ਪ੍ਹੈਰਾ ਕਿਤਾਬ

pa ਮੇਰਾ   »   ta ஆறாம் வேற்றுமை

99 [ਨੜਿਨਵੇਂ]

ਮੇਰਾ

ਮੇਰਾ

99 [தொண்ணூற்று ஒன்பது]

99 [Toṇṇūṟṟu oṉpatu]

ஆறாம் வேற்றுமை

āṟām vēṟṟumai

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਮੇਰੇ ਦੋਸਤ ਦੀ ਬਿੱਲੀ என் -ோழ--ின--ப-னை எ_ தோ___ பூ_ எ-் த-ழ-ய-ன- ப-ன- ----------------- என் தோழியின் பூனை 0
ā--m---ṟṟu--i ā___ v_______ ā-ā- v-ṟ-u-a- ------------- āṟām vēṟṟumai
ਮੇਰੇ ਦੋਸਤ ਦਾ ਕੁੱਤਾ என்-தோழ---்--ாய் எ_ தோ___ நா_ எ-் த-ழ-ி-் ந-ய- ---------------- என் தோழனின் நாய் 0
ā--m -ēṟ-umai ā___ v_______ ā-ā- v-ṟ-u-a- ------------- āṟām vēṟṟumai
ਮੇਰੇ ਬੱਚਿਆਂ ਦੇ ਖਿਲੌਣੇ என- -ு---தை---------்-ைகள் எ_ கு______ பொ____ எ-் க-ழ-்-ை-ள-ன- ப-ம-ம-க-் -------------------------- என் குழந்தைகளின் பொம்மைகள் 0
e- ---i-----ūṉai e_ t______ p____ e- t-ḻ-y-ṉ p-ṉ-i ---------------- eṉ tōḻiyiṉ pūṉai
ਇਹ ਮੇਰੇ ਸਹਿ – ਕਰਮੀ ਦਾ ਕੋਟ ਹੈ। இத----்னுடன்-பணி----ப-ரின- ம-ல----. இ_ எ____ ப_______ மே____ இ-ு எ-்-ு-ன- ப-ி-ு-ி-வ-ி-் ம-ல-்-ி- ----------------------------------- இது என்னுடன் பணிபுரிபவரின் மேலங்கி. 0
e-----i-i- -ū-ai e_ t______ p____ e- t-ḻ-y-ṉ p-ṉ-i ---------------- eṉ tōḻiyiṉ pūṉai
ਇਹ ਮੇਰੇ ਸਹਿ – ਕਰਮੀ ਦੀ ਗੱਡੀ ਹੈ। இ-ு எ-்னு--்----புரிப---ன் ம--்-------்டி. இ_ எ____ ப_______ மோ___ வ___ இ-ு எ-்-ு-ன- ப-ி-ு-ி-வ-ி-் ம-ட-ட-ர- வ-்-ி- ------------------------------------------ இது என்னுடன் பணிபுரிபவரின் மோட்டார் வண்டி. 0
e-----iyiṉ pūṉai e_ t______ p____ e- t-ḻ-y-ṉ p-ṉ-i ---------------- eṉ tōḻiyiṉ pūṉai
ਇਹ ਮੇਰੇ ਸਹਿ – ਕਰਮੀ ਦਾ ਕੰਮ ਹੈ। இ----ன-ன-டன--பணிப-ர--வர-ன்----ை. இ_ எ____ ப_______ வே__ இ-ு எ-்-ு-ன- ப-ி-ு-ி-வ-ி-் வ-ல-. -------------------------------- இது என்னுடன் பணிபுரிபவரின் வேலை. 0
eṉ--ōḻ--i- -āy e_ t______ n__ e- t-ḻ-ṉ-ṉ n-y -------------- eṉ tōḻaṉiṉ nāy
ਕਮੀਜ਼ ਦਾ ਬਟਨ ਟੁੱਟਿਆ ਹੋਇਆ ਹੈ। ச-்ட--ின--ப--------ய்வ-ட்டத-. ச____ ப___ போ______ ச-்-ை-ி-் ப-்-ன- ப-ய-வ-ட-ட-ு- ----------------------------- சட்டையின் பட்டன் போய்விட்டது. 0
eṉ t-ḻ--i--n-y e_ t______ n__ e- t-ḻ-ṉ-ṉ n-y -------------- eṉ tōḻaṉiṉ nāy
ਗੈਰਜ ਦੀ ਚਾਬੀ ਗੁੰਮ ਹੋਈ ਹੈ। வ-்-- ---ஜ--் -ா---ைக- க-ண-ில்ல-. வ__ க___ சா___ கா_____ வ-்-ி க-ா-ி-் ச-வ-ய-க- க-ண-ி-்-ை- --------------------------------- வண்டி கராஜின் சாவியைக் காணவில்லை. 0
eṉ-----ṉ-----y e_ t______ n__ e- t-ḻ-ṉ-ṉ n-y -------------- eṉ tōḻaṉiṉ nāy
ਸਾਹਬ ਦਾ ਕੰਪਿਊਟਰ ਖਰਾਬ ਹੋਇਆ ਹੈ। மேல-ளர-ன்----னி----- -ெய---ில--ை. மே____ க__ வே_ செ______ ம-ல-ள-ி-் க-ி-ி வ-ல- ச-ய-ய-ி-்-ை- --------------------------------- மேலாளரின் கணினி வேலை செய்யவில்லை. 0
eṉ k--a--aik-ḷ-ṉ---m--ai-aḷ e_ k____________ p_________ e- k-ḻ-n-a-k-ḷ-ṉ p-m-m-i-a- --------------------------- eṉ kuḻantaikaḷiṉ pom'maikaḷ
ਇਸ ਬੱਚੀ ਦੇ ਮਾਂ – ਬਾਪ ਕੌਣ ਹਨ? பெண-ணி-----ற்றோ-- யார-? பெ___ பெ___ யா__ ப-ண-ண-ன- ப-ற-ற-ர- ய-ர-? ----------------------- பெண்ணின் பெற்றோர் யார்? 0
i-u--ṉ-uṭa--p-ṇ-p-r----ari- mēl--ki. i__ e______ p______________ m_______ i-u e-ṉ-ṭ-ṉ p-ṇ-p-r-p-v-r-ṉ m-l-ṅ-i- ------------------------------------ itu eṉṉuṭaṉ paṇipuripavariṉ mēlaṅki.
ਮੈਂ ਉਸਦੇ ਮਾਂਪਿਆਂ ਦੇ ਘਰ ਕਿਵੇਂ ਜਾਂਵਾਂ? ந--- -வ-த- ---்றோர--- வ--்--ற-கு-எப-படி-் போவ--? நா_ அ___ பெ____ வீ____ எ____ போ___ ந-ன- அ-ள-ு ப-ற-ற-ர-ன- வ-ட-ட-ற-க- எ-்-ட-ப- ப-வ-ு- ------------------------------------------------ நான் அவளது பெற்றோரின் வீட்டிற்கு எப்படிப் போவது? 0
i-u--ṉ--ṭa- p-ṇ-----pa--ri- -ē---ki. i__ e______ p______________ m_______ i-u e-ṉ-ṭ-ṉ p-ṇ-p-r-p-v-r-ṉ m-l-ṅ-i- ------------------------------------ itu eṉṉuṭaṉ paṇipuripavariṉ mēlaṅki.
ਘਰ ਗਲੀ ਦੇ ਕੋਨੇ ਵਿੱਚ ਹੈ। அ-------- ------ன------வில்-இர------து. அ__ வீ_ சா___ மு___ இ______ அ-்- வ-ட- ச-ல-ய-ன- ம-ட-வ-ல- இ-ு-்-ி-த-. --------------------------------------- அந்த வீடு சாலையின் முடிவில் இருக்கிறது. 0
i-----ṉ-ṭa---aṇipu-i--va--ṉ---l--ki. i__ e______ p______________ m_______ i-u e-ṉ-ṭ-ṉ p-ṇ-p-r-p-v-r-ṉ m-l-ṅ-i- ------------------------------------ itu eṉṉuṭaṉ paṇipuripavariṉ mēlaṅki.
ਸਵਿਟਜ਼ਰਲੈਂਡ ਦੀ ਰਾਜਧਾਨੀ ਕਿਹੜੀ ਹੈ? ஸ--ிட-ஜர்லா---ு -ா---ின் தலை-க--்--ன் ப-யர் -ன்-? ஸ்_______ நா___ த_______ பெ__ எ___ ஸ-வ-ட-ஜ-்-ா-்-ு ந-ட-ட-ன- த-ை-க-த-த-ன- ப-ய-் எ-்-? ------------------------------------------------- ஸ்விட்ஜர்லாந்து நாட்டின் தலைநகரத்தின் பெயர் என்ன? 0
It--eṉṉuṭ-- p-ṇipurip-v-r-ṉ -ōṭṭār va--i. I__ e______ p______________ m_____ v_____ I-u e-ṉ-ṭ-ṉ p-ṇ-p-r-p-v-r-ṉ m-ṭ-ā- v-ṇ-i- ----------------------------------------- Itu eṉṉuṭaṉ paṇipuripavariṉ mōṭṭār vaṇṭi.
ਇਸ ਕਿਤਾਬ ਦਾ ਨਾਮ ਕੀ ਹੈ। பு-்-கத--ின---லை-்ப- என்-? பு______ த___ எ___ ப-த-த-த-த-ன- த-ை-்-ு எ-்-? -------------------------- புத்தகத்தின் தலைப்பு என்ன? 0
I-- ---uṭ---pa---uri---a-iṉ-mōṭ-ā- --ṇ-i. I__ e______ p______________ m_____ v_____ I-u e-ṉ-ṭ-ṉ p-ṇ-p-r-p-v-r-ṉ m-ṭ-ā- v-ṇ-i- ----------------------------------------- Itu eṉṉuṭaṉ paṇipuripavariṉ mōṭṭār vaṇṭi.
ਗੁਆਂਢੀ ਦੱ ਬੱਚਿਆਂ ਦੇ ਨਾਮ ਕੀ ਹਨ? அண-டையில- இ-ு-்---ி---க---்தைக-ி-்-பெ-ர--எ--ன? அ____ இ______ கு______ பெ__ எ___ அ-்-ை-ி-் இ-ு-்-வ-ி-் க-ழ-்-ை-ள-ன- ப-ய-் எ-்-? ---------------------------------------------- அண்டையில் இருப்பவரின் குழந்தைகளின் பெயர் என்ன? 0
I-u--ṉṉ---ṉ --ṇ-p--i-ava--ṉ-mōṭ--r----ṭ-. I__ e______ p______________ m_____ v_____ I-u e-ṉ-ṭ-ṉ p-ṇ-p-r-p-v-r-ṉ m-ṭ-ā- v-ṇ-i- ----------------------------------------- Itu eṉṉuṭaṉ paṇipuripavariṉ mōṭṭār vaṇṭi.
ਬੱਚਿਆਂ ਦੀਆਂ ਛੁੱਟੀਆਂ ਕਦੋਂ ਹਨ? க--ந----ளின-----ு-ுறை எ-்---ுது? கு______ வி___ எ_____ க-ழ-்-ை-ள-ன- வ-ட-ம-ற- எ-்-ொ-ு-ு- -------------------------------- குழந்தைகளின் விடுமுறை எப்பொழுது? 0
It----ṉ--a- p-ṇipu----v--iṉ vēla-. I__ e______ p______________ v_____ I-u e-ṉ-ṭ-ṉ p-ṇ-p-r-p-v-r-ṉ v-l-i- ---------------------------------- Itu eṉṉuṭaṉ paṇipuripavariṉ vēlai.
ਡਾਕਟਰ ਨਾਲ ਮਿਲਣ ਦਾ ਵਕਤ ਕੀ ਹੈ? ம---்--வர- சந-த--்---்--ே-ம----ு? ம_____ ச_____ நே__ எ__ ம-ு-்-ு-ர- ச-்-ி-்-ு-் ந-ர-் எ-ு- --------------------------------- மருத்துவரை சந்திக்கும் நேரம் எது? 0
It- --ṉ-ṭ-ṉ--a-ip-ri-av-ri- -ē--i. I__ e______ p______________ v_____ I-u e-ṉ-ṭ-ṉ p-ṇ-p-r-p-v-r-ṉ v-l-i- ---------------------------------- Itu eṉṉuṭaṉ paṇipuripavariṉ vēlai.
ਅਜਾਇਬ ਘਰ ਕਦੋਂ ਖੁਲ੍ਹਦਾ ਹੈ? அ-ு-்-------கம---ப்ப---த- த--ந்-ிருக-கும-? அ________ எ____ தி________ அ-ு-்-ா-்-ி-க-் எ-்-ொ-ு-ு த-ற-்-ி-ு-்-ு-்- ------------------------------------------ அருங்காட்சியகம் எப்பொழுது திறந்திருக்கும்? 0
I-u -ṉṉ--a--pa-i--ri-a----ṉ-vē--i. I__ e______ p______________ v_____ I-u e-ṉ-ṭ-ṉ p-ṇ-p-r-p-v-r-ṉ v-l-i- ---------------------------------- Itu eṉṉuṭaṉ paṇipuripavariṉ vēlai.

ਚੰਗੀ ਇਕਾਗਰਚਿੱਤਤਾ = ਚੰਗੀ ਸਿਖਲਾਈ

ਸਿਖਲਾਈ ਦੇ ਦੌਰਾਨ ਸਾਡੇ ਲਈ ਇਕਾਗਰਚਿਤ ਹੋਣ ਜ਼ਰੂਰੀ ਹੈ। ਸਾਡਾ ਸਾਰਾ ਧਿਆਨ ਕੇਵਲ ਇੱਕ ਚੀਜ਼ ਉੱਤੇ ਹੋਣਾ ਚਾਹੀਦਾ ਹੈ। ਇਕਾਗਰਚਿਤ ਹੋਣ ਦੀ ਯੋਗਤਾ ਜਮਾਂਦਰੂ ਨਹੀਂ ਹੁੰਦੀ। ਪਹਿਲਾਂ ਸਾਨੂੰ ਇਕਾਗਰਚਿਤ ਹੋਣਾ ਸਿੱਖਣਾ ਚਾਹੀਦਾ ਹੈ। ਇਹ ਵਿਸ਼ੇਸ਼ ਤੌਰ 'ਤੇ ਕਿੰਡਰਗਾਰਟਨ ਜਾਂ ਸਕੂਲ ਵਿੱਚ ਸ਼ੁਰੂ ਹੁੰਦਾ ਹੈ। ਛੇ ਸਾਲ ਦੀ ਉਮਰ ਵਿੱਚ, ਬੱਚੇ ਲੱਗਭਗ 15 ਮਿੰਟ ਤੱਕ ਇਕਾਗਰਚਿਤ ਹੋ ਸਕਦੇ ਹਨ। 14 ਸਾਲ ਦੇ ਨੌਜਵਾਨ ਇਸ ਤੋਂ ਦੁਗਣੇ ਸਮੇਂ ਤੱਕ ਇਕਾਗਰਚਿਤ ਹੋ ਸਕਦੇ ਹਨ ਅਤੇ ਕੰਮ ਕਰ ਸਕਦੇ ਹਨ। ਬਾਲਗਾਂ ਦੀ ਇਕਾਗਰਚਿਤਤਾ ਲੱਗਭਗ 45 ਮਿੰਟ ਤੱਕ ਰਹਿੰਦੀ ਹੈ। ਇੱਕ ਵਿਸ਼ੇਸ਼ ਸਮੇਂ ਤੋਂ ਬਾਦ ਇਕਾਗਰਚਿਤਤਾ ਭੰਗ ਹੋ ਜਾਂਦੀ ਹੈ। ਇਸਤੋਂ ਬਾਦ ਪੜ੍ਹਾਈ ਕਰ ਰਹੇ ਵਿਅਕਤੀਆਂ ਦੀ, ਸਮੱਗਰੀ ਵਿੱਚ ਦਿਲਚਸਪੀ ਖ਼ਤਮ ਹੋਜਾਂਦੀ ਹੈ। ਉਹ ਥਕੇਵਾਂ ਜਾਂ ਤਣਾਅ ਮਹਿਸੂਸ ਕਰ ਸਕਦੇ ਹਨ। ਨਤੀਜੇ ਵਜੋਂ, ਸਿਖਲਾਈ ਵਧੇਰੇ ਔਖੀ ਹੋ ਜਾਂਦੀ ਹੈ। ਯਾਦਾਸ਼ਤ, ਸਮੱਗਰੀ ਨੂੰ ਸਾਂਭ ਕੇ ਵੀ ਨਹੀਂ ਰੱਖ ਸਕਦੀ। ਪਰ, ਵਿਅਕਤੀ ਆਪਣੀ ਇਕਾਗਰਚਿਤਤਾ ਵਧਾ ਸਕਦੇ ਹਨ! ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਪੜ੍ਹਾਈ ਤੋਂ ਪਹਿਲਾਂ ਲੋੜੀਂਦੀ ਨੀਂਦ ਪੂਰੀ ਕੀਤੀ ਹੈ। ਥੱਕਿਆ ਹੋਇਆ ਵਿਅਕਤੀ ਕੇਵਲ ਥੋੜ੍ਹੇ ਸਮੇਂ ਲਈ ਹੀ ਇਕਾਗਰਚਿਤ ਹੋ ਸਕਦਾ ਹੈ। ਸਾਡਾ ਦਿਮਾਗ ਉਸ ਸਮੇਂ ਵੱਧ ਗ਼ਲਤੀਆਂ ਕਰਦਾ ਹੈ ਜਦੋਂ ਇਹ ਥੱਕਿਆ ਹੁੰਦਾ ਹੈ। ਸਾਡੀਆਂ ਭਾਵਨਾਵਾਂ ਵੀ ਸਾਡੀ ਇਕਾਗਰਚਿਤਤਾ ਉੱਤੇ ਪ੍ਰਭਾਵ ਪਾਉਂਦੀਆਂ ਹਨ। ਪ੍ਰਭਾਵਸ਼ਾਲੀ ਢੰਗ ਨਾਲ ਸਿੱਖਣ ਦੇ ਚਾਹਵਾਨਾਂ ਨੂੰ ਇੱਕ ਸੰਤੁਲਿਤ ਮਾਨਸਿਕ ਸਥਿਤੀ ਵਿੱਚ ਹੋਣਾ ਚਾਹੀਦਾ ਹੈ। ਬਹੁਤ ਸਾਰੀਆਂ ਸਾਕਾਰਾਤਮਕ ਜਾਂ ਨਾਕਾਰਾਤਮਕ ਭਾਵਨਾਵਾਂ ਸਿਖਲਾਈ ਪ੍ਰਕ੍ਰਿਆ ਵਿੱਚ ਰੁਕਾਵਟ ਪਾਉਂਦੀਆਂ ਹਨ। ਬੇਸ਼ੱਕ, ਇੱਕ ਵਿਅਕਤੀ ਹਮੇਸ਼ਾਂ ਆਪਣੀਆਂ ਭਾਵਨਾਵਾਂ ਉੱਤੇ ਕਾਬੂ ਨਹੀਂ ਪਾ ਸਕਦਾ। ਪਰ ਪੜ੍ਹਾਈ ਦੇ ਦੌਰਾਨ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰ ਸਕਦੋ ਹੋ। ਜਿਹੜੇ ਇਕਾਗਰਚਿਤ ਹੋਣਾ ਚਾਹੁੰਦੇ ਹਨ, ਉਨ੍ਹਾਂ ਨੂੰ ਪ੍ਰੇਰਿਤ ਰਹਿਣ ਦੀ ਲੋੜ ਹੁੰਦੀ ਹੈ। ਪੜ੍ਹਾਈ ਦੇ ਦੌਰਾਨ ਸਾਡੇ ਮਨ ਵਿੱਚ ਹਮੇਸ਼ਾਂ ਇੱਕ ਟੀਚਾ ਹੋਣਾ ਚਾਹੀਦਾ ਹੈ। ਕੇਵਲ ਤਾਂ ਹੀ ਸਾਡਾ ਦਿਮਾਗ ਇਕਾਗਰਚਿਤ ਹੋਣ ਲਈ ਤਿਆਰ ਹੋਵੇਗਾ। ਵਧੀਆ ਇਕਾਗਰਚਿਤਤਾ ਲਈ ਇੱਕ ਸ਼ਾਂਤ ਮਾਹੌਲ ਦਾ ਹੋਣਾ ਵੀ ਜ਼ਰੂਰੀ ਹੈ। ਅਤੇ: ਪੜ੍ਹਾਈ ਦੇ ਦੌਰਾਨ ਤੁਹਾਨੂੰ ਬਹੁਤ ਸਾਰਾ ਪਾਣੀ ਪੀਣਾ ਚਾਹੀਦਾ ਹੈ; ਇਹ ਤੁਹਾਨੂੰ ਜਗਾ ਕੇ ਰੱਖਦਾ ਹੈ। ਜਿਹੜੇ ਇਹ ਸਭ ਕੁਝ ਆਪਣੇ ਮਨ ਵਿੱਚ ਰੱਖਦੇ ਹਨ, ਨਿਸਚਿਤ ਰੂਪ ਵਿੱਚ ਲੰਮੇ ਸਮੇਂ ਤੱਕ ਇਕਾਗਰਚਿਤ ਰਹਿ ਸਕਦੇ ਹਨ!