੌਜਵਾਨ ਹਮੇਸ਼ਾਂ ਨਵੇਂ ਸ਼ਬਦ ਵਿਕਸਿਤ ਕਰਦੇ ਰਹਿੰਦੇ ਹਨ। ਆਮ ਤੌਰ ਤੇ ਬਾਲਗ ਇਹਨਾਂ ਸ਼ਬਦਾਂ ਨੂੰ ਨਹੀਂ ਸਮਝਦੇ। ਹੁਣ, ਕਿਸ਼ੋਰਾਂ ਦੀ ਨਿੱਜੀ ਭਾਸ਼ਾ ਦੇ ਵੇਰਵੇ ਵਾਲੇ ਸ਼ਬਦਕੋਸ਼ ਪ੍ਰਕਾਸ਼ਿਤ ਕੀਤੇ ਗਏ ਹਨ। ਪਰ ਇਹ ਆਮ ਤੌਰ 'ਤੇ ਇੱਕ ਪੀੜ੍ਹੀ ਤੋਂ ਬਾਦ ਅਪ੍ਰਚਲਿਤ ਹੋ ਜਾਂਦੀਆਂ ਹਨ। ਪਰ, ਰਚਨਾਤਮਕ ਭਾਸ਼ਾ ਸਿੱਖੀ ਜਾ ਸਕਦੀ ਹੈ। ਸਿੱਖਿਅਕ ਇਸ ਬਾਰੇ ਕਈ ਕੋਰਸਾਂ ਦੀ ਪੇਸ਼ਕਸ਼ ਕਰਦੇ ਹਨ। ਸਭ ਤੋਂ ਵੱਧ ਮਹੱਤਵਪੂਰਨ ਨਿਯਮ ਹਮੇਸ਼ਾਂ ਇਹ ਹੈ: ਆਪਣੀ ਅੰਦਰੂਨੀ ਆਵਾਜ਼ ਨੂੰ ਕਾਰਜਸ਼ੀਲ ਬਣਾਓ!