ਪ੍ਹੈਰਾ ਕਿਤਾਬ

pa ਭੂਤਕਾਲ 2   »   kn ಭೂತಕಾಲ ೨

82 [ਬਿਆਸੀ]

ਭੂਤਕਾਲ 2

ਭੂਤਕਾਲ 2

೮೨ [ಎಂಬತ್ತೆರಡು]

82 [Embatteraḍu]

ಭೂತಕಾಲ ೨

bhūtakāla- 2.

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਕੀ ਤੁਹਾਨੂੰ ਹਸਪਤਾਲ ਦੀ ਗੱਡੀ ਬੁਲਾਉਣੀ ਪਵੇਗੀ? ನ-ನ---ಂಬ---ಲ-ನ್-್-ಕರ--ಬ-ಕ-ಯ--ೇ? ನೀ_ ಆಂ_____ ಕ_______ ನ-ನ- ಆ-ಬ-ಯ-ಲ-ನ-ಸ- ಕ-ೆ-ಬ-ಕ-ಯ-ತ-? ------------------------------- ನೀನು ಆಂಬ್ಯುಲೆನ್ಸ್ ಕರೆಯಬೇಕಾಯಿತೇ? 0
b-ūtak-l-- 2. b_________ 2_ b-ū-a-ā-a- 2- ------------- bhūtakāla- 2.
ਕੀ ਤੁਹਾਨੂੰ ਡਾਕਟਰ ਬੁਲਾਉਣਾ ਪਵੇਗਾ? ನೀನು-ವೈದ---ನ-ನು ಕ--ಯ---ಾಯ-ತ-? ನೀ_ ವೈ_____ ಕ_______ ನ-ನ- ವ-ದ-ಯ-ನ-ನ- ಕ-ೆ-ಬ-ಕ-ಯ-ತ-? ----------------------------- ನೀನು ವೈದ್ಯರನ್ನು ಕರೆಯಬೇಕಾಯಿತೇ? 0
b-ū-akā-a---. b_________ 2_ b-ū-a-ā-a- 2- ------------- bhūtakāla- 2.
ਕੀ ਤੁਹਾਨੂੰ ਪੁਲਿਸ ਬੁਲਾਉਣੀ ਪਵੇਗੀ? ನೀನ- ಪ----ರನ-ನು ಕರೆ--ೇ----ತೇ ? ನೀ_ ಪೋ_____ ಕ______ ? ನ-ನ- ಪ-ಲ-ಸ-ನ-ನ- ಕ-ೆ-ಬ-ಕ-ಯ-ತ- ? ------------------------------ ನೀನು ಪೋಲೀಸರನ್ನು ಕರೆಯಬೇಕಾಯಿತೇ ? 0
N-nu ---y-l--s-k-r-ya--kā-i--? N___ ā________ k______________ N-n- ā-b-u-e-s k-r-y-b-k-y-t-? ------------------------------ Nīnu āmbyulens kareyabēkāyitē?
ਕੀ ਤੁਹਾਡੇ ਕੋਲ ਟੈਲੀਫੋਨ ਨੰਬਰ ਹੈ? ਹੁਣੇ ਮੇਰੇ ਕੋਲ ਸੀ। ನ-ಮ್---ಳಿ ---ಿಫ--- ಸ-ಖ-ಯೆ---ೆ-----ನ್---ಳ- --ುವ-ೆಗ--ಇತ-ತು. ನಿ__ ಬ_ ಟೆ___ ಸಂ__ ಇ___ ನ__ ಬ_ ಇ____ ಇ___ ನ-ಮ-ಮ ಬ-ಿ ಟ-ಲ-ಫ-ನ- ಸ-ಖ-ಯ- ಇ-ೆ-ೆ- ನ-್- ಬ-ಿ ಇ-ು-ರ-ಗ- ಇ-್-ು- --------------------------------------------------------- ನಿಮ್ಮ ಬಳಿ ಟೆಲಿಫೋನ್ ಸಂಖ್ಯೆ ಇದೆಯೆ? ನನ್ನ ಬಳಿ ಇದುವರೆಗೆ ಇತ್ತು. 0
N--- ām---le----a--y-----yitē? N___ ā________ k______________ N-n- ā-b-u-e-s k-r-y-b-k-y-t-? ------------------------------ Nīnu āmbyulens kareyabēkāyitē?
ਕੀ ਤੁਹਾਡੇ ਕੋਲ ਪਤਾ ਹੈ? ਹੁਣੇ ਮੇਰੇ ਕੋਲ ਸੀ। ನಿ--- ಬ-- -ಿಳ-----ೆಯ---ನ--ನ-ಬಳಿ---ು--ೆ-- ಇ----. ನಿ__ ಬ_ ವಿ__ ಇ___ ನ__ ಬ_ ಇ____ ಇ___ ನ-ಮ-ಮ ಬ-ಿ ವ-ಳ-ಸ ಇ-ೆ-ೆ- ನ-್- ಬ-ಿ ಇ-ು-ರ-ಗ- ಇ-್-ು- ----------------------------------------------- ನಿಮ್ಮ ಬಳಿ ವಿಳಾಸ ಇದೆಯೆ? ನನ್ನ ಬಳಿ ಇದುವರೆಗೆ ಇತ್ತು. 0
Nīnu-āmb-u-----kar---b---y---? N___ ā________ k______________ N-n- ā-b-u-e-s k-r-y-b-k-y-t-? ------------------------------ Nīnu āmbyulens kareyabēkāyitē?
ਕੀ ਤੁਹਾਡੇ ਕੋਲ ਸ਼ਹਿਰ ਦਾ ਨਕਸ਼ਾ ਹੈ? ਹੁਣੇ ਮੇਰੇ ਕੋਲ ਸੀ। ನಿಮ-ಮ---ಿ ---ದ -ಕ-ಷ---ದೆಯೆ- --್ನ ಬಳ- ಇ-ು--ೆ-ೆ ಇ-್--. ನಿ__ ಬ_ ನ___ ನ__ ಇ___ ನ__ ಬ_ ಇ____ ಇ___ ನ-ಮ-ಮ ಬ-ಿ ನ-ರ- ನ-್-ೆ ಇ-ೆ-ೆ- ನ-್- ಬ-ಿ ಇ-ು-ರ-ಗ- ಇ-್-ು- ---------------------------------------------------- ನಿಮ್ಮ ಬಳಿ ನಗರದ ನಕ್ಷೆ ಇದೆಯೆ? ನನ್ನ ಬಳಿ ಇದುವರೆಗೆ ಇತ್ತು. 0
N-nu -a-dy-ra-n- k-reya-ē-ā---ē? N___ v__________ k______________ N-n- v-i-y-r-n-u k-r-y-b-k-y-t-? -------------------------------- Nīnu vaidyarannu kareyabēkāyitē?
ਕੀ ਉਹ ਵਕਤ ਤੇ ਆਇਆ? ਉਸ ਸਮੇਂ ਤੇ ਨਹੀਂ ਆ ਸਕਿਆ। ಅ--ು ---ಯ-ದ--ಮ---ಕೆ-ಬ-ದಿದ--ನ-?-ಅ---ಗೆ--ರಿ-ಾದ -ಮಯಕ್ಕೆ--ರಲ- ಆಗ----ಲ. ಅ__ ಸ___ ಸ____ ಬಂ_____ ಅ___ ಸ___ ಸ____ ಬ__ ಆ_____ ಅ-ನ- ಸ-ಿ-ಾ- ಸ-ಯ-್-ೆ ಬ-ದ-ದ-ದ-ೆ- ಅ-ನ-ಗ- ಸ-ಿ-ಾ- ಸ-ಯ-್-ೆ ಬ-ಲ- ಆ-ಲ-ಲ-ಲ- ------------------------------------------------------------------ ಅವನು ಸರಿಯಾದ ಸಮಯಕ್ಕೆ ಬಂದಿದ್ದನೆ? ಅವನಿಗೆ ಸರಿಯಾದ ಸಮಯಕ್ಕೆ ಬರಲು ಆಗಲಿಲ್ಲ. 0
Nīn--v---ya---nu-k-r-y-bēkāy-tē? N___ v__________ k______________ N-n- v-i-y-r-n-u k-r-y-b-k-y-t-? -------------------------------- Nīnu vaidyarannu kareyabēkāyitē?
ਕੀ ਉਹਨੂੰ ਰਾਹ ਲੱਭ ਗਿਆ ਸੀ? ਉਸਨੂੰ ਰਸਤਾ ਨਹੀਂ ਮਿਲਿਆ। ಅವನ--ೆ---ರ- -------ೆ? -ವನ----ದ-ರಿ ------ಿಲ-ಲ. ಅ___ ದಾ_ ಸಿ____ ಅ___ ದಾ_ ಸಿ______ ಅ-ನ-ಗ- ದ-ರ- ಸ-ಕ-ಕ-ತ-? ಅ-ನ-ಗ- ದ-ರ- ಸ-ಕ-ಕ-ಿ-್-. --------------------------------------------- ಅವನಿಗೆ ದಾರಿ ಸಿಕ್ಕಿತೆ? ಅವನಿಗೆ ದಾರಿ ಸಿಕ್ಕಲಿಲ್ಲ. 0
Nī-u--a-d--ra-nu-ka---abē-----ē? N___ v__________ k______________ N-n- v-i-y-r-n-u k-r-y-b-k-y-t-? -------------------------------- Nīnu vaidyarannu kareyabēkāyitē?
ਕੀ ਉਹ ਸਮਝ ਗਿਆ? ਉਹ ਸਮਝ ਨਹੀਂ ਸਕਿਆ। ಅವನ- ನಿನ್ನ-್ನು-ಅರ್----ಿ-ೊಂ------ನ- ನ-್--್-ು -ರ-ಥಮ-ಡಿಕೊಳ-ಳ-ಿಲ--. ಅ__ ನಿ____ ಅ___________ ನ____ ಅ___________ ಅ-ನ- ನ-ನ-ನ-್-ು ಅ-್-ಮ-ಡ-ಕ-ಂ-ನ-?-ವ-ು ನ-್-ನ-ನ- ಅ-್-ಮ-ಡ-ಕ-ಳ-ಳ-ಿ-್-. --------------------------------------------------------------- ಅವನು ನಿನ್ನನ್ನು ಅರ್ಥಮಾಡಿಕೊಂಡನೆ?ಅವನು ನನ್ನನ್ನು ಅರ್ಥಮಾಡಿಕೊಳ್ಳಲಿಲ್ಲ. 0
N-nu pō-----annu k-rey-bēk--it-? N___ p__________ k______________ N-n- p-l-s-r-n-u k-r-y-b-k-y-t-? -------------------------------- Nīnu pōlīsarannu kareyabēkāyitē?
ਤੁਸੀਂ ਵਕਤ ਤੇ ਕਿਉਂ ਨਹੀਂ ਆ ਸਕੇ? ನಿ-ಗ- --ಿ-ಾ--ಸಮ-ಕ್ಕೆ -ರಲ-ಕ್ಕೆ ಏ-- ಆಗಲ-ಲ-ಲ? ನಿ__ ಸ___ ಸ____ ಬ____ ಏ_ ಆ_____ ನ-ನ-ೆ ಸ-ಿ-ಾ- ಸ-ಯ-್-ೆ ಬ-ಲ-ಕ-ಕ- ಏ-ೆ ಆ-ಲ-ಲ-ಲ- ------------------------------------------ ನಿನಗೆ ಸರಿಯಾದ ಸಮಯಕ್ಕೆ ಬರಲಿಕ್ಕೆ ಏಕೆ ಆಗಲಿಲ್ಲ? 0
N-n--p-lī-a-annu--a-eyabēk-y-t-? N___ p__________ k______________ N-n- p-l-s-r-n-u k-r-y-b-k-y-t-? -------------------------------- Nīnu pōlīsarannu kareyabēkāyitē?
ਤੁਹਾਨੂੰ ਰਸਤਾ ਕਿਉਂ ਨਹੀਂ ਮਿਲਿਆ? ನ-ನಗ- --ರಿ ಏಕೆ ಸ--ಲ--್ಲ? ನಿ__ ದಾ_ ಏ_ ಸಿ_____ ನ-ನ-ೆ ದ-ರ- ಏ-ೆ ಸ-ಗ-ಿ-್-? ------------------------ ನಿನಗೆ ದಾರಿ ಏಕೆ ಸಿಗಲಿಲ್ಲ? 0
N--- pō-īsa----- --rey---kāy---? N___ p__________ k______________ N-n- p-l-s-r-n-u k-r-y-b-k-y-t-? -------------------------------- Nīnu pōlīsarannu kareyabēkāyitē?
ਤੁਸੀਂ ਇਸਨੂੰ ਸਮਝ ਕਿਉਂ ਨਹੀਂ ਸਕੇ? ನ-ನು-ಅವ-ನ್-ು--ಕ- ಅ----ಾಡಿಕ---ಳಲಿ---? ನೀ_ ಅ____ ಏ_ ಅ___________ ನ-ನ- ಅ-ನ-್-ು ಏ-ೆ ಅ-್-ಮ-ಡ-ಕ-ಳ-ಳ-ಿ-್-? ------------------------------------ ನೀನು ಅವನನ್ನು ಏಕೆ ಅರ್ಥಮಾಡಿಕೊಳ್ಳಲಿಲ್ಲ? 0
N-m--- --ḷ- ṭe---h-n-saṅk--e---ey-? ----- ba-- iduv--ege itt-. N_____ b___ ṭ_______ s______ i_____ N____ b___ i________ i____ N-m-m- b-ḷ- ṭ-l-p-ō- s-ṅ-h-e i-e-e- N-n-a b-ḷ- i-u-a-e-e i-t-. -------------------------------------------------------------- Nim'ma baḷi ṭeliphōn saṅkhye ideye? Nanna baḷi iduvarege ittu.
ਮੈਂ ਵਕਤ ਤੇ ਕਿਉਂ ਨਹੀਂ ਆ ਸਕਿਆ / ਸਕੀ ਕਿਉਂਕਿ ਕੋਈ ਬੱਸ ਨਹੀਂ ਸੀ। ಯ-- ಬ---- -ಡ-ತ--ಿರ-ಿಲ-ಲ, ಆ-್------ನನಗೆ-ಸ-ಿ--ದ ಸ--ಕ್-ೆ--ರಲ- -ಗ-ಿಲ್ಲ. ಯಾ_ ಬ__ ಓ________ ಆ____ ನ__ ಸ___ ಸ____ ಬ__ ಆ_____ ಯ-ವ ಬ-್-ು ಓ-ು-್-ಿ-ಲ-ಲ-ಲ- ಆ-್-ರ-ಂ- ನ-ಗ- ಸ-ಿ-ಾ- ಸ-ಯ-್-ೆ ಬ-ಲ- ಆ-ಲ-ಲ-ಲ- ------------------------------------------------------------------- ಯಾವ ಬಸ್ಸು ಓಡುತ್ತಿರಲಿಲ್ಲ, ಆದ್ದರಿಂದ ನನಗೆ ಸರಿಯಾದ ಸಮಯಕ್ಕೆ ಬರಲು ಆಗಲಿಲ್ಲ. 0
N---ma--aḷ--v-ḷā-a i--y-- N------a-i iduvar-g---tt-. N_____ b___ v_____ i_____ N____ b___ i________ i____ N-m-m- b-ḷ- v-ḷ-s- i-e-e- N-n-a b-ḷ- i-u-a-e-e i-t-. ---------------------------------------------------- Nim'ma baḷi viḷāsa ideye? Nanna baḷi iduvarege ittu.
ਮੈਨੂੰ ਰਸਤਾ ਨਹੀਂ ਮਿਲਿਆ ਕਿਉਂਕਿ ਮੇਰੇ ਕੋਲ ਸ਼ਹਿਰ ਦਾ ਨਕਸ਼ਾ ਨਹੀਂ ਸੀ। ನನ್- ಬ-ಿ -ಗರ--ನ--ಷ- -----ೆ-ಇದ-ದು-ರ-ಂದ--ನಗೆ---ರ- ಸ---ಕಲ-ಲ್ಲ. ನ__ ಬ_ ನ___ ನ__ ಇ___ ಇ_____ ನ__ ದಾ_ ಸಿ______ ನ-್- ಬ-ಿ ನ-ರ- ನ-್-ೆ ಇ-್-ದ- ಇ-್-ು-ರ-ಂ- ನ-ಗ- ದ-ರ- ಸ-ಕ-ಕ-ಿ-್-. ----------------------------------------------------------- ನನ್ನ ಬಳಿ ನಗರದ ನಕ್ಷೆ ಇಲ್ಲದೆ ಇದ್ದುದರಿಂದ ನನಗೆ ದಾರಿ ಸಿಕ್ಕಲಿಲ್ಲ. 0
N-m--- -a-----garada --------e--?--an-a b-ḷi--d-v----e-i-t-. N_____ b___ n_______ n____ i_____ N____ b___ i________ i____ N-m-m- b-ḷ- n-g-r-d- n-k-e i-e-e- N-n-a b-ḷ- i-u-a-e-e i-t-. ------------------------------------------------------------ Nim'ma baḷi nagarada nakṣe ideye? Nanna baḷi iduvarege ittu.
ਮੈਂ ਸਮਝ ਨਹੀਂ ਸਕਿਆ / ਸਕੀ ਕਿਉਂਕਿ ਸੰਗੀਤ ਕਾਫੀ ਜ਼ੋਰ ਨਾਲ ਵੱਜ ਰਿਹਾ ਸੀ। ಸಂ---ದ-ಅಬ್--ದ-----ಿ, ---ೆ ಅ-ನ--ನ- ಅರ್ಥಮ----ೊಳ--ಲ--ಆ-ಲಿಲ್-. ಸಂ___ ಅ_______ ನ__ ಅ____ ಅ________ ಆ_____ ಸ-ಗ-ತ- ಅ-್-ರ-ಿ-ದ-ಗ-, ನ-ಗ- ಅ-ನ-್-ು ಅ-್-ಮ-ಡ-ಕ-ಳ-ಳ-ು ಆ-ಲ-ಲ-ಲ- ---------------------------------------------------------- ಸಂಗೀತದ ಅಬ್ಬರದಿಂದಾಗಿ, ನನಗೆ ಅವನನ್ನು ಅರ್ಥಮಾಡಿಕೊಳ್ಳಲು ಆಗಲಿಲ್ಲ. 0
Avanu--a------ --m-yak-e-b-----dane? Av----- -ari-ā---s---yak-e -a-alu -gal--la. A____ s_______ s________ b__________ A______ s_______ s________ b_____ ā________ A-a-u s-r-y-d- s-m-y-k-e b-n-i-d-n-? A-a-i-e s-r-y-d- s-m-y-k-e b-r-l- ā-a-i-l-. -------------------------------------------------------------------------------- Avanu sariyāda samayakke bandiddane? Avanige sariyāda samayakke baralu āgalilla.
ਮੈਨੂੰ ਟੈਕਸੀ ਲੈਣੀ ਪਈ। ನಾ-ು -್--ಕ-ಸಿ--್-ಿ------ಾಯಿ--. ನಾ_ ಟ್______ ಬ______ ನ-ನ- ಟ-ಯ-ಕ-ಸ-ಯ-್-ಿ ಬ-ಬ-ಕ-ಯ-ತ-. ------------------------------ ನಾನು ಟ್ಯಾಕ್ಸಿಯಲ್ಲಿ ಬರಬೇಕಾಯಿತು. 0
Av-----a---ā-------y-----b-----da--- A---i---s-r--ā-a s-m---k-e-ba-alu-āga--ll-. A____ s_______ s________ b__________ A______ s_______ s________ b_____ ā________ A-a-u s-r-y-d- s-m-y-k-e b-n-i-d-n-? A-a-i-e s-r-y-d- s-m-y-k-e b-r-l- ā-a-i-l-. -------------------------------------------------------------------------------- Avanu sariyāda samayakke bandiddane? Avanige sariyāda samayakke baralu āgalilla.
ਮੈਨੂੰ ਸ਼ਹਿਰ ਦਾ ਨਕਸ਼ਾ ਖਰੀਦਣਾ ਪਿਆ। ನ-----ಂ-ು --ರ -ಕ-ಷೆಯ---ು---ಳ್--ೇ-ಾ-ಿತು. ನಾ_ ಒಂ_ ನ__ ನ_____ ಕೊ_______ ನ-ನ- ಒ-ದ- ನ-ರ ನ-್-ೆ-ನ-ನ- ಕ-ಳ-ಳ-ೇ-ಾ-ಿ-ು- --------------------------------------- ನಾನು ಒಂದು ನಗರ ನಕ್ಷೆಯನ್ನು ಕೊಳ್ಳಬೇಕಾಯಿತು. 0
A---u sariyā-a s----akk---an--d----? Av---g- s--iyā-a-s--ayak-- -ar--- āg--i--a. A____ s_______ s________ b__________ A______ s_______ s________ b_____ ā________ A-a-u s-r-y-d- s-m-y-k-e b-n-i-d-n-? A-a-i-e s-r-y-d- s-m-y-k-e b-r-l- ā-a-i-l-. -------------------------------------------------------------------------------- Avanu sariyāda samayakke bandiddane? Avanige sariyāda samayakke baralu āgalilla.
ਮੈਨੂੰ ਰੇਡੀਓ ਬੰਦ ਕਰਨਾ ਪਿਆ। ನಾನು--ೇ-ಿಯೊ-ನ-------ಸ-ೇಕ-ಯಿತ-. ನಾ_ ರೇ_____ ಆ_______ ನ-ನ- ರ-ಡ-ಯ-ವ-್-ು ಆ-ಿ-ಬ-ಕ-ಯ-ತ-. ------------------------------ ನಾನು ರೇಡಿಯೊವನ್ನು ಆರಿಸಬೇಕಾಯಿತು. 0
A-a-ig- --ri-s-kk-te?--van-ge--ār----k-a---la. A______ d___ s_______ A______ d___ s__________ A-a-i-e d-r- s-k-i-e- A-a-i-e d-r- s-k-a-i-l-. ---------------------------------------------- Avanige dāri sikkite? Avanige dāri sikkalilla.

ਵਿਦੇਸ਼ੀ ਭਾਸ਼ਾਵਾਂ ਨੂੰ ਚੰਗੇ ਢੰਗ ਨਾਲ ਵਿਦੇਸ਼ਾਂ ਵਿੱਚ ਸਿੱਖੋ!

ਬਾਲਗ ਭਾਸ਼ਾਵਾਂ ਨੂੰ ਬੱਚਿਆਂ ਜਿੰਨੀ ਆਸਾਨੀ ਨਾਲ ਨਹੀਂ ਸਿੱਖਦੇ। ਉਨ੍ਹਾਂ ਦੇ ਦਿਮਾਗ ਦਾ ਪੂਰਨ ਤੌਰ 'ਤੇ ਵਿਕਾਸ ਹੋ ਜਾਂਦਾ ਹੈ। ਇਸਲਈ, ਇਹ ਨਵੇਂ ਨੈੱਟਵਰਕ ਇੰਨੀ ਆਸਾਨੀ ਬਿਲਕੁਲ ਵੀ ਨਾਲ ਸਥਾਪਿਤ ਨਹੀਂ ਕਰ ਸਕਦਾ। ਪਰ ਫਿਰ ਵੀ ਅਸੀਂ ਇੱਕ ਬਾਲਗ ਵਜੋਂ ਇੱਕ ਭਾਸ਼ਾ ਬਹੁਤ ਚੰਗੀ ਤਰ੍ਹਾਂ ਸਿੱਖ ਸਕਦੇ ਹਾਂ! ਅਜਿਹਾ ਕਰਨ ਲਈ, ਸਾਨੂੰ ਉਸ ਦੇਸ਼ ਵਿੱਚ ਜ਼ਰੂਰ ਜਾਣਾ ਚਾਹੀਦਾ ਹੈ ਜਿੱਥੇ ਉਹ ਭਾਸ਼ਾ ਬੋਲੀ ਜਾਂਦੀ ਹੈ। ਇੱਕ ਵਿਦੇਸ਼ੀ ਭਾਸ਼ਾ ਵਿਦੇਸ਼ ਵਿੱਚ ਵਿਸ਼ੇਸ਼ ਤੌਰ 'ਤੇ ਪ੍ਰਭਾਵਸ਼ਾਵਲੀ ਢੰਗ ਨਾਲ ਸਿੱਖੀ ਜਾਂਦੀ ਹੈ। ਜਿਹੜੇ ਵਿਅਕਤੀ ਕਦੀ ਭਾਸ਼ਾ ਸਿੱਖਣ ਦੇ ਉਦੇਸ਼ ਲਈ ਛੁੱਟੀ ਮਨਾਉਣ ਗਏ ਹਨ, ਇਸ ਬਾਰੇ ਜਾਣਦੇ ਹਨ। ਅਸੀਂ ਇੱਕ ਨਵੀਂ ਭਾਸ਼ਾ ਇਸਦੇ ਕੁਦਰਤੀ ਮਾਹੌਲ ਵਿੱਚ ਵਧੀਆ ਢੰਗ ਨਾਲ ਸਿੱਖਦੇ ਹਾਂ। ਇੱਕ ਨਵਾਂ ਅਧਿਐਨ ਹੁਣੇ ਹੀ ਇੱਕ ਦਿਲਚਸਪ ਨਤੀਜੇ 'ਤੇ ਪਹੁੰਚਿਆ ਹੈ। ਇਸ ਅਨੁਸਾਰ, ਇੱਕ ਵਿਅਕਤੀ ਕੋਈ ਨਵੀਂ ਭਾਸ਼ਾ ਵਿਦੇਸ਼ ਵਿੱਚ ਵੀ ਵੱਖ ਢੰਗ ਨਾਲ ਸਿੱਖਦਾ ਹੈ! ਦਿਮਾਗ ਨਵੀਂ ਭਾਸ਼ਾ ਨੂੰ ਮੂਲ ਭਾਸ਼ਾ ਵਾਂਗ ਸੰਸਾਧਿਤ ਕਰ ਸਕਦਾ ਹੈ। ਖੋਜਕਰਤਾਵਾਂ ਦਾ ਬਹੁਤ ਸਮੇਂ ਤੋਂ ਵਿਸ਼ਵਾਸ ਹੈ ਕਿ ਸਿਖਲਾਈ ਦੇ ਵੱਖ-ਵੱਖ ਢੰਗ ਮੌਜੂਦ ਹਨ। ਹੁਣ ਇੱਕ ਤਜਰਬੇ ਨੇ ਅਜਿਹਾ ਸਾਬਤ ਕਰ ਦਿੱਤਾ ਲੱਗਦਾ ਹੈ। ਜਾਂਚ-ਅਧੀਨ ਵਿਅਕਤੀਆਂ ਦੇ ਇੱਕ ਸਮੂਹ ਨੇ ਇੱਕ ਕਾਲਪਨਿਕ ਭਾਸ਼ਾ ਸਿੱਖਣੀ ਸੀ। ਸਮੂਹ ਦੇ ਕੁਝ ਭਾਗ ਸਿਖਲਾਈ ਦੇ ਨਿਯਮਿਤ ਪਾਠਾਂ ਵਿੱਚ ਸ਼ਾਮਲ ਹੋਏ। ਦੂਜੇ ਭਾਗ ਨੇ ਇੱਕ ਵਿਦੇਸ਼ੀ ਸਥਿਤੀ ਦੀ ਅਨੁਰੂਪਤਾ ਵਜੋਂ ਸਿਖਲਾਈ ਪ੍ਰਾਪਤ ਕੀਤੀ। ਇਨ੍ਹਾਂ ਜਾਂਚ-ਅਧੀਨ ਵਿਅਕਤੀਆਂ ਨੇ ਆਪਣੇ ਆਪ ਨੂੰ ਵਿਦੇਸ਼ੀ ਸਥਿਤੀ ਦੇ ਅਨੁਕੂਲ ਬਣਾਉਣਾ ਸੀ। ਹਰੇਕ ਵਿਅਕਤੀ ਨੇ ਆਪਣੇ ਸੰਪਰਕ ਸਾਥੀ ਨਾਲ ਨਵੀਂ ਭਾਸ਼ਾ ਵਿੱਚ ਗੱਲਬਾਤ ਕੀਤੀ। ਇਸ ਸਮੂਹ ਦੇ ਜਾਂਚ-ਅਧੀਨ ਵਿਅਕਤੀ, ਇਸਲਈ, ਵਿਸ਼ੇਸ਼ ਰੂਪ ਵਿੱਚ ਭਾਸ਼ਾ ਦੇ ਵਿਦਿਆਰਥੀ ਨਹੀਂ ਸਨ। ਉਹ ਬੋਲਣ ਵਾਲਿਆਂ ਦੇ ਕਿਸੇ ਅਣਜਾਣ ਸਮਾਜ ਨਾਲ ਸੰਬੰਧਤ ਸਨ। ਇਸ ਤਰ੍ਹਾਂ ਉਨ੍ਹਾਂ ਨੂੰ ਨਵੀਂ ਭਾਸ਼ਾ ਲਈ ਛੇਤੀ ਨਾਲ ਸਹਾਇਤਾ ਪ੍ਰਾਪਤ ਕਰਨ ਲਈਮਜਬੂਰ ਕੀਤਾ ਗਿਆ। ਕੁਝ ਸਮੇਂ ਬਾਦ ਜਾਂਚ-ਅਧੀਨ ਵਿਅਕਤੀਆਂ ਦਾ ਨਿਰੀਖਣ ਕੀਤਾ ਗਿਆ। ਦੋਹਾਂ ਸਮੂਹਾਂ ਨੇ ਨਵੀਂ ਭਾਸ਼ਾ ਦੀ ਇੱਕੋ-ਜਿਹੀ ਵਧੀਆ ਜਾਣਕਾਰੀ ਪ੍ਰਦਰਸ਼ਿਤ ਕੀਤੀ। ਪਰ ਉਨ੍ਹਾਂ ਦੇ ਦਿਮਾਗ ਨੇ ਵਿਦੇਸ਼ੀ ਭਾਸ਼ਾ ਨੂੰ ਵੱਖ-ਵੱਖ ਢੰਗ ਨਾਲ ਸੰਸਾਧਿਤ ਕੀਤਾ! ਜਿਨ੍ਹਾਂ ਨੇ ‘ਵਿਦੇਸ਼ੀ’ ਮਾਹੌਲ ਅਨੁਸਾਰ ਸਿੱਖਿਆ ਪ੍ਰਾਪਤ ਕੀਤੀ, ਅਜੀਬ ਦਿਮਾਗੀ ਗਤੀਵਿਧੀਆਂ ਦਰਸਾਈਆਂ। ਉਨ੍ਹਾਂ ਦੇ ਦਿਮਾਗ ਨੇ ਵਿਦੇਸ਼ੀ ਵਿਆਕਰਣ ਨੂੰ ਉਨ੍ਹਾਂ ਦੀ ਆਪਣੀ ਭਾਸ਼ਾ ਵਾਂਗ ਸੰਸਾਧਿਤ ਕੀਤਾ। ਮੂਲ ਬੁਲਾਰਿਆਂ ਵਿੱਚ ਵੀ ਉਹੀ ਕਾਰਜਵਿਧੀਆਂ ਦੀ ਪਛਾਣ ਕੀਤੀ ਗਈ। ਭਾਸ਼ਾ ਲਈ ਛੁੱਟੀ ਮਨਾਉਣ ਜਾਣਾ ਸਿਖਲਾਈ ਦਾ ਇੱਕ ਬਹੁਤ ਹੀ ਵਧੀਆ ਅਤੇ ਸਭ ਤੋ ਵੱਧ ਪ੍ਰਭਾਵਸ਼ਾਲੀ ਤਰੀਕਾ ਹੈ!