ਪ੍ਹੈਰਾ ਕਿਤਾਬ

pa ਪ੍ਰਸ਼ਨ – ਭੂਤਕਾਲ 1   »   zh 问题–过去时1

85 [ਪਚਾਸੀ]

ਪ੍ਰਸ਼ਨ – ਭੂਤਕਾਲ 1

ਪ੍ਰਸ਼ਨ – ਭੂਤਕਾਲ 1

85[八十五]

85 [Bāshíwǔ]

问题–过去时1

wèntí – guòqù shí 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੀਨੀ (ਸਰਲੀਕਿਰਤ) ਖੇਡੋ ਹੋਰ
ਤੁਸੀਂ ਕਿੰਨੀ ਪੀਤੀ ਹੈ? 您 已 喝---少 ? 您 已 喝_ 多_ ? 您 已 喝- 多- ? ----------- 您 已 喝了 多少 ? 0
wè-t--- --òq- s-í-1 w____ – g____ s__ 1 w-n-í – g-ò-ù s-í 1 ------------------- wèntí – guòqù shí 1
ਤੁਸੀਂ ਕਿੰਨਾ ਕੰਮ ਕੀਤਾ ਹੈ? 您----做了 多少 ? 您 已_ 做_ 多_ ? 您 已- 做- 多- ? ------------ 您 已经 做了 多少 ? 0
w--tí-– --òqù-s---1 w____ – g____ s__ 1 w-n-í – g-ò-ù s-í 1 ------------------- wèntí – guòqù shí 1
ਤੁਸੀਂ ਕਿੰਨਾ ਲਿਖਿਆ? 您-已---了 多少-? 您 已_ 写_ 多_ ? 您 已- 写- 多- ? ------------ 您 已经 写了 多少 ? 0
n-n-y- hē-e-duō---o? n__ y_ h___ d_______ n-n y- h-l- d-ō-h-o- -------------------- nín yǐ hēle duōshǎo?
ਤੁਸੀਂ ਕਿੰਨਾ ਸੁੱਤੇ? 您-是-怎么--着- ? 您 是 怎_ 睡__ ? 您 是 怎- 睡-的 ? ------------ 您 是 怎么 睡着的 ? 0
ní- y- h-le--uō-hǎ-? n__ y_ h___ d_______ n-n y- h-l- d-ō-h-o- -------------------- nín yǐ hēle duōshǎo?
ਤੁਸੀਂ ਪ੍ਰੀਖਿਆ ਕਿਵੇਂ ਪਾਸ ਕੀਤੀ ਹੈ? 您-----------? 您 怎_ 通_ 考__ ? 您 怎- 通- 考-的 ? ------------- 您 怎么 通过 考试的 ? 0
nín--ǐ ---e d--s-ǎ-? n__ y_ h___ d_______ n-n y- h-l- d-ō-h-o- -------------------- nín yǐ hēle duōshǎo?
ਤੁਹਾਨੂੰ ਰਸਤਾ ਕਿਵੇਂ ਮਿਲਿਆ? 您 -么-找到--的-? 您 怎_ 找_ 路_ ? 您 怎- 找- 路- ? ------------ 您 怎么 找到 路的 ? 0
N-n-y-j--g zuòl--d----ǎ-? N__ y_____ z____ d_______ N-n y-j-n- z-ò-e d-ō-h-o- ------------------------- Nín yǐjīng zuòle duōshǎo?
ਤੁਸੀਂ ਕਿਸਦੇ ਨਾਲ ਗੱਲਬਾਤ ਕੀਤੀ? 您 和-谁------了 ? 您 和 谁 说_ 话 了 ? 您 和 谁 说- 话 了 ? -------------- 您 和 谁 说过 话 了 ? 0
N---y-jīn--z--le-duō-hǎo? N__ y_____ z____ d_______ N-n y-j-n- z-ò-e d-ō-h-o- ------------------------- Nín yǐjīng zuòle duōshǎo?
ਤੁਹਾਡੀ ਕਿਸਦੇ ਨਾਲ ਮੁਲਾਕਾਤ ਹੋਈ? 您 --- -- 了-? 您 和 谁 约_ 了 ? 您 和 谁 约- 了 ? ------------ 您 和 谁 约好 了 ? 0
Nín---j--g-z-ò-e---ōsh-o? N__ y_____ z____ d_______ N-n y-j-n- z-ò-e d-ō-h-o- ------------------------- Nín yǐjīng zuòle duōshǎo?
ਤੁਸੀਂ ਕਿਸਦੇ ਨਾਲ ਜਨਮਦਿਨ ਮਨਾਇਆ? 您 和-- -- 庆--了-您- 生--? 您 和 谁 一_ 庆_ 了 您_ 生_ ? 您 和 谁 一- 庆- 了 您- 生- ? --------------------- 您 和 谁 一起 庆祝 了 您的 生日 ? 0
N---y-j-n--x--le-------o? N__ y_____ x____ d_______ N-n y-j-n- x-ě-e d-ō-h-o- ------------------------- Nín yǐjīng xiěle duōshǎo?
ਤੁਸੀਂ ਕਿੱਥੇ ਸੀ? 您---哪儿---? 您 去 哪_ 了 ? 您 去 哪- 了 ? ---------- 您 去 哪儿 了 ? 0
N-n--ǐ---- x--l--------o? N__ y_____ x____ d_______ N-n y-j-n- x-ě-e d-ō-h-o- ------------------------- Nín yǐjīng xiěle duōshǎo?
ਤੁਸੀਂ ਕਿੱਥੇ ਰਹਿੰਦੇ ਸੀ? 您 在-哪---- ? 您 在 哪_ 住_ ? 您 在 哪- 住- ? ----------- 您 在 哪里 住过 ? 0
N---yǐjīn- -iě-e d-ōshǎ-? N__ y_____ x____ d_______ N-n y-j-n- x-ě-e d-ō-h-o- ------------------------- Nín yǐjīng xiěle duōshǎo?
ਤੁਸੀਂ ਕਿੱਥੇ ਕੰਮ ਕੀਤਾ ਹੈ? 您 在---------? 您 在 哪_ 工_ 过 ? 您 在 哪- 工- 过 ? ------------- 您 在 哪里 工作 过 ? 0
N-n shì -ě--e--h-ìz-----? N__ s__ z____ s______ d__ N-n s-ì z-n-e s-u-z-e d-? ------------------------- Nín shì zěnme shuìzhe de?
ਤੁਸੀਂ ਕੀ ਸਲਾਹ ਦਿੱਤੀ? 您 --么 -- --? 您 提__ 建_ 了 ? 您 提-么 建- 了 ? ------------ 您 提什么 建议 了 ? 0
N-- --- -ěn---s--ìz-- de? N__ s__ z____ s______ d__ N-n s-ì z-n-e s-u-z-e d-? ------------------------- Nín shì zěnme shuìzhe de?
ਤੁਸੀਂ ਕੀ ਖਾਧਾ ਹੈ? 您 -- -么-了 ? 您 吃_ 什_ 了 ? 您 吃- 什- 了 ? ----------- 您 吃过 什么 了 ? 0
N----hì ---m- shu-zh- de? N__ s__ z____ s______ d__ N-n s-ì z-n-e s-u-z-e d-? ------------------------- Nín shì zěnme shuìzhe de?
ਤੁਸੀਂ ਕੀ ਅਨੁਭਵ ਕੀਤਾ? 您---- 什--了-? 您 了__ 什_ 了 ? 您 了-到 什- 了 ? ------------ 您 了解到 什么 了 ? 0
Nín zěn-- -ō----ò-k-osh--d-? N__ z____ t______ k_____ d__ N-n z-n-e t-n-g-ò k-o-h- d-? ---------------------------- Nín zěnme tōngguò kǎoshì de?
ਤੁਸੀਂ ਕਿੰਨੀ ਤੇਜ਼ ਗੱਡੀ ਚਲਾਈ? 您-开了 -快 ? 您 开_ 多_ ? 您 开- 多- ? --------- 您 开了 多快 ? 0
Ní- ---me t-n---- kǎ--hì-de? N__ z____ t______ k_____ d__ N-n z-n-e t-n-g-ò k-o-h- d-? ---------------------------- Nín zěnme tōngguò kǎoshì de?
ਤੁਸੀਂ ਕਿੰਨੇ ਸਮੇਂ ਤੱਕ ਉਡਾਨ ਭਰੀ? 您 坐-机-坐了 多--? 您 坐__ 坐_ 多_ ? 您 坐-机 坐- 多- ? ------------- 您 坐飞机 坐了 多久 ? 0
Nín--ěnm- -ōngguò---os-----? N__ z____ t______ k_____ d__ N-n z-n-e t-n-g-ò k-o-h- d-? ---------------------------- Nín zěnme tōngguò kǎoshì de?
ਤੁਸੀਂ ਕਿੰਨੀ ਉਚਾਈ ਤੱਕ ਕੁੱਦੇ? 您 跳---高 ? 您 跳_ 多_ ? 您 跳- 多- ? --------- 您 跳过 多高 ? 0
N-n-z---- zhǎ-dào----d-? N__ z____ z______ l_ d__ N-n z-n-e z-ǎ-d-o l- d-? ------------------------ Nín zěnme zhǎodào lù de?

ਅਫ਼ਰੀਕਨ ਭਾਸ਼ਾਵਾਂ

ਅਫ਼ਰੀਕਾ ਵਿੱਚ, ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਹੋਰ ਕਿਸੇ ਵੀ ਮਹਾਦੀਪ ਵਿੱਚ ਏਨੀਆਂ ਜ਼ਿਆਦਾ ਵੱਖ-ਵੱਖ ਭਾਸ਼ਾਵਾਂ ਮੌਜੂਦ ਨਹੀਂ ਹਨ। ਅਫ਼ਰੀਕਨ ਭਾਸ਼ਾਵਾਂ ਦੀ ਭਿੰਨਤਾ ਪ੍ਰਭਾਵਸ਼ਾਲੀ ਹੈ। ਇੱਕ ਅੰਦਾਜ਼ੇ ਅਨੁਸਾਰ ਲੱਗਭਗ 2,000 ਅਫ਼ਰੀਕਨ ਭਾਸ਼ਾਵਾਂ ਹੋਂਦ ਵਿੱਚ ਹਨ। ਪਰ, ਇਹ ਸਾਰੀਆਂ ਇੱਕ ਸਮਾਨ ਨਹੀਂ ਹਨ। ਇਸਤੋਂ ਬਿਲਕੁਲ ਉਲਟ - ਇਹ ਆਮ ਤੌਰ 'ਤੇ ਬਿਲਕੁਲ ਅਲੱਗ ਹਨ! ਅਫ਼ਰੀਕਾ ਦੀਆਂ ਭਾਸ਼ਾਵਾਂ ਚਾਰ ਵੱਖ-ਵੱਖ ਭਾਸ਼ਾ ਪਰਿਵਾਰਾਂ ਨਾਲ ਸੰਬੰਧਤ ਹਨ। ਕੁਝ ਅਫ਼ਰੀਕੀ ਭਾਸ਼ਾਵਾਂ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਉਦਾਹਰਣ ਵਜੋਂ, ਕੁਝ ਅਜਿਹੀਆਂ ਧੁਨੀਆਂ ਹਨ ਜਿਨ੍ਹਾਂ ਦੀ ਨਕਲ ਵਿਦੇਸ਼ੀ ਲੋਕ ਨਹੀਂ ਕਰ ਸਕਦੇ। ਅਫ਼ਰੀਕਾ ਵਿੱਚ ਧਰਤੀ ਦੀਆਂ ਸੀਮਾਵਾਂ ਹਮੇਸ਼ਾਂ ਭਾਸ਼ਾਈ ਸੀਮਾਵਾਂ ਨਹੀਂ ਹੁੰਦੀਆਂ। ਕੁਝ ਖੇਤਰਾਂ ਵਿੱਚ, ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਤਨਜ਼ਾਨੀਆ ਵਿੱਚ, ਉਦਾਹਰਣ ਵਜੋਂ, ਸਾਰੇ ਚਾਰ ਪਰਿਵਾਰਾਂ ਦੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅਫ਼ਰੀਕਨ ਭਾਸ਼ਾਵਾਂ ਵਿੱਚੋਂ ਐਫ਼ਰੀਕਾਨਜ਼ ਇੱਕ ਛੋਟ ਹੈ। ਇਹ ਭਾਸ਼ਾ ਬਸਤੀਵਾਦ ਯੁੱਗ ਵਿੱਚ ਹੋਂਦ ਵਿੱਚ ਆਈ। ਉਸ ਸਮੇਂ ਵੱਖ-ਵੱਖ ਮਹਾਦੀਪਾਂ ਦੇ ਲੋਕ ਇੱਕ-ਦੂਜੇ ਨੂੰ ਮਿਲੇ। ਉਹ ਅਫ਼ਰੀਕਾ, ਯੂਰੋਪ ਅਤੇ ਏਸ਼ੀਆ ਤੋਂ ਆਏ। ਇਨ੍ਹਾਂ ਸੰਪਰਕ ਹਾਲਾਤਾਂ ਤੋਂ ਇੱਕ ਨਵੀਂ ਭਾਸ਼ਾ ਦਾ ਵਿਕਾਸ ਹੋਇਆ। ਐਫ਼ਰੀਕਾਨਜ਼ ਕਈ ਭਾਸ਼ਾਵਾਂ ਦੇ ਪ੍ਭਾਵਾਂ ਨੂੰ ਦਰਸਾਉਂਦੀ ਹੈ। ਪਰ, ਇਹ ਡੱਚ ਭਾਸ਼ਾ ਨਾਲ ਸਭ ਤੋਂ ਵਧੇਰੇ ਸੰਬੰਧਤ ਹੈ। ਅੱਜ ਐਫ਼ਰੀਕਾਨਜ਼ ਦੱਖਣੀ ਅਫ਼ਰੀਕਾ ਅਤੇ ਨਾਮੀਬੀਆ ਵਿੱਚ ਹੋਰ ਕਿਸੇ ਵੀ ਸਥਾਨਨਾਲੋਂ ਵਧੇਰੇ ਬੋਲੀ ਜਾਂਦੀ ਹੈ। ਸਭ ਤੋਂ ਅਸਧਾਰਨ ਅਫ਼ਰੀਕਨ ਭਾਸ਼ਾ ਡਰੱਮ ਭਾਸ਼ਾ ਹੈ। ਡਰੱਮਾਂ ਰਾਹੀਂ ਸਿਧਾਂਤਕ ਰੂਪ ਵਿੱਚ ਹਰੇਕ ਸੰਦੇਸ਼ ਭੇਜਿਆ ਜਾ ਸਕਦਾ ਹੈ। ਡਰੱਮਾਂ ਰਾਹੀਂ ਸੰਚਾਰ ਲਈ ਵਰਤੀਆਂ ਜਾਂਦੀਆਂ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂ ਹੁੰਦੀਆਂ ਹਨ। ਸ਼ਬਦਾਂ ਜਾਂ ਸ਼ਬਦ-ਅੰਸ਼ਾਂ ਦੇ ਅਰਥ ਧੁਨੀਆਂ ਦੇ ਉਤਾਰ-ਚੜ੍ਹਾਅ ਉੱਤੇ ਨਿਰਭਰ ਕਰਦੇ ਹਨ। ਇਸਦਾ ਭਾਵ ਇਹ ਹੈ ਕਿ ਡਰੱਮਾਂ ਨੂੰ ਧੁਨੀਆਂ ਦੀ ਨਕਲ ਕਰਨੀ ਪੈਂਦੀ ਹੈ। ਅਫ਼ਰੀਕਾ ਵਿੱਚ ਬੱਚੇ ਵੀ ਡਰੱਮ ਭਾਸ਼ਾ ਜਾਣਦੇ ਹਨ। ਅਤੇ ਇਹ ਬਹੁਤ ਪ੍ਰਭਾਵਸ਼ਾਲੀ ਹੈ... ਡਰੱਮ ਭਾਸ਼ਾ 12 ਕਿਲੋਮੀਟਰ ਤੱਕ ਵੀ ਸੁਣੀ ਜਾ ਸਕਦੀ ਹੈ!