ਪ੍ਹੈਰਾ ਕਿਤਾਬ

pa ਡਾਕਟਰ ਦੇ ਕੋਲ   »   ti ኣብ እንዳ ሓኪም

57 [ਸਤਵੰਜਾ]

ਡਾਕਟਰ ਦੇ ਕੋਲ

ਡਾਕਟਰ ਦੇ ਕੋਲ

57 [ሓምሳንሸውዓተን]

57 [ḥamisanishewi‘ateni]

ኣብ እንዳ ሓኪም

abi inida ḥakīmi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਮੇਰੀ ਡਾਕਟਰ ਦੇ ਨਾਲ ਮੁਲਾਕਾਤ ਹੈ। ኣ---ኪ- --- ኣ--። ኣ_ ሓ__ ቆ__ ኣ___ ኣ- ሓ-ም ቆ-ራ ኣ-ኒ- --------------- ኣብ ሓኪም ቆጸራ ኣሎኒ። 0
ab----i----̣---mi a__ i____ ḥ_____ a-i i-i-a h-a-ī-i ----------------- abi inida ḥakīmi
ਮੇਰੀ ਮੁਲਾਕਾਤ 10 ਵਜੇ ਹੈ। ቆ-ራ- -ዓት-1- ኢዩ-። ቆ___ ሰ__ 1_ ኢ_ ። ቆ-ራ- ሰ-ት 1- ኢ- ። ---------------- ቆጸራይ ሰዓት 10 ኢዩ ። 0
ab- -nida ---k-mi a__ i____ ḥ_____ a-i i-i-a h-a-ī-i ----------------- abi inida ḥakīmi
ਤੁਹਾਡਾ ਨਾਮ ਕੀ ਹੈ? መን-ኢ-ም ሽ-ኩ-? መ_ ኢ__ ሽ____ መ- ኢ-ም ሽ-ኩ-? ------------ መን ኢኹም ሽምኩም? 0
a-----a---i-k’ot---r- a-onī። a__ ḥ_____ k________ a_____ a-i h-a-ī-i k-o-s-e-a a-o-ī- ---------------------------- abi ḥakīmi k’ots’era alonī።
ਕਿਰਪਾ ਕਰਕੇ ਉਡੀਕਘਰ ਵਿੱਚ ਬੈਠੋ। ኣ---ጽ--- -ፍሊ-ኮ- በ- -ጃ-ም። ኣ_ ም____ ክ__ ኮ_ በ_ በ____ ኣ- ም-በ-- ክ-ሊ ኮ- በ- በ-ኹ-። ------------------------ ኣብ ምጽበዪ- ክፍሊ ኮፍ በሉ በጃኹም። 0
ab- -̣a-ī-i-k-ot-’-ra---on-። a__ ḥ_____ k________ a_____ a-i h-a-ī-i k-o-s-e-a a-o-ī- ---------------------------- abi ḥakīmi k’ots’era alonī።
ਡਾਕਟਰ ਕੁਝ ਸਮੇਂ ਵਿੱਚ ਆ ਜਾਣਗੇ। እ--ሓኪም--መ-እ --። እ_ ሓ__ ክ___ እ__ እ- ሓ-ም ክ-ጽ- እ-። --------------- እቲ ሓኪም ክመጽእ እዩ። 0
abi --ak----k’o-s---a -lonī። a__ ḥ_____ k________ a_____ a-i h-a-ī-i k-o-s-e-a a-o-ī- ---------------------------- abi ḥakīmi k’ots’era alonī።
ਤੁਸੀਂ ਬੀਮਾ ਕਿੱਥੋਂ ਕਰਵਾਇਆ ਹੈ? ኣበየ-ይ --ሹ--ስ ኣ--ም? ኣ____ ኢ_____ ኣ____ ኣ-የ-ይ ኢ-ሹ-ን- ኣ-ኹ-? ------------------ ኣበየናይ ኢንሹራንስ ኣሎኹም? 0
k’--s’e-----se‘a-i-1--īyu ። k__________ s_____ 1_ ī__ ። k-o-s-e-a-i s-‘-t- 1- ī-u ። --------------------------- k’ots’erayi se‘ati 10 īyu ።
ਮੈਂ ਤੁਹਾਡੇ ਲਈ ਕੀ ਕਰ ਸਕਦਾ / ਸਕਦੀ ਹਾਂ? እ-ታ--ክ----ም እ-እ-? እ___ ክ_____ እ____ እ-ታ- ክ-ግ-ኩ- እ-እ-? ----------------- እንታይ ክሕግዘኩም እኽእል? 0
k--t----a-i--e‘ati--0 īy- ። k__________ s_____ 1_ ī__ ። k-o-s-e-a-i s-‘-t- 1- ī-u ። --------------------------- k’ots’erayi se‘ati 10 īyu ።
ਕੀ ਤੁਹਾਨੂੰ ਦਰਦ ਹੋ ਰਿਹਾ ਹੈ? ቃ-- -ለኩም--? ቃ__ ኣ___ ዶ_ ቃ-ዛ ኣ-ኩ- ዶ- ----------- ቃንዛ ኣለኩም ዶ? 0
k---s’e--y----‘a---10 --u-። k__________ s_____ 1_ ī__ ። k-o-s-e-a-i s-‘-t- 1- ī-u ። --------------------------- k’ots’erayi se‘ati 10 īyu ።
ਤੁਹਾਨੂੰ ਦਰਦ ਕਿੱਥੇ ਹੋ ਰਿਹਾ ਹੈ? ኣበይ--ሕመኩም ኣሎ? ኣ__ ይ____ ኣ__ ኣ-ይ ይ-መ-ም ኣ-? ------------- ኣበይ ይሕመኩም ኣሎ? 0
me-i-īh-umi -h-m-k---? m___ ī____ s_________ m-n- ī-̱-m- s-i-i-u-i- ---------------------- meni īẖumi shimikumi?
ਮੈਨੂੰ ਹਮੇਸ਼ਾਂ ਪਿਠ ਦਰਦ ਹੁੰਦਾ ਰਹਿੰਦਾ ਹੈ। ኩሉ ግ--ቃንዛ ------። ኩ_ ግ_ ቃ__ ሕ_ ኣ___ ኩ- ግ- ቃ-ዛ ሕ- ኣ-ኒ- ----------------- ኩሉ ግዜ ቃንዛ ሕቖ ኣለኒ። 0
m--i-īẖ-----h----u--? m___ ī____ s_________ m-n- ī-̱-m- s-i-i-u-i- ---------------------- meni īẖumi shimikumi?
ਮੈਨੂੰ ਅਕਸਰ ਸਿਰਦਰਦ ਹੁੰਦਾ ਰਹਿੰਦਾ ਹੈ। ብዙ---ዜ-ቃ-ዛ --- ኣሎ-። ብ__ ግ_ ቃ__ ር__ ኣ___ ብ-ሕ ግ- ቃ-ዛ ር-ሲ ኣ-ኒ- ------------------- ብዙሕ ግዜ ቃንዛ ርእሲ ኣሎኒ። 0
me-i-īh--mi -h-m-k-m-? m___ ī____ s_________ m-n- ī-̱-m- s-i-i-u-i- ---------------------- meni īẖumi shimikumi?
ਮੈਨੂੰ ਕਦੇ ਕਦੇ ਪੇਟ – ਦਰਦ ਹੁੰਦਾ ਹੈ। ሓደ-ሓ- -- -ር-ት -ሎኒ። ሓ_ ሓ_ ግ_ ቅ___ ኣ___ ሓ- ሓ- ግ- ቅ-ጸ- ኣ-ኒ- ------------------ ሓደ ሓደ ግዜ ቅርጸት ኣሎኒ። 0
a-i-m-ts-ibey-- k---l- --f- belu--eja-----። a__ m__________ k_____ k___ b___ b________ a-i m-t-’-b-y-- k-f-l- k-f- b-l- b-j-h-u-i- ------------------------------------------- abi mits’ibeyī- kifilī kofi belu bejaẖumi።
ਕਿਰਪਾ ਕਰਕੇ ਕਮਰ ਤੱਕ ਦੇ ਕੱਪੜੇ ਉਤਾਰੋ। ና--ላዕ- -ብስኹ---ጻ--በ- -ጃኹ-። ና_ ላ__ ነ____ ነ_ ግ__ በ____ ና- ላ-ሊ ነ-ስ-ም ነ- ግ-ሩ በ-ኹ-። ------------------------- ናይ ላዕሊ ነብስኹም ነጻ ግበሩ በጃኹም። 0
ab---its-ib-----k-filī -o----elu ---aẖ--i። a__ m__________ k_____ k___ b___ b________ a-i m-t-’-b-y-- k-f-l- k-f- b-l- b-j-h-u-i- ------------------------------------------- abi mits’ibeyī- kifilī kofi belu bejaẖumi።
ਕਿਰਪਾ ਕਰਕੇ ਬੈਡ ਤੇ ਲੇਟ ਜਾਓ। በጃኹ- ኣብ--ዓ-ት በ---- ። በ___ ኣ__ ዓ__ በ_ በ_ ። በ-ኹ- ኣ-ቲ ዓ-ት በ- በ- ። -------------------- በጃኹም ኣብቲ ዓራት በጥ በሉ ። 0
ab- --t-’i-e--- --fi---k--i --lu--ejah-umi። a__ m__________ k_____ k___ b___ b________ a-i m-t-’-b-y-- k-f-l- k-f- b-l- b-j-h-u-i- ------------------------------------------- abi mits’ibeyī- kifilī kofi belu bejaẖumi።
ਖੂਨ – ਦਾ ਦੌਰਾ ਠੀਕ ਹੈ। ጸ-ጢ-ደም-ድሓን-እ---ሎ። ጸ_____ ድ__ እ_ ዘ__ ጸ-ጢ-ደ- ድ-ን እ- ዘ-። ----------------- ጸቕጢ-ደም ድሓን እዩ ዘሎ። 0
i-ī---a---- --m-----’i ---። i__ ḥ_____ k_________ i___ i-ī h-a-ī-i k-m-t-’-’- i-u- --------------------------- itī ḥakīmi kimets’i’i iyu።
ਮੈਂ ਤੁਹਾਨੂੰ ਇੱਕ ਇੰਜੈਕਸ਼ਨ ਲਗਾ ਦਿੰਦਾ / ਦਿੰਦੀ ਹਾਂ। መር---ክህበ-ም‘-። መ___ ክ_______ መ-ፍ- ክ-በ-ም-የ- ------------- መርፍእ ክህበኩም‘የ። 0
itī--̣-k--i---mets’-----yu። i__ ḥ_____ k_________ i___ i-ī h-a-ī-i k-m-t-’-’- i-u- --------------------------- itī ḥakīmi kimets’i’i iyu።
ਮੈਂ ਤੁਹਾਨੂੰ ਗੋਲੀਆਂ ਦੇ ਦਿੰਦਾ / ਦਿੰਦੀ ਹਾਂ। ከኒና-ት-ክ---- እየ። ከ____ ክ____ እ__ ከ-ና-ት ክ-በ-ም እ-። --------------- ከኒናታት ክህበኩም እየ። 0
it---̣-kī-i ki--t-’--i---u። i__ ḥ_____ k_________ i___ i-ī h-a-ī-i k-m-t-’-’- i-u- --------------------------- itī ḥakīmi kimets’i’i iyu።
ਮੈਂ ਤੁਹਾਨੂੰ ਦਵਾਈਆਂ ਲਿਖ ਦਿੰਦਾ / ਦਿੰਦੀ ਹਾਂ। ወ-ቐት -ቅብ-ት)-------ክ-በኩም እየ። ወ___ (_____ ን____ ክ____ እ__ ወ-ቐ- (-ብ-ት- ን-ር-ሲ ክ-በ-ም እ-። --------------------------- ወረቐት (ቅብሊት) ንፋርማሲ ክህበኩም እየ። 0
a-eyen--i--n-s----ni-- --o----i? a________ ī___________ a_______ a-e-e-a-i ī-i-h-r-n-s- a-o-̱-m-? -------------------------------- abeyenayi īnishuranisi aloẖumi?

ਲੰਬੇ ਸ਼ਬਦ, ਛੋਟੇ ਸ਼ਬਦ

ਇੱਕ ਸ਼ਬਦ ਦੀ ਲੰਬਾਈ ਇਸਦੀ ਜਾਣਕਾਰੀ ਸਮੱਗਰੀ ਉੱਤੇ ਆਧਾਰਿਤ ਹੁੰਦੀ ਹੈ। ਅਜਿਹਾ ਇੱਕ ਅਮਰੀਕਨ ਅਧਿਐਨ ਦੁਆਰਾ ਦਰਸਾਇਆ ਗਿਆ ਹੈ। ਖੋਜਕਰਤਾਵਾਂ ਨੇ ਦੱਸ ਯੂਰੋਪੀਅਨ ਭਾਸ਼ਾਵਾਂ ਵਿੱਚੋਂ ਸ਼ਬਦਾਂ ਦਾ ਮੁੱਲਾਂਕਣ ਕੀਤਾ। ਇਸ ਕੰਮ ਲਈ ਇੱਕ ਕੰਪਿਊਟਰ ਦੀ ਵਰਤੋਂ ਕੀਤੀ ਗਈ। ਕੰਪਿਊਟਰ ਨੇ ਇੱਕ ਪ੍ਰੋਗ੍ਰਾਮ ਦੀ ਸਹਾਇਤਾ ਨਾਲ ਵੱਖ-ਵੱਖ ਸ਼ਬਦਾਂ ਦੀ ਜਾਂਚ ਕੀਤੀ। ਕਾਰਜ ਪ੍ਰਣਾਲੀ ਵਿੱਚ, ਇਸਨੇ ਜਾਣਕਾਰੀ ਸਮੱਗਰੀ ਦੀ ਗਣਨਾ ਕਰਨ ਲਈ ਇੱਕ ਫਾਰਮੂਲੇ ਦੀ ਵਰਤੋਂ ਕੀਤੀ। ਨਤੀਜੇ ਸਪੱਸ਼ਟ ਸਨ। ਸ਼ਬਦ ਜਿੰਨਾ ਛੋਟਾ ਹੋਵੇਗਾ, ਉਨੀ ਘੱਟ ਜਾਣਕਾਰੀ ਦਰਸਾਏਗਾ। ਦਿਲਚਸਪੀ ਨਾਲ, ਅਸੀਂ ਜ਼ਿਆਦਾਤਰ ਲੰਬੇ ਸ਼ਬਦਾਂ ਦੀ ਬਜਾਏ ਛੋਟੇ ਸ਼ਬਦਾਂ ਦੀ ਵਰਤੋਂਕਰਦੇ ਹਾਂ। ਇਸ ਦਾ ਕਾਰਨ ਬੋਲੀ ਦੀ ਕੁਸ਼ਲਤਾ ਹੋ ਸਕਦਾ ਹੈ। ਜਦੋਂ ਅਸੀਂ ਬੋਲਦੇ ਹਾਂ, ਅਸੀਂ ਸਭ ਤੋਂ ਵੱਧ ਜ਼ਰੂਰੀ ਚੀਜ਼ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਾਂ। ਇਸਲਈ, ਵਧੇਰੇ ਜਾਣਕਾਰੀ ਵਾਲੇ ਸ਼ਬਦ ਬਹੁਤ ਲੰਬੇ ਨਹੀਂ ਹੋਣੇ ਚਾਹੀਦੇ। ਇਹ ਸੁਨਿਸਚਿਤ ਕਰਦਾ ਹੈ ਕਿ ਸਾਨੂੰ ਗ਼ੈਰ-ਜ਼ਰੂਰੀ ਚੀਜ਼ਾਂ ਉੱਤੇ ਬਹੁਤ ਜ਼ਿਆਦਾ ਸਮਾਂ ਨਹੀਂ ਲਾਉਣਾ ਚਾਹੀਦਾ। ਸ਼ਬਦ ਦੀ ਲੰਬਾਈ ਅਤੇ ਸਮੱਗਰੀ ਵਿਚਲੇ ਆਪਸੀ ਸੰਬੰਧ ਦਾ ਇੱਕ ਹੋਰ ਫਾਇਦਾ ਹੈ। ਇਹ ਸੁਨਿਸਚਿਤ ਕਰਦਾ ਹੈ ਕਿ ਜਾਣਕਾਰੀ ਵਾਲੀ ਸਮੱਗਰੀ ਹਮੇਸ਼ਾਂ ਸਮਾਨ ਰਹਿੰਦੀਹੈ। ਭਾਵ, ਅਸੀਂ ਇੱਕ ਨਿਸਚਿਤ ਸਮੇਂ ਦੇ ਦੌਰਾਨ ਹਮੇਸ਼ਾਂ ਇੱਕੋ ਗਿਣਤੀ ਦੇ ਸ਼ਬਦ ਬੋਲਦੇ ਹਾਂ। ਉਦਾਹਰਣ ਵਜੋਂ, ਅਸੀਂ ਕੁਝ ਲੰਬੇ ਸ਼ਬਦਾਂ ਦੀ ਵਰਤੋਂ ਕਰ ਸਕਦੇ ਹਾਂ। ਪਰ ਅਸੀਂ ਕਈ ਛੋਟੇ ਸ਼ਬਦਾਂ ਦੀ ਵਰਤੋਂ ਵੀ ਕਰ ਸਕਦੇ ਹਾਂ। ਅਸੀਂ ਕੀ ਫੈਸਲਾ ਕਰਦੇ ਹਾਂ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ: ਜਾਣਕਾਰੀ ਦੀ ਸਮੱਗਰੀ ਸਮਾਨ ਰਹਿੰਦੀ ਹੈ। ਨਤੀਜੇ ਵਜੋਂ, ਸਾਡੀ ਬੋਲੀ ਦੀ ਲੈਅ ਇਕਸਾਰ ਹੁੰਦੀ ਹੈ। ਇਹ ਸ੍ਰੋਤਿਆਂ ਲਈ ਸਾਨੂੰ ਸਮਝਣਾ ਆਸਾਨ ਕਰਦਾ ਹੈ। ਜੇਕਰ ਜਾਣਕਾਰੀ ਦੀ ਮਾਤਰਾ ਹਮੇਸ਼ਾ ਵੱਖਰੀ ਹੋਵੇ, ਤਾਂ ਮੁਸ਼ਕਲ ਹੋ ਜਾਂਦਾ ਹੈ। ਸਾਡੇ ਸ੍ਰੋਤੇ ਸਾਡੀ ਬੋਲੀ ਨਾਲ ਸਹੀ ਤਰ੍ਹਾਂ ਅਨੁਕੂਲ ਨਹੀਂ ਹੋ ਸਕਦੇ। ਇਸਲਈ ਗ੍ਰਹਿਣ ਕਰਨਾ ਔਖਾ ਬਣ ਜਾਂਦਾ ਹੈ। ਜਿਹੜੇ ਆਪਣੀ ਗੱਲ ਦੂਜਿਆਂ ਨੂੰ ਸਮਝਾਉਣ ਦਾ ਸਭ ਤੋਂ ਵਧੀਆ ਮੌਕਾ ਚਾਹੁੰਦੇ ਹਨ, ਨੂੰ ਛੋਟੇ ਸ਼ਬਦ ਵਰਤਣੇ ਚਾਹੀਦੇ ਹਨ। ਕਿਉਂਕਿ ਛੋਟੇ ਸ਼ਬਦ, ਵੱਡੇ ਸ਼ਬਦਾਂ ਨਾਲੋਂ ਚੰਗੀ ਤਰ੍ਹਾਂ ਸਮਝ ਲਏ ਜਾਂਦੇ ਹਨ। ਇਸਲਈ, ਅਸੂਲ ਇਹ ਹੈ: Keep It Short and Simple! ਸੰਖੇਪ ਵਿੱਚ: KISS!