ਪ੍ਹੈਰਾ ਕਿਤਾਬ

pa ਅਗਿਆ ਦੇਣਾ   »   kn (ಏನನ್ನಾದರು ಮಾಡ) ಬಹುದು

73 [ਤਿਹੱਤਰ]

ਅਗਿਆ ਦੇਣਾ

ਅਗਿਆ ਦੇਣਾ

೭೩ [ಎಪ್ಪತ್ತಮೂರು]

73 [Eppattamūru]

(ಏನನ್ನಾದರು ಮಾಡ) ಬಹುದು

(ēnannādaru māḍa) bahudu

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਕੀ ਤੈਨੂੰ ਹੁਣੇ ਤੋਂ ਗੱਡੀ ਚਲਾਉਣ ਦੀ ਆਗਿਆ ਹੈ? ನೀ-ು---ಲ--ಕ--ನ್-- -ಡಿ----ದೆ? ನೀ_ ಆ__ ಕಾ___ ಓ______ ನ-ನ- ಆ-ಲ- ಕ-ರ-್-ು ಓ-ಿ-ಬ-ು-ೆ- ---------------------------- ನೀನು ಆಗಲೆ ಕಾರನ್ನು ಓಡಿಸಬಹುದೆ? 0
(ēna-nā-aru--ā-a---ah-du (__________ m____ b_____ (-n-n-ā-a-u m-ḍ-) b-h-d- ------------------------ (ēnannādaru māḍa) bahudu
ਕੀ ਤੈਨੂੰ ਹੁਣੇ ਤੋਂ ਗੱਡੀ ਸ਼ਰਾਬ ਪੀਣ ਦੀ ਆਗਿਆ ਹੈ? ನ--ು --ಲ- -------ಡಿ--ಹ-ದ-? ನೀ_ ಆ__ ಮ__ ಕು______ ನ-ನ- ಆ-ಲ- ಮ-್- ಕ-ಡ-ಯ-ಹ-ದ-? -------------------------- ನೀನು ಆಗಲೆ ಮದ್ಯ ಕುಡಿಯಬಹುದೆ? 0
(ē-an-āda-u -āḍ-) b----u (__________ m____ b_____ (-n-n-ā-a-u m-ḍ-) b-h-d- ------------------------ (ēnannādaru māḍa) bahudu
ਕੀ ਤੈਨੂੰ ਹੁਣੇ ਤੋਂ ਇਕੱਲੇ ਵਿਦੇਸ਼ ਜਾਣ ਦੀ ਆਗਿਆ ਹੈ? ನೀನ--ಒಬ್ಬನ- - ಳೆ -ಿ-ೇಶ-್ರ--- ಮ-ಡ-- ಆ-ಲೇ ಅ--ಮತ--ಇ-ೆಯ-? ನೀ_ ಒ___ / ಳೆ ವಿ______ ಮಾ__ ಆ__ ಅ___ ಇ___ ನ-ನ- ಒ-್-ನ- / ಳ- ವ-ದ-ಶ-್-ವ-ಸ ಮ-ಡ-ು ಆ-ಲ- ಅ-ು-ತ- ಇ-ೆ-ೇ- ----------------------------------------------------- ನೀನು ಒಬ್ಬನೆ / ಳೆ ವಿದೇಶಪ್ರವಾಸ ಮಾಡಲು ಆಗಲೇ ಅನುಮತಿ ಇದೆಯೇ? 0
n--- ā---- -ā-an-u ō--saba-ude? n___ ā____ k______ ō___________ n-n- ā-a-e k-r-n-u ō-i-a-a-u-e- ------------------------------- nīnu āgale kārannu ōḍisabahude?
ਕਰ ਸਕਣਾ ಬಹುದು ಬ__ ಬ-ು-ು ----- ಬಹುದು 0
nī-u--ga-- k-rann---ḍ--a-ahud-? n___ ā____ k______ ō___________ n-n- ā-a-e k-r-n-u ō-i-a-a-u-e- ------------------------------- nīnu āgale kārannu ōḍisabahude?
ਕੀ ਅਸੀਂ ਇੱਥੇ ਸਿਗਰਟ ਪੀ ਸਕਦੇ / ਸਕਦੀਆਂ ਹਾਂ। ನ----ಇಲ್ಲಿ--ೂಮಪ-ನ ಮ--ಬ---ೆ? ನಾ_ ಇ__ ಧೂ___ ಮಾ_____ ನ-ವ- ಇ-್-ಿ ಧ-ಮ-ಾ- ಮ-ಡ-ಹ-ದ-? --------------------------- ನಾವು ಇಲ್ಲಿ ಧೂಮಪಾನ ಮಾಡಬಹುದೆ? 0
n-nu-āga-- kā---n---ḍisab--ud-? n___ ā____ k______ ō___________ n-n- ā-a-e k-r-n-u ō-i-a-a-u-e- ------------------------------- nīnu āgale kārannu ōḍisabahude?
ਕੀ ਇੱਥੇ ਸਿਗਰਟ ਪੀਤੀ ਜਾ ਸਕਦੀ ਹਾਂ? ಇಲ----ಧ--ಪ-ನ---ಡಬಹು--? ಇ__ ಧೂ___ ಮಾ_____ ಇ-್-ಿ ಧ-ಮ-ಾ- ಮ-ಡ-ಹ-ದ-? ---------------------- ಇಲ್ಲಿ ಧೂಮಪಾನ ಮಾಡಬಹುದೆ? 0
Nīnu ā-al- mady- --ḍi--b--ud-? N___ ā____ m____ k____________ N-n- ā-a-e m-d-a k-ḍ-y-b-h-d-? ------------------------------ Nīnu āgale madya kuḍiyabahude?
ਕੀ ਕ੍ਰੈਡਿਟ ਕਾਰਡ ਨਾਲ ਪੈਸੇ ਦਿੱਤੇ ਜਾ ਸਕਦੇ ਹਨ? ಕ-ರ----್-ಕಾರ್ಡ್--ೂ-- ಹ---ಂ--ಯ--ಾ---ು-ೆ? ಕ್___ ಕಾ__ ಮೂ__ ಹ_ ಸಂ__ ಮಾ_____ ಕ-ರ-ಡ-ಟ- ಕ-ರ-ಡ- ಮ-ಲ- ಹ- ಸ-ದ-ಯ ಮ-ಡ-ಹ-ದ-? --------------------------------------- ಕ್ರೆಡಿಟ್ ಕಾರ್ಡ್ ಮೂಲಕ ಹಣ ಸಂದಾಯ ಮಾಡಬಹುದೆ? 0
N-nu---ale-m--y--k-ḍi-----ud-? N___ ā____ m____ k____________ N-n- ā-a-e m-d-a k-ḍ-y-b-h-d-? ------------------------------ Nīnu āgale madya kuḍiyabahude?
ਕੀ ਯਾਤਰੀ ਚੈੱਕ ਨਾਲ ਪੈਸੇ ਦਿੱਤੇ ਜਾ ਸਕਦੇ ਹਨ? ಚ-ಕ- ಮ-ಲ--ಹಣ -ಂ--- --ಡ-ಹು--? ಚೆ_ ಮೂ__ ಹ_ ಸಂ__ ಮಾ_____ ಚ-ಕ- ಮ-ಲ- ಹ- ಸ-ದ-ಯ ಮ-ಡ-ಹ-ದ-? ---------------------------- ಚೆಕ್ ಮೂಲಕ ಹಣ ಸಂದಾಯ ಮಾಡಬಹುದೆ? 0
Nīn---gale-m-dy--kuḍiya---ude? N___ ā____ m____ k____________ N-n- ā-a-e m-d-a k-ḍ-y-b-h-d-? ------------------------------ Nīnu āgale madya kuḍiyabahude?
ਕੀ ਸਿਰਫ ਨਕਦ ਪੈਸੇ ਦਿੱਤੇ ਜਾ ਸਕਦੇ ਹਨ? ಬ---ನ-ದ------ -- -ಂ-ಾಯ --ಡ-ಹ---? ಬ_ ನ__ ಮೂ__ ಹ_ ಸಂ__ ಮಾ_____ ಬ-ಿ ನ-ದ- ಮ-ಲ- ಹ- ಸ-ದ-ಯ ಮ-ಡ-ಹ-ದ-? -------------------------------- ಬರಿ ನಗದು ಮೂಲಕ ಹಣ ಸಂದಾಯ ಮಾಡಬಹುದೆ? 0
Nīn--ob--n-/ -e --dēś---avās- -----u āg-lē a--------d-yē? N___ o______ ḷ_ v____________ m_____ ā____ a______ i_____ N-n- o-b-n-/ ḷ- v-d-ś-p-a-ā-a m-ḍ-l- ā-a-ē a-u-a-i i-e-ē- --------------------------------------------------------- Nīnu obbane/ ḷe vidēśapravāsa māḍalu āgalē anumati ideyē?
ਕੀ ਮੈਂ ਫੋਨ ਕਰ ਸਕਦਾ / ਸਕਦੀ ਹਾਂ? ನಾ-- ---ಮ--ಫ--- ಮ---ಹ-ದ-? ನಾ_ ಒ__ ಫೋ_ ಮಾ_____ ನ-ನ- ಒ-್-ೆ ಫ-ನ- ಮ-ಡ-ಹ-ದ-? ------------------------- ನಾನು ಒಮ್ಮೆ ಫೋನ್ ಮಾಡಬಹುದೆ? 0
N-n- obb--e--ḷe--idēś-pra--sa mā-al---gal--anu---i -dey-? N___ o______ ḷ_ v____________ m_____ ā____ a______ i_____ N-n- o-b-n-/ ḷ- v-d-ś-p-a-ā-a m-ḍ-l- ā-a-ē a-u-a-i i-e-ē- --------------------------------------------------------- Nīnu obbane/ ḷe vidēśapravāsa māḍalu āgalē anumati ideyē?
ਕੀ ਮੈਂ ਕੁਝ ਪੁੱਛ ਸਕਦਾ / ਸਕਦੀ ਹਾਂ? ನ----ಒ--- ಪ-ರಶ-ನೆ-ಕ---ಹು--? ನಾ_ ಒಂ_ ಪ್___ ಕೇ_____ ನ-ನ- ಒ-ದ- ಪ-ರ-್-ೆ ಕ-ಳ-ಹ-ದ-? --------------------------- ನಾನು ಒಂದು ಪ್ರಶ್ನೆ ಕೇಳಬಹುದೆ? 0
N--- -b-ane/-ḷe -id-śa-r--ā-- m--a-u ā---- an-ma-- i--yē? N___ o______ ḷ_ v____________ m_____ ā____ a______ i_____ N-n- o-b-n-/ ḷ- v-d-ś-p-a-ā-a m-ḍ-l- ā-a-ē a-u-a-i i-e-ē- --------------------------------------------------------- Nīnu obbane/ ḷe vidēśapravāsa māḍalu āgalē anumati ideyē?
ਕੀ ਮੈਂ ਕੁਝ ਕਹਿ ਸਕਦਾ / ਸਕਦੀ ਹਾਂ? ನಾ-- --ನ್ನ-ದರು--ೇ-ಬ--ದ-? ನಾ_ ಏ_____ ಹೇ_____ ನ-ನ- ಏ-ನ-ನ-ದ-ು ಹ-ಳ-ಹ-ದ-? ------------------------ ನಾನು ಏನನ್ನಾದರು ಹೇಳಬಹುದೆ? 0
B-hu-u B_____ B-h-d- ------ Bahudu
ਉਸਨੂੰ ਬਾਗ ਵਿੱਚ ਸੌਣ ਦੀ ਆਗਿਆ ਨਹੀਂ ਹੈ। ಅವನು ಉದ-ಯ-ನ--ದ--ಲಿ ನ-ದ--ೆ-ಮ-ಡ-ವಂತಿ-್-. ಅ__ ಉ________ ನಿ__ ಮಾ______ ಅ-ನ- ಉ-್-ಾ-ವ-ದ-್-ಿ ನ-ದ-ರ- ಮ-ಡ-ವ-ತ-ಲ-ಲ- -------------------------------------- ಅವನು ಉದ್ಯಾನವನದಲ್ಲಿ ನಿದ್ರೆ ಮಾಡುವಂತಿಲ್ಲ. 0
Ba-udu B_____ B-h-d- ------ Bahudu
ਉਸਨੂੰ ਗੱਡੀ ਵਿੱਚ ਸੌਣ ਦੀ ਆਗਿਆ ਨਹੀਂ ਹੈ। ಅ--- ---ಿನೊಳಗೆ -ಿ--ರ- ಮ-ಡ--ಂತಿಲ್-. ಅ__ ಕಾ____ ನಿ__ ಮಾ______ ಅ-ನ- ಕ-ರ-ನ-ಳ-ೆ ನ-ದ-ರ- ಮ-ಡ-ವ-ತ-ಲ-ಲ- ---------------------------------- ಅವನು ಕಾರಿನೊಳಗೆ ನಿದ್ರೆ ಮಾಡುವಂತಿಲ್ಲ. 0
Bah--u B_____ B-h-d- ------ Bahudu
ਉਸਨੂੰ ਰੇਲਵੇ ਸਟੇਸ਼ਨ ਤੇ ਸੌਣ ਦੀ ਆਗਿਆ ਨਹੀਂ ਹੈ। ಅವ-ು ರ-ಲುನ-ಲ್-ಾ-ದಲ್ಲ--ನ----ೆ --ಡುವ-ತಿಲ್-. ಅ__ ರೈ________ ನಿ__ ಮಾ______ ಅ-ನ- ರ-ಲ-ನ-ಲ-ದ-ಣ-ಲ-ಲ- ನ-ದ-ರ- ಮ-ಡ-ವ-ತ-ಲ-ಲ- ----------------------------------------- ಅವನು ರೈಲುನಿಲ್ದಾಣದಲ್ಲಿ ನಿದ್ರೆ ಮಾಡುವಂತಿಲ್ಲ. 0
nāvu-i-l- dhū-a-ān-----a-a-u-e? n___ i___ d________ m__________ n-v- i-l- d-ū-a-ā-a m-ḍ-b-h-d-? ------------------------------- nāvu illi dhūmapāna māḍabahude?
ਕੀ ਅਸੀਂ ਬੈਠ ਸਕਦੇ / ਸਕਦੀਆਂ ਹਾਂ? ನಾವ- ---ಲಿ ಕ--------್ಳಬ----? ನಾ_ ಇ__ ಕು_________ ನ-ವ- ಇ-್-ಿ ಕ-ಳ-ತ-ಕ-ಳ-ಳ-ಹ-ದ-? ---------------------------- ನಾವು ಇಲ್ಲಿ ಕುಳಿತುಕೊಳ್ಳಬಹುದೆ? 0
n--- i--- -h------a--āḍ-b-h-de? n___ i___ d________ m__________ n-v- i-l- d-ū-a-ā-a m-ḍ-b-h-d-? ------------------------------- nāvu illi dhūmapāna māḍabahude?
ਕੀ ਸਾਨੂੰ ਮੈਨਿਊ – ਕਾਰਡ ਮਿਲ ਸਕਦਾ ਹੈ? ನ-ವ- -ಿಂ-ಿಗಳ-ಪ-್-ಿಯ--ನ- ಪಡೆಯಬ-ು-ೆ? ನಾ_ ತಿಂ___ ಪ_____ ಪ______ ನ-ವ- ತ-ಂ-ಿ-ಳ ಪ-್-ಿ-ನ-ನ- ಪ-ೆ-ಬ-ು-ೆ- ---------------------------------- ನಾವು ತಿಂಡಿಗಳ ಪಟ್ಟಿಯನ್ನು ಪಡೆಯಬಹುದೆ? 0
n-v--i--i-dhū-a-ān- m-ḍa-a---e? n___ i___ d________ m__________ n-v- i-l- d-ū-a-ā-a m-ḍ-b-h-d-? ------------------------------- nāvu illi dhūmapāna māḍabahude?
ਕੀ ਅਸੀਂ ਅਲੱਗ – ਅਲੱਗ ਪੈਸੇ ਦੇ ਸਕਦੇ / ਸਕਦੀਆਂ ਹਾਂ। ನಾ-- -ೇ-ೆ---ರ----ಿ--ಣ ಸಂದಾಯ --ಡಬಹ---? ನಾ_ ಬೇ_ ಬೇ___ ಹ_ ಸಂ__ ಮಾ_____ ನ-ವ- ಬ-ರ- ಬ-ರ-ಯ-ಗ- ಹ- ಸ-ದ-ಯ ಮ-ಡ-ಹ-ದ-? ------------------------------------- ನಾವು ಬೇರೆ ಬೇರೆಯಾಗಿ ಹಣ ಸಂದಾಯ ಮಾಡಬಹುದೆ? 0
I--- dhū---āna--ā---ah---? I___ d________ m__________ I-l- d-ū-a-ā-a m-ḍ-b-h-d-? -------------------------- Illi dhūmapāna māḍabahude?

ਦਿਮਾਗ ਨਵੇਂ ਸ਼ਬਦ ਕਿਵੇਂ ਸਿੱਖਦਾ ਹੈ

ਜਦੋਂ ਅਸੀਂ ਨਵੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡਾ ਦਿਮਾਗ ਨਵੀਂ ਸਮੱਗਰੀ ਦਰਜ ਕਰਦਾ ਹੈ। ਸਿਖਲਾਈ ਕੇਵਲ ਨਿਰੰਤਰ ਦੁਹਰਾਈ ਨਾਲ ਕੰਮ ਕਰਦੀ ਹੈ। ਸਾਡਾ ਦਿਮਾਗ ਕਿੰਨੀ ਚੰਗੀ ਤਰ੍ਹਾਂ ਸ਼ਬਦਾਂ ਨੂੰ ਦਰਜ ਕਰਦਾ ਹੈ, ਕਈ ਕਾਰਕਾਂ ਉੱਤੇ ਨਿਰਭਰ ਕਰਦਾ ਹੈ। ਪਰ ਸਭ ਤੋਂ ਮਹੱਤਵਪੂਰਨ ਚੀਜ਼ ਇਹ ਕਿ ਸਾਨੂੰ ਨਿਯਮਿਤ ਰੂਪ ਵਿੱਚ ਸ਼ਬਦਾਵਲੀ ਦੀ ਸਮੀਖਿਆ ਕਰਨੀ ਚਾਹੀਦੀ ਹੈ। ਕੇਵਲ ਉਹੀ ਸ਼ਬਦ ਜਿਹੜੇ ਅਸੀਂ ਵਰਤਦੇ ਜਾਂ ਲਿਖਦੇ ਹਾਂ, ਦਰਜ ਹੁੰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਇਹ ਸ਼ਬਦ ਚਿੱਤਰਾਂ ਵਾਂਗ ਸੰਗ੍ਰਹਿਤ ਹੁੰਦੇ ਹਨ। ਸਿਖਲਾਈ ਦਾ ਇਹੀ ਸਿਧਾਂਤ ਬਾਂਦਰਾਂ ਉੱਤੇ ਵੀ ਲਾਗੂ ਹੁੰਦਾ ਹੈ। ਬਾਂਦਰ ਸ਼ਬਦਾਂ ਨੂੰ ‘ਪੜ੍ਹਨਾ’ ਸਿੱਖ ਸਕਦੇ ਹਨ, ਜੇਕਰ ਉਹ ਇਨ੍ਹਾਂ ਨੂੰ ਅਕਸਰ ਵਾਰ-ਵਾਰ ਦੇਖਦੇ ਹਨ। ਭਾਵੇਂ ਉਹ ਸ਼ਬਦਾਂ ਨੂੰ ਸਮਝਦੇ ਨਹੀਂ, ਉਹ ਇਨ੍ਹਾਂ ਦੇ ਅਕਾਰ ਦੁਆਰਾ ਇਨ੍ਹਾਂ ਨੂੰ ਪਛਾਣ ਲੈਂਦੇ ਹਨ। ਇੱਕ ਭਾਸ਼ਾ ਨੂੰ ਸਹਿਜਤਾ ਨਾਲ ਬੋਲਣ ਲਈ, ਸਾਨੂੰ ਬਹਤ ਸਾਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਇਸ ਵਾਸਤੇ, ਸ਼ਬਦਾਵਲੀ ਚੰਗੀ ਤਰ੍ਹਾਂ ਆਯੋਜਿਤ ਹੋਣੀ ਚਾਹੀਦੀ ਹੈ। ਕਿਉਂਕਿ ਸਾਡੀ ਯਾਦਾਸ਼ਤ ਇੱਕ ਸੰਗ੍ਰਹਿ ਵਜੋਂ ਕੰਮ ਕਰਦੀ ਹੈ। ਸ਼ਬਦਾਂ ਨੂੰ ਤੇਜ਼ੀ ਨਾਲ ਲੱਭਣ ਲਈ, ਇਸਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਲ ਕਿੱਥੇ ਕਰਨੀ ਹੈ। ਇਸਲਈ, ਸ਼ਬਦਾਂ ਨੂੰ ਇੱਕ ਵਿਸ਼ੇਸ਼ ਸੰਦਰਭ ਵਿੱਚ ਸਿੱਖਣਾ ਬਿਹਤਰ ਹੁੰਦਾ ਹੈ। ਫੇਰ ਸਾਡਾ ਦਿਮਾਗ ਹਮੇਸ਼ਾਂ ਸਹੀ ‘ਫ਼ਾਈਲ’ ਖੋਲ੍ਹਣ ਦੇ ਯੋਗ ਹੋਵੇਗਾ। ਪਰ ਫੇਰ ਵੀ ਜੋ ਕੁਝ ਅਸੀਂ ਚੰਗੀ ਤਰ੍ਹਾਂ ਸਿੱਖਿਆ ਹੁੰਦਾ ਹੈ, ਭੁੱਲ ਸਕਦਾ ਹੈ। ਅਜਿਹੀ ਹਾਲਤ ਵਿੱਚ, ਜਾਣਕਾਰੀ ਕ੍ਰਿਆਸ਼ੀਲ ਯਾਦਾਸ਼ਤ ਤੋਂ ਅਕ੍ਰਿਆਸ਼ੀਲ ਯਾਦਾਸ਼ਤ ਵਿੱਚ ਚਲੀ ਜਾਂਦੀ ਹੈ। ਭੁੱਲਣ ਦੁਆਰਾ, ਅਸੀਂ ਆਪਣੇ ਆਪ ਨੂੰ ਗ਼ੈਰ-ਲੋੜੀਂਦੀ ਜਾਣਕਾਰੀ ਤੋਂ ਆਜ਼ਾਦ ਕਰਵਾ ਲੈਂਦੇ ਹਾਂ। ਇਸ ਤਰ੍ਹਾਂ ਸਾਡਾ ਦਿਮਾਗ ਨਵੀਆਂ ਅਤੇ ਵਧੇਰੇ ਮਹੱਤਵਪੂਰਨ ਚੀਜ਼ਾਂ ਲਈ ਜਗ੍ਹਾ ਬਣਾ ਲੈਂਦਾ ਹੈ। ਇਸਲਈ, ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਜਾਣਕਾਰੀ ਨੂੰ ਨਿਯਮਿਤ ਰੂਪ ਵਿੱਚ ਕ੍ਰਿਆਸ਼ੀਲ ਰੱਖੀਏ। ਪਰ ਅਕ੍ਰਿਆਸ਼ੀਲ ਯਾਦਾਸ਼ਤ ਵਿੱਚ ਮੌਜੂਦ ਜਾਣਕਾਰੀ ਹਮੇਸ਼ਾਂ ਲਈ ਨਹੀਂ ਖ਼ਤਮ ਹੁੰਦੀ। ਜਦੋਂ ਅਸੀਂ ਕੋਈ ਭੁੱਲਿਆ ਚਾ ਚੁਕਾ ਸ਼ਬਦ ਦੇਖਦੇ ਹਾਂ, ਅਸੀਂ ਇਸਨੂੰ ਮੁੜ ਯਾਦ ਕਰ ਲੈਂਦੇ ਹਾਂ। ਉਹ ਸਭ ਕੁਝ ਜਿਹੜਾ ਅਸੀਂ ਪਹਿਲਾਂ ਸਿੱਖਿਆ ਹੁੰਦਾ ਹੈ, ਦੂਜੀ ਵਾਰ ਵਧੇਰੇ ਜਲਦੀਸਿੱਖ ਲੈਂਦੇ ਹਾਂ। ਜਿਹੜੇ ਆਪਣੀ ਸ਼ਬਦਾਵਲੀ ਨੂੰ ਵਧਾਉਣਾ ਚਾਹੁੰਦੇ ਹਨ, ਨੂੰ ਆਪਣੇ ਸ਼ੌਕਾਂ ਨੂੰ ਵੀਵਧਾਉਣਾ ਚਾਹੀਦਾ ਹੈ। ਕਿਉਂਕਿ ਸਾਡੇ ਵਿੱਚੋਂ ਹਰੇਕ ਕੋਲ ਕੁਝ ਰੁਝਾਨ ਹੁੰਦੇ ਹਨ। ਇਸਲਈ, ਅਸੀਂ ਆਪਣੇ ਆਪ ਨੂੰ ਵਿਸ਼ੇਸ਼ ਤੌਰ 'ਤੇ ਉਹੀ ਚੀਜ਼ਾਂ ਵਿੱਚ ਵਿਅਸਤ ਰੱਖਦੇ ਹਾਂ। ਪਰ ਇੱਕ ਭਾਸ਼ਾ ਵਿੱਚ ਕਈ ਵੱਖ-ਵੱਖ ਅਰਥ-ਖੇਤਰ ਹੁੰਦੇ ਹਨ। ਸਿਆਸਤ ਵਿੱਚ ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਕਦੀ-ਕਦੀ ਖੇਡਾਂ ਨਾਲ ਸੰਬੰਧਤ ਅਖ਼ਬਾਰ ਵੀ ਪੜ੍ਹਨੇ ਚਾਹੀਦੇ ਹਨ!