ਪ੍ਹੈਰਾ ਕਿਤਾਬ

pa ਡਾਕਟਰ ਦੇ ਕੋਲ   »   kn ವೈದ್ಯರ ಬಳಿ

57 [ਸਤਵੰਜਾ]

ਡਾਕਟਰ ਦੇ ਕੋਲ

ਡਾਕਟਰ ਦੇ ਕੋਲ

೫೭ [ಐವತ್ತೇಳು]

57 [Aivattēḷu]

ವೈದ್ಯರ ಬಳಿ

vaidyara baḷi.

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਮੇਰੀ ਡਾਕਟਰ ਦੇ ਨਾਲ ਮੁਲਾਕਾਤ ਹੈ। ನ-ಗ--ವ--್-ರೊ-ನ---ೇಟ---ಿ------ಿ-ೆ ನ__ ವೈ_____ ಭೇ_ ನಿ_____ ನ-ಗ- ವ-ದ-ಯ-ೊ-ನ- ಭ-ಟ- ನ-ಗ-ಿ-ಾ-ಿ-ೆ -------------------------------- ನನಗೆ ವೈದ್ಯರೊಡನೆ ಭೇಟಿ ನಿಗದಿಯಾಗಿದೆ 0
v--dy--- ba--. v_______ b____ v-i-y-r- b-ḷ-. -------------- vaidyara baḷi.
ਮੇਰੀ ਮੁਲਾਕਾਤ 10 ਵਜੇ ਹੈ। ನ-ನ- -ೈ-್ಯ-ನ್ನ---ತ್ತು-ಗಂಟೆಗೆ-ಭೇ----ಾ-ುತ-ತ--ೆ. ನಾ_ ವೈ_____ ಹ__ ಗಂ__ ಭೇ_ ಮಾ_____ ನ-ನ- ವ-ದ-ಯ-ನ-ನ- ಹ-್-ು ಗ-ಟ-ಗ- ಭ-ಟ- ಮ-ಡ-ತ-ತ-ನ-. --------------------------------------------- ನಾನು ವೈದ್ಯರನ್ನು ಹತ್ತು ಗಂಟೆಗೆ ಭೇಟಿ ಮಾಡುತ್ತೇನೆ. 0
v--dy--- --ḷ-. v_______ b____ v-i-y-r- b-ḷ-. -------------- vaidyara baḷi.
ਤੁਹਾਡਾ ਨਾਮ ਕੀ ਹੈ? ನಿಮ್ಮ --ಸರ--ು? ನಿ__ ಹೆ____ ನ-ಮ-ಮ ಹ-ಸ-ೇ-ು- -------------- ನಿಮ್ಮ ಹೆಸರೇನು? 0
N----e -a-d----ḍ--e -hē-- n----iyāg-de N_____ v___________ b____ n___________ N-n-g- v-i-y-r-ḍ-n- b-ē-i n-g-d-y-g-d- -------------------------------------- Nanage vaidyaroḍane bhēṭi nigadiyāgide
ਕਿਰਪਾ ਕਰਕੇ ਉਡੀਕਘਰ ਵਿੱਚ ਬੈਠੋ। ದಯ-ಿಟ್-- -ಿ-ೀ-್-ಣ-----ೆ-ಲ್-- ಕು-ಿ-ುಕ-ಳ-ಳಿ. ದ____ ನಿ____ ಕೋ____ ಕು______ ದ-ವ-ಟ-ಟ- ನ-ರ-ಕ-ಷ-ಾ ಕ-ಣ-ಯ-್-ಿ ಕ-ಳ-ತ-ಕ-ಳ-ಳ-. ------------------------------------------ ದಯವಿಟ್ಟು ನಿರೀಕ್ಷಣಾ ಕೋಣೆಯಲ್ಲಿ ಕುಳಿತುಕೊಳ್ಳಿ. 0
Na-a-e-va--y---ḍ-n---hē-i-n---di---ide N_____ v___________ b____ n___________ N-n-g- v-i-y-r-ḍ-n- b-ē-i n-g-d-y-g-d- -------------------------------------- Nanage vaidyaroḍane bhēṭi nigadiyāgide
ਡਾਕਟਰ ਕੁਝ ਸਮੇਂ ਵਿੱਚ ਆ ਜਾਣਗੇ। ವ-ದ್--- -ಷ-ಟರಲ್ಲೇ -ರು-್-ಾ-ೆ. ವೈ___ ಇ_____ ಬ_____ ವ-ದ-ಯ-ು ಇ-್-ರ-್-ೇ ಬ-ು-್-ಾ-ೆ- ---------------------------- ವೈದ್ಯರು ಇಷ್ಟರಲ್ಲೇ ಬರುತ್ತಾರೆ. 0
Na---e v-i-y-ro-a-- ---ṭi-n---------de N_____ v___________ b____ n___________ N-n-g- v-i-y-r-ḍ-n- b-ē-i n-g-d-y-g-d- -------------------------------------- Nanage vaidyaroḍane bhēṭi nigadiyāgide
ਤੁਸੀਂ ਬੀਮਾ ਕਿੱਥੋਂ ਕਰਵਾਇਆ ਹੈ? ನೀ-- ಎಲ್-ಿ-ವಿ-ೆ -ಾಡ-ಸ--್ದ-ರಿ? ನೀ_ ಎ__ ವಿ_ ಮಾ______ ನ-ವ- ಎ-್-ಿ ವ-ಮ- ಮ-ಡ-ಸ-ದ-ದ-ರ-? ----------------------------- ನೀವು ಎಲ್ಲಿ ವಿಮೆ ಮಾಡಿಸಿದ್ದೀರಿ? 0
n-n--vai-y---n-u------ g--ṭeg--b-ē-- māḍ--tēn-. n___ v__________ h____ g______ b____ m_________ n-n- v-i-y-r-n-u h-t-u g-ṇ-e-e b-ē-i m-ḍ-t-ē-e- ----------------------------------------------- nānu vaidyarannu hattu gaṇṭege bhēṭi māḍuttēne.
ਮੈਂ ਤੁਹਾਡੇ ਲਈ ਕੀ ਕਰ ਸਕਦਾ / ਸਕਦੀ ਹਾਂ? ನನ್ನ--ದ ನಿ----ಏ-- -ಹ-----ಬ---ು? ನ___ ನಿ__ ಏ_ ಸ__ ಆ_____ ನ-್-ಿ-ದ ನ-ಮ-ೆ ಏ-ು ಸ-ಾ- ಆ-ಬ-ು-ು- ------------------------------- ನನ್ನಿಂದ ನಿಮಗೆ ಏನು ಸಹಾಯ ಆಗಬಹುದು? 0
nā-u -----ara----hat-- --ṇṭeg- ---ṭi-m----t--e. n___ v__________ h____ g______ b____ m_________ n-n- v-i-y-r-n-u h-t-u g-ṇ-e-e b-ē-i m-ḍ-t-ē-e- ----------------------------------------------- nānu vaidyarannu hattu gaṇṭege bhēṭi māḍuttēne.
ਕੀ ਤੁਹਾਨੂੰ ਦਰਦ ਹੋ ਰਿਹਾ ਹੈ? ನ---ೆ ನ-ವು ಇ-ೆಯೆ? ನಿ__ ನೋ_ ಇ___ ನ-ಮ-ೆ ನ-ವ- ಇ-ೆ-ೆ- ----------------- ನಿಮಗೆ ನೋವು ಇದೆಯೆ? 0
n--u -ai-yara-n- -att- ---ṭ-g--bh-ṭ- ---u-----. n___ v__________ h____ g______ b____ m_________ n-n- v-i-y-r-n-u h-t-u g-ṇ-e-e b-ē-i m-ḍ-t-ē-e- ----------------------------------------------- nānu vaidyarannu hattu gaṇṭege bhēṭi māḍuttēne.
ਤੁਹਾਨੂੰ ਦਰਦ ਕਿੱਥੇ ਹੋ ਰਿਹਾ ਹੈ? ಎ-್-ಿ ನೋ------? ಎ__ ನೋ_ ಇ__ ಎ-್-ಿ ನ-ವ- ಇ-ೆ- --------------- ಎಲ್ಲಿ ನೋವು ಇದೆ? 0
N--'ma-he-ar-nu? N_____ h________ N-m-m- h-s-r-n-? ---------------- Nim'ma hesarēnu?
ਮੈਨੂੰ ਹਮੇਸ਼ਾਂ ਪਿਠ ਦਰਦ ਹੁੰਦਾ ਰਹਿੰਦਾ ਹੈ। ನನ-ೆ--ದಾ -ೆನ್-ುನೋವು ಇರ-ತ--ದೆ. ನ__ ಸ_ ಬೆ____ ಇ_____ ನ-ಗ- ಸ-ಾ ಬ-ನ-ನ-ನ-ವ- ಇ-ು-್-ದ-. ----------------------------- ನನಗೆ ಸದಾ ಬೆನ್ನುನೋವು ಇರುತ್ತದೆ. 0
Da----ṭṭu n--īk--ṇ--k-ṇeya-----u---uko-ḷ-. D________ n________ k________ k___________ D-y-v-ṭ-u n-r-k-a-ā k-ṇ-y-l-i k-ḷ-t-k-ḷ-i- ------------------------------------------ Dayaviṭṭu nirīkṣaṇā kōṇeyalli kuḷitukoḷḷi.
ਮੈਨੂੰ ਅਕਸਰ ਸਿਰਦਰਦ ਹੁੰਦਾ ਰਹਿੰਦਾ ਹੈ। ನನ-- ಅನೇಕ-ಬಾ-ಿ-ತಲ--ನ------ು-್---. ನ__ ಅ__ ಬಾ_ ತ_ ನೋ_ ಬ_____ ನ-ಗ- ಅ-ೇ- ಬ-ರ- ತ-ೆ ನ-ವ- ಬ-ು-್-ದ-. --------------------------------- ನನಗೆ ಅನೇಕ ಬಾರಿ ತಲೆ ನೋವು ಬರುತ್ತದೆ. 0
D-y--iṭ-u----īk-a----ōṇey------u---u----i. D________ n________ k________ k___________ D-y-v-ṭ-u n-r-k-a-ā k-ṇ-y-l-i k-ḷ-t-k-ḷ-i- ------------------------------------------ Dayaviṭṭu nirīkṣaṇā kōṇeyalli kuḷitukoḷḷi.
ਮੈਨੂੰ ਕਦੇ ਕਦੇ ਪੇਟ – ਦਰਦ ਹੁੰਦਾ ਹੈ। ನನ-ೆ -ೆ-ವು-ಬಾರ--ಹ------ನೋ-ು-ಬ-ು--ತದೆ. ನ__ ಕೆ__ ಬಾ_ ಹೊ__ ನೋ_ ಬ_____ ನ-ಗ- ಕ-ಲ-ು ಬ-ರ- ಹ-ಟ-ಟ- ನ-ವ- ಬ-ು-್-ದ-. ------------------------------------- ನನಗೆ ಕೆಲವು ಬಾರಿ ಹೊಟ್ಟೆ ನೋವು ಬರುತ್ತದೆ. 0
D---viṭṭu ni---ṣ--- -ō-e-a-------it-koḷḷ-. D________ n________ k________ k___________ D-y-v-ṭ-u n-r-k-a-ā k-ṇ-y-l-i k-ḷ-t-k-ḷ-i- ------------------------------------------ Dayaviṭṭu nirīkṣaṇā kōṇeyalli kuḷitukoḷḷi.
ਕਿਰਪਾ ਕਰਕੇ ਕਮਰ ਤੱਕ ਦੇ ਕੱਪੜੇ ਉਤਾਰੋ। ದಯವ-ಟ-ಟು -ಿ-್- ---ಂ--ಯನ್ನ- --ಚ್-ಿರಿ! ದ____ ನಿ__ ಮೇ_____ ಬಿ____ ದ-ವ-ಟ-ಟ- ನ-ಮ-ಮ ಮ-ಲ-ಗ-ಯ-್-ು ಬ-ಚ-ಚ-ರ-! ------------------------------------ ದಯವಿಟ್ಟು ನಿಮ್ಮ ಮೇಲಂಗಿಯನ್ನು ಬಿಚ್ಚಿರಿ! 0
Vaidy-ru --ṭ-r-l-----r---ār-. V_______ i________ b_________ V-i-y-r- i-ṭ-r-l-ē b-r-t-ā-e- ----------------------------- Vaidyaru iṣṭarallē baruttāre.
ਕਿਰਪਾ ਕਰਕੇ ਬੈਡ ਤੇ ਲੇਟ ਜਾਓ। ದಯವ-ಟ-ಟು ------- --ಲ---ಲಗ----್-ಿ. ದ____ ಹಾ___ ಮೇ_ ಮ______ ದ-ವ-ಟ-ಟ- ಹ-ಸ-ಗ-ಯ ಮ-ಲ- ಮ-ಗ-ಕ-ಳ-ಳ-. --------------------------------- ದಯವಿಟ್ಟು ಹಾಸಿಗೆಯ ಮೇಲೆ ಮಲಗಿಕೊಳ್ಳಿ. 0
V--d-ar----ṭ--a-lē--arut---e. V_______ i________ b_________ V-i-y-r- i-ṭ-r-l-ē b-r-t-ā-e- ----------------------------- Vaidyaru iṣṭarallē baruttāre.
ਖੂਨ – ਦਾ ਦੌਰਾ ਠੀਕ ਹੈ। ರ--ತ- -ತ್-ಡ -ರ---ಗಿದ-. ರ___ ಒ___ ಸ_____ ರ-್-ದ ಒ-್-ಡ ಸ-ಿ-ಾ-ಿ-ೆ- ---------------------- ರಕ್ತದ ಒತ್ತಡ ಸರಿಯಾಗಿದೆ. 0
V--dyaru --ṭ--allē-bar----re. V_______ i________ b_________ V-i-y-r- i-ṭ-r-l-ē b-r-t-ā-e- ----------------------------- Vaidyaru iṣṭarallē baruttāre.
ਮੈਂ ਤੁਹਾਨੂੰ ਇੱਕ ਇੰਜੈਕਸ਼ਨ ਲਗਾ ਦਿੰਦਾ / ਦਿੰਦੀ ਹਾਂ। ನಾ-- -ಿ--ೆ ಒಂದ- -----ು-ಮದ್ದು ಕ-ಡು-್ತ-ನೆ. ನಾ_ ನಿ__ ಒಂ_ ಚು__ ಮ__ ಕೊ_____ ನ-ನ- ನ-ಮ-ೆ ಒ-ದ- ಚ-ಚ-ಚ- ಮ-್-ು ಕ-ಡ-ತ-ತ-ನ-. ---------------------------------------- ನಾನು ನಿಮಗೆ ಒಂದು ಚುಚ್ಚು ಮದ್ದು ಕೊಡುತ್ತೇನೆ. 0
Nī----l-i vime m--is-ddīr-? N___ e___ v___ m___________ N-v- e-l- v-m- m-ḍ-s-d-ī-i- --------------------------- Nīvu elli vime māḍisiddīri?
ਮੈਂ ਤੁਹਾਨੂੰ ਗੋਲੀਆਂ ਦੇ ਦਿੰਦਾ / ਦਿੰਦੀ ਹਾਂ। ನ-ನು---ಮ-ೆ -ೆ--- ಗುಳ--ೆಗ-ನ-ನು--ೊ-ು-್----. ನಾ_ ನಿ__ ಕೆ__ ಗು______ ಕೊ_____ ನ-ನ- ನ-ಮ-ೆ ಕ-ಲ-ು ಗ-ಳ-ಗ-ಗ-ನ-ನ- ಕ-ಡ-ತ-ತ-ನ-. ----------------------------------------- ನಾನು ನಿಮಗೆ ಕೆಲವು ಗುಳಿಗೆಗಳನ್ನು ಕೊಡುತ್ತೇನೆ. 0
Nī-u-el----ime-m-ḍ---dd--i? N___ e___ v___ m___________ N-v- e-l- v-m- m-ḍ-s-d-ī-i- --------------------------- Nīvu elli vime māḍisiddīri?
ਮੈਂ ਤੁਹਾਨੂੰ ਦਵਾਈਆਂ ਲਿਖ ਦਿੰਦਾ / ਦਿੰਦੀ ਹਾਂ। ನಾನ--ನ-ಮಗೆ ಔ-ಧ- --ಗ--ಗಾಗಿ ಒ--ು---ಧದ----ಿ -ರ-ದು--ೊಡ-----ನೆ. ನಾ_ ನಿ__ ಔ___ ಅಂ____ ಒಂ_ ಔ___ ಚೀ_ ಬ__ ಕೊ_____ ನ-ನ- ನ-ಮ-ೆ ಔ-ಧ- ಅ-ಗ-ಿ-ಾ-ಿ ಒ-ದ- ಔ-ಧ- ಚ-ಟ- ಬ-ೆ-ು ಕ-ಡ-ತ-ತ-ನ-. ---------------------------------------------------------- ನಾನು ನಿಮಗೆ ಔಷಧದ ಅಂಗಡಿಗಾಗಿ ಒಂದು ಔಷಧದ ಚೀಟಿ ಬರೆದು ಕೊಡುತ್ತೇನೆ. 0
Nī-u-e-li v-m--māḍ--idd---? N___ e___ v___ m___________ N-v- e-l- v-m- m-ḍ-s-d-ī-i- --------------------------- Nīvu elli vime māḍisiddīri?

ਲੰਬੇ ਸ਼ਬਦ, ਛੋਟੇ ਸ਼ਬਦ

ਇੱਕ ਸ਼ਬਦ ਦੀ ਲੰਬਾਈ ਇਸਦੀ ਜਾਣਕਾਰੀ ਸਮੱਗਰੀ ਉੱਤੇ ਆਧਾਰਿਤ ਹੁੰਦੀ ਹੈ। ਅਜਿਹਾ ਇੱਕ ਅਮਰੀਕਨ ਅਧਿਐਨ ਦੁਆਰਾ ਦਰਸਾਇਆ ਗਿਆ ਹੈ। ਖੋਜਕਰਤਾਵਾਂ ਨੇ ਦੱਸ ਯੂਰੋਪੀਅਨ ਭਾਸ਼ਾਵਾਂ ਵਿੱਚੋਂ ਸ਼ਬਦਾਂ ਦਾ ਮੁੱਲਾਂਕਣ ਕੀਤਾ। ਇਸ ਕੰਮ ਲਈ ਇੱਕ ਕੰਪਿਊਟਰ ਦੀ ਵਰਤੋਂ ਕੀਤੀ ਗਈ। ਕੰਪਿਊਟਰ ਨੇ ਇੱਕ ਪ੍ਰੋਗ੍ਰਾਮ ਦੀ ਸਹਾਇਤਾ ਨਾਲ ਵੱਖ-ਵੱਖ ਸ਼ਬਦਾਂ ਦੀ ਜਾਂਚ ਕੀਤੀ। ਕਾਰਜ ਪ੍ਰਣਾਲੀ ਵਿੱਚ, ਇਸਨੇ ਜਾਣਕਾਰੀ ਸਮੱਗਰੀ ਦੀ ਗਣਨਾ ਕਰਨ ਲਈ ਇੱਕ ਫਾਰਮੂਲੇ ਦੀ ਵਰਤੋਂ ਕੀਤੀ। ਨਤੀਜੇ ਸਪੱਸ਼ਟ ਸਨ। ਸ਼ਬਦ ਜਿੰਨਾ ਛੋਟਾ ਹੋਵੇਗਾ, ਉਨੀ ਘੱਟ ਜਾਣਕਾਰੀ ਦਰਸਾਏਗਾ। ਦਿਲਚਸਪੀ ਨਾਲ, ਅਸੀਂ ਜ਼ਿਆਦਾਤਰ ਲੰਬੇ ਸ਼ਬਦਾਂ ਦੀ ਬਜਾਏ ਛੋਟੇ ਸ਼ਬਦਾਂ ਦੀ ਵਰਤੋਂਕਰਦੇ ਹਾਂ। ਇਸ ਦਾ ਕਾਰਨ ਬੋਲੀ ਦੀ ਕੁਸ਼ਲਤਾ ਹੋ ਸਕਦਾ ਹੈ। ਜਦੋਂ ਅਸੀਂ ਬੋਲਦੇ ਹਾਂ, ਅਸੀਂ ਸਭ ਤੋਂ ਵੱਧ ਜ਼ਰੂਰੀ ਚੀਜ਼ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਾਂ। ਇਸਲਈ, ਵਧੇਰੇ ਜਾਣਕਾਰੀ ਵਾਲੇ ਸ਼ਬਦ ਬਹੁਤ ਲੰਬੇ ਨਹੀਂ ਹੋਣੇ ਚਾਹੀਦੇ। ਇਹ ਸੁਨਿਸਚਿਤ ਕਰਦਾ ਹੈ ਕਿ ਸਾਨੂੰ ਗ਼ੈਰ-ਜ਼ਰੂਰੀ ਚੀਜ਼ਾਂ ਉੱਤੇ ਬਹੁਤ ਜ਼ਿਆਦਾ ਸਮਾਂ ਨਹੀਂ ਲਾਉਣਾ ਚਾਹੀਦਾ। ਸ਼ਬਦ ਦੀ ਲੰਬਾਈ ਅਤੇ ਸਮੱਗਰੀ ਵਿਚਲੇ ਆਪਸੀ ਸੰਬੰਧ ਦਾ ਇੱਕ ਹੋਰ ਫਾਇਦਾ ਹੈ। ਇਹ ਸੁਨਿਸਚਿਤ ਕਰਦਾ ਹੈ ਕਿ ਜਾਣਕਾਰੀ ਵਾਲੀ ਸਮੱਗਰੀ ਹਮੇਸ਼ਾਂ ਸਮਾਨ ਰਹਿੰਦੀਹੈ। ਭਾਵ, ਅਸੀਂ ਇੱਕ ਨਿਸਚਿਤ ਸਮੇਂ ਦੇ ਦੌਰਾਨ ਹਮੇਸ਼ਾਂ ਇੱਕੋ ਗਿਣਤੀ ਦੇ ਸ਼ਬਦ ਬੋਲਦੇ ਹਾਂ। ਉਦਾਹਰਣ ਵਜੋਂ, ਅਸੀਂ ਕੁਝ ਲੰਬੇ ਸ਼ਬਦਾਂ ਦੀ ਵਰਤੋਂ ਕਰ ਸਕਦੇ ਹਾਂ। ਪਰ ਅਸੀਂ ਕਈ ਛੋਟੇ ਸ਼ਬਦਾਂ ਦੀ ਵਰਤੋਂ ਵੀ ਕਰ ਸਕਦੇ ਹਾਂ। ਅਸੀਂ ਕੀ ਫੈਸਲਾ ਕਰਦੇ ਹਾਂ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ: ਜਾਣਕਾਰੀ ਦੀ ਸਮੱਗਰੀ ਸਮਾਨ ਰਹਿੰਦੀ ਹੈ। ਨਤੀਜੇ ਵਜੋਂ, ਸਾਡੀ ਬੋਲੀ ਦੀ ਲੈਅ ਇਕਸਾਰ ਹੁੰਦੀ ਹੈ। ਇਹ ਸ੍ਰੋਤਿਆਂ ਲਈ ਸਾਨੂੰ ਸਮਝਣਾ ਆਸਾਨ ਕਰਦਾ ਹੈ। ਜੇਕਰ ਜਾਣਕਾਰੀ ਦੀ ਮਾਤਰਾ ਹਮੇਸ਼ਾ ਵੱਖਰੀ ਹੋਵੇ, ਤਾਂ ਮੁਸ਼ਕਲ ਹੋ ਜਾਂਦਾ ਹੈ। ਸਾਡੇ ਸ੍ਰੋਤੇ ਸਾਡੀ ਬੋਲੀ ਨਾਲ ਸਹੀ ਤਰ੍ਹਾਂ ਅਨੁਕੂਲ ਨਹੀਂ ਹੋ ਸਕਦੇ। ਇਸਲਈ ਗ੍ਰਹਿਣ ਕਰਨਾ ਔਖਾ ਬਣ ਜਾਂਦਾ ਹੈ। ਜਿਹੜੇ ਆਪਣੀ ਗੱਲ ਦੂਜਿਆਂ ਨੂੰ ਸਮਝਾਉਣ ਦਾ ਸਭ ਤੋਂ ਵਧੀਆ ਮੌਕਾ ਚਾਹੁੰਦੇ ਹਨ, ਨੂੰ ਛੋਟੇ ਸ਼ਬਦ ਵਰਤਣੇ ਚਾਹੀਦੇ ਹਨ। ਕਿਉਂਕਿ ਛੋਟੇ ਸ਼ਬਦ, ਵੱਡੇ ਸ਼ਬਦਾਂ ਨਾਲੋਂ ਚੰਗੀ ਤਰ੍ਹਾਂ ਸਮਝ ਲਏ ਜਾਂਦੇ ਹਨ। ਇਸਲਈ, ਅਸੂਲ ਇਹ ਹੈ: Keep It Short and Simple! ਸੰਖੇਪ ਵਿੱਚ: KISS!