ਪ੍ਹੈਰਾ ਕਿਤਾਬ

pa ਪ੍ਰਸ਼ਨ ਪੁਛਣਾ 1   »   kn ಪ್ರಶ್ನೆಗಳನ್ನು ಕೇಳುವುದು ೧

62 [ਬਾਹਠ]

ਪ੍ਰਸ਼ਨ ਪੁਛਣਾ 1

ਪ੍ਰਸ਼ਨ ਪੁਛਣਾ 1

೬೨ [ಅರವತ್ತೆರಡು]

62 [aravatteraḍu]

ಪ್ರಶ್ನೆಗಳನ್ನು ಕೇಳುವುದು ೧

praśnegaḷannu kēḷuvudu. 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਸਿੱਖਣਾ ಕಲಿಯು-ು-ು. ಕ_____ ಕ-ಿ-ು-ು-ು- ---------- ಕಲಿಯುವುದು. 0
p---ne-a-a-n- -ēḷ-v-du. 1 p____________ k________ 1 p-a-n-g-ḷ-n-u k-ḷ-v-d-. 1 ------------------------- praśnegaḷannu kēḷuvudu. 1
ਕੀ ਵਿਦਿਆਰਥੀ ਬਹੁਤ ਸਿੱਖ ਰਹੇ ਹਨ? ವ-ದ-ಯ-ರ--ಿಗ----ು-ಬ- -ಲಿಯು-ರೆ? ವಿ______ ತುಂ_ ಕ_____ ವ-ದ-ಯ-ರ-ಥ-ಗ-ು ತ-ಂ-ಾ ಕ-ಿ-ು-ರ-? ----------------------------- ವಿದ್ಯಾರ್ಥಿಗಳು ತುಂಬಾ ಕಲಿಯುವರೆ? 0
p-a--e----nnu k--u-ud---1 p____________ k________ 1 p-a-n-g-ḷ-n-u k-ḷ-v-d-. 1 ------------------------- praśnegaḷannu kēḷuvudu. 1
ਨਹੀਂ,ਉਹ ਘੱਟ ਸਿੱਖ ਰਹੇ ਹਨ। ಇ------ವರ--ಕಡ--ೆ-ಕಲಿ-ು---ಾ-ೆ. ಇ___ ಅ__ ಕ__ ಕ______ ಇ-್-, ಅ-ರ- ಕ-ಿ-ೆ ಕ-ಿ-ು-್-ಾ-ೆ- ----------------------------- ಇಲ್ಲ, ಅವರು ಕಡಿಮೆ ಕಲಿಯುತ್ತಾರೆ. 0
Kaliyuv-d-. K__________ K-l-y-v-d-. ----------- Kaliyuvudu.
ਪ੍ਰਸ਼ਨ ਪੁੱਛਣਾ ಪ-ರ---ಿ---ು-ು ಪ್______ ಪ-ರ-್-ಿ-ು-ು-ು ------------- ಪ್ರಶ್ನಿಸುವುದು 0
Ka-i--v---. K__________ K-l-y-v-d-. ----------- Kaliyuvudu.
ਕੀ ਤੁਸੀਂ ਬਾਰ – ਬਾਰ ਆਪਣੇ ਅਧਿਆਪਕ ਪਾਸੋਂ ਪ੍ਰਸ਼ਨ ਪੁੱਛਦੇ ਹੋ? ನೀ-ು--ೆಚ---ಗಿ-ಅ-್ಯ---ರಿ----್ರ-್ನ-ಗ-ನ್ನು---ಳು--ತೀ--? ನೀ_ ಹೆ___ ಅ______ ಪ್_______ ಕೇ_____ ನ-ವ- ಹ-ಚ-ಚ-ಗ- ಅ-್-ಾ-ಕ-ಿ-ೆ ಪ-ರ-್-ೆ-ಳ-್-ು ಕ-ಳ-ತ-ತ-ರ-? --------------------------------------------------- ನೀವು ಹೆಚ್ಚಾಗಿ ಅಧ್ಯಾಪಕರಿಗೆ ಪ್ರಶ್ನೆಗಳನ್ನು ಕೇಳುತ್ತೀರಾ? 0
K-liy-v---. K__________ K-l-y-v-d-. ----------- Kaliyuvudu.
ਨਹੀਂ, ਮੈਂ ਉਹਨਾਂ ਤੋਂ ਬਾਰ – ਬਾਰ ਨਹੀਂ ਪੁੱਛਦਾ / ਪੁੱਛਦੀ। ಇಲ--- --ನ--ಹ--್-ಾಗ--ಅ-್--ಪಕ--ಗೆ ಪ--------ನ--ು --ಳುವ--ಿಲ--. ಇ___ ನಾ_ ಹೆ___ ಅ______ ಪ್_______ ಕೇ______ ಇ-್-, ನ-ನ- ಹ-ಚ-ಚ-ಗ- ಅ-್-ಾ-ಕ-ಿ-ೆ ಪ-ರ-್-ೆ-ಳ-್-ು ಕ-ಳ-ವ-ದ-ಲ-ಲ- ---------------------------------------------------------- ಇಲ್ಲ, ನಾನು ಹೆಚ್ಚಾಗಿ ಅಧ್ಯಾಪಕರಿಗೆ ಪ್ರಶ್ನೆಗಳನ್ನು ಕೇಳುವುದಿಲ್ಲ. 0
V-d--r-hig-ḷu--u--ā---l-y-va--? V____________ t____ k__________ V-d-ā-t-i-a-u t-m-ā k-l-y-v-r-? ------------------------------- Vidyārthigaḷu tumbā kaliyuvare?
ਉੱਤਰ ਦੇਣਾ ಉ-್-ರಿಸು--ದು. ಉ_______ ಉ-್-ರ-ಸ-ವ-ದ-. ------------- ಉತ್ತರಿಸುವುದು. 0
V----rth-gaḷ---u-bā k---y-v-re? V____________ t____ k__________ V-d-ā-t-i-a-u t-m-ā k-l-y-v-r-? ------------------------------- Vidyārthigaḷu tumbā kaliyuvare?
ਕਿਰਪਾ ਕਰਕੇ ਉੱਤਰ ਦਿਓ। ದ----್----ತ್ತ----ಡಿ. ದ____ ಉ___ ನೀ__ ದ-ವ-ಟ-ಟ- ಉ-್-ರ ನ-ಡ-. -------------------- ದಯವಿಟ್ಟು ಉತ್ತರ ನೀಡಿ. 0
V---ārth-g--u--u--- ----yuvare? V____________ t____ k__________ V-d-ā-t-i-a-u t-m-ā k-l-y-v-r-? ------------------------------- Vidyārthigaḷu tumbā kaliyuvare?
ਮੈਂ ਉੱਤਰ ਦਿੰਦਾ / ਦਿੰਦੀ ਹਾਂ। ನ-ನು-ಉತ್ತರಿಸು-್ತ-ನ-. ನಾ_ ಉ________ ನ-ನ- ಉ-್-ರ-ಸ-ತ-ತ-ನ-. -------------------- ನಾನು ಉತ್ತರಿಸುತ್ತೇನೆ. 0
I---- a--r--k--i-e-kaliy--t-re. I____ a____ k_____ k___________ I-l-, a-a-u k-ḍ-m- k-l-y-t-ā-e- ------------------------------- Illa, avaru kaḍime kaliyuttāre.
ਕੰਮ ਕਰਨਾ ಕೆಲ-----ು-ುದು ಕೆ__ ಮಾ___ ಕ-ಲ- ಮ-ಡ-ವ-ದ- ------------- ಕೆಲಸ ಮಾಡುವುದು 0
I---, -va-u kaḍi-e --li-----r-. I____ a____ k_____ k___________ I-l-, a-a-u k-ḍ-m- k-l-y-t-ā-e- ------------------------------- Illa, avaru kaḍime kaliyuttāre.
ਕੀ ਉਹ ਇਸ ਸਮੇਂ ਕੰਮ ਕਰ ਰਿਹਾ ਹੈ? ಈ- ಅ--ು ಕೆ-ಸ -ಾಡು-್-ಿದ್----? ಈ_ ಅ__ ಕೆ__ ಮಾ_______ ಈ- ಅ-ನ- ಕ-ಲ- ಮ-ಡ-ತ-ತ-ದ-ದ-ನ-? ---------------------------- ಈಗ ಅವನು ಕೆಲಸ ಮಾಡುತ್ತಿದ್ದಾನಾ? 0
I-----ava-- kaḍi-e-ka---u-tār-. I____ a____ k_____ k___________ I-l-, a-a-u k-ḍ-m- k-l-y-t-ā-e- ------------------------------- Illa, avaru kaḍime kaliyuttāre.
ਜੀ ਹਾਂ, ਇਸ ਸਮੇਂ ਉਹ ਕੰਮ ਕਰ ਰਿਹਾ ਹੈ। ಹ--ು,-ಈ--ಅ-ನು ಕೆ-ಸ -ಾಡುತ----್ದ---. ಹೌ__ ಈ_ ಅ__ ಕೆ__ ಮಾ_______ ಹ-ದ-, ಈ- ಅ-ನ- ಕ-ಲ- ಮ-ಡ-ತ-ತ-ದ-ದ-ನ-. ---------------------------------- ಹೌದು, ಈಗ ಅವನು ಕೆಲಸ ಮಾಡುತ್ತಿದ್ದಾನೆ. 0
P-----su--du P___________ P-a-n-s-v-d- ------------ Praśnisuvudu
ਆਉਣਾ ಬ---ು--. ಬ____ ಬ-ು-ು-ು- -------- ಬರುವುದು. 0
P-aś----vudu P___________ P-a-n-s-v-d- ------------ Praśnisuvudu
ਕੀ ਤੁਸੀਂ ਆ ਰਹੇ ਹੋ? ನ-ವ- ಬ--ತ್--ರಾ? ನೀ_ ಬ_____ ನ-ವ- ಬ-ು-್-ೀ-ಾ- --------------- ನೀವು ಬರುತ್ತೀರಾ? 0
P-a----u-udu P___________ P-a-n-s-v-d- ------------ Praśnisuvudu
ਜੀ ਹਾਂ, ਅਸੀਂ ਜਲਦੀ ਆ ਰਹੇ ਹਾਂ। ಹೌದು,-ನಾ---ಬೇಗ ಬ---್-ೇ-ೆ. ಹೌ__ ನಾ_ ಬೇ_ ಬ_____ ಹ-ದ-, ನ-ವ- ಬ-ಗ ಬ-ು-್-ೇ-ೆ- ------------------------- ಹೌದು, ನಾವು ಬೇಗ ಬರುತ್ತೇವೆ. 0
n--u --c---i---h---a---i-e -r-ś-egaḷa-n- -ē-u--īr-? n___ h______ a____________ p____________ k_________ n-v- h-c-ā-i a-h-ā-a-a-i-e p-a-n-g-ḷ-n-u k-ḷ-t-ī-ā- --------------------------------------------------- nīvu heccāgi adhyāpakarige praśnegaḷannu kēḷuttīrā?
ਰਹਿਣਾ ವಾಸಿ-ುವ-ದು. ವಾ_____ ವ-ಸ-ಸ-ವ-ದ-. ----------- ವಾಸಿಸುವುದು. 0
n--- -ec-ā---adhyā-aka-i-e--raśn-gaḷa--- kē-u--īrā? n___ h______ a____________ p____________ k_________ n-v- h-c-ā-i a-h-ā-a-a-i-e p-a-n-g-ḷ-n-u k-ḷ-t-ī-ā- --------------------------------------------------- nīvu heccāgi adhyāpakarige praśnegaḷannu kēḷuttīrā?
ਕੀ ਤੂੰ ਬਰਲਿਨ ਵਿੱਚ ਰਹਿੰਦਾ / ਰਹਿੰਦੀ ਹੈਂ? ನ--ು-ಬರ್ಲ------ಲ- --ಸಿ--ತ-ತ-ದ್ದ---? ನೀ_ ಬ______ ವಾ________ ನ-ವ- ಬ-್-ೀ-ಿ-ಲ-ಲ- ವ-ಸ-ಸ-ತ-ತ-ದ-ದ-ರ-? ----------------------------------- ನೀವು ಬರ್ಲೀನಿನಲ್ಲಿ ವಾಸಿಸುತ್ತಿದ್ದೀರಾ? 0
n-vu -eccā-i--d-y-paka------ra--eg-----u -ē-u--ī--? n___ h______ a____________ p____________ k_________ n-v- h-c-ā-i a-h-ā-a-a-i-e p-a-n-g-ḷ-n-u k-ḷ-t-ī-ā- --------------------------------------------------- nīvu heccāgi adhyāpakarige praśnegaḷannu kēḷuttīrā?
ਜੀ ਹਾਂ, ਮੈਂ ਬਰਲਿਨ ਵਿੱਚ ਰਹਿੰਦਾ / ਰਹਿੰਦੀ ਹਾਂ। ಹೌದ-,----ು -ರ--ೀನ-ನಲ--ಿ--ಾ--ಸ-ತ್ತ-ದ್-ೇನೆ. ಹೌ__ ನಾ_ ಬ______ ವಾ________ ಹ-ದ-, ನ-ನ- ಬ-್-ೀ-ಿ-ಲ-ಲ- ವ-ಸ-ಸ-ತ-ತ-ದ-ದ-ನ-. ----------------------------------------- ಹೌದು, ನಾನು ಬರ್ಲೀನಿನಲ್ಲಿ ವಾಸಿಸುತ್ತಿದ್ದೇನೆ. 0
Ill-,--ā-u-----ā-i adh--p----ig----a---g-ḷannu---ḷ--ud---a. I____ n___ h______ a____________ p____________ k___________ I-l-, n-n- h-c-ā-i a-h-ā-a-a-i-e p-a-n-g-ḷ-n-u k-ḷ-v-d-l-a- ----------------------------------------------------------- Illa, nānu heccāgi adhyāpakarige praśnegaḷannu kēḷuvudilla.

ਜਿਹੜੇ ਬੋਲਣਾ ਚਾਹੁੰਦੇ ਹਨ, ਉਨ੍ਹਾਂ ਨੂੰ ਲਿਖਣਾ ਜ਼ਰੂਰ ਚਾਹੀਦਾ ਹੈ!

ਵਿਦੇਸ਼ੀ ਭਾਸ਼ਾਵਾਂ ਸਿੱਖਣਾ ਹਮੇਸ਼ਾਂ ਆਸਾਨ ਨਹੀਂ ਹੁੰਦਾ। ਆਮ ਤੌਰ 'ਤੇ ਭਾਸ਼ਾ ਦੇ ਵਿਦਿਆਰਥੀ ਸ਼ੁਰੂ ਵਿੱਚ ਵਿਸ਼ੇਸ਼ ਤੌਰ 'ਤੇ ਬੋਲਣਾ ਮੁਸ਼ਕਲ ਮਹਿਸੂਸ ਕਰਦੇ ਹਨ। ਕਈਆਂ ਕੋਲ ਨਵੀਂ ਭਾਸ਼ਾ ਵਿੱਚ ਵਾਕ ਬੋਲਣ ਦੀ ਹਿੰਮਤ ਨਹੀਂ ਹੁੰਦੀ। ਉਹ ਗ਼ਲਤੀਆਂ ਕਰਨ ਤੋਂ ਬਹੁਤ ਘਬਰਾਉਂਦੇ ਹਨ। ਅਜਿਹੇ ਵਿਦਿਆਰਥੀਆਂ ਲਈ, ਲਿਖਣਾ ਇੱਕ ਹੱਲ ਹੋ ਸਕਦਾ ਹੈ। ਜਿਹੜੀ ਚੰਗੀ ਤਰ੍ਹਾਂ ਬੋਲਣਾ ਸਿੱਖਣਾ ਚਾਹੁੰਦੇ ਹਨ, ਨੂੰ ਵੱਧ ਤੋਂ ਵੱਧ ਸੰਭਵਤੌਰ 'ਤੇ ਲਿਖਣਾ ਚਾਹੀਦਾ ਹੈ। ਲਿਖਾਈ ਨਵੀਂ ਭਾਸ਼ਾ ਅਪਨਾਉਣ ਵਿੱਚ ਸਾਡੀ ਸਹਾਇਤਾ ਕਰਦੀ ਹੈ। ਇਸਦੇ ਕਈ ਕਾਰਨ ਹਨ। ਲਿਖਾਈ ਦੀ ਕਿਰਿਆ ਬੋਲਣ ਨਾਲੋਂ ਵੱਖਰੀ ਹੁੰਦੀ ਹੈ। ਇਹ ਬਹੁਤ ਹੀ ਜ਼ਿਆਦਾ ਗੁੰਝਲਦਾਰ ਕਾਰਜ-ਪ੍ਰਣਾਲੀ ਹੈ। ਲਿਖਣ ਦੇ ਦੌਰਾਨ, ਅਸੀਂ ਸਹੀ ਸ਼ਬਦਾਂ ਦੀ ਵਰਤੋਂ ਬਾਰੇ ਵਿਚਾਰ ਕਰਨ ਵਿੱਚ ਵਧੇਰੇਸਮਾਂ ਲੈਂਦੇ ਹਾਂ। ਅਜਿਹਾ ਕਰਦਿਆਂ ਹੋਇਆਂ, ਸਾਡਾ ਦਿਮਾਗ ਨਵੀਂ ਭਾਸ਼ਾ ਨਾਲ ਵਧੇਰੇ ਤੀਬਰਤਾ ਨਾਲ ਕੰਮ ਕਰਦਾ ਹੈ। ਅਸੀਂ ਲਿਖਣ ਦੌਰਾਨ ਬਹੁਤ ਹੀ ਜ਼ਿਆਦਾ ਆਰਾਮਦਾਇਕ ਮਹਿਸੂਸ ਕਰਦੇ ਹਾਂ। ਇਸਦੇ ਲਈ ਕੋਈ ਵੀ ਕਿਸੇ ਜਵਾਬ ਦੀ ਉਡੀਕ ਨਹੀਂ ਕਰ ਰਿਹਾ ਹੁੰਦਾ। ਇਸਲਈ ਅਸੀਂ ਹੌਲੀ-ਹੌਲੀ ਭਾਸ਼ਾ ਦਾ ਡਰ ਖ਼ਤਮ ਕਰ ਲੈਂਦੇ ਹਾਂ। ਇਸਤੋਂ ਇਲਾਵਾ, ਲਿਖਾਈ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਦੀ ਹੈ। ਅਸੀਂ ਆਜ਼ਾਦ ਮਹਿਸੂਸ ਕਰਦੇ ਹਾਂ ਅਤੇ ਨਵੀਂ ਭਾਸ਼ਾ ਨਾਲ ਵਧੇਰੇ ਖੇਡਦੇ ਹਾਂ। ਲਿਖਾਈ ਸਾਨੂੰ ਬੋਲਣ ਦੇ ਮੁਕਾਬਲੇ ਜ਼ਿਆਦਾ ਸਮਾਂ ਪ੍ਰਦਾਨ ਕਰਦੀ ਹੈ। ਅਤੇ ਇਹ ਸਾਡੀ ਯਾਦਾਸ਼ਤ ਦਾ ਸਮਰਥਨ ਕਰਦੀ ਹੈ! ਪਰ ਲਿਖਾਈ ਦਾ ਸਭ ਤੋਂ ਵੱਡਾ ਫਾਇਦਾ ਗ਼ੈਰ-ਵਿਅਕਤੀਗਤ ਰੂਪ ਹੈ। ਭਾਵ, ਅਸੀਂ ਆਪਣੇ ਸ਼ਬਦਾਂ ਦੇ ਨਤੀਜਿਆਂ ਦੀ ਨੇੜਤਾ ਨਾਲ ਜਾਂਚ ਕਰ ਸਕਦੇ ਹਾਂ। ਅਸੀਂ ਹਰੇਕ ਚੀਜ਼ ਸਪੱਸ਼ਟਤਾ ਨਾਲ ਆਪਣੇ ਸਾਹਮਣੇ ਦੇਖਦੇ ਹਾਂ। ਇਸ ਤਰ੍ਹਾਂ ਅਸੀਂ ਆਪਣੀਆਂ ਗ਼ਲਤੀਆਂ ਆਪ ਹੀ ਸਹੀ ਕਰ ਸਕਦੇ ਹਾਂ ਅਤੇ ਕਾਰਜ-ਪ੍ਰਣਾਲੀ ਰਾਹੀਂ ਸਿੱਖ ਸਕਦੇ ਹਾਂ। ਨਵੀਂ ਭਾਸ਼ਾ ਵਿੱਚ ਤੁਸੀਂ ਜੋ ਕੁਝ ਲਿਖਦੇ ਹੋ, ਉਹ ਮੌਖਿਕ ਰੂਪ ਵਿੱਚ ਮਹੱਤਵਪੂਰਨ ਨਹੀਂ ਹੈ। ਵਧੇਰੇ ਮਹੱਤਵਪੂਰਨ ਹੈ ਲਿਖੇ ਗਏ ਵਾਕਾਂ ਨੂੰ ਨਿਯਮਿਤ ਤੌਰ 'ਤੇ ਸਹੀ ਰੂਪ ਦੇਣਾ। ਜੇਕਰ ਤੁਸੀਂ ਅਭਿਆਸ ਕਰਨਾ ਚਾਹੁੰਦੇ ਹੋ, ਤੁਸੀਂ ਕੋਈ ਵਿਦੇਸ਼ੀ ਦੋਸਤ ਲੱਭ ਸਕਦੇਹੋ। ਫੇਰ ਤੁਸੀਂ ਉਸਨੂੰ ਕਦੀ ਵਿਅਕਤੀਗਤ ਤੌਰ 'ਤੇ ਮਿਲ ਸਕਦੇ ਹੋ। ਤੁਸੀਂ ਦੇਖੋਗੇ: ਬੋਲਣਾ ਹੁਣ ਵਧੇਰੇ ਆਸਾਨ ਹੈ!