ਪ੍ਹੈਰਾ ਕਿਤਾਬ

pa ਗੱਡੀ ਖਰਾਬ ਹੋ ਗਈ ਹੈ।   »   am የመኪና ውድቀት

39 [ਉਨਤਾਲੀ]

ਗੱਡੀ ਖਰਾਬ ਹੋ ਗਈ ਹੈ।

ਗੱਡੀ ਖਰਾਬ ਹੋ ਗਈ ਹੈ।

39 [ሰላሣ ዘጠኝ]

39 [ሰላሣ ዘጠኝ]

የመኪና ውድቀት

mekīna mebelasheti

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਇੱਥੇ ਸਭ ਤੋਂ ਨਜ਼ਦੀਕ ਪੈਟਰੋਲ ਪੰਪ ਕਿੱਥੇ ਹੈ? የሚ---ው--ዳ---ደያ የት -ው? የ_____ ነ__ ማ__ የ_ ነ__ የ-ቀ-ለ- ነ-ጅ ማ-ያ የ- ነ-? --------------------- የሚቀጥለው ነዳጅ ማደያ የት ነው? 0
m-kīn- ----l--h--i m_____ m__________ m-k-n- m-b-l-s-e-i ------------------ mekīna mebelasheti
ਮੇਰਾ ਟਾਇਰ ਫਟ ਗਿਆ ਹੈ। ጎ---ተ--ሳል ጎ__ ተ____ ጎ-ዬ ተ-ፍ-ል --------- ጎማዬ ተንፍሳል 0
me-ī---m--e-a---ti m_____ m__________ m-k-n- m-b-l-s-e-i ------------------ mekīna mebelasheti
ਕੀ ਤੁਸੀਂ ਪਹੀਆ ਬਦਲ ਸਕਦੇ ਹੋ। ጎማ መ-የ- -ች--? ጎ_ መ___ ይ____ ጎ- መ-የ- ይ-ላ-? ------------- ጎማ መቀየር ይችላሉ? 0
y--ī--e--ilew- ----ji m--ey- -eti -e--? y_____________ n_____ m_____ y___ n____ y-m-k-e-’-l-w- n-d-j- m-d-y- y-t- n-w-? --------------------------------------- yemīk’et’ilewi nedaji madeya yeti newi?
ਮੈਨੂੰ ਇੱਕ – ਦੋ ਲਿਟਰ ਡੀਜ਼ਲ ਚਾਹੀਦਾ ਹੈ। ጥ-ት ---ች ናፍ- -ፈ--ለ-። ጥ__ ሌ___ ና__ እ______ ጥ-ት ሌ-ሮ- ና-ጣ እ-ል-ለ-። -------------------- ጥቂት ሌትሮች ናፍጣ እፈልጋለው። 0
yemīk’----l-w- -ed-ji -a-e-a y-ti--ew-? y_____________ n_____ m_____ y___ n____ y-m-k-e-’-l-w- n-d-j- m-d-y- y-t- n-w-? --------------------------------------- yemīk’et’ilewi nedaji madeya yeti newi?
ਪੈਟਰੋਲ ਖਤਮ ਹੋ ਗਿਆ ਹੈ। ተጨማሪ---ዚ- -ለ-ም። ተ___ ቤ___ የ____ ተ-ማ- ቤ-ዚ- የ-ኝ-። --------------- ተጨማሪ ቤንዚን የለኝም። 0
ye--k’-t’il-w---e-----m--eya---t---ew-? y_____________ n_____ m_____ y___ n____ y-m-k-e-’-l-w- n-d-j- m-d-y- y-t- n-w-? --------------------------------------- yemīk’et’ilewi nedaji madeya yeti newi?
ਕੀ ਤੁਹਾਡੇ ਕੋਲ ਪੈਟਰੋਲ ਦਾ ਡੱਬਾ ਹੈ? ጀ--ን--ኖሮታል? ጀ___ ይ_____ ጀ-ካ- ይ-ሮ-ል- ----------- ጀሪካን ይኖሮታል? 0
go-a-ē----ifi-a-i g_____ t_________ g-m-y- t-n-f-s-l- ----------------- gomayē tenifisali
ਮੈਂ ਕਿੱਥੋਂ ਫੋਨ ਕਰ ਸਕਦਾ / ਸਕਦੀ ਹਾਂ? ስልክ--- -------ላ--? ስ__ የ_ መ___ እ_____ ስ-ክ የ- መ-ወ- እ-ላ-ው- ------------------ ስልክ የት መደወል እችላለው? 0
g--a-ē t-nifi---i g_____ t_________ g-m-y- t-n-f-s-l- ----------------- gomayē tenifisali
ਮੈਨੂੰ ਟੋਇੰਗ ਸੇਵਾ ਦੀ ਲੋੜ ਹੈ। የ--ና-ማንሳት--ገ--ሎት----ል-ኛል። የ___ ማ___ አ_____ ያ_______ የ-ኪ- ማ-ሳ- አ-ል-ሎ- ያ-ፈ-ገ-ል- ------------------------- የመኪና ማንሳት አገልግሎት ያስፈልገኛል። 0
g--ay--ten-fis--i g_____ t_________ g-m-y- t-n-f-s-l- ----------------- gomayē tenifisali
ਮੈਂ ਗੈਰਜ ਲੱਭ ਰਿਹਾ / ਰਹੀ ਹਾਂ। ጋ----የ--ኩ- ነው። ጋ__ እ_____ ነ__ ጋ-ዥ እ-ፈ-ኩ- ነ-። -------------- ጋራዥ እየፈለኩኝ ነው። 0
g-ma-me-’--eri y--------? g___ m________ y_________ g-m- m-k-e-e-i y-c-i-a-u- ------------------------- goma mek’eyeri yichilalu?
ਇੱਕ ਦੁਰਘਟਨਾ ਹੋਈ ਹੈ। የመ-ና--ጭት ደ-----። የ___ ግ__ ደ__ ነ__ የ-ኪ- ግ-ት ደ-ሶ ነ-። ---------------- የመኪና ግጭት ደርሶ ነው። 0
g-ma--e-’---r--yich-la--? g___ m________ y_________ g-m- m-k-e-e-i y-c-i-a-u- ------------------------- goma mek’eyeri yichilalu?
ਇੱਥੇ ਸਭ ਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ? የሚቀጥ-ው ስ---የት-ነው የ_____ ስ__ የ_ ነ_ የ-ቀ-ለ- ስ-ክ የ- ነ- ---------------- የሚቀጥለው ስልክ የት ነው 0
g-m- --k-e---- yich-l-l-? g___ m________ y_________ g-m- m-k-e-e-i y-c-i-a-u- ------------------------- goma mek’eyeri yichilalu?
ਕੀ ਤੁਹਾਡੇ ਕੋਲ ਮੋਬਾਈਲ ਫੋਨ ਹੈ? ሞ--- ---ል? ሞ___ ይ____ ሞ-ይ- ይ-ዋ-? ---------- ሞባይል ይዘዋል? 0
t’ik’ī-i lē--roch---a--t-----e--ga---i. t_______ l________ n______ i___________ t-i-’-t- l-t-r-c-i n-f-t-a i-e-i-a-e-i- --------------------------------------- t’ik’īti lētirochi nafit’a ifeligalewi.
ਸਾਨੂੰ ਮਦਦ ਦੀ ਲੋੜ ਹੈ। እር-ታ-እ-ፈል--ን። እ___ እ_______ እ-ዳ- እ-ፈ-ጋ-ን- ------------- እርዳታ እንፈልጋለን። 0
t--k--t--lē---o-h-----i--a ife---ale--. t_______ l________ n______ i___________ t-i-’-t- l-t-r-c-i n-f-t-a i-e-i-a-e-i- --------------------------------------- t’ik’īti lētirochi nafit’a ifeligalewi.
ਡਾਕਟਰ ਨੂੰ ਬੁਲਾਓ। ዶ-ተር-ጋር ይደውሉ! ዶ___ ጋ_ ይ____ ዶ-ተ- ጋ- ይ-ው-! ------------- ዶክተር ጋር ይደውሉ! 0
t--k’-t- ---i--c-i-n-fit-a -fe---al---. t_______ l________ n______ i___________ t-i-’-t- l-t-r-c-i n-f-t-a i-e-i-a-e-i- --------------------------------------- t’ik’īti lētirochi nafit’a ifeligalewi.
ਪੁਲਿਸ ਨੂੰ ਬੁਲਾਓ। ለ-ሊ- ይደውሉ! ለ___ ይ____ ለ-ሊ- ይ-ው-! ---------- ለፖሊስ ይደውሉ! 0
tech’em--- ---izīni -e--nyi--. t_________ b_______ y_________ t-c-’-m-r- b-n-z-n- y-l-n-i-i- ------------------------------ tech’emarī bēnizīni yelenyimi.
ਕਿਰਪਾ ਕਰਕੇ ਆਪਣੇ ਕਾਗਜ਼ ਦਿਖਾਓ। እባ--/- ወረ--ህን--ን እ_____ ወ________ እ-ክ-/- ወ-ቀ-ህ-/-ን ---------------- እባክህ/ሽ ወረቀትህን/ሽን 0
tech’-marī bē-i-ī-- ---eny-mi. t_________ b_______ y_________ t-c-’-m-r- b-n-z-n- y-l-n-i-i- ------------------------------ tech’emarī bēnizīni yelenyimi.
ਕਿਰਪਾ ਕਰਕੇ ਆਪਣਾ ਲਾਈਸੈਂਸ ਦਿਖਾਓ। መ-ጃ-ፈ--ህን--- -ባ-ህ/ሽ መ__ ፈ_______ እ_____ መ-ጃ ፈ-ድ-ን-ሽ- እ-ክ-/- ------------------- መንጃ ፈቃድህን/ሽን እባክህ/ሽ 0
tec-’--a-ī ----zī-i y-le--i--. t_________ b_______ y_________ t-c-’-m-r- b-n-z-n- y-l-n-i-i- ------------------------------ tech’emarī bēnizīni yelenyimi.
ਕਿਰਪਾ ਕਰਕੇ ਆਪਣੀ ਗੱਡੀ ਦੇ ਕਾਗਜ਼ ਵਿਖਾਓ। የ-----ክ-ትን-ሽ-ትን-እባ-ህ/ሽ የ______________ እ_____ የ-መ-ገ-ክ-ት-/-በ-ን እ-ክ-/- ---------------------- የተመዘገብክበትን/ሽበትን እባክህ/ሽ 0
j-rīka-i -i-or--a--? j_______ y__________ j-r-k-n- y-n-r-t-l-? -------------------- jerīkani yinorotali?

ਪ੍ਰਤਿਭਾਸ਼ਾਲੀ ਬਹੁਭਾਸ਼ੀ ਬੱਚਾ

ਬੋਲਣਾ ਸ਼ੁਰੂ ਕਰਨ ਤੋਂ ਵੀ ਪਹਿਲਾਂ, ਬੱਚੇ ਭਾਸ਼ਾਵਾਂ ਬਾਰੇ ਬਹੁਤ ਕੁਝ ਜਾਣਦੇ ਹਨ। ਵੱਖ-ਵੱਖ ਤਜਰਬਿਆਂ ਨੇ ਅਜਿਹਾ ਦਰਸਾਇਆ ਹੈ। ਬੱਚਿਆਂ ਦੇ ਵਿਕਾਸ ਬਾਰੇ ਅਧਿਐਨ ਬੱਚਿਆਂ ਲਈ ਵਿਸ਼ੇਸ਼ ਪ੍ਰਯੋਗਸ਼ਾਲਾਵਾਂ ਵਿੱਚਕੀਤਾ ਜਾਂਦਾ ਹੈ। ਬੱਚੇ ਭਾਸ਼ਾਵਾਂ ਕਿਵੇਂ ਸਿੱਖਦੇ ਹਨ, ਬਾਰੇ ਵੀ ਅਧਿਐਨ ਕੀਤਾ ਜਾਂਦਾ ਹੈ। ਬੱਚੇ ਸਪੱਸ਼ਟ ਤੌਰ 'ਤੇ, ਸਾਡੀ ਹੁਣ ਤੱਕ ਦੀ ਸੋਚ ਤੋਂ ਵਧੇਰੇ ਬੁੱਧੀਮਾਨ ਹੁੰਦੇ ਹਨ। 6 ਮਹੀਨੇ ਦੀ ਉਮਰ ਵਿੱਚ ਵੀ ਉਨ੍ਹਾਂ ਕੋਲ ਕਈ ਭਾਸ਼ਾਈ ਯੋਗਤਾਵਾਂ ਹੁੰਦੀਆਂ ਹਨ। ਉਦਾਹਰਣ ਵਜੋਂ, ਉਹ ਆਪਣੀ ਮਾਤ-ਭਾਸ਼ਾ ਦੀ ਪਛਾਣ ਕਰ ਸਕਦੇ ਹਨ। ਫ੍ਰੈਂਚ ਅਤੇ ਜਰਮਨ ਬੱਚੇ ਵਿਸ਼ੇਸ਼ ਸ੍ਵਰਾਂ ਪ੍ਰਤੀ ਵੱਖਰੇ ਢੰਗ ਨਾਲ ਪ੍ਰਤੀਕਿਰਿਆ ਕਰਦੇ ਹਨ। ਵੱਖ-ਵੱਖ ਤਣਾਅ ਢਾਂਚੇ ਵੱਖ-ਵੱਖ ਵਤੀਰਿਆਂ ਦਾ ਕਾਰਨ ਬਣਦੇ ਹਨ। ਇਸਲਈ ਬੱਚਿਆਂ ਵਿੱਚ ਆਪਣੀ ਭਾਸ਼ਾ ਦੇ ਸ੍ਵਰ ਲਈ ਇੱਕ ਭਾਵਨਾ ਹੁੰਦੀ ਹੈ। ਬਹੁਤ ਛੋਟੇ ਬੱਚੇ ਵੀ ਕਈ ਸ਼ਬਦ ਯਾਦ ਕਰ ਸਕਦੇ ਹਨ। ਬੱਚਿਆਂ ਦੀ ਭਾਸ਼ਾ ਦੇ ਵਿਕਾਸ ਲਈ ਮਾਤਾ-ਪਿਤਾ ਬਹੁਤ ਮਹੱਵਪੂਰਨ ਹੁੰਦੇ ਹਨ। ਕਿਉਂਕਿ ਬੱਚਿਆਂ ਨੂੰ ਜਨਮ ਤੋਂ ਇਕਦਮ ਬਾਅਦ ਗੱਲਬਾਤ ਦੀ ਲੋੜ ਹੁੰਦੀ ਹੈ। ਉਹ ਮਾਤਾ ਅਤੇ ਪਿਤਾ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਪਰ, ਗੱਲਬਾਤ ਵਿੱਚ ਸਾਕਾਰਾਤਮਕ ਭਾਵਨਾਵਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਆਪਣੇ ਬੱਚਿਆਂ ਨਾਲ ਗੱਲਬਾਤ ਕਰਦੇ ਸਮੇਂ ਮਾਤਾ-ਪਿਤਾ ਨੂੰ ਤਣਾਅ ਵਿੱਚ ਨਹੀਂ ਹੋਣਾ ਚਾਹੀਦਾ। ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਕਰਨਾ ਵੀ ਗ਼ਲਤ ਹੈ। ਤਣਾਅ ਜਾਂ ਚੁੱਪੀ ਬੱਚਿਆਂ ਉੱਤੇ ਨਾਕਾਰਾਤਮਕ ਪ੍ਰਭਾਵ ਪਾ ਸਕਦੇ ਹਨ। ਉਨ੍ਹਾਂ ਦੇ ਭਾਸ਼ਾ ਵਿਕਾਸ ਉੱਤੇ ਭੈੜਾ ਅਸਰ ਪੈ ਸਕਦਾ ਹੈ। ਬੱਚਿਆਂ ਲਈ ਸਿਖਲਾਈ ਦੀ ਸ਼ੁਰੂਆਤ ਪਹਿਲਾਂ ਕੁੱਖ ਵਿੱਚ ਹੀ ਹੋ ਜਾਂਦੀ ਹੈ! ਉਹ ਜਨਮ ਤੋਂ ਪਹਿਲਾਂ ਹੀ ਬੋਲੀ ਉੱਤੇ ਪ੍ਰਤੀਕਿਰਿਆ ਕਰਦੇ ਹਨ। ਉਹ ਧੁਨੀ-ਸੰਕੇਤਾਂ ਨੂੰ ਸਹੀ ਤਰ੍ਹਾਂ ਸਮਝ ਸਕਦੇ ਹਨ। ਫੇਰ ਜਨਮ ਤੋਂ ਬਾਦ ਉਹ ਇਨ੍ਹਾਂ ਸੰਤੇਕਾਂ ਨੂੰ ਪਛਾਣ ਸਕਦੇ ਹਨ। ਇੱਥੋਂ ਤੱਕ ਕਿ ਅਣਜੰਮੇ ਬੱਚੇ ਵੀ ਭਾਸ਼ਾਵਾਂ ਦੀ ਲੈਅ ਸਮਝ ਸਕਦੇ ਹਨ। ਬੱਚੇ ਆਪਣੀ ਮਾਂ ਦੀ ਕੁੱਖ ਵਿੱਚ ਪਹਿਲਾਂ ਹੀ ਉਸਦੀ ਆਵਾਜ਼ ਸੁਣ ਸਕਦੇ ਹਨ। ਇਸਲਈ ਤੁਸੀਂ ਅਣਜੰਮੇ ਬੱਚਿਆਂ ਨਾਲ ਵੀ ਗੱਲ ਕਰ ਸਕਦੇ ਹੋ। ਪਰ ਤੁਹਾਨੂੰ ਇਹ ਬਾਰ-ਬਾਰ ਨਹੀਂ ਕਰਨਾ ਚਾਹੀਦਾ... ਬੱਚੇ ਕੋਲ ਤਾਂ ਵੀ ਅਭਿਆਸ ਕਰਨ ਲਈ ਜਨਮ ਤੋਂ ਬਾਦ ਖੁੱਲ੍ਹਾ ਸਮਾਂ ਹੋਵੇਗਾ!