ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 3   »   ti ገለ ምኽንያት ሃበ 3

77 [ਸਤੱਤਰ]

ਕਿਸੇ ਗੱਲ ਦਾ ਤਰਕ ਦੇਣਾ 3

ਕਿਸੇ ਗੱਲ ਦਾ ਤਰਕ ਦੇਣਾ 3

77 [ሰብዓንሸውዓተን]

77 [sebi‘anishewi‘ateni]

ገለ ምኽንያት ሃበ 3

gele miẖiniyati habe 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਤੁਸੀਂ ਇਹ ਕੇਕ ਕਿਉਂ ਨਹੀਂ ਖਾਂਦੇ? ስለምንታይ---ታ ዘይትበልዑ? ስ_____ ቶ__ ዘ______ ስ-ም-ታ- ቶ-ታ ዘ-ት-ል-? ------------------ ስለምንታይ ቶርታ ዘይትበልዑ? 0
ge---mi-̱-n-y-ti h-b--3 g___ m_________ h___ 3 g-l- m-h-i-i-a-i h-b- 3 ----------------------- gele miẖiniyati habe 3
ਮੈਂ ਆਪਣਾ ਭਾਰ ਘਟਾਉਣਾ ਹੈ। ክ-ደተይ ከ--- ኣለ-። ክ____ ከ___ ኣ___ ክ-ደ-ይ ከ-ድ- ኣ-ኒ- --------------- ክብደተይ ከጉድል ኣለኒ። 0
ge-----ẖiniya-i -a-e-3 g___ m_________ h___ 3 g-l- m-h-i-i-a-i h-b- 3 ----------------------- gele miẖiniyati habe 3
ਮੈਂ ਇਸਨੂੰ ਨਹੀਂ ਖਾ ਰਿਹਾ / ਰਹੀ ਕਿਉਂਕਿ ਮੈਂ ਆਪਣਾ ਭਾਰ ਘਟਾਉਣਾ ਹੈ। ክብ--ይ--------ል ኣይ--- እ--። ክ____ መ__ ከ___ ኣ____ እ_ ። ክ-ደ-ይ መ-ን ከ-ድ- ኣ-በ-ዕ እ- ። ------------------------- ክብደተይ መታን ከጉድል ኣይበልዕ እየ ። 0
s-le-i-i--yi t--it- -ey-ti---i--? s___________ t_____ z____________ s-l-m-n-t-y- t-r-t- z-y-t-b-l-‘-? --------------------------------- sileminitayi torita zeyitibeli‘u?
ਤੁਸੀਂ ਬੀਅਰ ਕਿਉਂ ਨਹੀਂ ਪੀਂਦੇ? ስለ-ንታ--ኢ-- ቢ--ዘይትሰ--? ስ_____ ኢ__ ቢ_ ዘ______ ስ-ም-ታ- ኢ-ም ቢ- ዘ-ት-ት-? --------------------- ስለምንታይ ኢኹም ቢራ ዘይትሰትዩ? 0
si----nit-y--to---a--e---i-eli-u? s___________ t_____ z____________ s-l-m-n-t-y- t-r-t- z-y-t-b-l-‘-? --------------------------------- sileminitayi torita zeyitibeli‘u?
ਮੈਂ ਅਜੇ ਗੱਡੀ ਚਲਾਉਣੀ ਹੈ। ገና መኪና ክ--ር ---ዝኾንኩ ። ገ_ መ__ ክ___ ስ_ ዝ___ ። ገ- መ-ና ክ-ው- ስ- ዝ-ን- ። --------------------- ገና መኪና ክዝውር ስለ ዝኾንኩ ። 0
sile-inita---t---ta--e---ib---‘-? s___________ t_____ z____________ s-l-m-n-t-y- t-r-t- z-y-t-b-l-‘-? --------------------------------- sileminitayi torita zeyitibeli‘u?
ਮੈਂ ਇਸ ਲਈ ਨਹੀਂ ਪੀ ਰਿਹਾ / ਰਹੀ ਕਿਉਂਕਿ ਮੈਂ ਅਜੇ ਗੱਡੀ ਚਲਾਉਣੀ ਹੈ। ኣ------፣ ጌና-መ-- ክ-ውር---ዘሎኒ። ኣ_______ ጌ_ መ__ ክ___ ስ_____ ኣ-ሰ-ን-የ- ጌ- መ-ና ክ-ው- ስ-ዘ-ኒ- --------------------------- ኣይሰትን‘የ፣ ጌና መኪና ክዝውር ስለዘሎኒ። 0
k-------yi k-g---l- -len-። k_________ k_______ a_____ k-b-d-t-y- k-g-d-l- a-e-ī- -------------------------- kibideteyi kegudili alenī።
ਤੂੰ ਕਾਫੀ ਕਿਉਂ ਨਹੀਂ ਪੀਂਦਾ / ਪੀਂਦੀ? ስለ-ንታይ--ቲ--ን ዘ--ሰት-? ስ_____ እ_ ቡ_ ዘ______ ስ-ም-ታ- እ- ቡ- ዘ-ት-ት-? -------------------- ስለምንታይ እቲ ቡን ዘይትሰትዮ? 0
kibi--te-i -e-u-i---al-nī። k_________ k_______ a_____ k-b-d-t-y- k-g-d-l- a-e-ī- -------------------------- kibideteyi kegudili alenī።
ਠੰਢੀ ਹੈ। ዝሑል-ስ--ኾነ። ዝ__ ስ_____ ዝ-ል ስ-ዝ-ነ- ---------- ዝሑል ስለዝኾነ። 0
k--i-e-e-i ----d-li-a-enī። k_________ k_______ a_____ k-b-d-t-y- k-g-d-l- a-e-ī- -------------------------- kibideteyi kegudili alenī።
ਮੈਂ ਇਸਨੂੰ ਨਹੀਂ ਪੀਂਦਾ / ਪੀਂਦੀ ਕਿਉਂਕਿ ਇਹ ਠੰਢੀ ਹੈ। ዝ-ል ስ---ነ-ኣይ----‘የ። ዝ__ ስ____ ኣ________ ዝ-ል ስ-ዝ-ነ ኣ-ሰ-ዮ-‘-። ------------------- ዝሑል ስለዝኾነ ኣይሰትዮን‘የ። 0
k--idet--i m-tan--keg-d-li --ib---‘--i---። k_________ m_____ k_______ a________ i__ ። k-b-d-t-y- m-t-n- k-g-d-l- a-i-e-i-i i-e ። ------------------------------------------ kibideteyi metani kegudili ayibeli‘i iye ።
ਤੂੰ ਚਾਹ ਕਿਉਂ ਨਹੀਂ ਪੀਂਦਾ / ਪੀਂਦੀ? ስለ--ታይ--ቲ -ሂ ዘይ-ሰ-ዮ? ስ_____ ነ_ ሻ_ ዘ______ ስ-ም-ታ- ነ- ሻ- ዘ-ት-ት-? -------------------- ስለምንታይ ነቲ ሻሂ ዘይትሰትዮ? 0
kib-de-e---me-ani kegud-l- ---be--‘- -y--። k_________ m_____ k_______ a________ i__ ። k-b-d-t-y- m-t-n- k-g-d-l- a-i-e-i-i i-e ። ------------------------------------------ kibideteyi metani kegudili ayibeli‘i iye ።
ਮੇਰੇ ਕੋਲ ਖੰਡ ਨਹੀਂ ਹੈ। ኣነ-ሽ-ር የ--ይ-። ኣ_ ሽ__ የ_____ ኣ- ሽ-ር የ-ለ-ን- ------------- ኣነ ሽኮር የብለይን። 0
kib-de-e-i m----i---gu-ili-ay----i-------። k_________ m_____ k_______ a________ i__ ። k-b-d-t-y- m-t-n- k-g-d-l- a-i-e-i-i i-e ። ------------------------------------------ kibideteyi metani kegudili ayibeli‘i iye ።
ਮੈਂ ਇਸਨੂੰ ਨਹੀਂ ਪੀਂਦਾ / ਪੀਂਦੀ ਕਿਉਂਕਿ ਮੇਰੇ ਕੋਲ ਖੰਡ ਨਹੀਂ ਹੈ। ሽኮ---ለዘ---ይ ኣይስ--ን--። ሽ__ ስ______ ኣ________ ሽ-ር ስ-ዘ-ብ-ይ ኣ-ስ-ዮ-‘-። --------------------- ሽኮር ስለዘይብለይ ኣይስትዮን‘የ። 0
sile-i--ta---ī--um--b-r- -ey-t---t---? s___________ ī____ b___ z____________ s-l-m-n-t-y- ī-̱-m- b-r- z-y-t-s-t-y-? -------------------------------------- sileminitayi īẖumi bīra zeyitisetiyu?
ਤੁਸੀਂ ਸੂਪ ਕਿਉਂ ਨਹੀਂ ਪੀਂਦੇ ? ስ-ምንታይ ነ--መረቕ-ዘ-ት-ልዑዎ? ስ_____ ነ_ መ__ ዘ_______ ስ-ም-ታ- ነ- መ-ቕ ዘ-ት-ል-ዎ- ---------------------- ስለምንታይ ነቲ መረቕ ዘይትበልዑዎ? 0
s--e--ni-ayi -h-u-i b--a-z---tisetiyu? s___________ ī____ b___ z____________ s-l-m-n-t-y- ī-̱-m- b-r- z-y-t-s-t-y-? -------------------------------------- sileminitayi īẖumi bīra zeyitisetiyu?
ਮੈਂ ਇਹ ਨਹੀਂ ਮੰਗਵਾਇਆ। ን-ኡ-ኣይኮ-----ሊ----ረ ን__ ኣ_____ ጠ__ ነ__ ን-ኡ ኣ-ኮ-ኩ- ጠ-በ ነ-ረ ------------------ ንዕኡ ኣይኮንኩን ጠሊበ ነይረ 0
si-emin--ay---h-----b--a---y----e-iyu? s___________ ī____ b___ z____________ s-l-m-n-t-y- ī-̱-m- b-r- z-y-t-s-t-y-? -------------------------------------- sileminitayi īẖumi bīra zeyitisetiyu?
ਮੈਂ ਇਹ ਨਹੀਂ ਖਾਂਊਂਗਾ / ਖਾਊਂਗੀ ਕਿਉਂਕਿ ਮੈਂ ਇਹ ਨਹੀਂ ਮੰਗਵਾਇਆ। ኣነ ስ-ዘ--------ይበልዕ--የ። ኣ_ ስ________ ኣ________ ኣ- ስ-ዘ-ጠ-ብ-ዎ ኣ-በ-ዕ-‘-። ---------------------- ኣነ ስለዘይጠለብኩዎ ኣይበልዕን‘የ። 0
g-na--e--n--k-z-wiri s-le ziẖ-n----። g___ m_____ k_______ s___ z_______ ። g-n- m-k-n- k-z-w-r- s-l- z-h-o-i-u ። ------------------------------------- gena mekīna kiziwiri sile ziẖoniku ።
ਤੂੰ ਮੀਟ ਕਿਉਂ ਨਹੀਂ ਖਾਂਦਾ / ਖਾਂਦੀ? ስ--ን----ቲ--- ዘይትበ-ዑዎ? ስ_____ ነ_ ስ_ ዘ_______ ስ-ም-ታ- ነ- ስ- ዘ-ት-ል-ዎ- --------------------- ስለምንታይ ነቲ ስጋ ዘይትበልዑዎ? 0
g-n---ek-n- ---i-i-i s--- -i----iku ። g___ m_____ k_______ s___ z_______ ። g-n- m-k-n- k-z-w-r- s-l- z-h-o-i-u ። ------------------------------------- gena mekīna kiziwiri sile ziẖoniku ።
ਮੈਂ ਸ਼ਾਕਾਹਾਰੀ ਹਾਂ। ኣ- ስ- --በ-ዕ--ብ(ቨ-ታ----እየ። ኣ_ ስ_ ዘ____ ሰ________ እ__ ኣ- ስ- ዘ-በ-ዕ ሰ-(-ጀ-ር-) እ-። ------------------------- ኣነ ስጋ ዘይበልዕ ሰብ(ቨጀታርያ) እየ። 0
gena---k-n- ki--wi-i s-------̱-nik--። g___ m_____ k_______ s___ z_______ ። g-n- m-k-n- k-z-w-r- s-l- z-h-o-i-u ። ------------------------------------- gena mekīna kiziwiri sile ziẖoniku ።
ਮੈਂ ਇਸਨੂੰ ਨਹੀਂ ਖਾਂਦਾ / ਖਾਂਦੀ ਕਿਉਂਕਿ ਮੈਂ ਸ਼ਾਕਾਹਾਰੀ ਹਾਂ। ኣ----- -የ--ስጋ ---ልዕ--ብ-ስለዝ-ንኩ። ኣ_____ እ__ ስ_ ዘ____ ሰ_ ስ______ ኣ-በ-ዖ- እ-፣ ስ- ዘ-በ-ዕ ሰ- ስ-ዝ-ን-። ------------------------------ ኣይበልዖን እየ፣ ስጋ ዘይበልዕ ሰብ ስለዝኾንኩ። 0
ayiseti-----፣ gēna-me--n- ki-i-i-----l-z---nī። a____________ g___ m_____ k_______ s__________ a-i-e-i-i-y-፣ g-n- m-k-n- k-z-w-r- s-l-z-l-n-። ---------------------------------------------- ayisetini‘ye፣ gēna mekīna kiziwiri silezelonī።

ਇਸ਼ਾਰੇ ਸ਼ਬਦਾਵਲੀ ਸਿੱਖਣ ਵਿੱਚ ਸਹਾਇਤਾ ਕਰਦੇ ਹਨ

ਜਦੋਂ ਅਸੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡੇ ਦਿਮਾਗ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਹਰੇਕ ਨਵਾਂ ਸ਼ਬਦ ਦਰਜ ਕਰਨਾ ਪੈਂਦਾ ਹੈ। ਪਰ ਅਸੀਂ ਸਿਖਲਾਈ ਵਿੱਚ ਆਪਣੇ ਦਿਮਾਗ ਦਾ ਸਮਰਥਨ ਕਰ ਸਕਦੇ ਹਾਂ। ਇਹ ਇਸ਼ਾਰਿਆਂ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ਼ਾਰੇ ਸਾਡੀ ਯਾਦਾਸ਼ਤ ਵਿੱਚ ਸਹਾਇਕ ਹੁੰਦੇ ਹਨ। ਇਹ ਸ਼ਬਦਾਂ ਨੂੰ ਚੰਗੀ ਤਰ੍ਹਾਂ ਯਾਦ ਰੱਖ ਸਕਦੀ ਹੈ ਜਦੋਂ ਇਹ ਇਸ਼ਾਰਿਆਂ ਨੂੰ ਉਸੇ ਹੀ ਸਮੇਂ ਸੰਸਾਧਿਤ ਕਰਦੀ ਹੈ। ਇੱਕ ਅਧਿਐਨ ਨੇ ਸਪੱਸ਼ਟ ਰੂਪ ਵਿੱਚ ਇਹ ਸਾਬਤ ਕਰ ਦਿੱਤਾ ਹੈ। ਖੋਜਕਰਤਾਵਾਂ ਨੇ ਜਾਂਚ-ਅਧੀਨ ਵਿਅਕਤੀਆਂ ਨੂੰ ਸ਼ਬਦਾਵਲੀ ਪੜ੍ਹਨ ਲਈ ਦਿੱਤੀ। ਇਹ ਸ਼ਬਦ ਅਸਲ ਵਿੱਚ ਹੋਂਦ ਵਿੱਚ ਨਹੀਂ ਸਨ। ਇਹ ਇੱਕ ਨਕਲੀ ਭਾਸ਼ਾ ਨਾਲ ਸੰਬੰਧਤ ਸਨ। ਜਾਂਚ-ਅਧੀਨ ਵਿਅਕਤੀਆਂ ਨੂੰ ਇਸ਼ਾਰਿਆਂ ਸਮੇਤ ਕੁਝ ਸ਼ਬਦ ਸਿਖਾਏ ਗਏ। ਭਾਵ, ਜਾਂਚ-ਅਧੀਨ ਵਿਅਕਤੀਆਂ ਨੇ ਸ਼ਬਦਾਂ ਨੂੰ ਕੇਵਲ ਸੁਣਿਆ ਜਾਂ ਪੜ੍ਹਿਆ ਹੀ ਨਹੀਂ। ਇਸ਼ਾਰਿਆਂ ਦੀ ਸਹਾਇਤਾ ਨਾਲ, ਉਨ੍ਹਾਂ ਨੇ ਸ਼ਬਦਾਂ ਦੇ ਅਰਥਾਂ ਦੀ ਨਕਲ ਵੀ ਕੀਤੀ। ਜਦੋਂ ਉਹ ਪੜ੍ਹਾਈ ਕਰ ਰਹੇ ਸਨ, ਉਨ੍ਹਾਂ ਦੀ ਦਿਮਾਗੀ ਗਤੀਵਿਧੀ ਮਾਪੀ ਗਈ। ਖੋਜਕਰਤਾਵਾਂ ਨੇ ਇਸ ਪ੍ਰਕ੍ਰਿਆ ਵਿੱਚ ਇੱਕ ਦਿਲਚਸਪ ਖੋਜ ਕੀਤੀ। ਜਦੋਂ ਸ਼ਬਦਾਂ ਨੂੰ ਇਸ਼ਾਰਿਆਂ ਦੁਆਰਾ ਸਿੱਖਿਆ ਗਿਆ, ਦਿਮਾਗ ਦੇ ਜ਼ਿਆਦਾ ਖੇਤਰ ਕਾਰਜਸ਼ੀਲ ਸਨ। ਬੋਲੀ ਕੇਂਦਰ ਤੋਂ ਇਲਾਵਾ, ਸੈਂਸੋਮੋਟਰਿਕ ਖੇਤਰਾਂ ਵਿੱਚ ਵੀ ਗਤੀਵਿਧੀ ਦੇਖੀ ਗਈ। ਦਿਮਾਗ ਦੀ ਇਹ ਵਾਧੂ ਗਤੀਵਿਧੀ ਸਾਡੀ ਯਾਦਾਸ਼ਤ ਨੂੰ ਪ੍ਰਭਾਵਿਤ ਕਰਦੀ ਹੈ। ਇਸ਼ਾਰਿਆਂ ਨਾਲ ਸਿੱਖਣ ਨਾਲ, ਗੁੰਝਲਦਾਰ ਨੈੱਟਵਰਕ ਪੈਦਾ ਹੁੰਦੇ ਹਨ। ਇਹ ਨੈੱਟਵਰਕ ਨਵੇਂ ਸ਼ਬਦਾਂ ਨੂੰ ਦਿਮਾਗ ਵਿੱਚ ਕਈ ਸਥਾਨਾਂ ਵਿੱਚ ਦਰਜ ਕਰਦੇ ਹਨ। ਇਸ ਤਰ੍ਹਾਂ ਸ਼ਬਦਾਵਲੀ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿਤ ਕੀਤੀ ਜਾ ਸਕਦੀ ਹੈ। ਜਦੋਂ ਅਸੀਂ ਕੁਝ ਵਿਸ਼ੇਸ਼ ਸ਼ਬਦਾਂ ਦੀ ਵਰਤੋਂ ਕਰਨਾ ਚਾਹੁੰਦੇ ਹਾਂ, ਸਾਡਾ ਦਿਮਾਗ ਉਨ੍ਹਾਂ ਨੂੰ ਤੇਜ਼ੀ ਨਾਲ ਲੱਭ ਲੈਂਦਾ ਹੈ। ਇਹ ਦਰਜ ਵੀ ਵਧੀਆ ਢੰਗ ਨਾਲ ਹੁੰਦੇ ਹਨ। ਪਰ, ਇਹ ਜ਼ਰੂਰੀ ਹੈ, ਕਿ ਇਸ਼ਾਰਾ ਸ਼ਬਦ ਦੇ ਨਾਲ ਸੰਬੰਧਤ ਹੋਵੇ। ਸਾਡਾ ਦਿਮਾਗ ਨੂੰ ਪਤਾ ਲੱਗ ਜਾਂਦਾ ਹੈ ਜਦੋਂ ਇੱਕ ਸ਼ਬਦ ਅਤੇ ਇਸ਼ਾਰਾ ਆਪਸ ਵਿੱਚ ਮੇਲ ਨਹੀਂ ਖਾਂਦੇ। ਨਵੀਆਂ ਖੋਜਾਂ ਨਵੇਂ ਸਿਖਲਾਈ ਤਰੀਕਿਆਂ ਦਾ ਵਿਕਾਸ ਕਰ ਸਕਦੀਆਂ ਹਨ। ਭਾਸ਼ਾਵਾਂ ਬਾਰੇ ਬਹੁਤ ਘੱਟ ਜਾਣਕਾਰੀ ਰੱਖਣ ਵਾਲੇ ਵਿਅਕਤੀ ਅਕਸਰ ਹੌਲੀ ਸਿੱਖਦੇ ਹਨ। ਸ਼ਾਇਦ ਉਹ ਆਸਾਨੀ ਨਾਲ ਸਿੱਖਣਗੇ ਜੇਕਰ ਉਹ ਸ਼ਬਦਾਂ ਦੀ ਸਰੀਰਕ ਰੂਪ ਵਿੱਚ ਨਕਲ ਕਰਨਗੇ...