ਪ੍ਹੈਰਾ ਕਿਤਾਬ

pa ਖੇਲ   »   ti ስፖርት

49 [ਉਨੰਜਾ]

ਖੇਲ

ਖੇਲ

49 [ኣርብዓንትሽዓተን]

49 [aribi‘anitishi‘ateni]

ስፖርት

siporiti

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਕੀ ਤੁਸੀਂ ਕਸਰਤ ਕਰਦੇ ਹੋ? ስፖር- ትገብር--ኻ? ስ___ ት___ ዲ__ ስ-ር- ት-ብ- ዲ-? ------------- ስፖርት ትገብር ዲኻ? 0
sip-ri-i s_______ s-p-r-t- -------- siporiti
ਹਾਂ,ਮੈਨੂੰ ਕਸਰਤ ਕਰਨੀ ਚਾਹੀਦੀ ਹੈ। እ- ክን---ስ----። እ_ ክ_____ ኣ___ እ- ክ-ቓ-ቐ- ኣ-ኒ- -------------- እወ ክንቓሳቐስ ኣለኒ። 0
si---iti s_______ s-p-r-t- -------- siporiti
ਮੈਂ ਇੱਕ ਖੇਡ – ਕਲੱਬ ਵਿੱਚ ਜਾਂਦਾ / ਜਾਂਦੀ ਹਾਂ। ኣ---ብ----ስ--- --ብ----ዝጻወ-። ኣ_ ኣ_ ና_ ስ___ ክ__ ኢ_ ዝ____ ኣ- ኣ- ና- ስ-ር- ክ-ብ ኢ- ዝ-ወ-። -------------------------- ኣነ ኣብ ናይ ስፖርት ክለብ ኢየ ዝጻወት። 0
sipo---i---gebi-- -īh--? s_______ t_______ d____ s-p-r-t- t-g-b-r- d-h-a- ------------------------ siporiti tigebiri dīẖa?
ਅਸੀਂ ਫੁੱਟਬਾਲ ਖੇਡਦੇ ਹਾਂ। ን-ና -ዑሾ --ሪ--- ንጻ--። ን__ ክ__ እ__ ኢ_ ን____ ን-ና ክ-ሾ እ-ሪ ኢ- ን-ወ-። -------------------- ንሕና ክዑሾ እግሪ ኢና ንጻወት። 0
s----iti-ti--b-r--dīẖ-? s_______ t_______ d____ s-p-r-t- t-g-b-r- d-h-a- ------------------------ siporiti tigebiri dīẖa?
ਕਦੇ ਕਦੇ ਅਸੀਂ ਤੈਰਨ ਜਾਂਦੇ ਹਾਂ। ሓደ-ሓ--ግዜ ን--ብ-። ሓ_ ሓ_ ግ_ ን_____ ሓ- ሓ- ግ- ን-ም-ስ- --------------- ሓደ ሓደ ግዜ ንሕምብስ። 0
s-p-------i--b-r- -----? s_______ t_______ d____ s-p-r-t- t-g-b-r- d-h-a- ------------------------ siporiti tigebiri dīẖa?
ਜਾਂ ਅਸੀਂ ਸਾਈਕਲ ਚਲਾਂਦੇ ਹਾਂ। ወይ--ሽ--ታ --ው-። ወ_ ብ____ ን____ ወ- ብ-ግ-ታ ን-ው-። -------------- ወይ ብሽግለታ ንዝውር። 0
i-- kini-̱’a-ak---si-a--nī። i__ k_____________ a_____ i-e k-n-k-’-s-k-’-s- a-e-ī- --------------------------- iwe kiniḵ’asaḵ’esi alenī።
ਸਾਡੇ ਸ਼ਹਿਰ ਵਿੱਚ ਇੱਕ ਫੁਟਬਾਲ ਦਾ ਮੈਦਾਨ ਹੈ। ኣብ----ና-ስ-ድዮን-ኩ-----። ኣ_ ከ___ ስ____ ኩ__ ኣ__ ኣ- ከ-ማ- ስ-ድ-ን ኩ-ሶ ኣ-። --------------------- ኣብ ከተማና ስቴድዮን ኩዑሶ ኣሎ። 0
i-- -i--ḵ------’e-- ---nī። i__ k_____________ a_____ i-e k-n-k-’-s-k-’-s- a-e-ī- --------------------------- iwe kiniḵ’asaḵ’esi alenī።
ਤਰਣਤਾਲ ਅਤੇ ਸੌਨਾ ਵੀ ਇੱਥੇ ਹੈ। መ--በ-----እ-ን ኣሎ መ____ ቦ_ እ__ ኣ_ መ-ም-ሲ ቦ- እ-ን ኣ- --------------- መሕምበሲ ቦታ እውን ኣሎ 0
i-e kini---as---’e-i--l-nī። i__ k_____________ a_____ i-e k-n-k-’-s-k-’-s- a-e-ī- --------------------------- iwe kiniḵ’asaḵ’esi alenī።
ਅਤੇ ਇੱਕ ਗੋਲਫ ਦਾ ਮੈਦਾਨ ਹੈ। ከ-- ድማ ምጽ-- --ፍ-ኣ። ከ__ ድ_ ም___ ጎ__ ኣ_ ከ-ኡ ድ- ም-ዋ- ጎ-ፍ ኣ- ------------------ ከምኡ ድማ ምጽዋቲ ጎልፍ ኣ። 0
ane a---nay- -ipo---- kil----ī-e---ts-aw-t-። a__ a__ n___ s_______ k_____ ī__ z__________ a-e a-i n-y- s-p-r-t- k-l-b- ī-e z-t-’-w-t-። -------------------------------------------- ane abi nayi siporiti kilebi īye zits’aweti።
ਟੈਲੀਵੀਜ਼ਨ ਤੇ ਕੀ ਚੱਲ ਰਿਹਾ ਹੈ? ኣ- ተ-ቪ-ን-እ-ታይ ም-ብ -ሎ? ኣ_ ተ____ እ___ ም__ ኣ__ ኣ- ተ-ቪ-ን እ-ታ- ም-ብ ኣ-? --------------------- ኣብ ተለቪዦን እንታይ ምደብ ኣሎ? 0
an- --i --y---ipo---i-kile-i-ī-- --t-’aw-t-። a__ a__ n___ s_______ k_____ ī__ z__________ a-e a-i n-y- s-p-r-t- k-l-b- ī-e z-t-’-w-t-። -------------------------------------------- ane abi nayi siporiti kilebi īye zits’aweti።
ਇਸ ਵੇਲੇ ਇੱਕ ਫੁਟਬਾਲ ਦਾ ਮੈਚ ਚੱਲ ਰਿਹਾ ਹੈ। ሕ--ወታ ኩዑሶ -ግ--ይኸይ- --። ሕ____ ኩ__ እ__ ይ___ ኣ__ ሕ-ጸ-ታ ኩ-ሶ እ-ሪ ይ-ይ- ኣ-። ---------------------- ሕጂጸወታ ኩዑሶ እግሪ ይኸይድ ኣሎ። 0
ane---i-nayi----o---i ki-e---ī-----ts-aw-t-። a__ a__ n___ s_______ k_____ ī__ z__________ a-e a-i n-y- s-p-r-t- k-l-b- ī-e z-t-’-w-t-። -------------------------------------------- ane abi nayi siporiti kilebi īye zits’aweti።
ਜਰਮਨੀ ਦੀ ਟੀਮ ਅੰਗਰੇਜ਼ੀ ਟੀਮ ਦੇ ਖਿਲਾਫ ਖੇਲ ਰਹੀ ਹੈ। እታ ጀርመ--- ጋንታ ኣንጻ--እታ-እ--ሊዛዊ- ጋን---ጻ---ኣ--። እ_ ጀ_____ ጋ__ ኣ___ እ_ እ______ ጋ__ ይ___ ኣ___ እ- ጀ-መ-ዊ- ጋ-ታ ኣ-ጻ- እ- እ-ግ-ዛ-ት ጋ-ታ ይ-ወ- ኣ-ው- ------------------------------------------- እታ ጀርመናዊት ጋንታ ኣንጻር እታ እንግሊዛዊት ጋንታ ይጻወቱ ኣሎው። 0
n-ḥ-n- -i‘u-ho---i---ī-a --t-’--e--። n_____ k______ i____ ī__ n__________ n-h-i-a k-‘-s-o i-i-ī ī-a n-t-’-w-t-። ------------------------------------- niḥina ki‘usho igirī īna nits’aweti።
ਕੌਣ ਜਿੱਤ ਰਿਹਾ ਹੈ? መ- -ስ--? መ_ ት____ መ- ት-ዕ-? -------- መን ትስዕር? 0
ni-̣-na --‘u--o -gi-------nit-----ti። n_____ k______ i____ ī__ n__________ n-h-i-a k-‘-s-o i-i-ī ī-a n-t-’-w-t-። ------------------------------------- niḥina ki‘usho igirī īna nits’aweti።
ਪਤਾ ਨਹੀਂ। ኣይፈል---እ-። ኣ_____ እ__ ኣ-ፈ-ጥ- እ-። ---------- ኣይፈልጥን እየ። 0
ni---n--k-‘ush- ---r----a-n-ts--weti። n_____ k______ i____ ī__ n__________ n-h-i-a k-‘-s-o i-i-ī ī-a n-t-’-w-t-። ------------------------------------- niḥina ki‘usho igirī īna nits’aweti።
ਇਸ ਵੇਲੇ ਇਹ ਅਨਿਸ਼ਚਿਤ ਹੈ। ክሳ- -ጂ-ማ-ረ-ኢየን -ለዋ። ክ__ ሕ_ ማ__ ኢ__ ዘ___ ክ-ብ ሕ- ማ-ረ ኢ-ን ዘ-ዋ- ------------------- ክሳብ ሕጂ ማዕረ ኢየን ዘለዋ። 0
ḥ----h---- gizē--i-̣-mibi--። ḥ___ ḥ___ g___ n__________ h-a-e h-a-e g-z- n-h-i-i-i-i- ----------------------------- ḥade ḥade gizē niḥimibisi።
ਅੰਪਾਇਰ ਬੈਲਜੀਅਮ ਤੋਂ ਹੈ। እቲ -ራዲ -ብ-ብ-ጂ-- ኢዩ-። እ_ ፈ__ ካ_ ብ____ ኢ_ ። እ- ፈ-ዲ ካ- ብ-ጂ-ዊ ኢ- ። -------------------- እቲ ፈራዲ ካብ ብለጂማዊ ኢዩ ። 0
h-a-- ----e ---ē-ni-̣i-ibisi። ḥ___ ḥ___ g___ n__________ h-a-e h-a-e g-z- n-h-i-i-i-i- ----------------------------- ḥade ḥade gizē niḥimibisi።
ਹੁਣ ਪੈਨਲਟੀ ਕਿੱਕ ਹੋਵੇਗੀ। ሕ---- ----ኣ-ዋ ። ሕ_ ኣ_ ሪ__ ኣ__ ። ሕ- ኣ- ሪ-ለ ኣ-ዋ ። --------------- ሕጂ ኣብ ሪጎለ ኣለዋ ። 0
h-a-e --a-e--i-- nih-im--is-። ḥ___ ḥ___ g___ n__________ h-a-e h-a-e g-z- n-h-i-i-i-i- ----------------------------- ḥade ḥade gizē niḥimibisi።
ਗੋਲ! ਇੱਕ – ਸਿਫਰ! ጎል! ሓደ ብ-ሮ! ጎ__ ሓ_ ብ___ ጎ-! ሓ- ብ-ሮ- ----------- ጎል! ሓደ ብዜሮ! 0
w-yi---sh---le-a--i-iw-ri። w___ b__________ n________ w-y- b-s-i-i-e-a n-z-w-r-። -------------------------- weyi bishigileta niziwiri።

ਕੇਵਲ ਮਜ਼ਬੂਤ ਸ਼ਬਦ ਕਾਇਮ ਰਹਿੰਦੇ ਹਨ!

ਬਹੁਤ ਘੱਟ ਵਰਤੇ ਜਾਣ ਵਾਲੇ ਸ਼ਬਦ, ਆਮ ਤੌਰ 'ਤੇ ਵਰਤੇ ਜਾਣ ਵਾਲੇ ਸ਼ਬਦਾਂ ਨਾਲੋਂ ਜ਼ਿਆਦਾ ਵਾਰ ਬਦਲਦੇ ਹਨ। ਇਹ ਉਤਪੱਤੀ ਦੇ ਨਿਯਮਾਂ ਦੇ ਕਾਰਨ ਹੋ ਸਕਦਾ ਹੈ। ਸਾਂਝੇ ਅਨੁਵੰਸ਼ਕ ਤੱਤ ਸਮੇਂ ਦੇ ਨਾਲ ਘੱਟ ਬਦਲਦੇ ਹਨ। ਇਹ ਆਪਣੇ ਰੂਪ ਵਿੱਚ ਵਧੇਰੇ ਸਥਿਰ ਹੁੰਦੇ ਹਨ। ਅਤੇ ਪ੍ਰਤੱਖ ਤੌਰ 'ਤੇ ਇਹ ਸ਼ਬਦਾਂ ਉੱਤੇ ਵੀ ਲਾਗੂ ਹੁੰਦਾ ਹੈ। ਅੰਗਰੇਜ਼ੀ ਕ੍ਰਿਆਵਾਂ ਦੀ ਅਧਿਐਨ ਦੇ ਲਈ ਜਾਂਚ ਕੀਤੀ ਗਈ। ਇਸ ਵਿੱਚ, ਕ੍ਰਿਆਵਾਂ ਦੇ ਮੌਜੂਦਾ ਰੂਪਾਂ ਦੀ ਤੁਲਨਾ ਪੁਰਾਣੇ ਰੂਪਾਂ ਨਾਲ ਕੀਤੀ ਗਈ। ਅੰਗਰੇਜ਼ੀ ਵਿੱਚ ਦੱਸ ਸਭ ਤੋਂ ਵੱਧ ਸਧਾਰਨ ਕ੍ਰਿਆਵਾਂ ਅਨਿਯਮਿਤ ਹਨ। ਹੋਰ ਜ਼ਿਆਦਾਤਰ ਕ੍ਰਿਆਵਾਂ ਨਿਯਮਿਤ ਹਨ। ਪਰ ਮੱਧਕਾਲੀਨ ਯੁੱਗ ਵਿੱਚ, ਵਧੇਰੇ ਕ੍ਰਿਆਵਾਂ ਅਨਿਯਮਿਤ ਸਨ। ਇਸਲਈ ਅਨਿਯਮਿਤ ਕ੍ਰਿਆਵਾਂ ਜਿਹੜੀਆਂ ਸ਼ਾਇਦ ਹੀ ਕਦੀ ਵਰਤੀਆਂ ਜਾਂਦੀਆਂ ਸਨ, ਨਿਯਮਿਤ ਕ੍ਰਿਆਵਾਂ ਬਣ ਗਈਆਂ। 300 ਸਾਲਾਂ ਵਿੱਚ, ਅੰਗਰੇਜ਼ੀ ਵਿੱਚ ਸ਼ਾਇਦ ਹੀ ਕੋਈ ਬਚੀਆਂ ਹੋਈਆਂ ਅਨਿਯਮਿਤ ਕ੍ਰਿਆਵਾਂ ਰਹਿ ਜਾਣਗੀਆਂ। ਹੋਰ ਅਧਿਐਨ ਵੀ ਦਰਸਾਉਂਦੇ ਹਨ ਕਿ ਭਾਸ਼ਾਵਾਂ ਦੀ ਚੋਣ ਅਨੁਵੰਸ਼ਕ ਤੱਤਾਂ ਵਾਂਗ ਕੀਤੀ ਜਾਂਦੀ ਹੈ। ਖੋਜਕਰਤਾਵਾਂ ਨੇ ਵੱਖ-ਵੱਖ ਭਾਸ਼ਾਵਾਂ ਵਿੱਚੋਂ ਆਮ ਸ਼ਬਦਾਂ ਦੀ ਤੁਲਨਾ ਕੀਤੀ। ਇਸ ਪ੍ਰਕ੍ਰਿਆ ਵਿੱਚ, ਉਨ੍ਹਾਂ ਨੇ ਸਮਾਨ ਅਰਥ ਵਾਲੇ ਇੱਕੋ-ਜਿਹੇ ਸ਼ਬਦਾਂ ਦੀ ਚੋਣ ਕੀਤੀ। ਉਦਾਹਰਣ ਵਜੋਂ: water, Wasser, vatten ਇਨ੍ਹਾਂ ਸ਼ਬਦਾਂ ਦਾ ਮੂਲ ਸਾਂਝਾ ਹੈ ਅਤੇ ਇਸਲਈ ਇਹ ਇੱਕ-ਦੂਜੇ ਨਾਲ ਬਹੁਤ ਮਿਲਦੇ ਹਨ। ਕਿਉਂਕਿ ਇਹ ਮਹੱਤਵਪੂਰਨ ਸ਼ਬਦ ਹਨ, ਇਹ ਸਾਰੀਆਂ ਭਾਸ਼ਾਵਾਂ ਵਿੱਚ ਜ਼ਿਆਦਾਤਰ ਵਰਤੇ ਜਾਂਦੇ ਹਨ। ਇਸ ਤਰ੍ਹਾਂ, ਇਹ ਆਪਣਾ ਰੂਪ ਕਾਇਮ ਰੱਖਣ ਦੇ ਯੋਗ ਹੁੰਦੇ ਹਨ - ਅਤੇ ਹੁਣ ਤੱਕ ਸਮਾਨ ਹਨ। ਘੱਟ ਮਹੱਤਵਪੂਰਨ ਸ਼ਬਦ ਵਧੇਰੇ ਤੇਜ਼ੀ ਨਾਲ ਬਦਲਦੇ ਹਨ। ਬਲਕਿ, ਇਹ ਹੋਰ ਸ਼ਬਦਾਂ ਨਾਲ ਤਬਦੀਲ ਹੋ ਜਾਂਦੇ ਹਨ। ਇਸ ਤਰ੍ਹਾਂ, ਬਹੁਤ ਘੱਟ ਵਰਤੇ ਜਾਣ ਵਾਲੇ ਸ਼ਬਦ ਆਪਣੇ ਆਪ ਨੂੰ ਵੱਖ-ਵੱਖ ਭਾਸ਼ਾਵਾਂਵਿੱਚ ਅਲੱਗ ਕਰਦੇ ਹਨ। ਬਹੁਤ ਘੱਟ ਵਰਤੇ ਜਾਣ ਵਾਲੇ ਸ਼ਬਦ ਕਿਉਂ ਬਦਲਦੇ ਹਨ, ਇਹ ਅਸਪੱਸ਼ਟ ਹੈ। ਇਹ ਸੰਭਵ ਹੈ ਕਿ ਅਕਸਰ ਇਨ੍ਹਾਂ ਦੀ ਵਰਤੋਂ ਗ਼ਲਤ ਜਾਂ ਉਚਾਰਨ ਅਸ਼ੁੱਧ ਹੁੰਦਾ ਹੈ। ਇਸਦਾ ਕਾਰਨ ਇਹ ਤੱਥ ਹੈ ਕਿ ਬੁਲਾਰੇ ਇਨ੍ਹਾਂ ਨਾਲ ਪਰਿਚਿਤ ਨਹੀਂ ਹੁੰਦੇ। ਪਰ ਸ਼ਾਇਦ ਮਹੱਤਵਪੂਰਨ ਸ਼ਬਦ ਹਮੇਸ਼ਾਂ ਇੱਕ-ਸਮਾਨ ਹੋਣੇ ਚਾਹੀਦੇ ਹਨ। ਕਿਉਂਕਿ ਤਾਂ ਹੀ ਇਨ੍ਹਾਂ ਨੂੰ ਸਹੀ ਢੰਗ ਨਾਲ ਸਮਝਿਆ ਜਾ ਸਕਦਾ ਹੈ। ਅਤੇ ਸਮਝਣ ਦੇ ਉਦੇਸ਼ ਨਾਲ ਹੀ ਸ਼ਬਦਾਂ ਦੀ ਹੋਂਦ ਹੈ...