ਪ੍ਹੈਰਾ ਕਿਤਾਬ

pa ਰਸੋਈਘਰ ਵਿੱਚ   »   mr स्वयंपाकघरात

19 [ਉੱਨੀ]

ਰਸੋਈਘਰ ਵਿੱਚ

ਰਸੋਈਘਰ ਵਿੱਚ

१९ [एकोणीस]

19 [Ēkōṇīsa]

स्वयंपाकघरात

svayampākagharāta

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਰਾਠੀ ਖੇਡੋ ਹੋਰ
ਕੀ ਤੁਹਾਡਾ ਰਸੋਈਘਰ ਨਵਾਂ ਹੈ? तुझ--स-वय-प-कघ---वीन---े क-? तु_ स्______ न__ आ_ का_ त-झ- स-व-ं-ा-घ- न-ी- आ-े क-? ---------------------------- तुझे स्वयंपाकघर नवीन आहे का? 0
sv----p-k-g---āta s________________ s-a-a-p-k-g-a-ā-a ----------------- svayampākagharāta
ਅੱਜ ਤੂੰ ਕੀ ਪਕਾਉਣਾ ਚਾਹੁੰਦੀ / ਚਾਹੁੰਦਾ ਹੈਂ? आज तू--ाय स्वयं-ाक ---ार आह--? आ_ तू का_ स्____ क___ आ___ आ- त- क-य स-व-ं-ा- क-ण-र आ-े-? ------------------------------ आज तू काय स्वयंपाक करणार आहेस? 0
sva-a----a---r-ta s________________ s-a-a-p-k-g-a-ā-a ----------------- svayampākagharāta
ਤੂੰ ਬਿਜਲੀ ਤੇ ਖਾਣਾ ਪਕਾਉਂਦੀ / ਪਕਾਉਂਦਾ ਹੈਂ ਜਾਂ ਗੈਸ ਤੇ? त- -िद्य-त--े--ीव---्-यं-ा----त-स /---तेस--ी ----शे-डीवर? तू वि___ शे____ स्____ क___ / क___ की गॅ_ शे_____ त- व-द-य-त श-ग-ी-र स-व-ं-ा- क-त-स / क-त-स क- ग-स श-ग-ी-र- --------------------------------------------------------- तू विद्युत शेगडीवर स्वयंपाक करतोस / करतेस की गॅस शेगडीवर? 0
tuj-- --ay-m-ā--g-ara--avī-- -hē---? t____ s______________ n_____ ā__ k__ t-j-ē s-a-a-p-k-g-a-a n-v-n- ā-ē k-? ------------------------------------ tujhē svayampākaghara navīna āhē kā?
ਕੀ ਮੈਂ ਪਿਆਜ਼ ਕੱਟਾਂ? म---ांद--का-ू---? मी कां_ का_ का_ म- क-ं-े क-प- क-? ----------------- मी कांदे कापू का? 0
t--h- s----mpā--g-------vīna -hē k-? t____ s______________ n_____ ā__ k__ t-j-ē s-a-a-p-k-g-a-a n-v-n- ā-ē k-? ------------------------------------ tujhē svayampākaghara navīna āhē kā?
ਕੀ ਮੈਂ ਆਲੂ ਛਿੱਲਾਂ? म- --ाट-सोल- का? मी ब__ सो_ का_ म- ब-ा- स-ल- क-? ---------------- मी बटाट सोलू का? 0
tu--ē---a-a---ka-h--a n----a-āhē kā? t____ s______________ n_____ ā__ k__ t-j-ē s-a-a-p-k-g-a-a n-v-n- ā-ē k-? ------------------------------------ tujhē svayampākaghara navīna āhē kā?
ਕੀ ਮੈਂ ਸਲਾਦ ਧੋਵਾਂ? म---ेट्य-सच- -----धु--क-? मी ले____ पा_ धु_ का_ म- ल-ट-य-स-ी प-न- ध-ऊ क-? ------------------------- मी लेट्यूसची पाने धुऊ का? 0
Āj--tū-k--a-s-a-a--ā-- -a--ṇ-r--āhē--? Ā__ t_ k___ s_________ k_______ ā_____ Ā-a t- k-y- s-a-a-p-k- k-r-ṇ-r- ā-ē-a- -------------------------------------- Āja tū kāya svayampāka karaṇāra āhēsa?
ਪਿਆਲੇ ਕਿਥੇ ਹਨ? ग-ल----ुठे आह-त? ग्__ कु_ आ___ ग-ल-स क-ठ- आ-े-? ---------------- ग्लास कुठे आहेत? 0
Āj- tū kāya s-ay-m-āka-k--a--ra āh---? Ā__ t_ k___ s_________ k_______ ā_____ Ā-a t- k-y- s-a-a-p-k- k-r-ṇ-r- ā-ē-a- -------------------------------------- Āja tū kāya svayampāka karaṇāra āhēsa?
ਚੀਨੀ ਦੇ ਬਰਤਨ ਕਿੱਥੇ ਹਨ? काच---ा---ु-े-आ--? का____ कु_ आ__ क-च-ा-ा- क-ठ- आ-े- ------------------ काचसामान कुठे आहे? 0
Ā-- -ū -ā-----aya-p-k- karaṇār--ā-ē-a? Ā__ t_ k___ s_________ k_______ ā_____ Ā-a t- k-y- s-a-a-p-k- k-r-ṇ-r- ā-ē-a- -------------------------------------- Āja tū kāya svayampāka karaṇāra āhēsa?
ਛੁਰੀ ਕਾਂਟੇ ਕਿੱਥੇ ਹਨ? स-र- --क-ट--क-ठ- आ-े-? सु_ – का_ कु_ आ___ स-र- – क-ट- क-ठ- आ-े-? ---------------------- सुरी – काटे कुठे आहेत? 0
T- --d--t- ś-g---v-r- s-ayampāk------t-sa--kar-t-sa ---gĕsa-śēg-----r-? T_ v______ ś_________ s_________ k________ k_______ k_ g___ ś__________ T- v-d-u-a ś-g-ḍ-v-r- s-a-a-p-k- k-r-t-s-/ k-r-t-s- k- g-s- ś-g-ḍ-v-r-? ----------------------------------------------------------------------- Tū vidyuta śēgaḍīvara svayampāka karatōsa/ karatēsa kī gĕsa śēgaḍīvara?
ਕੀ ਤੇਰੇ ਕੋਲ ਡੱਬਾ ਖੋਲ੍ਹਣ ਵਾਲਾ ਯੰਤਰ ਹੈ? त--च-----े-ड---खो----ाच-----र---ह--का? तु_____ ड_ खो____ उ____ आ_ का_ त-म-्-ा-ड- ड-ा ख-ल-्-ा-े उ-क-ण आ-े क-? -------------------------------------- तुमच्याकडे डबा खोलण्याचे उपकरण आहे का? 0
T----d-ut- śēgaḍī-----s-aya---k--k-r----a/--aratēs- ------a śēga-ī-ar-? T_ v______ ś_________ s_________ k________ k_______ k_ g___ ś__________ T- v-d-u-a ś-g-ḍ-v-r- s-a-a-p-k- k-r-t-s-/ k-r-t-s- k- g-s- ś-g-ḍ-v-r-? ----------------------------------------------------------------------- Tū vidyuta śēgaḍīvara svayampāka karatōsa/ karatēsa kī gĕsa śēgaḍīvara?
ਕੀ ਤੇਰੇ ਕੋਲ ਬੋਤਲ ਖੋਲ੍ਹਣ ਵਾਲਾ ਯੰਤਰ ਹੈ? त--च-या-डे बा--ी--ोल--याच--उपक-ण आहे---? तु_____ बा__ खो____ उ____ आ_ का_ त-म-्-ा-ड- ब-ट-ी ख-ल-्-ा-े उ-क-ण आ-े क-? ---------------------------------------- तुमच्याकडे बाटली खोलण्याचे उपकरण आहे का? 0
Tū v--y-----ēg---va-- -vayampā-- ---a---a/--a-a-ēs---ī--ĕsa -ē-a-ī-ar-? T_ v______ ś_________ s_________ k________ k_______ k_ g___ ś__________ T- v-d-u-a ś-g-ḍ-v-r- s-a-a-p-k- k-r-t-s-/ k-r-t-s- k- g-s- ś-g-ḍ-v-r-? ----------------------------------------------------------------------- Tū vidyuta śēgaḍīvara svayampāka karatōsa/ karatēsa kī gĕsa śēgaḍīvara?
ਕੀ ਤੇਰੇ ਕੋਲ ਕਾਰਕ – ਪੇਚ ਹੈ? त---्-ाक-े क-र-क-– स---र- आ---क-? तु_____ कॉ__ – स्__ आ_ का_ त-म-्-ा-ड- क-र-क – स-क-र- आ-े क-? --------------------------------- तुमच्याकडे कॉर्क – स्क्रू आहे का? 0
M---āndē k-----ā? M_ k____ k___ k__ M- k-n-ē k-p- k-? ----------------- Mī kāndē kāpū kā?
ਕੀ ਤੂੰ ਇਸ ਬਰਤਨ ਵਿੱਚ ਸੂਪ ਬਣਾਉਂਦੀ / ਬਣਾਉਂਦਾ ਹੈ? त---ा ----ावर-/ पॅनवर -ू- श----ो----श---त-स --? तू या त____ / पॅ___ सू_ शि____ / शि____ का_ त- य- त-्-ा-र / प-न-र स-प श-ज-त-स / श-ज-त-स क-? ----------------------------------------------- तू या तव्यावर / पॅनवर सूप शिजवतोस / शिजवतेस का? 0
M------- k-pū-k-? M_ k____ k___ k__ M- k-n-ē k-p- k-? ----------------- Mī kāndē kāpū kā?
ਕੀ ਤੂੰ ਇਸ ਕੜਾਹੀ ਵਿੱਚ ਮਛਲੀ ਪਕਾਉਂਦੀ / ਪਕਾਉਂਦਾ ਹੈ? तू-य- -व--ा-र-- -ॅ--र-मा-- त---स - ----- का? तू या त____ / पॅ___ मा_ त___ / त___ का_ त- य- त-्-ा-र / प-न-र म-स- त-त-स / त-त-स क-? -------------------------------------------- तू या तव्यावर / पॅनवर मासे तळतोस / तळतेस का? 0
M--kā-dē k-p---ā? M_ k____ k___ k__ M- k-n-ē k-p- k-? ----------------- Mī kāndē kāpū kā?
ਕੀ ਤੂੰ ਇਸ ਗ੍ਰਿੱਲ ਤੇ ਸਬਜ਼ੀਆਂ ਗ੍ਰਿੱਲ ਕਰਦੀ ਹੈਂ? तू -्-ा-ग-री--र-भ-ज्-ा--ाजत-- / भ--तेस-क-? तू ह्_ ग्____ भा__ भा___ / भा___ का_ त- ह-य- ग-र-ल-र भ-ज-य- भ-ज-ो- / भ-ज-े- क-? ------------------------------------------ तू ह्या ग्रीलवर भाज्या भाजतोस / भाजतेस का? 0
M- --ṭāṭ--sō-- k-? M_ b_____ s___ k__ M- b-ṭ-ṭ- s-l- k-? ------------------ Mī baṭāṭa sōlū kā?
ਮੈਂ ਮੇਜ਼ ਤੇ ਮੇਜ਼ਪੋਸ਼ ਵਿਛਾ ਰਿਹਾ / ਰਹੀ ਹਾਂ। मी---ज---वत--/-लाव-े. मी मे_ ला__ / ला___ म- म-ज ल-व-ो / ल-व-े- --------------------- मी मेज लावतो / लावते. 0
M--b---ṭ- --l- kā? M_ b_____ s___ k__ M- b-ṭ-ṭ- s-l- k-? ------------------ Mī baṭāṭa sōlū kā?
ਇੱਥੇ ਛੁਰੀਆਂ, ਕਾਂਟੇ ਅਤੇ ਚੱਮਚ ਹਨ। इ----ुरी --क--- -णि च-चे -ह-त. इ_ सु_ – का_ आ_ च__ आ___ इ-े स-र- – क-ट- आ-ि च-च- आ-े-. ------------------------------ इथे सुरी – काटे आणि चमचे आहेत. 0
Mī---ṭā-a sō---k-? M_ b_____ s___ k__ M- b-ṭ-ṭ- s-l- k-? ------------------ Mī baṭāṭa sōlū kā?
ਇੱਥੇ ਪਿਆਲੇ, ਥਾਲੀਆਂ ਅਤੇ ਨੈਪਕਿਨ ਹਨ। इथे---ल-स, ------णि----ाल -हेत. इ_ ग्___ ता_ आ_ रु__ आ___ इ-े ग-ल-स- त-ट- आ-ि र-म-ल आ-े-. ------------------------------- इथे ग्लास, ताटे आणि रुमाल आहेत. 0
Mī lē-----c----nē --u---kā? M_ l________ p___ d____ k__ M- l-ṭ-ū-a-ī p-n- d-u-ū k-? --------------------------- Mī lēṭyūsacī pānē dhu'ū kā?

ਸਿਖਲਾਈ ਅਤੇ ਸਿੱਖਣ ਦੀਆਂ ਸ਼ੈਲੀਆਂ

ਜੇਕਰ ਕੋਈ ਸਿਖਲਾਈ ਦੌਰਾਨ ਜ਼ਿਆਦਾ ਤਰੱਕੀ ਨਹੀਂ ਕਰ ਰਹੇ, ਸ਼ਾਇਹ ਉਹ ਗਲਤ ਢੰਗ ਨਾਲ ਸਿੱਖ ਰਹੇ ਹਨ। ਭਾਵ, ਉਹ ਉਸ ਢੰਗ ਨਾਲ ਨਹੀਂ ਸਿੱਖ ਰਹੇ ਜਿਹੜਾ ਉਨ੍ਹਾਂ ਦੀ ਆਪਣੀ ‘ਸ਼ੈਲੀ’ ਦੇ ਮੁਤਾਬਿਕ ਹੈ। ਚਾਰ ਤਰ੍ਹਾਂ ਦੀਆਂ ਸਿਖਲਾਈ ਸ਼ੈਲੀਆਂ ਹਨ, ਜਿਹੜੀਆਂ ਆਮ ਤੌਰ 'ਤੇ ਪਛਾਣੀਆਂ ਜਾਂਦੀਆਂ ਹਨ। ਇਹ ਸਿਖਲਾਈ ਸ਼ੈਲੀਆਂ ਸੰਵੇਦੀ ਅੰਗਾਂ ਨਾਲ ਜੁੜੀਆਂ ਹੁੰਦੀਆਂ ਹਨ। ਸੁਣਾਈ, ਦ੍ਰਿਸ਼ਟੀ, ਸੰਚਾਰ, ਅਤੇ ਸਰੀਰਕ ਗਤੀਵਿਧੀ ਨਾਲ ਸੰਬੰਧਤ ਸਿਖਲਾਈ ਸ਼ੈਲੀਆਂ ਵੀ ਹੁੰਦੀਆਂ ਹਨ। ਸੁਣਾਈ ਸ਼ੈਲੀ ਵਾਲੇ, ਜੋ ਕੁਝ ਸੁਣਦੇ ਹਨ, ਸਭ ਤੋਂ ਵਧੀਆ ਸਿੱਖਦੇ ਹਨ। ਉਦਾਹਰਣ ਵਜੋਂ, ਉਹ ਸੰਗੀਤ ਤਰਜ਼ਾਂ ਚੰਗੀ ਤਰ੍ਹਾਂ ਯਾਦ ਕਰ ਸਕਦੇ ਹਨ। ਸਿੱਖਲਾਈ ਦੇ ਦੌਰਾਨ ਉਹ ਆਪ ਹੀ ਪੜ੍ਹਦੇ ਹਨ; ਉਹ ਸ਼ਬਦਾਵਲੀ ਉੱਚੀ ਬੋਲ ਕੇ ਸਿੱਖਦੇ ਹਨ। ਅਜਿਹੀ ਸ਼ੈਲੀ ਵਾਲੇ ਅਕਸਰ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਉਨ੍ਹਾਂ ਲਈ ਸੰਬੰਧਤ ਵਿਸ਼ੇ ਉੱਤੇ ਸੀਡੀ ਜਾਂ ਭਾਸ਼ਣ ਸਹਾਇਕ ਹੁੰਦੇ ਹਨ। ਦ੍ਰਿਸ਼ਟੀ ਸ਼ੈਲੀ ਵਾਲੇ ਜੋ ਕੁਝ ਦੇਖਦੇ ਹਨ, ਬਹੁਤ ਵਧੀਆ ਸਿੱਖਦੇ ਹਨ। ਉਨ੍ਹਾਂ ਲਈ, ਜਾਣਕਾਰੀ ਨੂੰ ਪੜ੍ਹਨਾ ਮਹੱਤਵਪੂਰਨ ਹੁੰਦਾ ਹੈ। ਉਹ ਸਿਖਲਾਈ ਦੇ ਦੌਰਾਨ ਬਹੁਤ ਕੁਝ ਲਿਖਦੇ ਰਹਿੰਦੇ ਹਨ। ਉਹ ਤਸਵੀਰਾਂ, ਤਾਲਿਕਾਵਾਂ ਅਤੇ ਫਲੈਸ਼ ਕਾਰਡਾਂ ਦੀ ਸਹਾਇਤਾ ਨਾਲ ਵੀ ਸਿੱਖਣਾ ਪਸੰਦ ਕਰਦੇ ਹਨ। ਅਜਿਹੀ ਸ਼ੈਲੀ ਵਾਲੇ ਬਹੁਤ ਜ਼ਿਆਦਾ ਪੜ੍ਹਦੇ ਹਨ ਅਤੇ ਅਕਸਰ ਅਤੇ ਰੰਗ-ਭਰਪੂਰ ਸੁਪਨੇ ਦੇਖਦੇ ਹਨ। ਉਹ ਚੰਗੇ ਵਾਤਾਵਰਣ ਵਿੱਚ ਬਹੁਤ ਵਧੀਆ ਸਿੱਖਦੇ ਹਨ। ਸੰਚਾਰ ਸ਼ੈਲੀ ਵਾਲੇ ਗੱਲਬਾਤ ਅਤੇ ਵਿਚਾਰ-ਵਟਾਂਦਰਾ ਪਸੰਦ ਕਰਦੇ ਹਨ। ਉਨ੍ਹਾਂ ਨੂੰ ਗੱਲਬਾਤ ਜਾਂ ਵਾਰਤਾਲਾਪ ਦੀ ਜ਼ਰੂਰਤ ਹੁੰਦੀ ਹੈ। ਉਹ ਕਲਾਸ ਵਿੱਚ ਬਹੁਤ ਸਾਰੇ ਸਵਾਲ ਪੁੱਛਦੇ ਹਨ ਅਤੇ ਸਮੂਹਾਂ ਵਿੱਚ ਵਧੀਆ ਸਿੱਖਦੇ ਹਨ। ਸਰੀਰਕ ਗਤੀਵਿਧੀ ਵਾਲੇ ਹਿੱਲਜੁਲ ਰਾਹੀਂ ਸਿੱਖਦੇ ਹਨ। ਉਹ ‘ਕਰਨ ਨਾਲ ਸਿੱਖਣ’ ਨੂੰ ਤਰਜੀਹ ਦੇਂਦੇ ਹਨ ਅਤੇ ਸਭ ਕੁਝ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਨ। ਉਹ ਪੜ੍ਹਾਈ ਸਮੇਂ ਸਰੀਰਕ ਤੌਰ 'ਤੇ ਤੰਦਰੁਸਤ ਰਹਿਣਾ ਜਾਂ ਚਿਊਇੰਗ ਗਮ ਚਬਾਉਣਾ ਪਸੰਦ ਕਰਦੇ ਹਨ। ਉਹ ਸਿਧਾਂਤਾਂ ਦੀ ਥਾਂ ਤਜਰਬੇ ਪਸੰਦ ਕਰਦੇ ਹਨ। ਇਹ ਜਾਣਨਾ ਜ਼ਰੂਰੀ ਹੈ ਕਿ ਤਕਰੀਬਨ ਹਰ ਕੋਈ ਇਹਨਾਂ ਸ਼ੈਲੀਆਂ ਦਾ ਮਿਸ਼ਰਣ ਹੈ। ਇਸਲਈ ਕੋਈ ਵੀ ਵਿਅਕਤੀ ਕੇਵਲ ਇੱਕ ਸ਼ੈਲੀ ਨਹੀਂ ਦਰਸਾਉਂਦਾ। ਇਸੇ ਕਰਕੇ ਅਸੀਂ ਸਭ ਤੋਂ ਵਧੀਆ ਉਦੋਂ ਸਿੱਖਦੇ ਹਾਂ ਜਦੋਂ ਅਸੀਂ ਆਪਣੇ ਸਾਰੇ ਸੰਵੇਦੀ ਅੰਗਾਂ ਦੀ ਸੂਚੀ ਬਣਾਉਂਦੇ ਹਾਂ। ਫੇਰ ਸਾਡਾ ਦਿਮਾਗ ਕਈ ਢੰਗਾਂ ਨਾਲ ਕਾਰਜਸ਼ੀਲ ਹੁੰਦਾ ਹੈ ਅਤੇ ਨਵੀਂ ਸਮੱਗਰੀ ਨੂੰ ਚੰਗੀ ਤਰ੍ਹਾਂ ਸੰਭਾਲਦਾ ਹੈ। ਸ਼ਬਦਾਵਲੀ ਨੂੰ ਪੜ੍ਹੋ, ਚਰਚਾ ਕਰੋ ਅਤੇ ਸੁਣੋ! ਅਤੇ ਫੇਰ ਇਸਤੋਂ ਬਾਦ ਖੇਡਾਂ ਖੇਡੋ।