ਪ੍ਹੈਰਾ ਕਿਤਾਬ

pa ਕ੍ਰਮਸੂਚਕ ਸੰਖਿਆਂਵਾਂ   »   ti ቁጽርታት “ኦርዲናል”

61 [ਇਕਾਹਠ]

ਕ੍ਰਮਸੂਚਕ ਸੰਖਿਆਂਵਾਂ

ਕ੍ਰਮਸੂਚਕ ਸੰਖਿਆਂਵਾਂ

61 [ሱሳንሓደን]

61 [susaniḥadeni]

ቁጽርታት “ኦርዲናል”

k’uts’iritati “oridīnali”

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਪਹਿਲਾ ਮਹੀਨਾ ਜਨਵਰੀ ਹੈ। ቀዳማ- ወ---ጥ----። ቀ___ ወ__ ጥ_ እ__ ቀ-ማ- ወ-ሒ ጥ- እ-። --------------- ቀዳማይ ወርሒ ጥሪ እዩ። 0
k’uts-ir--a-- -oridī-ali” k____________ “__________ k-u-s-i-i-a-i “-r-d-n-l-” ------------------------- k’uts’iritati “oridīnali”
ਦੂਜਾ ਮਹੀਨਾ ਫਰਵਰੀ ਹੈ। ካ------- ለካ-ት እዩ። ካ___ ወ__ ለ___ እ__ ካ-ኣ- ወ-ሒ ለ-ቲ- እ-። ----------------- ካልኣይ ወርሒ ለካቲት እዩ። 0
k’ut-’irit-----o----n-li” k____________ “__________ k-u-s-i-i-a-i “-r-d-n-l-” ------------------------- k’uts’iritati “oridīnali”
ਤੀਜਾ ਮਹੀਨਾ ਮਾਰਚ ਹੈ। ሳ--ይ-ወር---ጋ-ት---። ሳ___ ወ__ መ___ እ__ ሳ-ሳ- ወ-ሒ መ-ቢ- እ-። ----------------- ሳልሳይ ወርሒ መጋቢት እዩ። 0
k’e-a-a-i-w---h-ī------ iy-። k________ w_____ t____ i___ k-e-a-a-i w-r-h-ī t-i-ī i-u- ---------------------------- k’edamayi weriḥī t’irī iyu።
ਚੌਥਾ ਮਹੀਨਾ ਅਪ੍ਰੈਲ ਹੈ। ራብዓይ ወ-- ሚያዝያ--ዩ። ራ___ ወ__ ሚ___ እ__ ራ-ዓ- ወ-ሒ ሚ-ዝ- እ-። ----------------- ራብዓይ ወርሒ ሚያዝያ እዩ። 0
k’------- -er---- -’irī-i--። k________ w_____ t____ i___ k-e-a-a-i w-r-h-ī t-i-ī i-u- ---------------------------- k’edamayi weriḥī t’irī iyu።
ਪੰਜਵਾਂ ਮਹੀਨਾ ਮਈ ਹੈ। ሓም----ር--ጉን-ት--ዩ። ሓ___ ወ__ ጉ___ እ__ ሓ-ሻ- ወ-ሒ ጉ-በ- እ-። ----------------- ሓምሻይ ወርሒ ጉንበት እዩ። 0
k’e-a--yi--eri-̣- t-ir- iyu። k________ w_____ t____ i___ k-e-a-a-i w-r-h-ī t-i-ī i-u- ---------------------------- k’edamayi weriḥī t’irī iyu።
ਛੇਵਾਂ ਮਹੀਨਾ ਜੂਨ ਹੈ। ሻ--ይ --ሒ -ነ-እ-። ሻ___ ወ__ ሰ_ እ__ ሻ-ሻ- ወ-ሒ ሰ- እ-። --------------- ሻድሻይ ወርሒ ሰነ እዩ። 0
k-l---yi---r--̣ī --k--------u። k_______ w_____ l_______ i___ k-l-’-y- w-r-h-ī l-k-t-t- i-u- ------------------------------ kali’ayi weriḥī lekatīti iyu።
ਛੇ ਮਹੀਨਿਆਂ ਦਾ ਅੱਧਾ ਸਾਲ ਹੁੰਦਾ ਹੈ। ሽዱሽ---ዋ-- -ርቂ-ዓመት እዩ። ሽ___ ኣ___ ፍ__ ዓ__ እ__ ሽ-ሽ- ኣ-ር- ፍ-ቂ ዓ-ት እ-። --------------------- ሽዱሽተ ኣዋርሕ ፍርቂ ዓመት እዩ። 0
k-l--ay--we----ī--ekat----i--። k_______ w_____ l_______ i___ k-l-’-y- w-r-h-ī l-k-t-t- i-u- ------------------------------ kali’ayi weriḥī lekatīti iyu።
ਜਨਵਰੀ,ਫਰਵਰੀ,ਮਾਰਚ, ጥሪ፣ ለ---፣ መ--ት፣ ጥ__ ለ____ መ____ ጥ-፣ ለ-ቲ-፣ መ-ቢ-፣ --------------- ጥሪ፣ ለካቲት፣ መጋቢት፣ 0
kali--y--w--i----l--a---i iy-። k_______ w_____ l_______ i___ k-l-’-y- w-r-h-ī l-k-t-t- i-u- ------------------------------ kali’ayi weriḥī lekatīti iyu።
ਅਪ੍ਰੈਲ,ਮਈ ਅਤੇ ਜੂਨ ሚያዝያ-----ት- ሰ-ን። ሚ____ ጉ____ ሰ___ ሚ-ዝ-፣ ጉ-በ-ን ሰ-ን- ---------------- ሚያዝያ፣ ጉንበትን ሰነን። 0
s--isa-i---r---ī m---b-t- iy-። s_______ w_____ m_______ i___ s-l-s-y- w-r-h-ī m-g-b-t- i-u- ------------------------------ salisayi weriḥī megabīti iyu።
ਸੱਤਵਾਂ ਮਹੀਨਾ ਜੁਲਾਈ ਹੈ। ሻውዓ----- -ም--እዩ። ሻ___ ወ__ ሓ__ እ__ ሻ-ዓ- ወ-ሒ ሓ-ለ እ-። ---------------- ሻውዓይ ወርሒ ሓምለ እዩ። 0
s-l----- -e-------eg-bī-i i--። s_______ w_____ m_______ i___ s-l-s-y- w-r-h-ī m-g-b-t- i-u- ------------------------------ salisayi weriḥī megabīti iyu።
ਅੱਠਵਾਂ ਮਹੀਨਾ ਅਗਸਤ ਹੈ। ሻ----ወርሒ-ነሓ- -ዩ። ሻ___ ወ__ ነ__ እ__ ሻ-ና- ወ-ሒ ነ-ሰ እ-። ---------------- ሻምናይ ወርሒ ነሓሰ እዩ። 0
s-l-s-yi-w--i--ī---gab--i i-u። s_______ w_____ m_______ i___ s-l-s-y- w-r-h-ī m-g-b-t- i-u- ------------------------------ salisayi weriḥī megabīti iyu።
ਨੌਵਾਂ ਮਹੀਨਾ ਸਤੰਬਰ ਹੈ। ታ--ይ--ር--መስከረም-እዩ። ታ___ ወ__ መ____ እ__ ታ-ዓ- ወ-ሒ መ-ከ-ም እ-። ------------------ ታሽዓይ ወርሒ መስከረም እዩ። 0
r-b-‘ayi-weriḥī --y--iya--yu። r_______ w_____ m_______ i___ r-b-‘-y- w-r-h-ī m-y-z-y- i-u- ------------------------------ rabi‘ayi weriḥī mīyaziya iyu።
ਦੱਸਵਾਂ ਮਹੀਨਾ ਅਕਤੂਬਰ ਹੈ। ዓስራይ-ወር- ጥ--ቲ እዩ። ዓ___ ወ__ ጥ___ እ__ ዓ-ራ- ወ-ሒ ጥ-ም- እ-። ----------------- ዓስራይ ወርሒ ጥቕምቲ እዩ። 0
rabi-a-i --ri--ī m--a-iy- ---። r_______ w_____ m_______ i___ r-b-‘-y- w-r-h-ī m-y-z-y- i-u- ------------------------------ rabi‘ayi weriḥī mīyaziya iyu።
ਗਿਆਰਵਾਂ ਮਹੀਨਾ ਨਵੰਬਰ ਹੈ। መበ- ዓ-ር-ሓ- --- ------። መ__ ዓ_____ ወ__ ሕ__ እ__ መ-ል ዓ-ር-ሓ- ወ-ሒ ሕ-ር እ-። ---------------------- መበል ዓሰርተሓደ ወርሒ ሕዳር እዩ። 0
rabi-ay- we------mī--ziy- ---። r_______ w_____ m_______ i___ r-b-‘-y- w-r-h-ī m-y-z-y- i-u- ------------------------------ rabi‘ayi weriḥī mīyaziya iyu።
ਬਾਰ੍ਹਵਾਂ ਮਹੀਨਾ ਦਸੰਬਰ ਹੈ। መበል --ርተ--ተ-ወር---ሕሳስ---። መ__ ዓ______ ወ__ ታ___ እ__ መ-ል ዓ-ር-ክ-ተ ወ-ሒ ታ-ሳ- እ-። ------------------------ መበል ዓሰርተክልተ ወርሒ ታሕሳስ እዩ። 0
ḥ--i--a-i --ri-̣---un-b-ti --u። ḥ________ w_____ g_______ i___ h-a-i-h-y- w-r-h-ī g-n-b-t- i-u- -------------------------------- ḥamishayi weriḥī gunibeti iyu።
ਬਾਰ੍ਹਾਂ ਮਹੀਨਿਆਂ ਦਾ ਇੱਕ ਸਾਲ ਹੁੰਦਾ ਹੈ। ዓ----ልተ ኣ-ር---ደ -መት -ዮ-። ዓ______ ኣ___ ሓ_ ዓ__ እ___ ዓ-ር-ክ-ተ ኣ-ር- ሓ- ዓ-ት እ-ም- ------------------------ ዓሰርተክልተ ኣዋርሕ ሓደ ዓመት እዮም። 0
ḥam---ay--w----̣ī-gun---t- ---። ḥ________ w_____ g_______ i___ h-a-i-h-y- w-r-h-ī g-n-b-t- i-u- -------------------------------- ḥamishayi weriḥī gunibeti iyu።
ਜੁਲਾਈ,ਅਗਸਤ,ਸਤੰਬਰ, ሓ-ለ፣ -ሓሰ----ከ-ም ሓ___ ነ___ መ____ ሓ-ለ- ነ-ሰ- መ-ከ-ም --------------- ሓምለ፣ ነሓሰ፣ መስከረም 0
h--mi--ay- w-ri-̣ī gu--b--i----። ḥ________ w_____ g_______ i___ h-a-i-h-y- w-r-h-ī g-n-b-t- i-u- -------------------------------- ḥamishayi weriḥī gunibeti iyu።
ਅਕਤੂਬਰ,ਨਵੰਬਰ,ਦਸੰਬਰ ጥቕ-ቲ--ሕዳ---ታሕሳስ ጥ____ ሕ___ ታ___ ጥ-ም-፣ ሕ-ር- ታ-ሳ- --------------- ጥቕምቲ፣ ሕዳር፣ ታሕሳስ 0
shad-shayi w-ri-̣- s-n---y-። s_________ w_____ s___ i___ s-a-i-h-y- w-r-h-ī s-n- i-u- ---------------------------- shadishayi weriḥī sene iyu።

ਮੂਲ ਭਾਸ਼ਾ ਹਮੇਸ਼ਾਂ ਸਭ ਤੋਂ ਮਹੱਤਵਪੂਰਨ ਭਾਸ਼ਾ ਹੁੰਦੀ ਹੈ

ਸਾਡੀ ਮੂਲ ਭਾਸ਼ਾ ਸਾਡੇ ਦੁਆਰਾ ਸਿੱਖੀ ਗਈ ਪਹਿਲੀ ਭਾਸ਼ਾ ਹੁੰਦੀ ਹੈ। ਇਹ ਕੁਦਰਤੀ ਤੌਰ 'ਤੇ ਹੁੰਦਾ ਹੈ, ਇਸਲਈ ਸਾਨੂੰ ਇਸਦਾ ਪਤਾ ਨਹੀਂ ਲੱਗਦਾ। ਜ਼ਿਆਦਾਤਰ ਵਿਅਕਤੀਆਂ ਦੀ ਕੇਵਲ ਇੱਕ ਮੂਲ ਭਾਸ਼ਾ ਹੁੰਦੀ ਹੈ। ਹੋਰ ਸਾਰੀਆਂ ਭਾਸ਼ਾਵਾਂ ਦਾ ਅਧਿਐਨ ਵਿਦੇਸ਼ੀ ਭਾਸ਼ਾਵਾਂ ਦੇ ਤੌਰ 'ਤੇ ਕੀਤਾ ਜਾਂਦਾ ਹੈ। ਬੇਸ਼ੱਕ, ਕਈ ਵਿਅਕਤੀ ਅਜਿਹੇ ਵੀ ਹੁੰਦੇ ਹਨ ਜਿਹੜੇ ਬਹੁਤ ਸਾਰੀਆਂ ਭਾਸ਼ਾਵਾਂ ਦੇ ਨਾਲ ਵੱਡੇ ਹੁੰਦੇ ਹਨ। ਪਰ, ਉਹ ਵਿਸ਼ੇਸ਼ ਰੂਪ ਵਿੱਚ ਇਨ੍ਹਾਂ ਭਾਸ਼ਾਵਾਂ ਨੂੰ ਸਹਿਜਤਾ ਦੇ ਵੱਖ-ਵੱਖ ਪੱਧਰਾਂ ਨਾਲ ਬੋਲਦੇ ਹਨ। ਆਮ ਤੌਰ 'ਤੇ, ਭਾਸ਼ਾਵਾਂ ਦੀ ਵਰਤੋਂ ਵੀ ਵੱਖ-ਵੱਖ ਢੰਗਾਂ ਨਾਲ ਕੀਤੀ ਜਾਂਦੀ ਹੈ। ਉਦਾਹਰਣ ਵਜੋਂ, ਇੱਕ ਭਾਸ਼ਾ ਕੰਮ ਦੇ ਸਥਾਨ 'ਤੇ ਵਰਤੀ ਜਾਂਦੀ ਹੈ। ਦੂਜੀ ਘਰ ਵਿੱਚ ਵਰਤੀ ਜਾਂਦੀ ਹੈ। ਅਸੀਂ ਕਿਸੇ ਭਾਸ਼ਾ ਨੂੰ ਕਿੰਨੀ ਚੰਗੀ ਤਰ੍ਹਾਂ ਬੋਲਦੇ ਹਾਂ, ਇਹ ਕਈ ਕਾਰਕਾਂ ਉੱਤੇ ਨਿਰਭਰ ਕਰਦਾ ਹੈ। ਜਦੋਂ ਅਸੀਂ ਇਸਨੂੰ ਛੋਟੇ ਬੱਚਿਆਂ ਵਜੋਂ ਸਿੱਖਦੇ ਹਾਂ, ਅਸੀਂ ਇਸਨੂੰ ਬਹੁਤ ਵਧੀਆ ਸਿੱਖਦੇ ਹਾਂ। ਸਾਡਾ ਬੋਲੀ ਕੇਂਦਰ ਜ਼ਿੰਦਗੀ ਦੇ ਇਨ੍ਹਾਂ ਸਾਲਾਂ ਵਿੱਚ ਸਭ ਤੋਂ ਵੱਧ ਪ੍ਰਭਾਵਾਸ਼ਾਲੀ ਢੰਗ ਨਾਲ ਕੰਮ ਕਰਦਾ ਹੈ। ਅਸੀਂ ਕਿਸੇ ਭਾਸ਼ਾ ਨੂੰ ਆਮ ਤੌਰ 'ਤੇ ਕਿੰਨਾ ਬੋਲਦੇ ਹਾਂ, ਵੀ ਮਹੱਤਵਪੂਰਨ ਹੁੰਦਾ ਹੈ। ਅਸੀਂ ਜਿੰਨਾ ਜ਼ਿਆਦਾ ਇਸਦੀ ਵਰਤੋਂ ਕਰਾਂਗੇ, ਉਨਾ ਹੀ ਵਧੀਆ ਅਸੀਂ ਇਸਨੂੰ ਬੋਲਾਂਗੇ। ਪਰ ਖੋਜਕਰਤਾਵਾਂ ਦਾ ਵਿਸ਼ਵਾਸ ਹੈ ਕਿ ਇੱਕ ਵਿਅਕਤੀ ਦੋ ਭਾਸ਼ਾਵਾਂ ਨੂੰ ਬਰਾਬਰ ਮੁਹਾਰਤ ਨਾਲ ਕਦੀ ਨਹੀਂ ਬੋਲ ਸਕਦਾ। ਇੱਕ ਭਾਸ਼ਾ ਹਮੇਸ਼ਾਂ ਵਧੇਰੇ ਮਹੱਤਵਪੂਰਨ ਭਾਸ਼ਾ ਹੁੰਦੀ ਹੈ। ਤਜਰਬੇ ਇਸ ਅਨੁਮਾਨ ਦੀ ਪੁਸ਼ਟੀ ਕਰਦੇ ਜਾਪਦੇ ਹਨ। ਇੱਕ ਅਧਿਐਨ ਦੌਰਾਨ ਕਈ ਵਿਅਕਤੀਆਂ ਦੀ ਜਾਂਚ ਕੀਤੀ ਗਈ। ਜਾਂਚ-ਅਧੀਨ ਵਿਅਕਤੀਆਂ ਵਿੱਚੋਂ ਅੱਧੇ ਦੋ ਭਾਸ਼ਾਵਾਂ ਸਹਿਜਤਾ ਨਾਲ ਬੋਲਦੇ ਸਨ। ਚੀਨੀ ਮੂਲ ਭਾਸ਼ਾ ਸੀ ਅਤੇ ਅੰਗਰੇਜ਼ੀ ਦੂਜੀ ਭਾਸ਼ਾ ਸੀ। ਜਾਂਚ-ਅਧੀਨ ਵਿਅਕਤੀਆਂ ਵਿੱਚੋਂ ਬਾਕੀ ਕੇਵਲ ਅੰਗਰੇਜ਼ੀ ਆਪਣੀ ਮੂਲ ਭਾਸ਼ਾ ਵਜੋਂ ਬੋਲਦੇ ਸਨ। ਇਨ੍ਹਾਂ ਵਿਅਕਤੀਆਂ ਨੇ ਅੰਗਰੇਜ਼ੀ ਵਿੱਚ ਸਧਾਰਨ ਪ੍ਰਸ਼ਨ ਹੱਲ ਕਰਨੇ ਸਨ। ਇਸ ਦੌਰਾਨ, ਦਿਮਾਗਾਂ ਦੀ ਕਾਰਜਸ਼ੀਲਤਾ ਮਾਪੀ ਗਈ। ਅਤੇ ਜਾਂਚ-ਅਧੀਨ ਵਿਅਕਤੀਆਂ ਦੇ ਦਿਮਾਗਾਂ ਦੇ ਅੰਦਰ ਫ਼ਰਕ ਦਿਖਾਈ ਦਿੱਤੇ। ਬਹੁ-ਭਾਸ਼ਾਈ ਵਿਅਕਤੀਆਂ ਵਿੱਚ, ਦਿਮਾਗ ਦਾ ਇੱਕ ਭਾਗ ਵਿਸ਼ੇਸ਼ ਰੂਪ ਵਿੱਚ ਕਾਰਜਸ਼ੀਲ ਸੀ। ਦੂਜੇ ਪਾਸੇ, ਇੱਕ-ਭਾਸ਼ਾਈ ਵਿਅਕਤੀਆਂ ਨੇ ਇਸ ਭਾਗ ਵਿੱਚ ਕੋਈ ਕਾਰਜਸ਼ੀਲਤਾ ਨਹੀਂ ਦਿਖਾਈ। ਦੋਹਾਂ ਸਮੂਹਾਂ ਨੇ ਸਮਾਨ ਗਤੀ ਅਤੇ ਵਧੀਆ ਢੰਗ ਨਾਲ ਪ੍ਰਸ਼ਨ ਹੱਲ ਕੀਤੇ। ਇਸਦੇ ਬਾਵਜੂਦ, ਚੀਨੀਆਂ ਨੇ ਹਰੇਕ ਚੀਜ਼ ਦਾ ਅਨੁਵਾਦ ਆਪਣੀ ਮੂਲ ਭਾਸ਼ਾ ਵਿੱਚ ਕੀਤਾ।