ਪ੍ਹੈਰਾ ਕਿਤਾਬ

pa ਰਸੋਈਘਰ ਵਿੱਚ   »   zh 在厨房

19 [ਉੱਨੀ]

ਰਸੋਈਘਰ ਵਿੱਚ

ਰਸੋਈਘਰ ਵਿੱਚ

19[十九]

19 [Shíjiǔ]

在厨房

zài chúfáng

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੀਨੀ (ਸਰਲੀਕਿਰਤ) ਖੇਡੋ ਹੋਰ
ਕੀ ਤੁਹਾਡਾ ਰਸੋਈਘਰ ਨਵਾਂ ਹੈ? 你----- -的 -- -备-吗 ? 你 有 一_ 新_ 厨_ 设_ 吗 ? 你 有 一- 新- 厨- 设- 吗 ? ------------------- 你 有 一套 新的 厨房 设备 吗 ? 0
z-i--h--á-g z__ c______ z-i c-ú-á-g ----------- zài chúfáng
ਅੱਜ ਤੂੰ ਕੀ ਪਕਾਉਣਾ ਚਾਹੁੰਦੀ / ਚਾਹੁੰਦਾ ਹੈਂ? 你-今天-想-做- 什--?-(-里--饭) 你 今_ 想 做_ 什_ ? (______ 你 今- 想 做- 什- ? (-里-做-) ---------------------- 你 今天 想 做点 什么 ? (这里指做饭) 0
zà- c-ú--ng z__ c______ z-i c-ú-á-g ----------- zài chúfáng
ਤੂੰ ਬਿਜਲੀ ਤੇ ਖਾਣਾ ਪਕਾਉਂਦੀ / ਪਕਾਉਂਦਾ ਹੈਂ ਜਾਂ ਗੈਸ ਤੇ? 你 -饭 - 用 ---还- -----? 你 做_ 是 用 电_ 还_ 用 煤_ ? 你 做- 是 用 电- 还- 用 煤- ? --------------------- 你 做饭 是 用 电炉 还是 用 煤气 ? 0
n- -ǒu-yī --- --n-de-----á---sh--èi -a? n_ y__ y_ t__ x__ d_ c______ s_____ m__ n- y-u y- t-o x-n d- c-ú-á-g s-è-è- m-? --------------------------------------- nǐ yǒu yī tào xīn de chúfáng shèbèi ma?
ਕੀ ਮੈਂ ਪਿਆਜ਼ ਕੱਟਾਂ? 我 -不---- - -葱-切-下 ? 我 是__ 应_ 把 洋_ 切__ ? 我 是-是 应- 把 洋- 切-下 ? ------------------- 我 是不是 应该 把 洋葱 切一下 ? 0
nǐ-y-- ---------- -e --ú-áng --è-è- -a? n_ y__ y_ t__ x__ d_ c______ s_____ m__ n- y-u y- t-o x-n d- c-ú-á-g s-è-è- m-? --------------------------------------- nǐ yǒu yī tào xīn de chúfáng shèbèi ma?
ਕੀ ਮੈਂ ਆਲੂ ਛਿੱਲਾਂ? 我-是-- 应该 削---- ? 我 是__ 应_ 削 土__ ? 我 是-是 应- 削 土-皮 ? ---------------- 我 是不是 应该 削 土豆皮 ? 0
n----u--ī --o--īn--- -hú--ng-s-è-è--ma? n_ y__ y_ t__ x__ d_ c______ s_____ m__ n- y-u y- t-o x-n d- c-ú-á-g s-è-è- m-? --------------------------------------- nǐ yǒu yī tào xīn de chúfáng shèbèi ma?
ਕੀ ਮੈਂ ਸਲਾਦ ਧੋਵਾਂ? 我 ------- --- --? 我 应_ 把 生_ 洗__ 吗 ? 我 应- 把 生- 洗-下 吗 ? ----------------- 我 应该 把 生菜 洗一下 吗 ? 0
N- j--------iǎ-g z---d----s--n-e?(-hèl- z-ǐ -uò -à-) N_ j______ x____ z__ d___ s____________ z__ z__ f___ N- j-n-i-n x-ǎ-g z-ò d-ǎ- s-é-m-?-Z-è-ǐ z-ǐ z-ò f-n- ---------------------------------------------------- Nǐ jīntiān xiǎng zuò diǎn shénme?(Zhèlǐ zhǐ zuò fàn)
ਪਿਆਲੇ ਕਿਥੇ ਹਨ? 玻-杯-在- ? 玻__ 在_ ? 玻-杯 在- ? -------- 玻璃杯 在哪 ? 0
N- j-n--ā- xi-n- z-ò -iǎn-sh-nme--Zh--- --- zu----n) N_ j______ x____ z__ d___ s____________ z__ z__ f___ N- j-n-i-n x-ǎ-g z-ò d-ǎ- s-é-m-?-Z-è-ǐ z-ǐ z-ò f-n- ---------------------------------------------------- Nǐ jīntiān xiǎng zuò diǎn shénme?(Zhèlǐ zhǐ zuò fàn)
ਚੀਨੀ ਦੇ ਬਰਤਨ ਕਿੱਥੇ ਹਨ? 餐----、-、--)-在- ? 餐_ (_______ 在_ ? 餐- (-、-、-子- 在- ? ---------------- 餐具 (碗、碟、杯子) 在哪 ? 0
Nǐ------ān----ng -----iǎ- --én-e--Zh--- z-ǐ--u- fà-) N_ j______ x____ z__ d___ s____________ z__ z__ f___ N- j-n-i-n x-ǎ-g z-ò d-ǎ- s-é-m-?-Z-è-ǐ z-ǐ z-ò f-n- ---------------------------------------------------- Nǐ jīntiān xiǎng zuò diǎn shénme?(Zhèlǐ zhǐ zuò fàn)
ਛੁਰੀ ਕਾਂਟੇ ਕਿੱਥੇ ਹਨ? 餐--(刀-叉、勺---哪-? 餐_ (______ 在_ ? 餐- (-、-、-) 在- ? --------------- 餐具 (刀、叉、勺) 在哪 ? 0
nǐ-z-----n---- yò------nlú-háis-ì --ng-mé---? n_ z__ f__ s__ y___ d_____ h_____ y___ m_____ n- z-ò f-n s-ì y-n- d-à-l- h-i-h- y-n- m-i-ì- --------------------------------------------- nǐ zuò fàn shì yòng diànlú háishì yòng méiqì?
ਕੀ ਤੇਰੇ ਕੋਲ ਡੱਬਾ ਖੋਲ੍ਹਣ ਵਾਲਾ ਯੰਤਰ ਹੈ? 你 - 罐头开-器-吗 ? 你 有 罐____ 吗 ? 你 有 罐-开-器 吗 ? ------------- 你 有 罐头开启器 吗 ? 0
n--zuò--àn sh--yò-----àn-ú hái----y-ng m-i-ì? n_ z__ f__ s__ y___ d_____ h_____ y___ m_____ n- z-ò f-n s-ì y-n- d-à-l- h-i-h- y-n- m-i-ì- --------------------------------------------- nǐ zuò fàn shì yòng diànlú háishì yòng méiqì?
ਕੀ ਤੇਰੇ ਕੋਲ ਬੋਤਲ ਖੋਲ੍ਹਣ ਵਾਲਾ ਯੰਤਰ ਹੈ? 你-- 开--的起子-- ? 你 有 开_____ 吗 ? 你 有 开-盖-起- 吗 ? -------------- 你 有 开瓶盖的起子 吗 ? 0
nǐ zuò-f-n --ì----g--iàn-- -ái-hì yòng-m---ì? n_ z__ f__ s__ y___ d_____ h_____ y___ m_____ n- z-ò f-n s-ì y-n- d-à-l- h-i-h- y-n- m-i-ì- --------------------------------------------- nǐ zuò fàn shì yòng diànlú háishì yòng méiqì?
ਕੀ ਤੇਰੇ ਕੋਲ ਕਾਰਕ – ਪੇਚ ਹੈ? 你 有 -塞起- 吗-? 你 有 木___ 吗 ? 你 有 木-起- 吗 ? ------------ 你 有 木塞起子 吗 ? 0
Wǒ s---bùshì y-n-g-- -ǎ---n-c----q-- y-x-à? W_ s__ b____ y______ b_ y_______ q__ y_____ W- s-ì b-s-ì y-n-g-i b- y-n-c-n- q-è y-x-à- ------------------------------------------- Wǒ shì bùshì yīnggāi bǎ yángcōng qiè yīxià?
ਕੀ ਤੂੰ ਇਸ ਬਰਤਨ ਵਿੱਚ ਸੂਪ ਬਣਾਉਂਦੀ / ਬਣਾਉਂਦਾ ਹੈ? 你-- 这个--- -汤 - ? 你 在 这_ 锅_ 熬_ 吗 ? 你 在 这- 锅- 熬- 吗 ? ---------------- 你 在 这个 锅里 熬汤 吗 ? 0
W- s-- bùshì ---g----bǎ--á-g--n- qiè--ī---? W_ s__ b____ y______ b_ y_______ q__ y_____ W- s-ì b-s-ì y-n-g-i b- y-n-c-n- q-è y-x-à- ------------------------------------------- Wǒ shì bùshì yīnggāi bǎ yángcōng qiè yīxià?
ਕੀ ਤੂੰ ਇਸ ਕੜਾਹੀ ਵਿੱਚ ਮਛਲੀ ਪਕਾਉਂਦੀ / ਪਕਾਉਂਦਾ ਹੈ? 你 - 这- 平底锅--鱼 - ? 你 用 这_ 平__ 煎_ 吗 ? 你 用 这- 平-锅 煎- 吗 ? ----------------- 你 用 这个 平底锅 煎鱼 吗 ? 0
Wǒ sh-----hì y------ b- --n---ng qi----xi-? W_ s__ b____ y______ b_ y_______ q__ y_____ W- s-ì b-s-ì y-n-g-i b- y-n-c-n- q-è y-x-à- ------------------------------------------- Wǒ shì bùshì yīnggāi bǎ yángcōng qiè yīxià?
ਕੀ ਤੂੰ ਇਸ ਗ੍ਰਿੱਲ ਤੇ ਸਬਜ਼ੀਆਂ ਗ੍ਰਿੱਲ ਕਰਦੀ ਹੈਂ? 你 在 这- 烤---面 烤 ---吗 ? 你 在 这_ 烤_ 上_ 烤 蔬_ 吗 ? 你 在 这- 烤- 上- 烤 蔬- 吗 ? --------------------- 你 在 这个 烤架 上面 烤 蔬菜 吗 ? 0
W------bùshì -ī-g--i-x-ē tǔd-u p-? W_ s__ b____ y______ x__ t____ p__ W- s-ì b-s-ì y-n-g-i x-ē t-d-u p-? ---------------------------------- Wǒ shì bùshì yīnggāi xuē tǔdòu pí?
ਮੈਂ ਮੇਜ਼ ਤੇ ਮੇਜ਼ਪੋਸ਼ ਵਿਛਾ ਰਿਹਾ / ਰਹੀ ਹਾਂ। 我 - -- 。 我 摆 桌_ 。 我 摆 桌- 。 -------- 我 摆 桌子 。 0
Wǒ sh--bù-h----ng--i -uē-t-d-u pí? W_ s__ b____ y______ x__ t____ p__ W- s-ì b-s-ì y-n-g-i x-ē t-d-u p-? ---------------------------------- Wǒ shì bùshì yīnggāi xuē tǔdòu pí?
ਇੱਥੇ ਛੁਰੀਆਂ, ਕਾਂਟੇ ਅਤੇ ਚੱਮਚ ਹਨ। 这里---刀、 ----勺 。 这_ 有 刀_ 叉 和 勺 。 这- 有 刀- 叉 和 勺 。 --------------- 这里 有 刀、 叉 和 勺 。 0
Wǒ--hì ---hì -īng-ā---uē tǔ-ò- --? W_ s__ b____ y______ x__ t____ p__ W- s-ì b-s-ì y-n-g-i x-ē t-d-u p-? ---------------------------------- Wǒ shì bùshì yīnggāi xuē tǔdòu pí?
ਇੱਥੇ ਪਿਆਲੇ, ਥਾਲੀਆਂ ਅਤੇ ਨੈਪਕਿਨ ਹਨ। 这- 有---杯- -子 和-餐巾-。 这_ 有 玻___ 盘_ 和 餐_ 。 这- 有 玻-杯- 盘- 和 餐- 。 ------------------- 这里 有 玻璃杯、 盘子 和 餐巾 。 0
W--yī--gā---- s-ēn--ài x----xià-m-? W_ y______ b_ s_______ x_ y____ m__ W- y-n-g-i b- s-ē-g-à- x- y-x-à m-? ----------------------------------- Wǒ yīnggāi bǎ shēngcài xǐ yīxià ma?

ਸਿਖਲਾਈ ਅਤੇ ਸਿੱਖਣ ਦੀਆਂ ਸ਼ੈਲੀਆਂ

ਜੇਕਰ ਕੋਈ ਸਿਖਲਾਈ ਦੌਰਾਨ ਜ਼ਿਆਦਾ ਤਰੱਕੀ ਨਹੀਂ ਕਰ ਰਹੇ, ਸ਼ਾਇਹ ਉਹ ਗਲਤ ਢੰਗ ਨਾਲ ਸਿੱਖ ਰਹੇ ਹਨ। ਭਾਵ, ਉਹ ਉਸ ਢੰਗ ਨਾਲ ਨਹੀਂ ਸਿੱਖ ਰਹੇ ਜਿਹੜਾ ਉਨ੍ਹਾਂ ਦੀ ਆਪਣੀ ‘ਸ਼ੈਲੀ’ ਦੇ ਮੁਤਾਬਿਕ ਹੈ। ਚਾਰ ਤਰ੍ਹਾਂ ਦੀਆਂ ਸਿਖਲਾਈ ਸ਼ੈਲੀਆਂ ਹਨ, ਜਿਹੜੀਆਂ ਆਮ ਤੌਰ 'ਤੇ ਪਛਾਣੀਆਂ ਜਾਂਦੀਆਂ ਹਨ। ਇਹ ਸਿਖਲਾਈ ਸ਼ੈਲੀਆਂ ਸੰਵੇਦੀ ਅੰਗਾਂ ਨਾਲ ਜੁੜੀਆਂ ਹੁੰਦੀਆਂ ਹਨ। ਸੁਣਾਈ, ਦ੍ਰਿਸ਼ਟੀ, ਸੰਚਾਰ, ਅਤੇ ਸਰੀਰਕ ਗਤੀਵਿਧੀ ਨਾਲ ਸੰਬੰਧਤ ਸਿਖਲਾਈ ਸ਼ੈਲੀਆਂ ਵੀ ਹੁੰਦੀਆਂ ਹਨ। ਸੁਣਾਈ ਸ਼ੈਲੀ ਵਾਲੇ, ਜੋ ਕੁਝ ਸੁਣਦੇ ਹਨ, ਸਭ ਤੋਂ ਵਧੀਆ ਸਿੱਖਦੇ ਹਨ। ਉਦਾਹਰਣ ਵਜੋਂ, ਉਹ ਸੰਗੀਤ ਤਰਜ਼ਾਂ ਚੰਗੀ ਤਰ੍ਹਾਂ ਯਾਦ ਕਰ ਸਕਦੇ ਹਨ। ਸਿੱਖਲਾਈ ਦੇ ਦੌਰਾਨ ਉਹ ਆਪ ਹੀ ਪੜ੍ਹਦੇ ਹਨ; ਉਹ ਸ਼ਬਦਾਵਲੀ ਉੱਚੀ ਬੋਲ ਕੇ ਸਿੱਖਦੇ ਹਨ। ਅਜਿਹੀ ਸ਼ੈਲੀ ਵਾਲੇ ਅਕਸਰ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਉਨ੍ਹਾਂ ਲਈ ਸੰਬੰਧਤ ਵਿਸ਼ੇ ਉੱਤੇ ਸੀਡੀ ਜਾਂ ਭਾਸ਼ਣ ਸਹਾਇਕ ਹੁੰਦੇ ਹਨ। ਦ੍ਰਿਸ਼ਟੀ ਸ਼ੈਲੀ ਵਾਲੇ ਜੋ ਕੁਝ ਦੇਖਦੇ ਹਨ, ਬਹੁਤ ਵਧੀਆ ਸਿੱਖਦੇ ਹਨ। ਉਨ੍ਹਾਂ ਲਈ, ਜਾਣਕਾਰੀ ਨੂੰ ਪੜ੍ਹਨਾ ਮਹੱਤਵਪੂਰਨ ਹੁੰਦਾ ਹੈ। ਉਹ ਸਿਖਲਾਈ ਦੇ ਦੌਰਾਨ ਬਹੁਤ ਕੁਝ ਲਿਖਦੇ ਰਹਿੰਦੇ ਹਨ। ਉਹ ਤਸਵੀਰਾਂ, ਤਾਲਿਕਾਵਾਂ ਅਤੇ ਫਲੈਸ਼ ਕਾਰਡਾਂ ਦੀ ਸਹਾਇਤਾ ਨਾਲ ਵੀ ਸਿੱਖਣਾ ਪਸੰਦ ਕਰਦੇ ਹਨ। ਅਜਿਹੀ ਸ਼ੈਲੀ ਵਾਲੇ ਬਹੁਤ ਜ਼ਿਆਦਾ ਪੜ੍ਹਦੇ ਹਨ ਅਤੇ ਅਕਸਰ ਅਤੇ ਰੰਗ-ਭਰਪੂਰ ਸੁਪਨੇ ਦੇਖਦੇ ਹਨ। ਉਹ ਚੰਗੇ ਵਾਤਾਵਰਣ ਵਿੱਚ ਬਹੁਤ ਵਧੀਆ ਸਿੱਖਦੇ ਹਨ। ਸੰਚਾਰ ਸ਼ੈਲੀ ਵਾਲੇ ਗੱਲਬਾਤ ਅਤੇ ਵਿਚਾਰ-ਵਟਾਂਦਰਾ ਪਸੰਦ ਕਰਦੇ ਹਨ। ਉਨ੍ਹਾਂ ਨੂੰ ਗੱਲਬਾਤ ਜਾਂ ਵਾਰਤਾਲਾਪ ਦੀ ਜ਼ਰੂਰਤ ਹੁੰਦੀ ਹੈ। ਉਹ ਕਲਾਸ ਵਿੱਚ ਬਹੁਤ ਸਾਰੇ ਸਵਾਲ ਪੁੱਛਦੇ ਹਨ ਅਤੇ ਸਮੂਹਾਂ ਵਿੱਚ ਵਧੀਆ ਸਿੱਖਦੇ ਹਨ। ਸਰੀਰਕ ਗਤੀਵਿਧੀ ਵਾਲੇ ਹਿੱਲਜੁਲ ਰਾਹੀਂ ਸਿੱਖਦੇ ਹਨ। ਉਹ ‘ਕਰਨ ਨਾਲ ਸਿੱਖਣ’ ਨੂੰ ਤਰਜੀਹ ਦੇਂਦੇ ਹਨ ਅਤੇ ਸਭ ਕੁਝ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਨ। ਉਹ ਪੜ੍ਹਾਈ ਸਮੇਂ ਸਰੀਰਕ ਤੌਰ 'ਤੇ ਤੰਦਰੁਸਤ ਰਹਿਣਾ ਜਾਂ ਚਿਊਇੰਗ ਗਮ ਚਬਾਉਣਾ ਪਸੰਦ ਕਰਦੇ ਹਨ। ਉਹ ਸਿਧਾਂਤਾਂ ਦੀ ਥਾਂ ਤਜਰਬੇ ਪਸੰਦ ਕਰਦੇ ਹਨ। ਇਹ ਜਾਣਨਾ ਜ਼ਰੂਰੀ ਹੈ ਕਿ ਤਕਰੀਬਨ ਹਰ ਕੋਈ ਇਹਨਾਂ ਸ਼ੈਲੀਆਂ ਦਾ ਮਿਸ਼ਰਣ ਹੈ। ਇਸਲਈ ਕੋਈ ਵੀ ਵਿਅਕਤੀ ਕੇਵਲ ਇੱਕ ਸ਼ੈਲੀ ਨਹੀਂ ਦਰਸਾਉਂਦਾ। ਇਸੇ ਕਰਕੇ ਅਸੀਂ ਸਭ ਤੋਂ ਵਧੀਆ ਉਦੋਂ ਸਿੱਖਦੇ ਹਾਂ ਜਦੋਂ ਅਸੀਂ ਆਪਣੇ ਸਾਰੇ ਸੰਵੇਦੀ ਅੰਗਾਂ ਦੀ ਸੂਚੀ ਬਣਾਉਂਦੇ ਹਾਂ। ਫੇਰ ਸਾਡਾ ਦਿਮਾਗ ਕਈ ਢੰਗਾਂ ਨਾਲ ਕਾਰਜਸ਼ੀਲ ਹੁੰਦਾ ਹੈ ਅਤੇ ਨਵੀਂ ਸਮੱਗਰੀ ਨੂੰ ਚੰਗੀ ਤਰ੍ਹਾਂ ਸੰਭਾਲਦਾ ਹੈ। ਸ਼ਬਦਾਵਲੀ ਨੂੰ ਪੜ੍ਹੋ, ਚਰਚਾ ਕਰੋ ਅਤੇ ਸੁਣੋ! ਅਤੇ ਫੇਰ ਇਸਤੋਂ ਬਾਦ ਖੇਡਾਂ ਖੇਡੋ।