ਪ੍ਹੈਰਾ ਕਿਤਾਬ

pa ਪ੍ਰਸ਼ਨ – ਭੂਤਕਾਲ 1   »   ti ሕቶታት - ሕሉፍ 1

85 [ਪਚਾਸੀ]

ਪ੍ਰਸ਼ਨ – ਭੂਤਕਾਲ 1

ਪ੍ਰਸ਼ਨ – ਭੂਤਕਾਲ 1

85 [ሰማንያንሓሙሽተን]

85 [semaniyaniḥamushiteni]

ሕቶታት - ሕሉፍ 1

ḥitotati - ḥilufi 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਤੁਸੀਂ ਕਿੰਨੀ ਪੀਤੀ ਹੈ? ክን-- --ም ---ም? ክ___ ኢ__ ሰ____ ክ-ደ- ኢ-ም ሰ-ኹ-? -------------- ክንደይ ኢኹም ሰቲኹም? 0
ḥit-ta-i------l-f- 1 ḥ_______ - ḥ_____ 1 h-i-o-a-i - h-i-u-i 1 --------------------- ḥitotati - ḥilufi 1
ਤੁਸੀਂ ਕਿੰਨਾ ਕੰਮ ਕੀਤਾ ਹੈ? ክን----ኹም -ሪ--ም? ክ___ ኢ__ ሰ_____ ክ-ደ- ኢ-ም ሰ-ሕ-ም- --------------- ክንደይ ኢኹም ሰሪሕኩም? 0
ḥitota-i-- h---uf--1 ḥ_______ - ḥ_____ 1 h-i-o-a-i - h-i-u-i 1 --------------------- ḥitotati - ḥilufi 1
ਤੁਸੀਂ ਕਿੰਨਾ ਲਿਖਿਆ? ክን-ይ ኢኹ- --ፍኩም? ክ___ ኢ__ ጽ_____ ክ-ደ- ኢ-ም ጽ-ፍ-ም- --------------- ክንደይ ኢኹም ጽሒፍኩም? 0
k------- -h-um--setīh--mi? k_______ ī____ s________ k-n-d-y- ī-̱-m- s-t-h-u-i- -------------------------- kinideyi īẖumi setīẖumi?
ਤੁਸੀਂ ਕਿੰਨਾ ਸੁੱਤੇ? ከ---ኢኹም------? ከ__ ኢ__ ደ_____ ከ-ይ ኢ-ም ደ-ስ-ም- -------------- ከመይ ኢኹም ደቂስኩም? 0
kin---yi -h--mi ---ī-̱--i? k_______ ī____ s________ k-n-d-y- ī-̱-m- s-t-h-u-i- -------------------------- kinideyi īẖumi setīẖumi?
ਤੁਸੀਂ ਪ੍ਰੀਖਿਆ ਕਿਵੇਂ ਪਾਸ ਕੀਤੀ ਹੈ? ከመይ-ጌርኩ---- -ርመራ---ፍኩ-? ከ__ ጌ___ ነ_ መ___ ሓ_____ ከ-ይ ጌ-ኩ- ነ- መ-መ- ሓ-ፍ-ሞ- ----------------------- ከመይ ጌርኩም ነቲ መርመራ ሓሊፍኩሞ? 0
k--------ī------se--ẖu-i? k_______ ī____ s________ k-n-d-y- ī-̱-m- s-t-h-u-i- -------------------------- kinideyi īẖumi setīẖumi?
ਤੁਹਾਨੂੰ ਰਸਤਾ ਕਿਵੇਂ ਮਿਲਿਆ? ከ-ይ -ርኩም--ቲ-መገዲ-ረኺብ--? ከ__ ጌ___ ነ_ መ__ ረ_____ ከ-ይ ጌ-ኩ- ነ- መ-ዲ ረ-ብ-ሞ- ---------------------- ከመይ ጌርኩም ነቲ መገዲ ረኺብኩሞ? 0
k-n-dey- ī--u-i ser-h-iku--? k_______ ī____ s__________ k-n-d-y- ī-̱-m- s-r-h-i-u-i- ---------------------------- kinideyi īẖumi serīḥikumi?
ਤੁਸੀਂ ਕਿਸਦੇ ਨਾਲ ਗੱਲਬਾਤ ਕੀਤੀ? ም---ን-ኢኹ--ተዛ----? ም_ መ_ ኢ__ ተ______ ም- መ- ኢ-ም ተ-ሪ-ኩ-? ----------------- ምስ መን ኢኹም ተዛሪብኩም? 0
k-nid-y--ī-̱--i-s--īḥi-u-i? k_______ ī____ s__________ k-n-d-y- ī-̱-m- s-r-h-i-u-i- ---------------------------- kinideyi īẖumi serīḥikumi?
ਤੁਹਾਡੀ ਕਿਸਦੇ ਨਾਲ ਮੁਲਾਕਾਤ ਹੋਈ? ም---ን--ኹም -ቋጺ-ኩ-? ም_ መ_ ኢ__ ተ______ ም- መ- ኢ-ም ተ-ጺ-ኩ-? ----------------- ምስ መን ኢኹም ተቋጺርኩም? 0
k--i--y----------erī-̣iku--? k_______ ī____ s__________ k-n-d-y- ī-̱-m- s-r-h-i-u-i- ---------------------------- kinideyi īẖumi serīḥikumi?
ਤੁਸੀਂ ਕਿਸਦੇ ਨਾਲ ਜਨਮਦਿਨ ਮਨਾਇਆ? ም- -ን ዲኹም--ደ--------? ም_ መ_ ዲ__ ል__ ኣ______ ም- መ- ዲ-ም ል-ት ኣ-ዒ-ኩ-? --------------------- ምስ መን ዲኹም ልደት ኣብዒልኩም? 0
k-nideyi -ẖ--i-ts-i-̣īf--u-i? k_______ ī____ t____________ k-n-d-y- ī-̱-m- t-’-h-ī-i-u-i- ------------------------------ kinideyi īẖumi ts’iḥīfikumi?
ਤੁਸੀਂ ਕਿੱਥੇ ਸੀ? ኣበይ ኢ-- ኔ-ኩ-? ኣ__ ኢ__ ኔ____ ኣ-ይ ኢ-ም ኔ-ኩ-? ------------- ኣበይ ኢኹም ኔርኩም? 0
k-n---yi -ẖ--i--s--h--f--um-? k_______ ī____ t____________ k-n-d-y- ī-̱-m- t-’-h-ī-i-u-i- ------------------------------ kinideyi īẖumi ts’iḥīfikumi?
ਤੁਸੀਂ ਕਿੱਥੇ ਰਹਿੰਦੇ ਸੀ? ኣበ- ----ትቕ-ጡ----ም? ኣ__ ኢ__ ት___ ኔ____ ኣ-ይ ኢ-ም ት-መ- ኔ-ኩ-? ------------------ ኣበይ ኢኹም ትቕመጡ ኔርኩም? 0
ki--de-i-ī---m--ts’-h-īf-kumi? k_______ ī____ t____________ k-n-d-y- ī-̱-m- t-’-h-ī-i-u-i- ------------------------------ kinideyi īẖumi ts’iḥīfikumi?
ਤੁਸੀਂ ਕਿੱਥੇ ਕੰਮ ਕੀਤਾ ਹੈ? ኣበይ --ም -ሰር- ኔ-ኩ-? ኣ__ ኢ__ ት___ ኔ____ ኣ-ይ ኢ-ም ት-ር- ኔ-ኩ-? ------------------ ኣበይ ኢኹም ትሰርሑ ኔርኩም? 0
ke-e-i ī-̱-mi -ek’īsik-mi? k_____ ī____ d___________ k-m-y- ī-̱-m- d-k-ī-i-u-i- -------------------------- kemeyi īẖumi dek’īsikumi?
ਤੁਸੀਂ ਕੀ ਸਲਾਹ ਦਿੱਤੀ? እን-ይ--ኹም--ሪጽ-ም፣ --ኺር-ም? እ___ ኢ__ መ_____ ኣ______ እ-ታ- ኢ-ም መ-ጽ-ም- ኣ-ኺ-ኩ-? ----------------------- እንታይ ኢኹም መሪጽኩም፣ ኣማኺርኩም? 0
k--e-- -h-um- --k’-s---m-? k_____ ī____ d___________ k-m-y- ī-̱-m- d-k-ī-i-u-i- -------------------------- kemeyi īẖumi dek’īsikumi?
ਤੁਸੀਂ ਕੀ ਖਾਧਾ ਹੈ? እንታይ---ም -----ም? እ___ ኢ__ ኣ______ እ-ታ- ኢ-ም ኣ-ቢ-ኩ-? ---------------- እንታይ ኢኹም ኣንቢብኩም? 0
k-m----īh-u-i ---’īsiku--? k_____ ī____ d___________ k-m-y- ī-̱-m- d-k-ī-i-u-i- -------------------------- kemeyi īẖumi dek’īsikumi?
ਤੁਸੀਂ ਕੀ ਅਨੁਭਵ ਕੀਤਾ? እን-- ኢኹም ተሞ--ኩ-? እ___ ኢ__ ተ______ እ-ታ- ኢ-ም ተ-ኪ-ኩ-? ---------------- እንታይ ኢኹም ተሞኪርኩም? 0
ke-----gēri---i --t- m--i-----ḥa--fi-u-o? k_____ g_______ n___ m_______ ḥ__________ k-m-y- g-r-k-m- n-t- m-r-m-r- h-a-ī-i-u-o- ------------------------------------------ kemeyi gērikumi netī merimera ḥalīfikumo?
ਤੁਸੀਂ ਕਿੰਨੀ ਤੇਜ਼ ਗੱਡੀ ਚਲਾਈ? ክ-ደይ -ል---ኢ-ም--ዊር-ም? ክ___ ቅ___ ኢ__ ዘ_____ ክ-ደ- ቅ-ጣ- ኢ-ም ዘ-ር-ም- -------------------- ክንደይ ቅልጣፈ ኢኹም ዘዊርኩም? 0
ke-ey- g-rik-m- ---ī---ri-era---a-ī-iku-o? k_____ g_______ n___ m_______ ḥ__________ k-m-y- g-r-k-m- n-t- m-r-m-r- h-a-ī-i-u-o- ------------------------------------------ kemeyi gērikumi netī merimera ḥalīfikumo?
ਤੁਸੀਂ ਕਿੰਨੇ ਸਮੇਂ ਤੱਕ ਉਡਾਨ ਭਰੀ? ክ-ደ- ስዓ---ኹ----ርኩም? ክ___ ስ__ ኢ__ በ_____ ክ-ደ- ስ-ት ኢ-ም በ-ር-ም- ------------------- ክንደይ ስዓት ኢኹም በሪርኩም? 0
k-m--i g-rik-mi net- ---im-r- ------i--mo? k_____ g_______ n___ m_______ ḥ__________ k-m-y- g-r-k-m- n-t- m-r-m-r- h-a-ī-i-u-o- ------------------------------------------ kemeyi gērikumi netī merimera ḥalīfikumo?
ਤੁਸੀਂ ਕਿੰਨੀ ਉਚਾਈ ਤੱਕ ਕੁੱਦੇ? ክንደ- ንውሓት--ኹ-----ኩ-? ክ___ ን___ ኢ__ ነ_____ ክ-ደ- ን-ሓ- ኢ-ም ነ-ር-ም- -------------------- ክንደይ ንውሓት ኢኹም ነጢርኩም? 0
ke--y---ēri--mi ------e-ed---eẖ----um-? k_____ g_______ n___ m_____ r__________ k-m-y- g-r-k-m- n-t- m-g-d- r-h-ī-i-u-o- ---------------------------------------- kemeyi gērikumi netī megedī reẖībikumo?

ਅਫ਼ਰੀਕਨ ਭਾਸ਼ਾਵਾਂ

ਅਫ਼ਰੀਕਾ ਵਿੱਚ, ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਹੋਰ ਕਿਸੇ ਵੀ ਮਹਾਦੀਪ ਵਿੱਚ ਏਨੀਆਂ ਜ਼ਿਆਦਾ ਵੱਖ-ਵੱਖ ਭਾਸ਼ਾਵਾਂ ਮੌਜੂਦ ਨਹੀਂ ਹਨ। ਅਫ਼ਰੀਕਨ ਭਾਸ਼ਾਵਾਂ ਦੀ ਭਿੰਨਤਾ ਪ੍ਰਭਾਵਸ਼ਾਲੀ ਹੈ। ਇੱਕ ਅੰਦਾਜ਼ੇ ਅਨੁਸਾਰ ਲੱਗਭਗ 2,000 ਅਫ਼ਰੀਕਨ ਭਾਸ਼ਾਵਾਂ ਹੋਂਦ ਵਿੱਚ ਹਨ। ਪਰ, ਇਹ ਸਾਰੀਆਂ ਇੱਕ ਸਮਾਨ ਨਹੀਂ ਹਨ। ਇਸਤੋਂ ਬਿਲਕੁਲ ਉਲਟ - ਇਹ ਆਮ ਤੌਰ 'ਤੇ ਬਿਲਕੁਲ ਅਲੱਗ ਹਨ! ਅਫ਼ਰੀਕਾ ਦੀਆਂ ਭਾਸ਼ਾਵਾਂ ਚਾਰ ਵੱਖ-ਵੱਖ ਭਾਸ਼ਾ ਪਰਿਵਾਰਾਂ ਨਾਲ ਸੰਬੰਧਤ ਹਨ। ਕੁਝ ਅਫ਼ਰੀਕੀ ਭਾਸ਼ਾਵਾਂ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਉਦਾਹਰਣ ਵਜੋਂ, ਕੁਝ ਅਜਿਹੀਆਂ ਧੁਨੀਆਂ ਹਨ ਜਿਨ੍ਹਾਂ ਦੀ ਨਕਲ ਵਿਦੇਸ਼ੀ ਲੋਕ ਨਹੀਂ ਕਰ ਸਕਦੇ। ਅਫ਼ਰੀਕਾ ਵਿੱਚ ਧਰਤੀ ਦੀਆਂ ਸੀਮਾਵਾਂ ਹਮੇਸ਼ਾਂ ਭਾਸ਼ਾਈ ਸੀਮਾਵਾਂ ਨਹੀਂ ਹੁੰਦੀਆਂ। ਕੁਝ ਖੇਤਰਾਂ ਵਿੱਚ, ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਤਨਜ਼ਾਨੀਆ ਵਿੱਚ, ਉਦਾਹਰਣ ਵਜੋਂ, ਸਾਰੇ ਚਾਰ ਪਰਿਵਾਰਾਂ ਦੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅਫ਼ਰੀਕਨ ਭਾਸ਼ਾਵਾਂ ਵਿੱਚੋਂ ਐਫ਼ਰੀਕਾਨਜ਼ ਇੱਕ ਛੋਟ ਹੈ। ਇਹ ਭਾਸ਼ਾ ਬਸਤੀਵਾਦ ਯੁੱਗ ਵਿੱਚ ਹੋਂਦ ਵਿੱਚ ਆਈ। ਉਸ ਸਮੇਂ ਵੱਖ-ਵੱਖ ਮਹਾਦੀਪਾਂ ਦੇ ਲੋਕ ਇੱਕ-ਦੂਜੇ ਨੂੰ ਮਿਲੇ। ਉਹ ਅਫ਼ਰੀਕਾ, ਯੂਰੋਪ ਅਤੇ ਏਸ਼ੀਆ ਤੋਂ ਆਏ। ਇਨ੍ਹਾਂ ਸੰਪਰਕ ਹਾਲਾਤਾਂ ਤੋਂ ਇੱਕ ਨਵੀਂ ਭਾਸ਼ਾ ਦਾ ਵਿਕਾਸ ਹੋਇਆ। ਐਫ਼ਰੀਕਾਨਜ਼ ਕਈ ਭਾਸ਼ਾਵਾਂ ਦੇ ਪ੍ਭਾਵਾਂ ਨੂੰ ਦਰਸਾਉਂਦੀ ਹੈ। ਪਰ, ਇਹ ਡੱਚ ਭਾਸ਼ਾ ਨਾਲ ਸਭ ਤੋਂ ਵਧੇਰੇ ਸੰਬੰਧਤ ਹੈ। ਅੱਜ ਐਫ਼ਰੀਕਾਨਜ਼ ਦੱਖਣੀ ਅਫ਼ਰੀਕਾ ਅਤੇ ਨਾਮੀਬੀਆ ਵਿੱਚ ਹੋਰ ਕਿਸੇ ਵੀ ਸਥਾਨਨਾਲੋਂ ਵਧੇਰੇ ਬੋਲੀ ਜਾਂਦੀ ਹੈ। ਸਭ ਤੋਂ ਅਸਧਾਰਨ ਅਫ਼ਰੀਕਨ ਭਾਸ਼ਾ ਡਰੱਮ ਭਾਸ਼ਾ ਹੈ। ਡਰੱਮਾਂ ਰਾਹੀਂ ਸਿਧਾਂਤਕ ਰੂਪ ਵਿੱਚ ਹਰੇਕ ਸੰਦੇਸ਼ ਭੇਜਿਆ ਜਾ ਸਕਦਾ ਹੈ। ਡਰੱਮਾਂ ਰਾਹੀਂ ਸੰਚਾਰ ਲਈ ਵਰਤੀਆਂ ਜਾਂਦੀਆਂ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂ ਹੁੰਦੀਆਂ ਹਨ। ਸ਼ਬਦਾਂ ਜਾਂ ਸ਼ਬਦ-ਅੰਸ਼ਾਂ ਦੇ ਅਰਥ ਧੁਨੀਆਂ ਦੇ ਉਤਾਰ-ਚੜ੍ਹਾਅ ਉੱਤੇ ਨਿਰਭਰ ਕਰਦੇ ਹਨ। ਇਸਦਾ ਭਾਵ ਇਹ ਹੈ ਕਿ ਡਰੱਮਾਂ ਨੂੰ ਧੁਨੀਆਂ ਦੀ ਨਕਲ ਕਰਨੀ ਪੈਂਦੀ ਹੈ। ਅਫ਼ਰੀਕਾ ਵਿੱਚ ਬੱਚੇ ਵੀ ਡਰੱਮ ਭਾਸ਼ਾ ਜਾਣਦੇ ਹਨ। ਅਤੇ ਇਹ ਬਹੁਤ ਪ੍ਰਭਾਵਸ਼ਾਲੀ ਹੈ... ਡਰੱਮ ਭਾਸ਼ਾ 12 ਕਿਲੋਮੀਟਰ ਤੱਕ ਵੀ ਸੁਣੀ ਜਾ ਸਕਦੀ ਹੈ!