ਪ੍ਹੈਰਾ ਕਿਤਾਬ

pa ਪ੍ਰਕਿਰਤੀ ਵਿੱਚ   »   am በተፈጥሮ

26 [ਛੱਬੀ]

ਪ੍ਰਕਿਰਤੀ ਵਿੱਚ

ਪ੍ਰਕਿਰਤੀ ਵਿੱਚ

26 [ሃያ ስድስት]

26 [ሃያ ስድስት]

በተፈጥሮ

betefet’iro wisit’i

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਕੀ ਤੁਸੀਂ ਉਸ ਮੀਨਾਰ ਨੂੰ ਵੇਖਦੇ ਹੋ? እዛ ማማ----ይካ--/---? እ_ ማ__ ይ____ /__ ? እ- ማ-ው ይ-ይ-ል /-ል ? ------------------ እዛ ማማው ይታይካል /ሻል ? 0
b-te---’----wisit’i b__________ w______ b-t-f-t-i-o w-s-t-i ------------------- betefet’iro wisit’i
ਕੀ ਤੁਸੀਂ ਉਸ ਪਹਾੜ ਨੂੰ ਵੇਖਦੇ ਹੋ? እዛ ---- ይታ-ካ- /-ል? እ_ ተ___ ይ____ /___ እ- ተ-ራ- ይ-ይ-ል /-ል- ------------------ እዛ ተራራው ይታይካል /ሻል? 0
betef------ wi--t’i b__________ w______ b-t-f-t-i-o w-s-t-i ------------------- betefet’iro wisit’i
ਕੀ ਤੁਸੀਂ ਉਸ ਪਿੰਡ ਨੂੰ ਵੇਖਦੇ ਹੋ? እዛ መንደ- ይ-ይ-ል /ሻል-? እ_ መ___ ይ____ /__ ? እ- መ-ደ- ይ-ይ-ል /-ል ? ------------------- እዛ መንደር ይታይካል /ሻል ? 0
iza ---a-i --tayik--i----al- ? i__ m_____ y_________ /_____ ? i-a m-m-w- y-t-y-k-l- /-h-l- ? ------------------------------ iza mamawi yitayikali /shali ?
ਕੀ ਤੁਸੀਂ ਉਸ ਨਦੀ ਨੂੰ ਵੇਖਦੇ ਹੋ? እዛ-ወንዙ-ይታ-ካ----ል? እ_ ወ__ ይ____ /___ እ- ወ-ዙ ይ-ይ-ል /-ል- ----------------- እዛ ወንዙ ይታይካል /ሻል? 0
iz- -a-awi y-tayika-- /-hali-? i__ m_____ y_________ /_____ ? i-a m-m-w- y-t-y-k-l- /-h-l- ? ------------------------------ iza mamawi yitayikali /shali ?
ਕੀ ਤੁਸੀਂ ਉਸ ਪੁਲ ਨੂੰ ਵੇਖਦੇ ਹੋ? እ- ድ--- ---ካ---ሻ-? እ_ ድ___ ይ____ /___ እ- ድ-ድ- ይ-ይ-ል /-ል- ------------------ እዛ ድልድዩ ይታይካል /ሻል? 0
i----am-wi ---ayik-li /-h--- ? i__ m_____ y_________ /_____ ? i-a m-m-w- y-t-y-k-l- /-h-l- ? ------------------------------ iza mamawi yitayikali /shali ?
ਕੀ ਤੁਸੀਂ ਉਸ ਸਰੋਵਰ ਨੂੰ ਵੇਖਦੇ ਹੋ? እ----ቅ-ይታ-ካ- --ል? እ_ ሃ__ ይ____ /___ እ- ሃ-ቅ ይ-ይ-ል /-ል- ----------------- እዛ ሃይቅ ይታይካል /ሻል? 0
i---ter-r-w- ---a--kali-/sh---? i__ t_______ y_________ /______ i-a t-r-r-w- y-t-y-k-l- /-h-l-? ------------------------------- iza terarawi yitayikali /shali?
ਮੈਨੂੰ ਉਹ ਪੰਛੀ ਚੰਗਾ ਲੱਗਦਾ ਹੈ। ያ-- -ርግብ -ድ--ለው። ያ__ እ___ ወ______ ያ-ን እ-ግ- ወ-ጄ-ለ-። ---------------- ያንን እርግብ ወድጄዋለው። 0
i---------wi -i---i--l- --h---? i__ t_______ y_________ /______ i-a t-r-r-w- y-t-y-k-l- /-h-l-? ------------------------------- iza terarawi yitayikali /shali?
ਮੈਨੂੰ ਉਹ ਦਰੱਖਤ ਚੰਗਾ ਲੱਗਦਾ ਹੈ। ያ---ዛ----ጄዋ--። ያ__ ዛ_ ወ______ ያ-ን ዛ- ወ-ጄ-ለ-። -------------- ያንን ዛፍ ወድጄዋለው። 0
iz--t-ra---i -i--yik-l--/-ha-i? i__ t_______ y_________ /______ i-a t-r-r-w- y-t-y-k-l- /-h-l-? ------------------------------- iza terarawi yitayikali /shali?
ਮੈਨੂੰ ਉਹ ਪੱਥਰ ਚੰਗਾ ਲੱਗਦਾ ਹੈ। ይሄን- --ጋ- --ጄዋለ-። ይ___ ድ___ ወ______ ይ-ን- ድ-ጋ- ወ-ጄ-ለ-። ----------------- ይሄንን ድንጋይ ወድጄዋለው። 0
iza ----deri yitay--a-i--sha-i ? i__ m_______ y_________ /_____ ? i-a m-n-d-r- y-t-y-k-l- /-h-l- ? -------------------------------- iza menideri yitayikali /shali ?
ਮੈਨੂੰ ਉਹ ਬਾਗ ਚੰਗਾ ਲੱਗਦਾ ਹੈ। ያ-- መ--------ለው። ያ__ መ___ ወ______ ያ-ን መ-ፈ- ወ-ጄ-ለ-። ---------------- ያንን መናፈሻ ወድጄዋለው። 0
i-a meni---- -i---i---i-/s--l- ? i__ m_______ y_________ /_____ ? i-a m-n-d-r- y-t-y-k-l- /-h-l- ? -------------------------------- iza menideri yitayikali /shali ?
ਮੈਨੂੰ ਉਹ ਬਗੀਚਾ ਚੰਗਾ ਲੱਗਦਾ ਹੈ। ያንን-የ-ታ-ልት -ታ -ድጄ--ው። ያ__ የ_____ ቦ_ ወ______ ያ-ን የ-ታ-ል- ቦ- ወ-ጄ-ለ-። --------------------- ያንን የአታክልት ቦታ ወድጄዋለው። 0
iza m-nid--i-yita----li --hali-? i__ m_______ y_________ /_____ ? i-a m-n-d-r- y-t-y-k-l- /-h-l- ? -------------------------------- iza menideri yitayikali /shali ?
ਮੈਨੂੰ ਉਹ ਫੁੱਲ ਚੰਗਾ ਲੱਗਦਾ ਹੈ। ይ-ን- --- ወድ-ዋ--። ይ___ አ__ ወ______ ይ-ን- አ-ባ ወ-ጄ-ለ-። ---------------- ይሄንን አበባ ወድጄዋለው። 0
i-- --------it--i-al- /-ha-i? i__ w_____ y_________ /______ i-a w-n-z- y-t-y-k-l- /-h-l-? ----------------------------- iza wenizu yitayikali /shali?
ਮੈਨੂੰ ਉਹ ਚੰਗਾ ਲੱਗਦਾ ਹੈ। ውብ--ኖ--ግኝ-ዋ--። ው_ ሆ_ አ_______ ው- ሆ- አ-ኝ-ዋ-ው- -------------- ውብ ሆኖ አግኝቼዋለው። 0
i-a we-iz- -i-a-ikal--/-ha-i? i__ w_____ y_________ /______ i-a w-n-z- y-t-y-k-l- /-h-l-? ----------------------------- iza wenizu yitayikali /shali?
ਮੈਨੂੰ ਉਹ ਦਿਲਚਸਪ ਲੱਗਦਾ ਹੈ। አጋ-/--- -ኖ አ----ለው። አ___ ሳ_ ሆ_ አ_______ አ-ጊ- ሳ- ሆ- አ-ኝ-ዋ-ው- ------------------- አጋጊ/ ሳቢ ሆኖ አግኝቼዋለው። 0
i---w-ni-- ---ayik-l- /--al-? i__ w_____ y_________ /______ i-a w-n-z- y-t-y-k-l- /-h-l-? ----------------------------- iza wenizu yitayikali /shali?
ਮੈਨੂੰ ਉਹ ਸੋਹਣਾ ਲੱਗਦਾ ਹੈ। በጣም --ጆ -- ---ቼ-ለው። በ__ ቆ__ ሆ_ አ_______ በ-ም ቆ-ጆ ሆ- አ-ኝ-ዋ-ው- ------------------- በጣም ቆንጆ ሆኖ አግኝቼዋለው። 0
iza-di--d-y--yi---i--l----ha--? i__ d_______ y_________ /______ i-a d-l-d-y- y-t-y-k-l- /-h-l-? ------------------------------- iza dilidiyu yitayikali /shali?
ਮੈਨੂੰ ਉਹ ਕਰੂਪ ਲੱਗਦਾ ਹੈ। አስ--- -- አግኝ-ዋለ-። አ____ ሆ_ አ_______ አ-ቀ-ሚ ሆ- አ-ኝ-ዋ-ው- ----------------- አስቀያሚ ሆኖ አግኝቼዋለው። 0
iza---lid--- yitayi-ali -s-a-i? i__ d_______ y_________ /______ i-a d-l-d-y- y-t-y-k-l- /-h-l-? ------------------------------- iza dilidiyu yitayikali /shali?
ਮੈਨੂੰ ਉਹ ਨੀਰਸ ਲੱਗਦਾ ਹੈ। አ-ልቺ -- -ግኝ----። አ___ ሆ_ አ_______ አ-ል- ሆ- አ-ኝ-ዋ-ው- ---------------- አሰልቺ ሆኖ አግኝቼዋለው። 0
i-a------i-u--it-y-kali /-h--i? i__ d_______ y_________ /______ i-a d-l-d-y- y-t-y-k-l- /-h-l-? ------------------------------- iza dilidiyu yitayikali /shali?
ਮੈਨੂੰ ਉਹ ਖਰਾਬ ਲੱਗਦਾ ਹੈ। አ-ቃቂ -ኖ---ኝቼዋለ-። አ___ ሆ_ አ_______ አ-ቃ- ሆ- አ-ኝ-ዋ-ው- ---------------- አሳቃቂ ሆኖ አግኝቼዋለው። 0
i-a -a--k’i y--a-ik-l- ---a-i? i__ h______ y_________ /______ i-a h-y-k-i y-t-y-k-l- /-h-l-? ------------------------------ iza hayik’i yitayikali /shali?

ਭਾਸ਼ਾਵਾਂ ਅਤੇ ਕਹਾਵਤਾਂ

ਹਰੇਕ ਭਾਸ਼ਾ ਵਿੱਚ ਕਹਾਵਤਾਂ ਮੌਜੂਦ ਹੁੰਦੀਆਂ ਹਨ। ਇਸ ਤਰ੍ਹਾਂ, ਕਹਾਵਤਾਂ ਰਾਸ਼ਟਰੀ ਪਛਾਣ ਦਾ ਮਹੱਤਵਰੂਪਨ ਅੰਗ ਹੁੰਦੀਆਂ ਹਨ। ਕਹਾਵਤਾਂ ਕਿਸੇ ਦੇਸ਼ ਦੀਆਂ ਕਦਰਾਂ ਅਤੇ ਕੀਮਤਾਂ ਪ੍ਰਗਟਾਉਂਦੀਆਂ ਹਨ। ਇਨ੍ਹਾਂ ਦਾ ਰੂਪ ਆਮ ਤੌਰ 'ਤੇ ਜਾਣੂ ਅਤੇ ਸਥਿਰ ਹੁੰਦਾ ਹੈ, ਸੁਧਾਰਨਯੋਗ ਨਹੀਂ ਹੁੰਦਾ। ਕਹਾਵਤਾਂ ਹਮੇਸ਼ਾਂ ਛੋਟੀਆਂ ਅਤੇ ਸੰਖੇਪ ਹੁੰਦੀਆਂ ਹਨ। ਇਨ੍ਹਾਂ ਵਿੱਚ ਆਮ ਤੌਰ 'ਤੇ ਰੂਪਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਕਹਾਵਤਾਂ ਕਾਵਿ-ਰੂਪ ਵਿੱਚ ਵੀ ਰਚੀਆਂ ਹੁੰਦੀਆਂ ਹਨ। ਜ਼ਿਆਦਾ ਕਹਾਵਤਾਂ ਸਾਨੂੰ ਸਲਾਹ ਜਾਂ ਆਚਰਨ ਦੇ ਨਿਯਮ ਦੱਸਦੀਆਂ ਹਨ। ਪਰ ਕਈ ਕਹਾਵਤਾਂ ਸਪੱਸ਼ਟ ਅਲੋਚਨਾ ਵੀ ਪੇਸ਼ ਕਰਦੀਆਂ ਹਨ। ਕਹਾਵਤਾਂ ਆਮ ਤੌਰ 'ਤੇ ਰੂੜ੍ਹੀਵਾਦ ਦੀ ਵਰਤੋਂ ਵੀ ਕਰਦੀਆਂ ਹਨ। ਇਸਲਈ ਇਹ ਸ਼ਾਇਦ ਹੋਰ ਦੇਸ਼ਾਂ ਜਾਂ ਲੋਕਾਂ ਦੇ ਮੰਨੇ ਜਾਂਦੇ ਵਿਸ਼ੇਸ਼ ਲੱਛਣਾਂ ਬਾਰੇਹੋ ਸਕਦੀਆਂ ਹਨ। ਕਹਾਵਤਾਂ ਇੱਕ ਲੰਮੇ ਸਮੇਂ ਦੀ ਪਰੰਪਰਾ ਹੈ। ਅਰਸਤੂ ਨੇ ਇਨ੍ਹਾਂ ਦੀ ਸਰਾਹਨਾ ਛੋਟੇ ਫਲਸਫਾ ਟੋਟਿਆਂ ਵਜੋਂ ਕੀਤੀ। ਇਹ ਬਿਆਨਬਾਜ਼ੀ ਅਤੇ ਸਾਹਿਤ ਵਿੱਚ ਇੱਕ ਮਹੱਤਵਪੂਰਨ ਸ਼ੈਲੀਗਤ ਸ੍ਰੋਤ ਹਨ। ਇਨ੍ਹਾਂ ਦੇ ਵਿਸ਼ੇਸ਼ ਹੋਣ ਦਾ ਕਾਰਨ ਇਹ ਹੈ ਕਿ ਇਹ ਹਮੇਸ਼ਾਂ ਸਥਾਨਿਕ ਰਹਿੰਦੇ ਹਨ। ਭਾਸ਼ਾਵਿਗਿਆਨ ਵਿੱਚ ਇੱਕ ਵਿਸ਼ਾ ਹੈ, ਜਿਹੜਾ ਕਿ ਇਨ੍ਹਾਂ ਨੂੰ ਸਮਪਰਪਿਤ ਰਹਿੰਦਾ ਹੈ। ਕਈ ਕਹਾਵਤਾਂ ਵੱਖ-ਵੱਖ ਭਾਸ਼ਾਵਾਂ ਵਿੱਚ ਮੌਜੂਦ ਹਨ। ਇਸਲਈ ਇਹ ਸ਼ਾਬਦਿਕ ਤੌਰ 'ਤੇ ਇਕੋ ਜਿਹੀਆਂ ਹੋ ਸਕਦੀਆਂ ਹਨ। ਇਸ ਹਾਲਤ ਵਿੱਚ, ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਇੱਕੋ-ਜਿਹੇ ਸ਼ਬਦਾਂ ਦੀ ਵਰਤੋਂਕਰਦੇ ਹਨ। Bellende Hunde beißen nicht, Perro que ladra no muerde. (DE-ES) ਹੋਰ ਕਹਾਵਤਾਂ ਸ਼ਬਦਾਰਥਾਂ ਵਿੱਚ ਇੱਕੋ-ਜਿਹੀਆਂ ਹਨ। ਭਾਵ , ਇੱਕੋ ਵਿਚਾਰ ਨੂੰ ਵੱਖ-ਵੱਖ ਸ਼ਬਦਾਂ ਦੀ ਵਰਤੋਂ ਦੁਆਰਾ ਦਰਸਾਇਆ ਜਾਂਦਾ ਹੈ। Appeler un chat un chat, Dire pane al pane e vino al vino. (FR-IT) ਇਸਲਈ ਕਹਾਵਤਾਂ ਹੋਰ ਲੋਕਾਂ ਅਤੇ ਸਭਿਆਚਾਰਾਂ ਨੂੰ ਸਮਝਣ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਸਭ ਤੋਂ ਵੱਧ ਰੌਚਕ ਕਹਾਵਤਾਂ ਉਹ ਹਨ ਜਿਹੜੀਆਂ ਵਿਸ਼ਵ-ਪੱਧਰ 'ਤੇ ਪ੍ਰਚੱਲਤ ਹਨ। ਇਹ ਮਨੁੱਖੀ ਜ਼ਿੰਦਗੀ ਦੇ ‘ਮੁੱਖ ’ ਵਿਸ਼ਿਆਂ ਬਾਰੇ ਹਨ। ਇਹ ਕਹਾਵਤਾਂ ਵਿਸ਼ਵ-ਵਿਆਪੀ ਤਜਰਬਿਆਂ ਨਾਲ ਨਜਿੱਠਦੀਆਂ ਹਨ। ਇਹ ਦਰਸਾਉਂਦੀਆਂ ਹਨ ਕਿ ਅਸੀਂ ਸਾਰੇ ਇੱਕ-ਸਮਾਨ ਹਾਂ - ਭਾਵੇਂ ਅਸੀਂ ਕੋਈ ਵੀ ਭਾਸ਼ਾ ਬੋਲਦੇ ਹੋਈਏ!