ਪ੍ਹੈਰਾ ਕਿਤਾਬ

pa ਪ੍ਰਕਿਰਤੀ ਵਿੱਚ   »   ta இயற்கையில்

26 [ਛੱਬੀ]

ਪ੍ਰਕਿਰਤੀ ਵਿੱਚ

ਪ੍ਰਕਿਰਤੀ ਵਿੱਚ

26 [இருபத்து ஆறு]

26 [Irupattu āṟu]

இயற்கையில்

iyaṟkaiyil

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਕੀ ਤੁਸੀਂ ਉਸ ਮੀਨਾਰ ਨੂੰ ਵੇਖਦੇ ਹੋ? உ----ு --்த க---------ரி-ிற-ா? உ___ அ__ கோ___ தெ_____ உ-க-க- அ-்- க-ப-ர-் த-ர-க-ற-ா- ------------------------------ உனக்கு அந்த கோபுரம் தெரிகிறதா? 0
i---kai-il i_________ i-a-k-i-i- ---------- iyaṟkaiyil
ਕੀ ਤੁਸੀਂ ਉਸ ਪਹਾੜ ਨੂੰ ਵੇਖਦੇ ਹੋ? உன---ு அந-த ------ரி----ா? உ___ அ__ ம_ தெ_____ உ-க-க- அ-்- ம-ை த-ர-க-ற-ா- -------------------------- உனக்கு அந்த மலை தெரிகிறதா? 0
iyaṟkai-il i_________ i-a-k-i-i- ---------- iyaṟkaiyil
ਕੀ ਤੁਸੀਂ ਉਸ ਪਿੰਡ ਨੂੰ ਵੇਖਦੇ ਹੋ? உன-்க------ க-ர--ம் தெ-ிக-றதா? உ___ அ__ கி___ தெ_____ உ-க-க- அ-்- க-ர-ம-் த-ர-க-ற-ா- ------------------------------ உனக்கு அந்த கிராமம் தெரிகிறதா? 0
uṉ-------ta-kōpura- t-riki---ā? u_____ a___ k______ t__________ u-a-k- a-t- k-p-r-m t-r-k-ṟ-t-? ------------------------------- uṉakku anta kōpuram terikiṟatā?
ਕੀ ਤੁਸੀਂ ਉਸ ਨਦੀ ਨੂੰ ਵੇਖਦੇ ਹੋ? உ-க--ு அ-்த -த- தெ-ிக-ற--? உ___ அ__ ந_ தெ_____ உ-க-க- அ-்- ந-ி த-ர-க-ற-ா- -------------------------- உனக்கு அந்த நதி தெரிகிறதா? 0
uṉ--ku -n---k----a- t-rik-ṟat-? u_____ a___ k______ t__________ u-a-k- a-t- k-p-r-m t-r-k-ṟ-t-? ------------------------------- uṉakku anta kōpuram terikiṟatā?
ਕੀ ਤੁਸੀਂ ਉਸ ਪੁਲ ਨੂੰ ਵੇਖਦੇ ਹੋ? உனக்க---ந்த--ா-----ெ---ிற--? உ___ அ__ பா__ தெ_____ உ-க-க- அ-்- ப-ல-் த-ர-க-ற-ா- ---------------------------- உனக்கு அந்த பாலம் தெரிகிறதா? 0
u---k- -nt- -ōpu--m t---kiṟ-t-? u_____ a___ k______ t__________ u-a-k- a-t- k-p-r-m t-r-k-ṟ-t-? ------------------------------- uṉakku anta kōpuram terikiṟatā?
ਕੀ ਤੁਸੀਂ ਉਸ ਸਰੋਵਰ ਨੂੰ ਵੇਖਦੇ ਹੋ? உ-க்-- ---த ஏ-ி தெர-க-றதா? உ___ அ__ ஏ_ தெ_____ உ-க-க- அ-்- ஏ-ி த-ர-க-ற-ா- -------------------------- உனக்கு அந்த ஏரி தெரிகிறதா? 0
U-akk----ta m--a- t-r--i-a-ā? U_____ a___ m____ t__________ U-a-k- a-t- m-l-i t-r-k-ṟ-t-? ----------------------------- Uṉakku anta malai terikiṟatā?
ਮੈਨੂੰ ਉਹ ਪੰਛੀ ਚੰਗਾ ਲੱਗਦਾ ਹੈ। எனக்கு --்த--ற-ை ப-ட---தி------ற--. எ___ அ__ ப__ பி_________ எ-க-க- அ-்- ப-வ- ப-ட-த-த-ர-க-க-ற-ு- ----------------------------------- எனக்கு அந்த பறவை பிடித்திருக்கிறது. 0
U-akk- a-ta--alai----ik-ṟatā? U_____ a___ m____ t__________ U-a-k- a-t- m-l-i t-r-k-ṟ-t-? ----------------------------- Uṉakku anta malai terikiṟatā?
ਮੈਨੂੰ ਉਹ ਦਰੱਖਤ ਚੰਗਾ ਲੱਗਦਾ ਹੈ। எ-க்-- அந்- ம-ம்-ப--ி--த--ுக----து. எ___ அ__ ம__ பி_________ எ-க-க- அ-்- ம-ம- ப-ட-த-த-ர-க-க-ற-ு- ----------------------------------- எனக்கு அந்த மரம் பிடித்திருக்கிறது. 0
U-a-----n-- -alai --r-ki-at-? U_____ a___ m____ t__________ U-a-k- a-t- m-l-i t-r-k-ṟ-t-? ----------------------------- Uṉakku anta malai terikiṟatā?
ਮੈਨੂੰ ਉਹ ਪੱਥਰ ਚੰਗਾ ਲੱਗਦਾ ਹੈ। எ--்-ு இ-----ல--ப-டி-்---ுக்க----. எ___ இ__ க_ பி_________ எ-க-க- இ-்- க-் ப-ட-த-த-ர-க-க-ற-ு- ---------------------------------- எனக்கு இந்த கல் பிடித்திருக்கிறது. 0
Uṉ-k-u----a--i-ām----e-ikiṟat-? U_____ a___ k______ t__________ U-a-k- a-t- k-r-m-m t-r-k-ṟ-t-? ------------------------------- Uṉakku anta kirāmam terikiṟatā?
ਮੈਨੂੰ ਉਹ ਬਾਗ ਚੰਗਾ ਲੱਗਦਾ ਹੈ। எ-க்---அந்த-ப--்கா ---ித-த-ர-க-கி---. எ___ அ__ பூ__ பி_________ எ-க-க- அ-்- ப-ங-க- ப-ட-த-த-ர-க-க-ற-ு- ------------------------------------- எனக்கு அந்த பூங்கா பிடித்திருக்கிறது. 0
Uṉak----n---k--ā--m-----kiṟ-tā? U_____ a___ k______ t__________ U-a-k- a-t- k-r-m-m t-r-k-ṟ-t-? ------------------------------- Uṉakku anta kirāmam terikiṟatā?
ਮੈਨੂੰ ਉਹ ਬਗੀਚਾ ਚੰਗਾ ਲੱਗਦਾ ਹੈ। என-்க------ --ட்டம்--ிடி-்-ி-ு-்-ி-து. எ___ அ__ தோ___ பி_________ எ-க-க- அ-்- த-ட-ட-் ப-ட-த-த-ர-க-க-ற-ு- -------------------------------------- எனக்கு அந்த தோட்டம் பிடித்திருக்கிறது. 0
Uṉa--u an---k--ām---te-ikiṟatā? U_____ a___ k______ t__________ U-a-k- a-t- k-r-m-m t-r-k-ṟ-t-? ------------------------------- Uṉakku anta kirāmam terikiṟatā?
ਮੈਨੂੰ ਉਹ ਫੁੱਲ ਚੰਗਾ ਲੱਗਦਾ ਹੈ। எனக்க- இ--- -- பிட--்திர-க---ற-ு. எ___ இ__ பூ பி_________ எ-க-க- இ-்- ப- ப-ட-த-த-ர-க-க-ற-ு- --------------------------------- எனக்கு இந்த பூ பிடித்திருக்கிறது. 0
U-ak-u--n-a nati -e--ki-atā? U_____ a___ n___ t__________ U-a-k- a-t- n-t- t-r-k-ṟ-t-? ---------------------------- Uṉakku anta nati terikiṟatā?
ਮੈਨੂੰ ਉਹ ਚੰਗਾ ਲੱਗਦਾ ਹੈ। எனக-கு --ு--ழகா-த--த--ி--ற-ு எ___ அ_ அ____ தெ____ எ-க-க- அ-ு அ-க-க-் த-ர-க-ற-ு ---------------------------- எனக்கு அது அழகாகத் தெரிகிறது 0
Uṉ-kku---ta -----te---i-a--? U_____ a___ n___ t__________ U-a-k- a-t- n-t- t-r-k-ṟ-t-? ---------------------------- Uṉakku anta nati terikiṟatā?
ਮੈਨੂੰ ਉਹ ਦਿਲਚਸਪ ਲੱਗਦਾ ਹੈ। எனக-கு--த- ----ரஸ்யம-கத் தெ--கி-து எ___ அ_ ஸ்_______ தெ____ எ-க-க- அ-ு ஸ-வ-ர-்-ம-க-் த-ர-க-ற-ு ---------------------------------- எனக்கு அது ஸ்வாரஸ்யமாகத் தெரிகிறது 0
Uṉ-kku --ta nat- t-r-k--a--? U_____ a___ n___ t__________ U-a-k- a-t- n-t- t-r-k-ṟ-t-? ---------------------------- Uṉakku anta nati terikiṟatā?
ਮੈਨੂੰ ਉਹ ਸੋਹਣਾ ਲੱਗਦਾ ਹੈ। எ-க--ு--த- ---வ-----ழ-ாக---தெ--க-றது எ___ அ_ மி___ அ____ தெ____ எ-க-க- அ-ு ம-க-ு-் அ-க-க-் த-ர-க-ற-ு ------------------------------------ எனக்கு அது மிகவும் அழகாகத் தெரிகிறது 0
U--kku--n-- pā--- ter---ṟa--? U_____ a___ p____ t__________ U-a-k- a-t- p-l-m t-r-k-ṟ-t-? ----------------------------- Uṉakku anta pālam terikiṟatā?
ਮੈਨੂੰ ਉਹ ਕਰੂਪ ਲੱਗਦਾ ਹੈ। என--கு-அத- அவலட-சணமாக-- தெ-----து எ___ அ_ அ________ தெ____ எ-க-க- அ-ு அ-ல-்-ண-ா-த- த-ர-க-ற-ு --------------------------------- எனக்கு அது அவலட்சணமாகத் தெரிகிறது 0
U-------nt- --lam---ri--ṟa--? U_____ a___ p____ t__________ U-a-k- a-t- p-l-m t-r-k-ṟ-t-? ----------------------------- Uṉakku anta pālam terikiṟatā?
ਮੈਨੂੰ ਉਹ ਨੀਰਸ ਲੱਗਦਾ ਹੈ। என--கு-அ-ு-ச--ப--ு------ுத்-ுவத-கத் -ெரி-ி---. எ___ அ_ ச___ ஏ_________ தெ_____ எ-க-க- அ-ு ச-ி-்-ு ஏ-்-ட-த-த-வ-ா-த- த-ர-க-ற-ு- ---------------------------------------------- எனக்கு அது சலிப்பு ஏற்படுத்துவதாகத் தெரிகிறது. 0
U-a-ku ---a --la---e-ik-ṟ-t-? U_____ a___ p____ t__________ U-a-k- a-t- p-l-m t-r-k-ṟ-t-? ----------------------------- Uṉakku anta pālam terikiṟatā?
ਮੈਨੂੰ ਉਹ ਖਰਾਬ ਲੱਗਦਾ ਹੈ। எ--்-ு அ-ு-க---ர-ாக-் -ெ-ி--ற-ு எ___ அ_ கொ_____ தெ____ எ-க-க- அ-ு க-ட-ர-ா-த- த-ர-க-ற-ு ------------------------------- எனக்கு அது கொடூரமாகத் தெரிகிறது 0
Uṉ--k- -nta--ri-t-r-----tā? U_____ a___ ē__ t__________ U-a-k- a-t- ē-i t-r-k-ṟ-t-? --------------------------- Uṉakku anta ēri terikiṟatā?

ਭਾਸ਼ਾਵਾਂ ਅਤੇ ਕਹਾਵਤਾਂ

ਹਰੇਕ ਭਾਸ਼ਾ ਵਿੱਚ ਕਹਾਵਤਾਂ ਮੌਜੂਦ ਹੁੰਦੀਆਂ ਹਨ। ਇਸ ਤਰ੍ਹਾਂ, ਕਹਾਵਤਾਂ ਰਾਸ਼ਟਰੀ ਪਛਾਣ ਦਾ ਮਹੱਤਵਰੂਪਨ ਅੰਗ ਹੁੰਦੀਆਂ ਹਨ। ਕਹਾਵਤਾਂ ਕਿਸੇ ਦੇਸ਼ ਦੀਆਂ ਕਦਰਾਂ ਅਤੇ ਕੀਮਤਾਂ ਪ੍ਰਗਟਾਉਂਦੀਆਂ ਹਨ। ਇਨ੍ਹਾਂ ਦਾ ਰੂਪ ਆਮ ਤੌਰ 'ਤੇ ਜਾਣੂ ਅਤੇ ਸਥਿਰ ਹੁੰਦਾ ਹੈ, ਸੁਧਾਰਨਯੋਗ ਨਹੀਂ ਹੁੰਦਾ। ਕਹਾਵਤਾਂ ਹਮੇਸ਼ਾਂ ਛੋਟੀਆਂ ਅਤੇ ਸੰਖੇਪ ਹੁੰਦੀਆਂ ਹਨ। ਇਨ੍ਹਾਂ ਵਿੱਚ ਆਮ ਤੌਰ 'ਤੇ ਰੂਪਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਕਹਾਵਤਾਂ ਕਾਵਿ-ਰੂਪ ਵਿੱਚ ਵੀ ਰਚੀਆਂ ਹੁੰਦੀਆਂ ਹਨ। ਜ਼ਿਆਦਾ ਕਹਾਵਤਾਂ ਸਾਨੂੰ ਸਲਾਹ ਜਾਂ ਆਚਰਨ ਦੇ ਨਿਯਮ ਦੱਸਦੀਆਂ ਹਨ। ਪਰ ਕਈ ਕਹਾਵਤਾਂ ਸਪੱਸ਼ਟ ਅਲੋਚਨਾ ਵੀ ਪੇਸ਼ ਕਰਦੀਆਂ ਹਨ। ਕਹਾਵਤਾਂ ਆਮ ਤੌਰ 'ਤੇ ਰੂੜ੍ਹੀਵਾਦ ਦੀ ਵਰਤੋਂ ਵੀ ਕਰਦੀਆਂ ਹਨ। ਇਸਲਈ ਇਹ ਸ਼ਾਇਦ ਹੋਰ ਦੇਸ਼ਾਂ ਜਾਂ ਲੋਕਾਂ ਦੇ ਮੰਨੇ ਜਾਂਦੇ ਵਿਸ਼ੇਸ਼ ਲੱਛਣਾਂ ਬਾਰੇਹੋ ਸਕਦੀਆਂ ਹਨ। ਕਹਾਵਤਾਂ ਇੱਕ ਲੰਮੇ ਸਮੇਂ ਦੀ ਪਰੰਪਰਾ ਹੈ। ਅਰਸਤੂ ਨੇ ਇਨ੍ਹਾਂ ਦੀ ਸਰਾਹਨਾ ਛੋਟੇ ਫਲਸਫਾ ਟੋਟਿਆਂ ਵਜੋਂ ਕੀਤੀ। ਇਹ ਬਿਆਨਬਾਜ਼ੀ ਅਤੇ ਸਾਹਿਤ ਵਿੱਚ ਇੱਕ ਮਹੱਤਵਪੂਰਨ ਸ਼ੈਲੀਗਤ ਸ੍ਰੋਤ ਹਨ। ਇਨ੍ਹਾਂ ਦੇ ਵਿਸ਼ੇਸ਼ ਹੋਣ ਦਾ ਕਾਰਨ ਇਹ ਹੈ ਕਿ ਇਹ ਹਮੇਸ਼ਾਂ ਸਥਾਨਿਕ ਰਹਿੰਦੇ ਹਨ। ਭਾਸ਼ਾਵਿਗਿਆਨ ਵਿੱਚ ਇੱਕ ਵਿਸ਼ਾ ਹੈ, ਜਿਹੜਾ ਕਿ ਇਨ੍ਹਾਂ ਨੂੰ ਸਮਪਰਪਿਤ ਰਹਿੰਦਾ ਹੈ। ਕਈ ਕਹਾਵਤਾਂ ਵੱਖ-ਵੱਖ ਭਾਸ਼ਾਵਾਂ ਵਿੱਚ ਮੌਜੂਦ ਹਨ। ਇਸਲਈ ਇਹ ਸ਼ਾਬਦਿਕ ਤੌਰ 'ਤੇ ਇਕੋ ਜਿਹੀਆਂ ਹੋ ਸਕਦੀਆਂ ਹਨ। ਇਸ ਹਾਲਤ ਵਿੱਚ, ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਇੱਕੋ-ਜਿਹੇ ਸ਼ਬਦਾਂ ਦੀ ਵਰਤੋਂਕਰਦੇ ਹਨ। Bellende Hunde beißen nicht, Perro que ladra no muerde. (DE-ES) ਹੋਰ ਕਹਾਵਤਾਂ ਸ਼ਬਦਾਰਥਾਂ ਵਿੱਚ ਇੱਕੋ-ਜਿਹੀਆਂ ਹਨ। ਭਾਵ , ਇੱਕੋ ਵਿਚਾਰ ਨੂੰ ਵੱਖ-ਵੱਖ ਸ਼ਬਦਾਂ ਦੀ ਵਰਤੋਂ ਦੁਆਰਾ ਦਰਸਾਇਆ ਜਾਂਦਾ ਹੈ। Appeler un chat un chat, Dire pane al pane e vino al vino. (FR-IT) ਇਸਲਈ ਕਹਾਵਤਾਂ ਹੋਰ ਲੋਕਾਂ ਅਤੇ ਸਭਿਆਚਾਰਾਂ ਨੂੰ ਸਮਝਣ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਸਭ ਤੋਂ ਵੱਧ ਰੌਚਕ ਕਹਾਵਤਾਂ ਉਹ ਹਨ ਜਿਹੜੀਆਂ ਵਿਸ਼ਵ-ਪੱਧਰ 'ਤੇ ਪ੍ਰਚੱਲਤ ਹਨ। ਇਹ ਮਨੁੱਖੀ ਜ਼ਿੰਦਗੀ ਦੇ ‘ਮੁੱਖ ’ ਵਿਸ਼ਿਆਂ ਬਾਰੇ ਹਨ। ਇਹ ਕਹਾਵਤਾਂ ਵਿਸ਼ਵ-ਵਿਆਪੀ ਤਜਰਬਿਆਂ ਨਾਲ ਨਜਿੱਠਦੀਆਂ ਹਨ। ਇਹ ਦਰਸਾਉਂਦੀਆਂ ਹਨ ਕਿ ਅਸੀਂ ਸਾਰੇ ਇੱਕ-ਸਮਾਨ ਹਾਂ - ਭਾਵੇਂ ਅਸੀਂ ਕੋਈ ਵੀ ਭਾਸ਼ਾ ਬੋਲਦੇ ਹੋਈਏ!