ਪ੍ਹੈਰਾ ਕਿਤਾਬ

pa ਸਰਵਜਨਿਕ ਪਰਿਵਹਨ   »   ta பொதுப்போக்குவரத்து

36 [ਛੱਤੀ]

ਸਰਵਜਨਿਕ ਪਰਿਵਹਨ

ਸਰਵਜਨਿਕ ਪਰਿਵਹਨ

36 [முப்பத்தி ஆறு]

36 [Muppatti āṟu]

பொதுப்போக்குவரத்து

potuppōkkuvarattu

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਬੱਸ ਕਿਥੇ ਰੁਕਦੀ ਹੈ? பஸ- -ி-ுத்தம--எ--க----ு-்-ிற-ு? ப_ நி____ எ__ இ______ ப-் ந-ற-த-த-் எ-்-ு இ-ு-்-ி-த-? ------------------------------- பஸ் நிறுத்தம் எங்கு இருக்கிறது? 0
pot-p-ōkkuv--at-u p________________ p-t-p-ō-k-v-r-t-u ----------------- potuppōkkuvarattu
ਕਿਹੜੀ ਬੱਸ ਸ਼ਹਿਰ ਨੂੰ ਜਾਂਦੀ ਹੈ? எந-த---்--க--மைய-்த--்க--ப--ும்? எ__ ப_ ந__ மை_____ போ___ எ-்- ப-் ந-ர ம-ய-்-ு-்-ு ப-க-ம-? -------------------------------- எந்த பஸ் நகர மையத்துக்கு போகும்? 0
po--p-ō-kuvar-t-u p________________ p-t-p-ō-k-v-r-t-u ----------------- potuppōkkuvarattu
ਮੈਨੂੰ ਕਿਹੜੀ ਬੱਸ ਲੈਣੀ ਚਾਹੀਦੀ ਹੈ? நான் எ--- ---ஸி-் செல்வது? நா_ எ__ ப___ செ____ ந-ன- எ-்- ப-்-ி-் ச-ல-வ-ு- -------------------------- நான் எந்த பஸ்ஸில் செல்வது? 0
pas-niṟ-tt-m eṅ-- ------ṟa--? p__ n_______ e___ i__________ p-s n-ṟ-t-a- e-k- i-u-k-ṟ-t-? ----------------------------- pas niṟuttam eṅku irukkiṟatu?
ਕੀ ਮੈਨੂੰ ਬਦਲਣਾ ਪਵੇਗਾ? நான் --் --ும்---றவ-ண----ா? நா_ ப_ ஏ__ மா______ ந-ன- ப-் ஏ-ு-் ம-ற-ே-்-ு-ா- --------------------------- நான் பஸ் ஏதும் மாறவேண்டுமா? 0
p-s------t-- eṅk---r-k--ṟa--? p__ n_______ e___ i__________ p-s n-ṟ-t-a- e-k- i-u-k-ṟ-t-? ----------------------------- pas niṟuttam eṅku irukkiṟatu?
ਮੈਨੂੰ ਕਿੱਥੇ ਬਦਲਣਾ ਪਵੇਗਾ? நா---எ-்---ப---மா--ேண்ட--்? நா_ எ__ ப_ மா______ ந-ன- எ-்-ு ப-் ம-ற-ே-்-ு-்- --------------------------- நான் எங்கு பஸ் மாறவேண்டும்? 0
pa- --ṟ-tt------u --u-ki-atu? p__ n_______ e___ i__________ p-s n-ṟ-t-a- e-k- i-u-k-ṟ-t-? ----------------------------- pas niṟuttam eṅku irukkiṟatu?
ਟਿਕਟ ਕਿੰਨੇ ਦੀ ਹੈ? ஒரு-டி-்--்-வி-- எத்-னை? ஒ_ டி___ வி_ எ____ ஒ-ு ட-க-க-் வ-ல- எ-்-ன-? ------------------------ ஒரு டிக்கட் விலை எத்தனை? 0
E--- --s --ka-a m--yat-u--u -----? E___ p__ n_____ m__________ p_____ E-t- p-s n-k-r- m-i-a-t-k-u p-k-m- ---------------------------------- Enta pas nakara maiyattukku pōkum?
ਸ਼ਹਿਰ ਤੱਕ ਬੱਸ ਕਿੰਨੀ ਵਾਰ ਰੁਕਦੀ ਹੈ? ந-ர-ம--------க--போக--- ------த்த---ந-ற--்--்-ள் -----? ந__ மை_____ போ__ மு_ எ___ நி______ உ____ ந-ர ம-ய-்-ு-்-ு ப-க-ம- ம-ன- எ-்-ன- ந-ற-த-த-்-ள- உ-்-ன- ------------------------------------------------------ நகர மையத்துக்கு போகும் முன் எத்தனை நிறுத்தங்கள் உள்ளன? 0
En-----s------a-m-iyat-u--- -ō---? E___ p__ n_____ m__________ p_____ E-t- p-s n-k-r- m-i-a-t-k-u p-k-m- ---------------------------------- Enta pas nakara maiyattukku pōkum?
ਤੁਹਾਨੂੰ ਇੱਥੇ ੳਤਰਨਾ ਚਾਹੀਦਾ ਹੈ। ந-ங்க-்--ங்-ு ----க--ே-்டு--. நீ___ இ__ இ___ வே____ ந-ங-க-் இ-்-ு இ-ங-க வ-ண-ட-ம-. ----------------------------- நீங்கள் இங்கு இறங்க வேண்டும். 0
En-a--a---ak--- -aiy-ttu-ku-p----? E___ p__ n_____ m__________ p_____ E-t- p-s n-k-r- m-i-a-t-k-u p-k-m- ---------------------------------- Enta pas nakara maiyattukku pōkum?
ਤੁਹਾਨੂੰ ਪਿੱਛੇ ਉਤਰਨਾ ਚਾਹੀਦਾ ਹੈ। நீ---ள்-ப-ன்---ய-க இ---க-வ----ும். நீ___ பி_____ இ___ வே____ ந-ங-க-் ப-ன-வ-ி-ா- இ-ங-க வ-ண-ட-ம-. ---------------------------------- நீங்கள் பின்வழியாக இறங்க வேண்டும். 0
N-ṉ-ent---as--il celva-u? N__ e___ p______ c_______ N-ṉ e-t- p-s-s-l c-l-a-u- ------------------------- Nāṉ enta pas'sil celvatu?
ਅਗਲੀ ਮੈਟਰੋ 5 ਮਿੰਟ ਵਿੱਚ ਆਏਗੀ। அ----- ----்/-ம-ட்---5 ந----த---ல்------. அ___ ர___ மெ__ 5 நி_____ வ___ அ-ு-்- ர-ி-்- ம-ட-ர- 5 ந-ம-ட-்-ி-் வ-ு-்- ----------------------------------------- அடுத்த ரயில்/ மெட்ரோ 5 நிமிடத்தில் வரும். 0
Nāṉ--a- ē----m---vēṇ--mā? N__ p__ ē___ m___________ N-ṉ p-s ē-u- m-ṟ-v-ṇ-u-ā- ------------------------- Nāṉ pas ētum māṟavēṇṭumā?
ਅਗਲੀ ਟ੍ਰਾਮ 10 ਮਿੰਟ ਵਿੱਚ ਆਏਗੀ। அ-ு-----்ரா-்--- ந--ிட-----்-வரு-். அ___ ட்__ 1_ நி_____ வ___ அ-ு-்- ட-ர-ம- 1- ந-ம-ட-்-ி-் வ-ு-்- ----------------------------------- அடுத்த ட்ராம் 10 நிமிடத்தில் வரும். 0
Nāṉ-pas--tum māṟa-ēṇṭumā? N__ p__ ē___ m___________ N-ṉ p-s ē-u- m-ṟ-v-ṇ-u-ā- ------------------------- Nāṉ pas ētum māṟavēṇṭumā?
ਅਗਲੀ ਬੱਸ 15 ਮਿੰਟ ਵਿੱਚ ਆਏਗੀ। அடுத்- --் -5-ந-மிடத்-ி-்-வர---. அ___ ப_ 1_ நி_____ வ___ அ-ு-்- ப-் 1- ந-ம-ட-்-ி-் வ-ு-்- -------------------------------- அடுத்த பஸ் 15 நிமிடத்தில் வரும். 0
Nāṉ p-- ē--- -ā--vēṇ-u-ā? N__ p__ ē___ m___________ N-ṉ p-s ē-u- m-ṟ-v-ṇ-u-ā- ------------------------- Nāṉ pas ētum māṟavēṇṭumā?
ਆਖਰੀ ਮੈਟਰੋ ਕਦੋਂ ਹੈ? கட--ி ரய-----த்தனை மண-க்--? க__ ர__ எ___ ம____ க-ை-ி ர-ி-் எ-்-ன- ம-ி-்-ு- --------------------------- கடைசி ரயில் எத்தனை மணிக்கு? 0
Nāṉ eṅku p-- -ā----ṇṭum? N__ e___ p__ m__________ N-ṉ e-k- p-s m-ṟ-v-ṇ-u-? ------------------------ Nāṉ eṅku pas māṟavēṇṭum?
ਆਖਰੀ ਟ੍ਰਾਮ ਕਦੋਂ ਹੈ? க-ை-- ட்ராம---த--னை ம-ிக---? க__ ட்__ எ___ ம____ க-ை-ி ட-ர-ம- எ-்-ன- ம-ி-்-ு- ---------------------------- கடைசி ட்ராம் எத்தனை மணிக்கு? 0
N-- -ṅ----a- -----ēṇ--m? N__ e___ p__ m__________ N-ṉ e-k- p-s m-ṟ-v-ṇ-u-? ------------------------ Nāṉ eṅku pas māṟavēṇṭum?
ਆਖਰੀ ਬੱਸ ਕਦੋਂ ਹੈ? க--சி --- -த-தனை-ம-ிக்க-? க__ ப_ எ___ ம____ க-ை-ி ப-் எ-்-ன- ம-ி-்-ு- ------------------------- கடைசி பஸ் எத்தனை மணிக்கு? 0
N-ṉ e--- pa- -ā---ē---m? N__ e___ p__ m__________ N-ṉ e-k- p-s m-ṟ-v-ṇ-u-? ------------------------ Nāṉ eṅku pas māṟavēṇṭum?
ਕੀ ਤੁਹਾਡੇ ਕੋਲ ਟਿਕਟ ਹੈ? உ-்--ிடம- --க---- இர-க்கிற--? உ_____ டி___ இ______ உ-்-ள-ட-் ட-க-க-் இ-ு-்-ி-த-? ----------------------------- உங்களிடம் டிக்கட் இருக்கிறதா? 0
O-----k-a--vi-a--et-aṉ-i? O__ ṭ_____ v____ e_______ O-u ṭ-k-a- v-l-i e-t-ṉ-i- ------------------------- Oru ṭikkaṭ vilai ettaṉai?
ਟਿਕਟ?ਜੀ ਨਹੀਂ,ਮੇਰੇ ਕੋਲ ਟਿਕਟ ਨਹੀਂ ਹੈ। டி-்கட---- -ல்-ை---்ன--ம- -ி---ட் இல்லை. டி_____ இ________ டி___ இ___ ட-க-க-்-ா- இ-்-ை-எ-்-ி-ம- ட-க-க-் இ-்-ை- ---------------------------------------- டிக்கட்டா? இல்லை,என்னிடம் டிக்கட் இல்லை. 0
Or- ṭi-k-----l-----taṉai? O__ ṭ_____ v____ e_______ O-u ṭ-k-a- v-l-i e-t-ṉ-i- ------------------------- Oru ṭikkaṭ vilai ettaṉai?
ਫਿਰ ਤੁਹਾਨੂੰ ਜੁਰਮਾਨਾ ਭਰਨਾ ਪਵੇਗਾ। அ--ப--யென்---்--ீ-்கள்-அ--ாதம-/--பைன் -ட-ட---்-ும-. அ_______ நீ___ அ_____ ஃ__ க_______ அ-்-ட-ய-ன-ற-ல- ந-ங-க-் அ-ர-த-்- ஃ-ை-் க-்-வ-ண-ட-ம-. --------------------------------------------------- அப்படியென்றால் நீங்கள் அபராதம்/ ஃபைன் கட்டவேண்டும். 0
Oru--ikka--vi----ettaṉ-i? O__ ṭ_____ v____ e_______ O-u ṭ-k-a- v-l-i e-t-ṉ-i- ------------------------- Oru ṭikkaṭ vilai ettaṉai?

ਭਾਸ਼ਾ ਦਾ ਵਿਕਾਸ

ਇਹ ਸਪੱਸ਼ਟ ਹੈ ਕਿ ਅਸੀਂ ਇਕ-ਦੂਸਰੇ ਨਾਲ ਗੱਲਬਾਤ ਕਿਉਂ ਕਰਦੇ ਹਾਂ। ਅਸੀਂ ਵਿਚਾਰਾਂ ਦੀ ਅਦਲਾ-ਬਦਲੀ ਅਤੇ ਇਕ-ਦੂਸਰੇ ਨੂੰ ਸਮਝਣਾ ਚਾਹੁੰਦੇ ਹਾਂ। ਦੂਸਰੇ ਪਾਸੇ, ਭਾਸ਼ਾ ਨਿਸਚਿਤ ਰੂਪ ਵਿੱਚ ਕਿਵੇਂ ਪੈਦਾ ਹੋਈ, ਘੱਟ ਸਪੱਸ਼ਟ ਹੈ। ਇਸ ਬਾਰੇ ਵੱਖ-ਵੱਖ ਸਿਧਾਂਤ ਮੌਜੂਦ ਹਨ। ਇਹ ਨਿਸਚਿਤ ਹੈ ਕਿ ਭਾਸ਼ਾ ਇੱਕ ਪ੍ਰਾਚੀਨ ਸਥਿਤੀ ਜਾਂ ਪ੍ਰਣਾਲੀ ਹੈ। ਬੋਲਣ ਲਈ ਵਿਸ਼ੇਸ਼ ਸਰੀਰਕ ਲੱਛਣ ਇੱਕ ਆਧਾਰ ਸਨ। ਆਵਾਜ਼ਾਂ ਨੂੰ ਰੂਪ ਦੇਣ ਲਈ ਇਹ ਸਾਡੇ ਲਈ ਜ਼ਰੂਰੀ ਸਨ। ਨਿਐਂਡਰਥਲ ਮਾਨਵ ਪ੍ਰਜਾਤੀਆਂ ਕੋਲ ਆਪਣੀ ਆਵਾਜ਼ ਦੀ ਵਰਤੋਂ ਕਰਨ ਦੀ ਯੋਗਤਾ ਹੁੰਦੀ ਸੀ। ਇਸ ਤਰ੍ਹਾਂ, ਉਹ ਆਪਣੇ ਆਪ ਨੂੰ ਜਾਨਵਰਾਂ ਤੋਂ ਵੱਖ ਕਰ ਸਕਦੇ ਸਨ। ਇਸਤੋਂ ਛੁੱਟ, ਰੱਖਿਆ ਲਈ ਇੱਕ ਉੱਚੀ, ਠੋਸ ਆਵਾਜ਼ ਹੋਣੀ ਜ਼ਰੂਰੀ ਸੀ। ਇੱਕ ਵਿਅਕਤੀ ਇਸ ਨਾਲ ਦੁਸ਼ਮਨਾਂ ਨੂੰ ਧਮਕਾ ਜਾਂ ਡਰਾ ਸਕਦਾ ਸੀ। ਉਦੋਂ, ਔਜ਼ਾਰ ਪਹਿਲਾਂ ਹੀ ਬਣ ਚੁਕੇ ਸਨ ਅਤੇ ਅੱਗ ਲੱਭ ਲਈ ਗਈ ਸੀ। ਕਿਸੇ ਤਰ੍ਹਾਂ ਇਸ ਜਾਣਕਾਰੀ ਨੂੰ ਅੱਗੇ ਲਿਜਾਣ ਦੀ ਲੋੜ ਸੀ। ਸਮੂਹਾਂ ਵਿੱਚ ਸ਼ਿਕਾਰ ਕਰਨ ਲਈ ਬੋਲੀ ਵੀ ਮਹੱਤਵਪੂਰਨ ਸੀ। 20 ਲੱਖ ਸਾਲ ਪਹਿਲਾਂ ਲੋਕਾਂ ਦਾ ਆਪਸ ਵਿੱਚ ਸਧਾਰਨ ਤਾਲਮੇਲ ਸੀ। ਸਭ ਤੋਂ ਪਹਿਲੇ ਭਾਸ਼ਾਈ ਤੱਤ ਸੰਕੇਤ ਅਤੇ ਇਸ਼ਾਰੇ ਸਨ। ਪਰ ਲੋਕ ਹਨ੍ਹੇਰੇ ਵਿੱਚ ਵੀ ਗੱਲਬਾਤ ਕਰਨ ਦੇ ਸਮਰੱਥ ਹੋਣਾ ਚਾਹੁੰਦੇ ਸਨ। ਇਸਤੋਂ ਵੱਧ ਜ਼ਰੂਰੀ, ਉਨ੍ਹਾਂ ਨੂੰ ਇੱਕ-ਦੂਜੇ ਨੂੰ ਦੇਖੇ ਬਿਨਾਂ ਗੱਲਬਾਤ ਕਰਨ ਦੀ ਵੀ ਲੋੜ ਸੀ। ਇਸਲਈ ਆਵਾਜ਼ ਦਾ ਵਿਕਾਸ ਹੋਇਆ, ਅਤੇ ਇਸਨੇ ਇਸ਼ਾਰਿਆਂ ਦਾ ਸਥਾਨ ਲੈ ਲਿਆ। ਮੌਜੂਦਾ ਜਾਣਕਾਰੀ ਅਨੁਸਾਰ ਭਾਸ਼ਾ ਘੱਟੋ-ਘੱਟ 50,000 ਸਾਲ ਪੁਰਾਣੀ ਹੈ। ਜਦੋਂ ਹੋਮਿਓ ਸੇਪੀਅਨਜ਼ ਨੇ ਅਫ਼ਰੀਕਾ ਛੱਡਿਆ, ਉਨ੍ਹਾਂ ਨੇ ਭਾਸ਼ਾ ਨੂੰ ਵਿਸ਼ਵ ਭਰ ਵਿੱਚ ਵੰਡ ਦਿੱਤਾ। ਭਾਸ਼ਾਵਾਂ ਵੱਖ-ਵੱਖ ਖੇਤਰਾਂ ਵਿੱਚ ਇੱਕ-ਦੂਜੇ ਤੋਂ ਅਲੱਗ ਹੋ ਗਈਆਂ। ਭਾਵ, ਕਈ ਤਰ੍ਹਾਂ ਦੇ ਭਾਸ਼ਾ ਪਰਿਵਾਰ ਹੋਂਦ ਵਿੱਚ ਆ ਗਏ। ਪਰ, ਉਨ੍ਹਾਂ ਵਿੱਚ ਭਾਸ਼ਾ ਪ੍ਰਣਾਲੀਆਂ ਦੀਆਂ ਕੇਵਲ ਬੁਨਿਆਦੀ ਚੀਜ਼ਾਂ ਹੀ ਮੌਜੂਦ ਸਨ। ਮੁਢਲੀਆਂ ਭਾਸ਼ਾਵਾਂ ਅੱਜ ਦੀਆਂ ਭਾਸ਼ਾਵਾਂ ਨਾਲੋਂ ਬਹੁਤ ਹੀ ਘੱਟ ਗੁੰਝਲਦਾਰ ਸਨ। ਉਨ੍ਹਾਂ ਦਾ ਵਿਆਕਰਣ, ਸਵਰ-ਵਿਗਿਆਨ ਅਤੇ ਅਰਥ-ਵਿਗਿਆਨ ਰਾਹੀਂ ਹੋਰ ਵਿਕਾਸ ਹੋਇਆ। ਇਹ ਕਿਹਾ ਜਾ ਸਕਦਾ ਹੈ ਕਿ ਵੱਖ-ਵੱਖ ਭਾਸ਼ਾਵਾਂ ਕੋਲ ਵੱਖ-ਵੱਖ ਹੱਲ ਹੁੰਦੇ ਹਨ। ਪਰ ਮੁਸ਼ਕਲ ਹਮੇਸ਼ਾਂ ਇੱਕੋ ਹੀ ਸੀ: ਮੈਂ ਕਿਵੇਂ ਦਰਸਾਵਾਂ ਕਿ ਮੈਂ ਕੀ ਸੋਚ ਰਿਹਾ/ਰਹੀ ਹਾਂ?