ਪ੍ਹੈਰਾ ਕਿਤਾਬ

pa ਰੰਗ   »   ta நிறங்கள்

14 [ਚੌਦਾਂ]

ਰੰਗ

ਰੰਗ

14 [பதினான்கு]

14 [Patiṉāṉku]

நிறங்கள்

niṟaṅkaḷ

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਬਰਫ ਸਫੈਦ ਹੁੰਦੀ ਹੈ। ப-ி -----ைய-க --்-து. ப_ வெ____ உ____ ப-ி வ-ள-ள-ய-க உ-்-த-. --------------------- பனி வெள்ளையாக உள்ளது. 0
n--aṅkaḷ n_______ n-ṟ-ṅ-a- -------- niṟaṅkaḷ
ਸੂਰਜ ਪੀਲਾ ਹੁੰਦਾ ਹੈ। சூர-யன- --்---க-உள-ள-ு. சூ___ ம____ உ____ ச-ர-ய-் ம-்-ள-க உ-்-த-. ----------------------- சூரியன் மஞ்சளாக உள்ளது. 0
niṟaṅ-aḷ n_______ n-ṟ-ṅ-a- -------- niṟaṅkaḷ
ਸੰਤਰਾ ਨਾਰੰਗੀ ਹੁੰਦਾ ਹੈ। ஆர--ச-ப---ம- --ஞ--- --றம---உ---த-. ஆ_______ ஆ___ நி___ உ____ ஆ-ஞ-ச-ப-ப-ம- ஆ-ஞ-ச- ந-ற-ா- உ-்-த-. ---------------------------------- ஆரஞ்சுப்பழம் ஆரஞ்சு நிறமாக உள்ளது. 0
p-ṉi veḷḷ--y--a --ḷa-u. p___ v_________ u______ p-ṉ- v-ḷ-a-y-k- u-ḷ-t-. ----------------------- paṉi veḷḷaiyāka uḷḷatu.
ਚੈਰੀ ਲਾਲ ਹੁੰਦੀ ਹੈ। ச--ிப்---்-சி-ப-ப------ள--. செ_____ சி____ உ____ ச-ர-ப-ப-ம- ச-வ-்-ா- உ-்-த-. --------------------------- செரிப்பழம் சிவப்பாக உள்ளது. 0
pa-i---ḷḷ-i---a -ḷḷ-tu. p___ v_________ u______ p-ṉ- v-ḷ-a-y-k- u-ḷ-t-. ----------------------- paṉi veḷḷaiyāka uḷḷatu.
ਅਕਾਸ਼ ਨੀਲਾ ਹੁੰਦਾ ਹੈ। வா-ம்-ந--ம-க ---ள--. வா__ நீ___ உ____ வ-ன-் ந-ல-ா- உ-்-த-. -------------------- வானம் நீலமாக உள்ளது. 0
p--i --ḷ-ai-āk----ḷ--u. p___ v_________ u______ p-ṉ- v-ḷ-a-y-k- u-ḷ-t-. ----------------------- paṉi veḷḷaiyāka uḷḷatu.
ਘਾਹ ਹਰਾ ਹੁੰਦਾ ਹੈ। ப-ல- --்ச-ய-- உ--ளது. பு_ ப____ உ____ ப-ல- ப-்-ை-ா- உ-்-த-. --------------------- புல் பச்சையாக உள்ளது. 0
Cū--y-----ñ-aḷ-ka-uḷḷ-tu. C______ m________ u______ C-r-y-ṉ m-ñ-a-ā-a u-ḷ-t-. ------------------------- Cūriyaṉ mañcaḷāka uḷḷatu.
ਮਿੱਟੀ ਭੂਰੀ ਹੁੰਦੀ ਹੈ। ப-ம---ன--நிறம- -ழ-ப்-ு. பூ___ நி__ ப____ ப-ம-ய-ன- ந-ற-் ப-ு-்-ு- ----------------------- பூமியின் நிறம் பழுப்பு. 0
Cūri--ṉ -a------- uḷḷat-. C______ m________ u______ C-r-y-ṉ m-ñ-a-ā-a u-ḷ-t-. ------------------------- Cūriyaṉ mañcaḷāka uḷḷatu.
ਬੱਦਲ ਸਲੇਟੀ ਰੰਗ ਦੇ ਹੁੰਦੇ ਹਨ। மே---தி-் நிற-்--ா-----. மே____ நி__ சா____ ம-க-்-ி-் ந-ற-் ச-ம-ப-்- ------------------------ மேகத்தின் நிறம் சாம்பல். 0
Cū-iya---a-c--ā-a -ḷḷ---. C______ m________ u______ C-r-y-ṉ m-ñ-a-ā-a u-ḷ-t-. ------------------------- Cūriyaṉ mañcaḷāka uḷḷatu.
ਟਾਇਰ ਕਾਲੇ ਹੁੰਦੇ ਹਨ। டயர-கள- நிறம்-கருப்ப-. ட____ நி__ க____ ட-ர-க-் ந-ற-் க-ு-்-ு- ---------------------- டயர்கள் நிறம் கருப்பு. 0
Ār-ñ---p-ḻ-- ā--ñ-- -iṟa-----------. Ā___________ ā_____ n_______ u______ Ā-a-c-p-a-a- ā-a-c- n-ṟ-m-k- u-ḷ-t-. ------------------------------------ Ārañcuppaḻam ārañcu niṟamāka uḷḷatu.
ਬਰਫ ਦਾ ਰੰਗ ਕਿਹੜਾ ਹੁੰਦਾ ਹੈ? ਸਫੈਦ பன--எ--ன நிறம-- வ-ள---. ப_ எ__ நி___ வெ___ ப-ி எ-்- ந-ற-்- வ-ள-ள-. ----------------------- பனி என்ன நிறம்? வெள்ளை. 0
Ār-ñ---paḻ-- --a--u -i-a-------ḷa--. Ā___________ ā_____ n_______ u______ Ā-a-c-p-a-a- ā-a-c- n-ṟ-m-k- u-ḷ-t-. ------------------------------------ Ārañcuppaḻam ārañcu niṟamāka uḷḷatu.
ਸੂਰਜ ਦਾ ਰੰਗ ਕਿਹੜਾ ਹੁੰਦਾ ਹੈ? ਪੀਲਾ சூ---ன் என---ந----?-மஞ-சள். சூ___ எ__ நி___ ம____ ச-ர-ய-் எ-்- ந-ற-்- ம-்-ள-. --------------------------- சூரியன் என்ன நிறம்? மஞ்சள். 0
Ā-añ-up---------ñcu--iṟ-māk--uḷḷa--. Ā___________ ā_____ n_______ u______ Ā-a-c-p-a-a- ā-a-c- n-ṟ-m-k- u-ḷ-t-. ------------------------------------ Ārañcuppaḻam ārañcu niṟamāka uḷḷatu.
ਸੰਤਰੇ ਦਾ ਰੰਗ ਕਿਹੜਾ ਹੁੰਦਾ ਹੈ? ਨਰੰਗੀ ஆ-ஞ-சுப----- -ன-- -ி--்- ஆரஞ-ச- ந-ற--. ஆ_______ எ__ நி___ ஆ___ நி___ ஆ-ஞ-ச-ப-ப-ம- எ-்- ந-ற-்- ஆ-ஞ-ச- ந-ற-்- -------------------------------------- ஆரஞ்சுப்பழம் என்ன நிறம்? ஆரஞ்சு நிறம். 0
Cer-pp-ḻa--c-va--āk- -ḷḷ-t-. C_________ c________ u______ C-r-p-a-a- c-v-p-ā-a u-ḷ-t-. ---------------------------- Cerippaḻam civappāka uḷḷatu.
ਚੈਰੀ ਦਾ ਰੰਗ ਕਿਹੜਾ ਹੁੰਦਾ ਹੈ?ਲਾਲ செ---ி-ழம்-எ--ன --றம்?சிவப---. செ_____ எ__ நி________ ச-ர-ர-ப-ம- எ-்- ந-ற-்-ச-வ-்-ு- ------------------------------ செர்ரிபழம் என்ன நிறம்?சிவப்பு. 0
C---p-a-am---v---ā-a ----tu. C_________ c________ u______ C-r-p-a-a- c-v-p-ā-a u-ḷ-t-. ---------------------------- Cerippaḻam civappāka uḷḷatu.
ਅਕਾਸ਼ ਦਾ ਰੰਗ ਕਿਹੜਾ ਹੁੰਦਾ ਹੈ? ਨੀਲਾ வா--- எ--ன-ந----- நீ--். வா__ எ__ நி___ நீ___ வ-ன-் எ-்- ந-ற-்- ந-ல-்- ------------------------ வானம் என்ன நிறம்? நீலம். 0
C--i-----m--iv--pā-a-u--atu. C_________ c________ u______ C-r-p-a-a- c-v-p-ā-a u-ḷ-t-. ---------------------------- Cerippaḻam civappāka uḷḷatu.
ਘਾਹ ਦਾ ਰੰਗ ਕਿਹੜਾ ਹੁੰਦਾ ਹੈ?ਹਰਾ பு-் எ-்---ி-ம-?-பச--ை. பு_ எ__ நி___ ப___ ப-ல- எ-்- ந-ற-்- ப-்-ை- ----------------------- புல் என்ன நிறம்? பச்சை. 0
Vā--m n--a---- uḷḷ--u. V____ n_______ u______ V-ṉ-m n-l-m-k- u-ḷ-t-. ---------------------- Vāṉam nīlamāka uḷḷatu.
ਮਿੱਟੀ ਦਾ ਰੰਗ ਕਿਹੜਾ ਹੁੰਦਾ ਹੈ? ਭੂਰਾ பூம- எ-்---ிற--- பழ--்-ு. பூ_ எ__ நி___ ப____ ப-ம- எ-்- ந-ற-்- ப-ு-்-ு- ------------------------- பூமி என்ன நிறம்? பழுப்பு. 0
V-ṉ-m -īl-m-ka -ḷḷatu. V____ n_______ u______ V-ṉ-m n-l-m-k- u-ḷ-t-. ---------------------- Vāṉam nīlamāka uḷḷatu.
ਬੱਦਲ ਦਾ ਰੰਗ ਕਿਹੜਾ ਹੁੰਦਾ ਹੈ?ਸਲੇਟੀ மே-ம்-என்---ி-----ச-ம்--- -ி-ம-. மே__ எ__ நி___ சா___ நி___ ம-க-் எ-்- ந-ற-்- ச-ம-ப-் ந-ற-்- -------------------------------- மேகம் என்ன நிறம்? சாம்பல் நிறம். 0
V------ī-a--ka u--a--. V____ n_______ u______ V-ṉ-m n-l-m-k- u-ḷ-t-. ---------------------- Vāṉam nīlamāka uḷḷatu.
ਟਾਇਰਾਂ ਦਾ ਰੰਗ ਕਿਹੜਾ ਹੁੰਦਾ ਹੈ? ਕਾਲਾ டயர்க----உருள-ப்பட-டி--்- என்- ந-ற-்--ர-ப-பு. ட____ (__________ எ__ நி________ ட-ர-க-் (-ர-ள-ப-ப-்-ி-ள-) எ-்- ந-ற-்-க-ு-்-ு- --------------------------------------------- டயர்கள் (உருளிப்பட்டிகள்) என்ன நிறம்?கருப்பு. 0
Pu- -a-c-iy--- ---a-u. P__ p_________ u______ P-l p-c-a-y-k- u-ḷ-t-. ---------------------- Pul paccaiyāka uḷḷatu.

ਔਰਤਾਂ ਅਤੇ ਮਰਦ ਵੱਖ-ਵੱਖ ਢੰਗ ਨਾਲ ਬੋਲਦੇ ਹਨ

ਅਸੀਂ ਸਾਰੇ ਜਾਣਦੇ ਹਾਂ ਕਿ ਔਰਤਾਂ ਅਤੇ ਮਰਦ ਵੱਖ-ਵੱਖ ਹਨ। ਪਰ ਕੀ ਤੁਸੀਂ ਇਹ ਵੀ ਜਾਣਦੇ ਹੋ ਕਿ ਉਹ ਵੱਖ-ਵੱਖ ਢੰਗ ਨਾਲ ਬੋਲਦੇ ਹਨ? ਬਹੁਤ ਸਾਰੇ ਅਧਿਐਨ ਇਹ ਸਾਬਤ ਕਰ ਚੁਕੇ ਹਨ। ਔਰਤਾਂ ਮਰਦਾਂ ਨਾਲੋ ਵੱਖਰੇ ਬੋਲੀ-ਢਾਂਚੇ ਵਰਤਦੀਆਂ ਹਨ। ਉਹ ਆਮ ਤੌਰ 'ਤੇ ਵਧੇਰੇ ਅਪ੍ਰਤੱਖ ਅਤੇ ਸੰਕੁਚਿਤ ਢੰਗ ਨਾਲ ਬੋਲਦੀਆਂ ਹਨ। ਇਸਦੇ ਉਲਟ, ਮਰਦ ਆਮ ਤੌਰ 'ਤੇ ਪ੍ਰਤੱਖ ਅਤੇ ਸਪੱਸ਼ਟ ਭਾਸ਼ਾ ਬੋਲਦੇ ਹਨ। ਪਰ ਉਨ੍ਹਾਂ ਦੇ ਗੱਲ ਕਰਨ ਦੇ ਵਿਸ਼ੇ ਵੀ ਵੱਖ-ਵੱਖ ਹੁੰਦੇ ਹਨ। ਮਰਦ ਜ਼ਿਆਦਾਤਰ ਖ਼ਬਰਾਂ, ਅਰਥ-ਵਿਵਸਥਾ, ਜਾਂ ਖੇਡਾਂ ਬਾਰੇ ਗੱਲਬਾਤ ਕਰਦੇ ਹਨ। ਔਰਤਾਂ ਨੂੰ ਸਮਾਜਿਕ ਵਿਸ਼ੇ ਜਿਵੇਂ ਪਰਿਵਾਰ ਜਾਂ ਸਿਹਤ ਪਸੰਦ ਹੁੰਦੇ ਹਨ। ਸੋ, ਮਰਦ ਤੱਥਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੇ ਹਨ। ਔਰਤਾਂ ਲੋਕਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੀਆਂ ਹਨ। ਇਹ ਹੈਰਾਨੀਜਨਕ ਹੈ ਕਿ ਔਰਤਾਂ ਦੀ ਭਾਸ਼ਾ ‘ਕਮਜ਼ੋਰ’ ਹੁੰਦੀ ਹੈ। ਭਾਵ, ਉਹ ਵਧੇਰੇ ਧਿਆਨਪੂਰਬਕ ਅਤੇ ਨਰਮੀ ਨਾਲ ਬੋਲਦੀਆਂ ਹਨ। ਔਰਤਾਂ ਜ਼ਿਆਦਾ ਸਵਾਲ ਵੀ ਕਰਦੀਆਂ ਹਨ। ਕਾਰਨ ਇਹ ਹੈ ਕਿ, ਉਹ ਵਧੇਰੇ ਤੌਰ 'ਤੇ ਤਾਲਮੇਲ ਪ੍ਰਾਪਤ ਕਰਨਾ ਅਤੇ ਸੰਘਰਸ਼ ਤੋਂ ਬਚਣਾ ਚਾਹੁੰਦੀਆਂ ਹਨ। ਇਸਤੋਂ ਛੁੱਟ, ਔਰਤਾਂ ਕੋਲ ਭਾਵਨਾਵਾਂ ਦੀ ਵਧੇਰੇ ਵਿਸ਼ਾਲ ਸ਼ਬਦਾਵਲੀ ਹੁੰਦੀ ਹੈ। ਮਰਦਾਂ ਲਈ, ਗੱਲਬਾਤ ਅਕਸਰ ਇਕ ਤਰ੍ਹਾਂ ਦਾ ਮੁਕਾਬਲਾ ਹੁੰਦਾ ਹੈ। ਉਨ੍ਹਾਂ ਦੀ ਬੋਲੀ ਵਿਸ਼ੇਸ਼ ਤੌਰ 'ਤੇ ਵਧੇਰੇ ਉੱਤੇਜਕ ਅਤੇ ਝਗੜਾਲੂ ਹੁੰਦੀ ਹੈ। ਅਤੇ ਮਰਦ ਔਰਤਾਂ ਨਾਲੋਂ ਬਹੁਤ ਹੀ ਘੱਟ ਸ਼ਬਦ ਪ੍ਰਤੀਦਿਨ ਬੋਲਦੇ ਹਨ। ਕੁਝ ਖੋਜਕਰਤਾਵਾਂ ਦਾ ਦਾਅਵਾ ਹੈ ਕਿ ਅਜਿਹਾ ਦਿਮਾਗ ਦੀ ਬਣਤਰ ਦੇ ਕਾਰਨ ਹੁੰਦਾ ਹੈ। ਕਿਉਂਕਿ ਮਰਦਾਂ ਅਤੇ ਔਰਤਾਂ ਵਿੱਚ ਦਿਮਾਗ ਵੱਖਰਾ ਹੁੰਦਾ ਹੈ। ਭਾਵ, ਉਹਨਾਂ ਦੇ ਬੋਲੀ-ਕੇਂਦਰਾਂ ਦੀ ਬਣਤਰ ਵੀ ਵੱਖ-ਵੱਖ ਹੁੰਦੀ ਹੈ। ਭਾਵੇਂ ਕਿ ਸੰਭਵ ਤੌਰ 'ਤੇ ਹੋਰ ਕਾਰਕ ਸਾਡੀ ਭਾਸ਼ਾ ਉੱਤੇ ਵੀ ਪ੍ਰਭਾਵ ਪਾਉਂਦੇ ਹਨ। ਵਿਗਿਆਨ ਨੇ ਲੰਮੇ ਸਮੇਂ ਤੋਂ ਇਸ ਖੇਤਰ ਦੀ ਖੋਜ ਨਹੀਂ ਕੀਤੀ ਹੈ। ਫੇਰ ਵੀ, ਔਰਤਾਂ ਅਤੇ ਮਰਦ ਬਿਲਕੁਲ ਵੱਖ-ਵੱਖ ਭਾਸ਼ਾਵਾਂ ਨਹੀਂ ਬੋਲਦੇ। ਗ਼ਲਤਫ਼ਹਿਮੀਆਂ ਪੈਦਾ ਨਹੀਂ ਹੋਣੀਆਂ ਚਾਹੀਦੀਆਂ। ਸਫ਼ਲ ਸੰਚਾਰ ਲਈ ਕਈ ਰਣਨੀਤੀਆਂ ਮੌਜੂਦ ਹਨ। ਸਭ ਤੋਂ ਆਸਾਨ ਹੈ: ਧਿਆਨ ਨਾਲ ਸੁਣੋ!