ਪ੍ਹੈਰਾ ਕਿਤਾਬ

pa ਖੇਲ   »   ta விளையாட்டு

49 [ਉਨੰਜਾ]

ਖੇਲ

ਖੇਲ

49 [நாற்பத்தி ஒன்பது]

49 [Nāṟpatti oṉpatu]

விளையாட்டு

viḷaiyāṭṭu

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਕੀ ਤੁਸੀਂ ਕਸਰਤ ਕਰਦੇ ਹੋ? ந- -ட---ய-ற்-ி ---்வதுண்டா? நீ உ______ செ______ ந- உ-ற-ப-ி-்-ி ச-ய-வ-ு-்-ா- --------------------------- நீ உடற்பயிற்சி செய்வதுண்டா? 0
vi-----ṭ-u v_________ v-ḷ-i-ā-ṭ- ---------- viḷaiyāṭṭu
ਹਾਂ,ਮੈਨੂੰ ਕਸਰਤ ਕਰਨੀ ਚਾਹੀਦੀ ਹੈ। ஆ----னக-----டற்பய-ற்---தே--. ஆ______ உ______ தே__ ஆ-்-எ-க-க- உ-ற-ப-ி-்-ி த-வ-. ---------------------------- ஆம்,எனக்கு உடற்பயிற்சி தேவை. 0
v----yā-ṭu v_________ v-ḷ-i-ā-ṭ- ---------- viḷaiyāṭṭu
ਮੈਂ ਇੱਕ ਖੇਡ – ਕਲੱਬ ਵਿੱਚ ਜਾਂਦਾ / ਜਾਂਦੀ ਹਾਂ। நான் -ர- -ி-ை---்ட- -ர---- -றுப--ி-ர-. நா_ ஒ_ வி____ அ___ உ______ ந-ன- ஒ-ு வ-ள-ய-ட-ட- அ-ங-க- உ-ு-்-ி-ர-. -------------------------------------- நான் ஒரு விளையாட்டு அரங்கு உறுப்பினர். 0
n--u--ṟpayiṟ-- ce--at--ṭā? n_ u__________ c__________ n- u-a-p-y-ṟ-i c-y-a-u-ṭ-? -------------------------- nī uṭaṟpayiṟci ceyvatuṇṭā?
ਅਸੀਂ ਫੁੱਟਬਾਲ ਖੇਡਦੇ ਹਾਂ। நா----- ---்-ந-த---ி--யாடு--றோ-். நா___ கா____ வி_______ ந-ங-க-் க-ல-ப-்-ு வ-ள-ய-ட-க-ற-ம-. --------------------------------- நாங்கள் கால்பந்து விளையாடுகிறோம். 0
n- ---------c---eyv-----ā? n_ u__________ c__________ n- u-a-p-y-ṟ-i c-y-a-u-ṭ-? -------------------------- nī uṭaṟpayiṟci ceyvatuṇṭā?
ਕਦੇ ਕਦੇ ਅਸੀਂ ਤੈਰਨ ਜਾਂਦੇ ਹਾਂ। நா-்--்---ல ச-யம்-ந-ந-த-வோ-். நா___ சி_ ச___ நீ_____ ந-ங-க-் ச-ல ச-ய-் ந-ந-த-வ-ம-. ----------------------------- நாங்கள் சில சமயம் நீந்துவோம். 0
nī---aṟp-y-ṟ---ce-va---ṭā? n_ u__________ c__________ n- u-a-p-y-ṟ-i c-y-a-u-ṭ-? -------------------------- nī uṭaṟpayiṟci ceyvatuṇṭā?
ਜਾਂ ਅਸੀਂ ਸਾਈਕਲ ਚਲਾਂਦੇ ਹਾਂ। அல்--ு ச-----ளிங்-் செ---ோம-. அ___ சை_____ செ____ அ-்-த- ச-க-க-ள-ங-க- ச-ய-வ-ம-. ----------------------------- அல்லது சைக்கிளிங்க் செய்வோம். 0
Ā---ṉak-- --a-pa--ṟci t-va-. Ā________ u__________ t_____ Ā-,-ṉ-k-u u-a-p-y-ṟ-i t-v-i- ---------------------------- Ām,eṉakku uṭaṟpayiṟci tēvai.
ਸਾਡੇ ਸ਼ਹਿਰ ਵਿੱਚ ਇੱਕ ਫੁਟਬਾਲ ਦਾ ਮੈਦਾਨ ਹੈ। எ--கள- நக-----ஒ----ா-்---து-மை--ன---உள்---. எ___ ந___ ஒ_ கா____ மை___ உ____ எ-்-ள- ந-ர-ல- ஒ-ு க-ல-ப-்-ு ம-த-ன-் உ-்-த-. ------------------------------------------- எங்கள் நகரில் ஒரு கால்பந்து மைதானம் உள்ளது. 0
Ām---a--- -ṭaṟ-ayi-c- ---a-. Ā________ u__________ t_____ Ā-,-ṉ-k-u u-a-p-y-ṟ-i t-v-i- ---------------------------- Ām,eṉakku uṭaṟpayiṟci tēvai.
ਤਰਣਤਾਲ ਅਤੇ ਸੌਨਾ ਵੀ ਇੱਥੇ ਹੈ। மே---் ------க்---ி---ை--ட-- ஒ-ு --ச-ச-்---ம- -----ு. மே__ நீ___________ ஒ_ நீ______ உ____ ம-ல-ம- ந-ர-வ-க-க-ள-ய-ற-ய-ட-் ஒ-ு ந-ச-ச-்-ு-ம- உ-்-த-. ----------------------------------------------------- மேலும் நீராவிக்குளியலறையுடன் ஒரு நீச்சல்குளம் உள்ளது. 0
Ā-,-ṉa-----ṭ--pay------ē-a-. Ā________ u__________ t_____ Ā-,-ṉ-k-u u-a-p-y-ṟ-i t-v-i- ---------------------------- Ām,eṉakku uṭaṟpayiṟci tēvai.
ਅਤੇ ਇੱਕ ਗੋਲਫ ਦਾ ਮੈਦਾਨ ਹੈ। மே-ும்--ர--கா--ஃ-் -ைத-னம-ம்--ள்--ு. மே__ ஒ_ கா___ மை____ உ____ ம-ல-ம- ஒ-ு க-ல-ஃ-் ம-த-ன-ு-் உ-்-த-. ------------------------------------ மேலும் ஒரு கால்ஃப் மைதானமும் உள்ளது. 0
N-ṉ --u-v---i----u a--ṅ---uṟ---iṉ-r. N__ o__ v_________ a_____ u_________ N-ṉ o-u v-ḷ-i-ā-ṭ- a-a-k- u-u-p-ṉ-r- ------------------------------------ Nāṉ oru viḷaiyāṭṭu araṅku uṟuppiṉar.
ਟੈਲੀਵੀਜ਼ਨ ਤੇ ਕੀ ਚੱਲ ਰਿਹਾ ਹੈ? தொல--்-ா-்-ி--ல--என-ன--ர--்கிற--? தொ_______ எ__ இ______ த-ல-க-க-ட-ச-ய-ல- எ-்- இ-ு-்-ி-த-? --------------------------------- தொலைக்காட்சியில் என்ன இருக்கிறது? 0
Nāṉ -r- vi-a---ṭṭ- a-a--u ----p-ṉar. N__ o__ v_________ a_____ u_________ N-ṉ o-u v-ḷ-i-ā-ṭ- a-a-k- u-u-p-ṉ-r- ------------------------------------ Nāṉ oru viḷaiyāṭṭu araṅku uṟuppiṉar.
ਇਸ ਵੇਲੇ ਇੱਕ ਫੁਟਬਾਲ ਦਾ ਮੈਚ ਚੱਲ ਰਿਹਾ ਹੈ। ஒரு கா-்-ந--ாட்----்---் ---்த- கொ-்--ரு-்க-றத-. ஒ_ கா______ ப____ ந___ கொ________ ஒ-ு க-ல-ப-்-ா-்- ப-்-ய-் ந-ந-த- க-ண-ட-ர-க-க-ற-ு- ------------------------------------------------ ஒரு கால்பந்தாட்ட பந்தயம் நடந்து கொண்டிருக்கிறது. 0
Nāṉ -ru---ḷ---āṭṭu ar-ṅk- uṟ---iṉ-r. N__ o__ v_________ a_____ u_________ N-ṉ o-u v-ḷ-i-ā-ṭ- a-a-k- u-u-p-ṉ-r- ------------------------------------ Nāṉ oru viḷaiyāṭṭu araṅku uṟuppiṉar.
ਜਰਮਨੀ ਦੀ ਟੀਮ ਅੰਗਰੇਜ਼ੀ ਟੀਮ ਦੇ ਖਿਲਾਫ ਖੇਲ ਰਹੀ ਹੈ। ஒர- -ெர--ன் அ-- --்-ி---ணிக்க- -த------டிக்கொ-்-- இர---க-றத-. ஒ_ ஜெ___ அ_ ஆ___ அ___ எ___ ஆ_____ இ______ ஒ-ு ஜ-ர-ம-் அ-ி ஆ-்-ி- அ-ி-்-ு எ-ி-ா- ஆ-ி-்-ொ-்-ு இ-ு-்-ி-த-. ------------------------------------------------------------- ஒரு ஜெர்மன் அணி ஆங்கில அணிக்கு எதிராக ஆடிக்கொண்டு இருக்கிறது. 0
Nāṅ-a- -ālpa-t- -iḷa---ṭ----ōm. N_____ k_______ v______________ N-ṅ-a- k-l-a-t- v-ḷ-i-ā-u-i-ō-. ------------------------------- Nāṅkaḷ kālpantu viḷaiyāṭukiṟōm.
ਕੌਣ ਜਿੱਤ ਰਿਹਾ ਹੈ? யா-்-----த-த---க-ண-----ருக்--ற-ர----? யா_ ஜெ_______ இ________ ய-ர- ஜ-ய-த-த-க-க-ண-ட- இ-ு-்-ி-ா-்-ள-? ------------------------------------- யார் ஜெயித்துக்கொண்டு இருக்கிறார்கள்? 0
N-ṅkaḷ -ālpa--u-v-ḷa-y--uk---m. N_____ k_______ v______________ N-ṅ-a- k-l-a-t- v-ḷ-i-ā-u-i-ō-. ------------------------------- Nāṅkaḷ kālpantu viḷaiyāṭukiṟōm.
ਪਤਾ ਨਹੀਂ। த---யா--. தெ____ த-ர-ய-த-. --------- தெரியாது. 0
N----- -ā-----u-vi--iy---k-ṟō-. N_____ k_______ v______________ N-ṅ-a- k-l-a-t- v-ḷ-i-ā-u-i-ō-. ------------------------------- Nāṅkaḷ kālpantu viḷaiyāṭukiṟōm.
ਇਸ ਵੇਲੇ ਇਹ ਅਨਿਸ਼ਚਿਤ ਹੈ। இச----ம் -ரு --ி---- ச--ச--ாக -ர--்-----்---. இ_____ இ_ அ___ ச_____ இ________ இ-்-ம-ம- இ-ு அ-ி-ு-் ச-ி-ம-ா- இ-ு-்-ி-ா-்-ள-. --------------------------------------------- இச்சமயம் இரு அணியும் சரிசமமாக இருக்கிறார்கள். 0
N-ṅ--- ------a--y-m--ī---v--. N_____ c___ c______ n________ N-ṅ-a- c-l- c-m-y-m n-n-u-ō-. ----------------------------- Nāṅkaḷ cila camayam nīntuvōm.
ਅੰਪਾਇਰ ਬੈਲਜੀਅਮ ਤੋਂ ਹੈ। ந-ு--- -ெல-ஜ-ய----ல-ர--்---வ-்-வர-. ந___ பெ_________ வ_____ ந-ு-ர- ப-ல-ஜ-ய-்-ி-ி-ு-்-ு வ-்-வ-்- ----------------------------------- நடுவர் பெல்ஜியத்திலிருந்து வந்தவர். 0
N-ṅka----la-c-may-- n-n-uv-m. N_____ c___ c______ n________ N-ṅ-a- c-l- c-m-y-m n-n-u-ō-. ----------------------------- Nāṅkaḷ cila camayam nīntuvōm.
ਹੁਣ ਪੈਨਲਟੀ ਕਿੱਕ ਹੋਵੇਗੀ। இதோ---------தம். இ_ ஓ_ அ_____ இ-ோ ஓ-் அ-ர-த-்- ---------------- இதோ ஓர் அபராதம். 0
N-ṅk-ḷ--il--c---yam n-nt-v--. N_____ c___ c______ n________ N-ṅ-a- c-l- c-m-y-m n-n-u-ō-. ----------------------------- Nāṅkaḷ cila camayam nīntuvōm.
ਗੋਲ! ਇੱਕ – ਸਿਫਰ! கோல-- ஒ-----பூ-்ஜி--் கோ__ ஒ________ க-ல-! ஒ-்-ு-ப-ஜ-ஜ-ய-் --------------------- கோல்! ஒன்று-பூஜ்ஜியம் 0
A---tu ----k----- ce-v-m. A_____ c_________ c______ A-l-t- c-i-k-ḷ-ṅ- c-y-ō-. ------------------------- Allatu caikkiḷiṅk ceyvōm.

ਕੇਵਲ ਮਜ਼ਬੂਤ ਸ਼ਬਦ ਕਾਇਮ ਰਹਿੰਦੇ ਹਨ!

ਬਹੁਤ ਘੱਟ ਵਰਤੇ ਜਾਣ ਵਾਲੇ ਸ਼ਬਦ, ਆਮ ਤੌਰ 'ਤੇ ਵਰਤੇ ਜਾਣ ਵਾਲੇ ਸ਼ਬਦਾਂ ਨਾਲੋਂ ਜ਼ਿਆਦਾ ਵਾਰ ਬਦਲਦੇ ਹਨ। ਇਹ ਉਤਪੱਤੀ ਦੇ ਨਿਯਮਾਂ ਦੇ ਕਾਰਨ ਹੋ ਸਕਦਾ ਹੈ। ਸਾਂਝੇ ਅਨੁਵੰਸ਼ਕ ਤੱਤ ਸਮੇਂ ਦੇ ਨਾਲ ਘੱਟ ਬਦਲਦੇ ਹਨ। ਇਹ ਆਪਣੇ ਰੂਪ ਵਿੱਚ ਵਧੇਰੇ ਸਥਿਰ ਹੁੰਦੇ ਹਨ। ਅਤੇ ਪ੍ਰਤੱਖ ਤੌਰ 'ਤੇ ਇਹ ਸ਼ਬਦਾਂ ਉੱਤੇ ਵੀ ਲਾਗੂ ਹੁੰਦਾ ਹੈ। ਅੰਗਰੇਜ਼ੀ ਕ੍ਰਿਆਵਾਂ ਦੀ ਅਧਿਐਨ ਦੇ ਲਈ ਜਾਂਚ ਕੀਤੀ ਗਈ। ਇਸ ਵਿੱਚ, ਕ੍ਰਿਆਵਾਂ ਦੇ ਮੌਜੂਦਾ ਰੂਪਾਂ ਦੀ ਤੁਲਨਾ ਪੁਰਾਣੇ ਰੂਪਾਂ ਨਾਲ ਕੀਤੀ ਗਈ। ਅੰਗਰੇਜ਼ੀ ਵਿੱਚ ਦੱਸ ਸਭ ਤੋਂ ਵੱਧ ਸਧਾਰਨ ਕ੍ਰਿਆਵਾਂ ਅਨਿਯਮਿਤ ਹਨ। ਹੋਰ ਜ਼ਿਆਦਾਤਰ ਕ੍ਰਿਆਵਾਂ ਨਿਯਮਿਤ ਹਨ। ਪਰ ਮੱਧਕਾਲੀਨ ਯੁੱਗ ਵਿੱਚ, ਵਧੇਰੇ ਕ੍ਰਿਆਵਾਂ ਅਨਿਯਮਿਤ ਸਨ। ਇਸਲਈ ਅਨਿਯਮਿਤ ਕ੍ਰਿਆਵਾਂ ਜਿਹੜੀਆਂ ਸ਼ਾਇਦ ਹੀ ਕਦੀ ਵਰਤੀਆਂ ਜਾਂਦੀਆਂ ਸਨ, ਨਿਯਮਿਤ ਕ੍ਰਿਆਵਾਂ ਬਣ ਗਈਆਂ। 300 ਸਾਲਾਂ ਵਿੱਚ, ਅੰਗਰੇਜ਼ੀ ਵਿੱਚ ਸ਼ਾਇਦ ਹੀ ਕੋਈ ਬਚੀਆਂ ਹੋਈਆਂ ਅਨਿਯਮਿਤ ਕ੍ਰਿਆਵਾਂ ਰਹਿ ਜਾਣਗੀਆਂ। ਹੋਰ ਅਧਿਐਨ ਵੀ ਦਰਸਾਉਂਦੇ ਹਨ ਕਿ ਭਾਸ਼ਾਵਾਂ ਦੀ ਚੋਣ ਅਨੁਵੰਸ਼ਕ ਤੱਤਾਂ ਵਾਂਗ ਕੀਤੀ ਜਾਂਦੀ ਹੈ। ਖੋਜਕਰਤਾਵਾਂ ਨੇ ਵੱਖ-ਵੱਖ ਭਾਸ਼ਾਵਾਂ ਵਿੱਚੋਂ ਆਮ ਸ਼ਬਦਾਂ ਦੀ ਤੁਲਨਾ ਕੀਤੀ। ਇਸ ਪ੍ਰਕ੍ਰਿਆ ਵਿੱਚ, ਉਨ੍ਹਾਂ ਨੇ ਸਮਾਨ ਅਰਥ ਵਾਲੇ ਇੱਕੋ-ਜਿਹੇ ਸ਼ਬਦਾਂ ਦੀ ਚੋਣ ਕੀਤੀ। ਉਦਾਹਰਣ ਵਜੋਂ: water, Wasser, vatten ਇਨ੍ਹਾਂ ਸ਼ਬਦਾਂ ਦਾ ਮੂਲ ਸਾਂਝਾ ਹੈ ਅਤੇ ਇਸਲਈ ਇਹ ਇੱਕ-ਦੂਜੇ ਨਾਲ ਬਹੁਤ ਮਿਲਦੇ ਹਨ। ਕਿਉਂਕਿ ਇਹ ਮਹੱਤਵਪੂਰਨ ਸ਼ਬਦ ਹਨ, ਇਹ ਸਾਰੀਆਂ ਭਾਸ਼ਾਵਾਂ ਵਿੱਚ ਜ਼ਿਆਦਾਤਰ ਵਰਤੇ ਜਾਂਦੇ ਹਨ। ਇਸ ਤਰ੍ਹਾਂ, ਇਹ ਆਪਣਾ ਰੂਪ ਕਾਇਮ ਰੱਖਣ ਦੇ ਯੋਗ ਹੁੰਦੇ ਹਨ - ਅਤੇ ਹੁਣ ਤੱਕ ਸਮਾਨ ਹਨ। ਘੱਟ ਮਹੱਤਵਪੂਰਨ ਸ਼ਬਦ ਵਧੇਰੇ ਤੇਜ਼ੀ ਨਾਲ ਬਦਲਦੇ ਹਨ। ਬਲਕਿ, ਇਹ ਹੋਰ ਸ਼ਬਦਾਂ ਨਾਲ ਤਬਦੀਲ ਹੋ ਜਾਂਦੇ ਹਨ। ਇਸ ਤਰ੍ਹਾਂ, ਬਹੁਤ ਘੱਟ ਵਰਤੇ ਜਾਣ ਵਾਲੇ ਸ਼ਬਦ ਆਪਣੇ ਆਪ ਨੂੰ ਵੱਖ-ਵੱਖ ਭਾਸ਼ਾਵਾਂਵਿੱਚ ਅਲੱਗ ਕਰਦੇ ਹਨ। ਬਹੁਤ ਘੱਟ ਵਰਤੇ ਜਾਣ ਵਾਲੇ ਸ਼ਬਦ ਕਿਉਂ ਬਦਲਦੇ ਹਨ, ਇਹ ਅਸਪੱਸ਼ਟ ਹੈ। ਇਹ ਸੰਭਵ ਹੈ ਕਿ ਅਕਸਰ ਇਨ੍ਹਾਂ ਦੀ ਵਰਤੋਂ ਗ਼ਲਤ ਜਾਂ ਉਚਾਰਨ ਅਸ਼ੁੱਧ ਹੁੰਦਾ ਹੈ। ਇਸਦਾ ਕਾਰਨ ਇਹ ਤੱਥ ਹੈ ਕਿ ਬੁਲਾਰੇ ਇਨ੍ਹਾਂ ਨਾਲ ਪਰਿਚਿਤ ਨਹੀਂ ਹੁੰਦੇ। ਪਰ ਸ਼ਾਇਦ ਮਹੱਤਵਪੂਰਨ ਸ਼ਬਦ ਹਮੇਸ਼ਾਂ ਇੱਕ-ਸਮਾਨ ਹੋਣੇ ਚਾਹੀਦੇ ਹਨ। ਕਿਉਂਕਿ ਤਾਂ ਹੀ ਇਨ੍ਹਾਂ ਨੂੰ ਸਹੀ ਢੰਗ ਨਾਲ ਸਮਝਿਆ ਜਾ ਸਕਦਾ ਹੈ। ਅਤੇ ਸਮਝਣ ਦੇ ਉਦੇਸ਼ ਨਾਲ ਹੀ ਸ਼ਬਦਾਂ ਦੀ ਹੋਂਦ ਹੈ...