ਪ੍ਹੈਰਾ ਕਿਤਾਬ

pa ਯਾਤਰਾ ਦੀ ਤਿਆਰੀ   »   zh 准备旅行

47 [ਸੰਤਾਲੀ]

ਯਾਤਰਾ ਦੀ ਤਿਆਰੀ

ਯਾਤਰਾ ਦੀ ਤਿਆਰੀ

47[四十七]

47 [Sìshíqī]

准备旅行

zhǔnbèi lǚxíng

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੀਨੀ (ਸਰਲੀਕਿਰਤ) ਖੇਡੋ ਹੋਰ
ਤੈਨੂੰ ਸਾਡਾ ਸੂਟਕੇਸ ਤਿਆਰ ਕਰਨਾ ਚਾਹੀਦਾ ਹੈ! 你---收拾-我们的-行李箱-! 你 得 收_ 我__ 行__ ! 你 得 收- 我-的 行-箱 ! ---------------- 你 得 收拾 我们的 行李箱 ! 0
z--n-èi --xí-g z______ l_____ z-ǔ-b-i l-x-n- -------------- zhǔnbèi lǚxíng
ਤੈਨੂੰ ਕੁਝ ਵੀ ਭੁਲਣਾ ਨਹੀਂ ਚਾਹੀਦਾ! 你-不能 ---西 。 你 不_ 忘 东_ 。 你 不- 忘 东- 。 ----------- 你 不能 忘 东西 。 0
z---b-i----í-g z______ l_____ z-ǔ-b-i l-x-n- -------------- zhǔnbèi lǚxíng
ਤੈਨੂੰ ਵੱਡੇ ਸੂਟਕੇਸ ਦੀ ਲੋੜ ਹੈ! 你--要--个-大的 -箱 ! 你 需_ 一_ 大_ 提_ ! 你 需- 一- 大- 提- ! --------------- 你 需要 一个 大的 提箱 ! 0
n--d--s-ō-----wǒ-----e--í--lǐ----ng! n_ d_ s______ w____ d_ x_____ x_____ n- d- s-ō-s-í w-m-n d- x-n-l- x-ā-g- ------------------------------------ nǐ dé shōushí wǒmen de xínglǐ xiāng!
ਪਾਸਪੋਰਟ ਨਾ ਭੁਲਣਾ। 不要 忘了 旅-护照 ! 不_ 忘_ 旅___ ! 不- 忘- 旅-护- ! ------------ 不要 忘了 旅行护照 ! 0
nǐ-d- shō---- w---- de x----ǐ-xi---! n_ d_ s______ w____ d_ x_____ x_____ n- d- s-ō-s-í w-m-n d- x-n-l- x-ā-g- ------------------------------------ nǐ dé shōushí wǒmen de xínglǐ xiāng!
ਟਿਕਟ ਨਾ ਭੁਲਣਾ! 不要 忘- --票-! 不_ 忘_ 飞__ ! 不- 忘- 飞-票 ! ----------- 不要 忘了 飞机票 ! 0
n- dé s---s-í-wǒ-----e xíng---xiā-g! n_ d_ s______ w____ d_ x_____ x_____ n- d- s-ō-s-í w-m-n d- x-n-l- x-ā-g- ------------------------------------ nǐ dé shōushí wǒmen de xínglǐ xiāng!
ਆਪਣੇ ਯਾਤਰੀ ਚੈਕ ਨਾ ਭੁੱਲਣਾ! 不- 忘- -行支票-! 不_ 忘_ 旅___ ! 不- 忘- 旅-支- ! ------------ 不要 忘了 旅行支票 ! 0
N---ù-éng--àn--dō-gx-. N_ b_____ w___ d______ N- b-n-n- w-n- d-n-x-. ---------------------- Nǐ bùnéng wàng dōngxī.
ਆਪਣੇ ਨਾਲ ਸਨਸਕਰੀਨ ਮੱਲ੍ਹਮ ਲੈ ਜਾਓ। 把-防-霜 带上-! 把 防__ 带_ ! 把 防-霜 带- ! ---------- 把 防晒霜 带上 ! 0
N--b-n-n- wà-- ---gx-. N_ b_____ w___ d______ N- b-n-n- w-n- d-n-x-. ---------------------- Nǐ bùnéng wàng dōngxī.
ਕਾਲਾ ਚਸ਼ਮਾ ਲੈ ਜਾਓ। 把-太-镜 ---! 把 太__ 带_ ! 把 太-镜 带- ! ---------- 把 太阳镜 带上 ! 0
Nǐ--ùn-n- wàng-d--g-ī. N_ b_____ w___ d______ N- b-n-n- w-n- d-n-x-. ---------------------- Nǐ bùnéng wàng dōngxī.
ਟੋਪੀ ਲੈ ਜਾਓ। 把 太-帽 -上-! 把 太__ 带_ ! 把 太-帽 带- ! ---------- 把 太阳帽 带上 ! 0
Nǐ--ū--o------d--de--í-i--g! N_ x____ y___ d_ d_ t_______ N- x-y-o y-g- d- d- t-x-ā-g- ---------------------------- Nǐ xūyào yīgè dà de tíxiāng!
ਕੀ ਤੁਸੀਂ ਸੜ੍ਹਕ – ਮਾਰਗ ਦਾ ਨਕਸ਼ਾ ਲੈਣਾ ਚਾਹੁੰਦੇ ਹੋ? 你---- 一张 城---- 吗-? 你 要 带 一_ 城____ 吗 ? 你 要 带 一- 城-交-图 吗 ? ------------------ 你 要 带 一张 城市交通图 吗 ? 0
N--x-yà------ dà de---x-āng! N_ x____ y___ d_ d_ t_______ N- x-y-o y-g- d- d- t-x-ā-g- ---------------------------- Nǐ xūyào yīgè dà de tíxiāng!
ਕੀ ਤੁਸੀਂ ਮਾਰਗ – ਦਰਸ਼ਿਕਾ ਪੁਸਤਕ ਲੈਣਾ ਚਾਹੁੰਦੇ ਹੋ? 你 --- 一--旅游指南 吗-? 你 要 带 一_ 旅___ 吗 ? 你 要 带 一- 旅-指- 吗 ? ----------------- 你 要 带 一个 旅游指南 吗 ? 0
Nǐ x-y---y----d--d- t-xi---! N_ x____ y___ d_ d_ t_______ N- x-y-o y-g- d- d- t-x-ā-g- ---------------------------- Nǐ xūyào yīgè dà de tíxiāng!
ਕੀ ਤੁਸੀਂ ਛਤਰੀ ਲਈ ਹੈ? 你-要 - -- -伞 吗-? 你 要 带 一_ 雨_ 吗 ? 你 要 带 一- 雨- 吗 ? --------------- 你 要 带 一把 雨伞 吗 ? 0
Bùyà- wà-------x----h-zhào! B____ w_____ l_____ h______ B-y-o w-n-l- l-x-n- h-z-à-! --------------------------- Bùyào wàngle lǚxíng hùzhào!
ਪੈਂਟ,ਕਮੀਜ਼,ਜੁਰਾਬਾਂ ਯਾਦ ਰੱਖੋ। 别-- 带裤---衬衫-和----。 别__ 带___ 衬_ 和 袜_ 。 别-了 带-子- 衬- 和 袜- 。 ------------------ 别忘了 带裤子, 衬衫 和 袜子 。 0
Bùyà--wàngl- -ǚ-----h-z---! B____ w_____ l_____ h______ B-y-o w-n-l- l-x-n- h-z-à-! --------------------------- Bùyào wàngle lǚxíng hùzhào!
ਟਾਈ,ਬੈਲਟ ਅਤੇ ਜੈਕਟ ਯਾਦ ਰੱਖੋ। 别-了--领-, 腰带- 西- 。 别__ 带___ 腰__ 西_ 。 别-了 带-带- 腰-, 西- 。 ----------------- 别忘了 带领带, 腰带, 西服 。 0
Bùy---w--gl---ǚxíng hùzh-o! B____ w_____ l_____ h______ B-y-o w-n-l- l-x-n- h-z-à-! --------------------------- Bùyào wàngle lǚxíng hùzhào!
ਸੌਣ ਵਾਲੇ ਕੱਪੜੇ, ਰਾਤ ਦੇ ਕੱਪੜੇ ਅਤੇ ਟੀ – ਸ਼ਰਟਾਂ ਯਾਦ ਰੱਖੋ। 别-- --睡--衣服-裤子), --衣 --T-衫-。 别__ 带 睡_________ 长__ 和 T__ 。 别-了 带 睡-(-服-裤-)- 长-衣 和 T-衫 。 ---------------------------- 别忘了 带 睡衣(衣服和裤子), 长睡衣 和 T恤衫 。 0
B---- --ng-- -ē-jī pi--! B____ w_____ f____ p____ B-y-o w-n-l- f-i-ī p-à-! ------------------------ Bùyào wàngle fēijī piào!
ਤੈਨੂੰ ਜੁੱਤੀਆਂ,ਸੈਂਡਲ ਅਤੇ ਬੂਟਾਂ ਦੀ ਜ਼ਰੂਰਤ ਹੈ। 你--要-鞋,--- - -子-。 你 需_ 鞋_ 凉_ 和 靴_ 。 你 需- 鞋- 凉- 和 靴- 。 ----------------- 你 需要 鞋, 凉鞋 和 靴子 。 0
Bùy---wà------ēijī pià-! B____ w_____ f____ p____ B-y-o w-n-l- f-i-ī p-à-! ------------------------ Bùyào wàngle fēijī piào!
ਤੈਨੂੰ ਰੁਮਾਲ, ਸਾਬਣ ਅਤੇ ਨੇਲਕਟਰ ਦੀ ਜ਼ਰੂਰਤ ਹੈ। 你----手-, 肥皂-和-指---。 你 需_ 手__ 肥_ 和 指__ 。 你 需- 手-, 肥- 和 指-刀 。 ------------------- 你 需要 手绢, 肥皂 和 指甲刀 。 0
B-----wà-g-- fēi-- piào! B____ w_____ f____ p____ B-y-o w-n-l- f-i-ī p-à-! ------------------------ Bùyào wàngle fēijī piào!
ਤੈਨੂੰ ਕੰਘੇ, ਦੰਦਾਂ ਦੇ ਬੁਰਸ਼ ਅਤੇ ਟੁੱਥਪੇਸਟ ਦੀ ਲੋੜ ਹੈ। 你 需要 -个 -子,----牙--- 牙膏-。 你 需_ 一_ 梳__ 一_ 牙_ 和 牙_ 。 你 需- 一- 梳-, 一- 牙- 和 牙- 。 ------------------------ 你 需要 一个 梳子, 一把 牙刷 和 牙膏 。 0
Bù-ào-wà---e lǚ--n--z----à-! B____ w_____ l_____ z_______ B-y-o w-n-l- l-x-n- z-ī-i-o- ---------------------------- Bùyào wàngle lǚxíng zhīpiào!

ਭਾਸ਼ਾਵਾਂ ਦਾ ਭਵਿੱਖ

100.3 ਕਰੋੜ ਤੋਂ ਵੱਧ ਲੋਕ ਚੀਨੀ ਬੋਲਦੇ ਹਨ। ਇਸ ਕਰਕੇ ਚੀਨੀ ਦੁਨੀਆ ਭਰ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਇਹ ਸਥਿਤੀ ਆਉਣ ਵਾਲੇ ਕਈ ਸਾਲਾਂ ਤੱਕ ਕਾਇਮ ਰਹੇਗੀ। ਕਈ ਹੋਰ ਭਾਸ਼ਾਵਾਂ ਦਾ ਭਵਿੱਖ ਸਾਕਾਰਾਤਮਕ ਨਜ਼ਰ ਨਹੀਂ ਆਉਂਦਾ। ਕਿਉਂਕਿ ਕਈ ਸਥਾਨਕ ਭਾਸ਼ਾਵਾਂ ਖ਼ਤਮ ਹੋ ਜਾਣਗੀਆਂ। ਇਸ ਸਮੇਂ ਤਕਰੀਬਨ 6,000 ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਪਰ ਮਾਹਿਰਾਂ ਦੇ ਅੰਦਾਜ਼ੇ ਦੇ ਅਨੁਸਾਰ ਇਨ੍ਹਾਂ ਵਿੱਚੋਂ ਬਹੁਗਿਣਤੀ ਨੂੰ ਅਲੋਪ ਹੋਣ ਦਾ ਖ਼ਤਰਾ ਹੈ। ਸਾਰੀਆਂ ਭਾਸ਼ਾਵਾਂ ਵਿੱਚੋਂ ਤਕਰੀਬਨ 90% ਅਲੋਪ ਹੋ ਜਾਣਗੀਆਂ। ਇਨ੍ਹਾਂ ਵਿੱਚੋਂ ਵਧੇਰੇ ਕੇਵਲ ਇਸੇ ਸਦੀ ਵਿੱਚ ਖ਼ਤਮ ਹੋ ਜਾਣਗੀਆਂ। ਭਾਵ, ਹਰ ਰੋਜ਼ ਇੱਕ ਭਾਸ਼ਾ ਖ਼ਤਮ ਹੋ ਜਾਵੇਗੀ। ਭਵਿੱਖ ਵਿੱਚ ਨਿੱਜੀ ਭਾਸ਼ਾਵਾਂ ਦਾ ਭਾਵ ਵੀ ਬਦਲ ਜਾਵੇਗਾ। ਅੰਗਰੇਜ਼ੀ ਅਜੇ ਵੀ ਦੂਜੇ ਸਥਾਨ 'ਤੇ ਹੈ। ਪਰ ਭਾਸ਼ਾਵਾਂ ਦੇ ਮੂਲ ਬੁਲਾਰਿਆਂ ਦੀ ਗਿਣਤੀ ਇੱਕਸਾਰ ਨਹੀਂ ਚੱਲ ਰਹੀ। ਇਸਦਾ ਜ਼ਿੰਮੇਵਾਰ ਜਨਸੰਖਿਅਕ ਵਿਕਾਸ ਹੈ। ਕੁਝ ਦਹਾਕਿਆਂ ਵਿੱਚ, ਹੋਰ ਭਾਸ਼ਾਵਾਂ ਭਾਰੂ ਹੋ ਜਾਣਗੀਆਂ। ਹਿੰਦੀ/ਉਰਦੂ ਅਤੇ ਅਰਬੀ ਛੇਤੀ ਹੀ ਦੂਜਾ ਅਤੇ ਤੀਜਾ ਸਥਾਨ ਲੈ ਲੈਣਗੀਆਂ। ਅੰਗਰੇਜ਼ੀ ਚੌਥਾ ਸਥਾਨ ਲਵੇਗੀ। ਟੌਪ ਟੈੱਨ ਵਿੱਚੋਂ ਜਰਮਨ ਪੂਰੀ ਤਰ੍ਹਾਂ ਅਲੋਪ ਹੋ ਜਾਵੇਗੀ। ਇਸਦੇ ਬਦਲੇ, ਮਲਾਏ ਬਹੁਤ ਸਾਰੀਆਂ ਭਾਸ਼ਾਵਾਂ ਨਾਲ ਸੰਬੰਧਤ ਹੋ ਜਾਵੇਗੀ। ਕਈ ਭਾਸ਼ਾਵਾਂ ਖ਼ਤਮ ਹੋਣ ਦੇ ਨਾਲ ਨਾਲ, ਨਵੀਂਆਂ ਪੈਦਾ ਹੋਣਗੀਆਂ। ਇਹ ਮਿਸ਼ਰਿਤ ਭਾਸ਼ਾਵਾਂ ਹੋਣਗੀਆਂ। ਇਹ ਭਾਸ਼ਾਈ ਮਿਸ਼ਰਣ ਕਿਸੇ ਹੋਰ ਸਥਾਨ ਤੋਂ ਇਲਾਵਾ ਸ਼ਹਿਰਾਂ ਵਿੱਚ ਸਭ ਤੋਂ ਵੱਧ ਬੋਲੇ ਜਾਣਗੇ। ਭਾਸ਼ਾਵਾਂ ਦੇ ਬਿਲਕੁਲ ਨਵੇਂ ਰੂਪਾਂਤਰਾਂ ਦਾ ਵੀ ਵਿਕਾਸ ਹੋਵੇਗਾ। ਇਸਲਈ ਭਵਿੱਖ ਵਿੱਚ ਅੰਗਰੇਜ਼ੀ ਭਾਸ਼ਾ ਦੀਆਂ ਕਈ ਨਵੀਆਂ ਕਿਸਮਾਂ ਦਾ ਵਿਕਾਸ ਹੋਵੇਗਾ। ਵਿਸ਼ਵ ਭਰ ਵਿੱਚ ਦੋਭਾਸ਼ੀ ਵਿਅਕਤੀਆਂ ਦੀ ਗਿਣਤੀ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ। ਅਸੀਂ ਭਵਿੱਖ ਵਿੱਚ ਕਿਵੇਂ ਗੱਲਬਾਤ ਕਰਾਂਗੇ, ਸ਼ਪੱਸ਼ਟ ਨਹੀਂ ਹੈ। ਪਰ 100 ਸਾਲਾਂ ਵਿੱਚ ਵੀ ਵੱਖ-ਵੱਖ ਭਾਸ਼ਵਾਂ ਹੋਂਦ ਵਿੱਚ ਰਹਿਣਗੀਆਂ। ਇਸਲਈ ਸਿਖਲਾਈ ਇੰਨੀ ਜਲਦੀ ਖ਼ਤਮ ਨਹੀਂ ਹੋਵੇਗੀ...