ਪ੍ਹੈਰਾ ਕਿਤਾਬ

pa ਸਰਵਜਨਿਕ ਪਰਿਵਹਨ   »   mr सार्वजनिक परिवहन

36 [ਛੱਤੀ]

ਸਰਵਜਨਿਕ ਪਰਿਵਹਨ

ਸਰਵਜਨਿਕ ਪਰਿਵਹਨ

३६ [छ्त्तीस]

36 [Chttīsa]

सार्वजनिक परिवहन

sārvajanika parivahana

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਰਾਠੀ ਖੇਡੋ ਹੋਰ
ਬੱਸ ਕਿਥੇ ਰੁਕਦੀ ਹੈ? ब------- कुठे--ह-? ब_ थां_ कु_ आ__ ब- थ-ं-ा क-ठ- आ-े- ------------------ बस थांबा कुठे आहे? 0
sārv-j-n--a-par-v--a-a s__________ p_________ s-r-a-a-i-a p-r-v-h-n- ---------------------- sārvajanika parivahana
ਕਿਹੜੀ ਬੱਸ ਸ਼ਹਿਰ ਨੂੰ ਜਾਂਦੀ ਹੈ? क-----बस ----- जा-े? को__ ब_ श___ जा__ क-ण-ी ब- श-र-त ज-त-? -------------------- कोणती बस शहरात जाते? 0
s-rvajani-- pa-iva-a-a s__________ p_________ s-r-a-a-i-a p-r-v-h-n- ---------------------- sārvajanika parivahana
ਮੈਨੂੰ ਕਿਹੜੀ ਬੱਸ ਲੈਣੀ ਚਾਹੀਦੀ ਹੈ? मी -ो-त--ब- ----- --हि--? मी को__ ब_ प___ पा___ म- क-ण-ी ब- प-ड-ी प-ह-ज-? ------------------------- मी कोणती बस पकडली पाहिजे? 0
b-sa ---m-ā-kuṭhē-āhē? b___ t_____ k____ ā___ b-s- t-ā-b- k-ṭ-ē ā-ē- ---------------------- basa thāmbā kuṭhē āhē?
ਕੀ ਮੈਨੂੰ ਬਦਲਣਾ ਪਵੇਗਾ? मला-ब- --ली --ा-ी ल--ेल-क-? म_ ब_ ब__ क__ ला__ का_ म-ा ब- ब-ल- क-ा-ी ल-ग-ल क-? --------------------------- मला बस बदली करावी लागेल का? 0
bas---h--bā--uṭhē ā-ē? b___ t_____ k____ ā___ b-s- t-ā-b- k-ṭ-ē ā-ē- ---------------------- basa thāmbā kuṭhē āhē?
ਮੈਨੂੰ ਕਿੱਥੇ ਬਦਲਣਾ ਪਵੇਗਾ? को----ा थ--ब्य-व- म-ा-------ी ---व----गे-? को___ थां____ म_ ब_ ब__ क__ ला___ क-ण-्-ा थ-ं-्-ा-र म-ा ब- ब-ल- क-ा-ी ल-ग-ल- ------------------------------------------ कोणत्या थांब्यावर मला बस बदली करावी लागेल? 0
b-s- th------uṭ---āh-? b___ t_____ k____ ā___ b-s- t-ā-b- k-ṭ-ē ā-ē- ---------------------- basa thāmbā kuṭhē āhē?
ਟਿਕਟ ਕਿੰਨੇ ਦੀ ਹੈ? ति-ीटा----ि-ी-प--े-पड-ा-? ति___ कि_ पै_ प____ त-क-ट-ल- क-त- प-स- प-त-त- ------------------------- तिकीटाला किती पैसे पडतात? 0
Kōṇ-tī -a-- śa--r--- --tē? K_____ b___ ś_______ j____ K-ṇ-t- b-s- ś-h-r-t- j-t-? -------------------------- Kōṇatī basa śaharāta jātē?
ਸ਼ਹਿਰ ਤੱਕ ਬੱਸ ਕਿੰਨੀ ਵਾਰ ਰੁਕਦੀ ਹੈ? शह-ा- -ोहो------ंत-कित------े-आ-ेत? श___ पो______ कि_ थां_ आ___ श-र-त प-ह-च-प-्-ं- क-त- थ-ं-े आ-े-? ----------------------------------- शहरात पोहोचेपर्यंत किती थांबे आहेत? 0
K---tī -a-a-ś-ha--t- jā-ē? K_____ b___ ś_______ j____ K-ṇ-t- b-s- ś-h-r-t- j-t-? -------------------------- Kōṇatī basa śaharāta jātē?
ਤੁਹਾਨੂੰ ਇੱਥੇ ੳਤਰਨਾ ਚਾਹੀਦਾ ਹੈ। आप---थ---तर-े ----ज-. आ__ इ_ उ___ पा___ आ-ण इ-े उ-र-े प-ह-ज-. --------------------- आपण इथे उतरले पाहिजे. 0
K---t- ------a-a--ta j-t-? K_____ b___ ś_______ j____ K-ṇ-t- b-s- ś-h-r-t- j-t-? -------------------------- Kōṇatī basa śaharāta jātē?
ਤੁਹਾਨੂੰ ਪਿੱਛੇ ਉਤਰਨਾ ਚਾਹੀਦਾ ਹੈ। आ-- (ब-च------ाग-्-ा-दा---- उ---व-. आ__ (_____ मा___ दा__ उ____ आ-ण (-स-्-ा- म-ग-्-ा द-र-न- उ-र-व-. ----------------------------------- आपण (बसच्या) मागच्या दाराने उतरावे. 0
M- k---tī-b-s--p-----lī -ā---ē? M_ k_____ b___ p_______ p______ M- k-ṇ-t- b-s- p-k-ḍ-l- p-h-j-? ------------------------------- Mī kōṇatī basa pakaḍalī pāhijē?
ਅਗਲੀ ਮੈਟਰੋ 5 ਮਿੰਟ ਵਿੱਚ ਆਏਗੀ। प-----भ---र-----े------न------आहे. पु__ भु__ ट्__ ५ मि___ आ__ प-ढ-ी भ-य-र- ट-र-न ५ म-न-ट-ं- आ-े- ---------------------------------- पुढची भुयारी ट्रेन ५ मिनिटांत आहे. 0
M-------ī-ba-----ka-a-- p--ij-? M_ k_____ b___ p_______ p______ M- k-ṇ-t- b-s- p-k-ḍ-l- p-h-j-? ------------------------------- Mī kōṇatī basa pakaḍalī pāhijē?
ਅਗਲੀ ਟ੍ਰਾਮ 10 ਮਿੰਟ ਵਿੱਚ ਆਏਗੀ। पु-ची-ट्-ा---०-म-नि-ांत ---. पु__ ट्__ १_ मि___ आ__ प-ढ-ी ट-र-म १- म-न-ट-ं- आ-े- ---------------------------- पुढची ट्राम १० मिनिटांत आहे. 0
M--k-ṇa-ī-b-s---a--ḍal- p-h---? M_ k_____ b___ p_______ p______ M- k-ṇ-t- b-s- p-k-ḍ-l- p-h-j-? ------------------------------- Mī kōṇatī basa pakaḍalī pāhijē?
ਅਗਲੀ ਬੱਸ 15 ਮਿੰਟ ਵਿੱਚ ਆਏਗੀ। पुढ-----------निट-ंत--हे. पु__ ब_ १_ मि___ आ__ प-ढ-ी ब- १- म-न-ट-ं- आ-े- ------------------------- पुढची बस १५ मिनिटांत आहे. 0
Ma-ā-ba-a ba--l--kar--- l---l- kā? M___ b___ b_____ k_____ l_____ k__ M-l- b-s- b-d-l- k-r-v- l-g-l- k-? ---------------------------------- Malā basa badalī karāvī lāgēla kā?
ਆਖਰੀ ਮੈਟਰੋ ਕਦੋਂ ਹੈ? श-व-च---ुय-र- ---े- कि---व---ा स---े? शे___ भु__ ट्__ कि_ वा__ सु___ श-व-च- भ-य-र- ट-र-न क-त- व-ज-ा स-ट-े- ------------------------------------- शेवटची भुयारी ट्रेन किती वाजता सुटते? 0
Mal----s- badalī -ar--ī -ā---a kā? M___ b___ b_____ k_____ l_____ k__ M-l- b-s- b-d-l- k-r-v- l-g-l- k-? ---------------------------------- Malā basa badalī karāvī lāgēla kā?
ਆਖਰੀ ਟ੍ਰਾਮ ਕਦੋਂ ਹੈ? शेवटच- -्र-म-कध---ह-? शे___ ट्__ क_ आ__ श-व-च- ट-र-म क-ी आ-े- --------------------- शेवटची ट्राम कधी आहे? 0
M-l---a-- -ad--ī-ka--v- lā---- k-? M___ b___ b_____ k_____ l_____ k__ M-l- b-s- b-d-l- k-r-v- l-g-l- k-? ---------------------------------- Malā basa badalī karāvī lāgēla kā?
ਆਖਰੀ ਬੱਸ ਕਦੋਂ ਹੈ? शेव-च-----क-ी आ--? शे___ ब_ क_ आ__ श-व-च- ब- क-ी आ-े- ------------------ शेवटची बस कधी आहे? 0
Kōṇ-tyā ---m-yā--r---a-ā--asa ba-a-- --rāvī-l-g-l-? K______ t__________ m___ b___ b_____ k_____ l______ K-ṇ-t-ā t-ā-b-ā-a-a m-l- b-s- b-d-l- k-r-v- l-g-l-? --------------------------------------------------- Kōṇatyā thāmbyāvara malā basa badalī karāvī lāgēla?
ਕੀ ਤੁਹਾਡੇ ਕੋਲ ਟਿਕਟ ਹੈ? आपल----वळ-त-की----- क-? आ______ ति__ आ_ का_ आ-ल-य-ज-ळ त-क-ट आ-े क-? ----------------------- आपल्याजवळ तिकीट आहे का? 0
Kōṇatyā --ām--ā--r- ------asa b--alī -a-ā---lā--la? K______ t__________ m___ b___ b_____ k_____ l______ K-ṇ-t-ā t-ā-b-ā-a-a m-l- b-s- b-d-l- k-r-v- l-g-l-? --------------------------------------------------- Kōṇatyā thāmbyāvara malā basa badalī karāvī lāgēla?
ਟਿਕਟ?ਜੀ ਨਹੀਂ,ਮੇਰੇ ਕੋਲ ਟਿਕਟ ਨਹੀਂ ਹੈ। त-कीट?-– ना-------्याज-ळ--ा--. ति___ – ना__ मा_____ ना__ त-क-ट- – न-ह-, म-झ-य-ज-ळ न-ह-. ------------------------------ तिकीट? – नाही, माझ्याजवळ नाही. 0
K--at-ā-t-ā-by-va-a--a-- b--- b--a----ar--ī lā-ē--? K______ t__________ m___ b___ b_____ k_____ l______ K-ṇ-t-ā t-ā-b-ā-a-a m-l- b-s- b-d-l- k-r-v- l-g-l-? --------------------------------------------------- Kōṇatyā thāmbyāvara malā basa badalī karāvī lāgēla?
ਫਿਰ ਤੁਹਾਨੂੰ ਜੁਰਮਾਨਾ ਭਰਨਾ ਪਵੇਗਾ। त- ----या-ा द---भ-ा-ा -ा---. त_ आ____ दं_ भ__ ला___ त- आ-ल-य-ल- द-ड भ-ा-ा ल-ग-ल- ---------------------------- तर आपल्याला दंड भरावा लागेल. 0
T--īṭālā-k-t- p--s--p-ḍat-t-? T_______ k___ p____ p________ T-k-ṭ-l- k-t- p-i-ē p-ḍ-t-t-? ----------------------------- Tikīṭālā kitī paisē paḍatāta?

ਭਾਸ਼ਾ ਦਾ ਵਿਕਾਸ

ਇਹ ਸਪੱਸ਼ਟ ਹੈ ਕਿ ਅਸੀਂ ਇਕ-ਦੂਸਰੇ ਨਾਲ ਗੱਲਬਾਤ ਕਿਉਂ ਕਰਦੇ ਹਾਂ। ਅਸੀਂ ਵਿਚਾਰਾਂ ਦੀ ਅਦਲਾ-ਬਦਲੀ ਅਤੇ ਇਕ-ਦੂਸਰੇ ਨੂੰ ਸਮਝਣਾ ਚਾਹੁੰਦੇ ਹਾਂ। ਦੂਸਰੇ ਪਾਸੇ, ਭਾਸ਼ਾ ਨਿਸਚਿਤ ਰੂਪ ਵਿੱਚ ਕਿਵੇਂ ਪੈਦਾ ਹੋਈ, ਘੱਟ ਸਪੱਸ਼ਟ ਹੈ। ਇਸ ਬਾਰੇ ਵੱਖ-ਵੱਖ ਸਿਧਾਂਤ ਮੌਜੂਦ ਹਨ। ਇਹ ਨਿਸਚਿਤ ਹੈ ਕਿ ਭਾਸ਼ਾ ਇੱਕ ਪ੍ਰਾਚੀਨ ਸਥਿਤੀ ਜਾਂ ਪ੍ਰਣਾਲੀ ਹੈ। ਬੋਲਣ ਲਈ ਵਿਸ਼ੇਸ਼ ਸਰੀਰਕ ਲੱਛਣ ਇੱਕ ਆਧਾਰ ਸਨ। ਆਵਾਜ਼ਾਂ ਨੂੰ ਰੂਪ ਦੇਣ ਲਈ ਇਹ ਸਾਡੇ ਲਈ ਜ਼ਰੂਰੀ ਸਨ। ਨਿਐਂਡਰਥਲ ਮਾਨਵ ਪ੍ਰਜਾਤੀਆਂ ਕੋਲ ਆਪਣੀ ਆਵਾਜ਼ ਦੀ ਵਰਤੋਂ ਕਰਨ ਦੀ ਯੋਗਤਾ ਹੁੰਦੀ ਸੀ। ਇਸ ਤਰ੍ਹਾਂ, ਉਹ ਆਪਣੇ ਆਪ ਨੂੰ ਜਾਨਵਰਾਂ ਤੋਂ ਵੱਖ ਕਰ ਸਕਦੇ ਸਨ। ਇਸਤੋਂ ਛੁੱਟ, ਰੱਖਿਆ ਲਈ ਇੱਕ ਉੱਚੀ, ਠੋਸ ਆਵਾਜ਼ ਹੋਣੀ ਜ਼ਰੂਰੀ ਸੀ। ਇੱਕ ਵਿਅਕਤੀ ਇਸ ਨਾਲ ਦੁਸ਼ਮਨਾਂ ਨੂੰ ਧਮਕਾ ਜਾਂ ਡਰਾ ਸਕਦਾ ਸੀ। ਉਦੋਂ, ਔਜ਼ਾਰ ਪਹਿਲਾਂ ਹੀ ਬਣ ਚੁਕੇ ਸਨ ਅਤੇ ਅੱਗ ਲੱਭ ਲਈ ਗਈ ਸੀ। ਕਿਸੇ ਤਰ੍ਹਾਂ ਇਸ ਜਾਣਕਾਰੀ ਨੂੰ ਅੱਗੇ ਲਿਜਾਣ ਦੀ ਲੋੜ ਸੀ। ਸਮੂਹਾਂ ਵਿੱਚ ਸ਼ਿਕਾਰ ਕਰਨ ਲਈ ਬੋਲੀ ਵੀ ਮਹੱਤਵਪੂਰਨ ਸੀ। 20 ਲੱਖ ਸਾਲ ਪਹਿਲਾਂ ਲੋਕਾਂ ਦਾ ਆਪਸ ਵਿੱਚ ਸਧਾਰਨ ਤਾਲਮੇਲ ਸੀ। ਸਭ ਤੋਂ ਪਹਿਲੇ ਭਾਸ਼ਾਈ ਤੱਤ ਸੰਕੇਤ ਅਤੇ ਇਸ਼ਾਰੇ ਸਨ। ਪਰ ਲੋਕ ਹਨ੍ਹੇਰੇ ਵਿੱਚ ਵੀ ਗੱਲਬਾਤ ਕਰਨ ਦੇ ਸਮਰੱਥ ਹੋਣਾ ਚਾਹੁੰਦੇ ਸਨ। ਇਸਤੋਂ ਵੱਧ ਜ਼ਰੂਰੀ, ਉਨ੍ਹਾਂ ਨੂੰ ਇੱਕ-ਦੂਜੇ ਨੂੰ ਦੇਖੇ ਬਿਨਾਂ ਗੱਲਬਾਤ ਕਰਨ ਦੀ ਵੀ ਲੋੜ ਸੀ। ਇਸਲਈ ਆਵਾਜ਼ ਦਾ ਵਿਕਾਸ ਹੋਇਆ, ਅਤੇ ਇਸਨੇ ਇਸ਼ਾਰਿਆਂ ਦਾ ਸਥਾਨ ਲੈ ਲਿਆ। ਮੌਜੂਦਾ ਜਾਣਕਾਰੀ ਅਨੁਸਾਰ ਭਾਸ਼ਾ ਘੱਟੋ-ਘੱਟ 50,000 ਸਾਲ ਪੁਰਾਣੀ ਹੈ। ਜਦੋਂ ਹੋਮਿਓ ਸੇਪੀਅਨਜ਼ ਨੇ ਅਫ਼ਰੀਕਾ ਛੱਡਿਆ, ਉਨ੍ਹਾਂ ਨੇ ਭਾਸ਼ਾ ਨੂੰ ਵਿਸ਼ਵ ਭਰ ਵਿੱਚ ਵੰਡ ਦਿੱਤਾ। ਭਾਸ਼ਾਵਾਂ ਵੱਖ-ਵੱਖ ਖੇਤਰਾਂ ਵਿੱਚ ਇੱਕ-ਦੂਜੇ ਤੋਂ ਅਲੱਗ ਹੋ ਗਈਆਂ। ਭਾਵ, ਕਈ ਤਰ੍ਹਾਂ ਦੇ ਭਾਸ਼ਾ ਪਰਿਵਾਰ ਹੋਂਦ ਵਿੱਚ ਆ ਗਏ। ਪਰ, ਉਨ੍ਹਾਂ ਵਿੱਚ ਭਾਸ਼ਾ ਪ੍ਰਣਾਲੀਆਂ ਦੀਆਂ ਕੇਵਲ ਬੁਨਿਆਦੀ ਚੀਜ਼ਾਂ ਹੀ ਮੌਜੂਦ ਸਨ। ਮੁਢਲੀਆਂ ਭਾਸ਼ਾਵਾਂ ਅੱਜ ਦੀਆਂ ਭਾਸ਼ਾਵਾਂ ਨਾਲੋਂ ਬਹੁਤ ਹੀ ਘੱਟ ਗੁੰਝਲਦਾਰ ਸਨ। ਉਨ੍ਹਾਂ ਦਾ ਵਿਆਕਰਣ, ਸਵਰ-ਵਿਗਿਆਨ ਅਤੇ ਅਰਥ-ਵਿਗਿਆਨ ਰਾਹੀਂ ਹੋਰ ਵਿਕਾਸ ਹੋਇਆ। ਇਹ ਕਿਹਾ ਜਾ ਸਕਦਾ ਹੈ ਕਿ ਵੱਖ-ਵੱਖ ਭਾਸ਼ਾਵਾਂ ਕੋਲ ਵੱਖ-ਵੱਖ ਹੱਲ ਹੁੰਦੇ ਹਨ। ਪਰ ਮੁਸ਼ਕਲ ਹਮੇਸ਼ਾਂ ਇੱਕੋ ਹੀ ਸੀ: ਮੈਂ ਕਿਵੇਂ ਦਰਸਾਵਾਂ ਕਿ ਮੈਂ ਕੀ ਸੋਚ ਰਿਹਾ/ਰਹੀ ਹਾਂ?