ਪ੍ਹੈਰਾ ਕਿਤਾਬ

pa ਗੱਡੀ ਖਰਾਬ ਹੋ ਗਈ ਹੈ।   »   kn ವಾಹನದ ತೊಂದರೆ

39 [ਉਨਤਾਲੀ]

ਗੱਡੀ ਖਰਾਬ ਹੋ ਗਈ ਹੈ।

ਗੱਡੀ ਖਰਾਬ ਹੋ ਗਈ ਹੈ।

೩೯ [ಮೂವತ್ತೊಂಬತ್ತು]

39 [Mūvattombattu]

ವಾಹನದ ತೊಂದರೆ

vāhanada tondare.

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਇੱਥੇ ਸਭ ਤੋਂ ਨਜ਼ਦੀਕ ਪੈਟਰੋਲ ਪੰਪ ਕਿੱਥੇ ਹੈ? ಇ--ಲಿ ಹತ್ತ-----ಲ- --್-ಿ --ಟ--ೋ-್---ಗ-----ೆ? ಇ__ ಹ______ ಎ__ ಪೆ___ ಅಂ__ ಇ__ ಇ-್-ಿ ಹ-್-ಿ-ದ-್-ಿ ಎ-್-ಿ ಪ-ಟ-ರ-ಲ- ಅ-ಗ-ಿ ಇ-ೆ- ------------------------------------------- ಇಲ್ಲಿ ಹತ್ತಿರದಲ್ಲಿ ಎಲ್ಲಿ ಪೆಟ್ರೋಲ್ ಅಂಗಡಿ ಇದೆ? 0
vāhanad---ond--e. v_______ t_______ v-h-n-d- t-n-a-e- ----------------- vāhanada tondare.
ਮੇਰਾ ਟਾਇਰ ਫਟ ਗਿਆ ਹੈ। ನ-್--ವ---- ---್ ತ---ಗಿ-ೆ. ನ__ ವಾ___ ಟೈ_ ತೂ____ ನ-್- ವ-ಹ-ದ ಟ-ರ- ತ-ತ-ಗ-ದ-. ------------------------- ನನ್ನ ವಾಹನದ ಟೈರ್ ತೂತಾಗಿದೆ. 0
vāhanad--ton-a-e. v_______ t_______ v-h-n-d- t-n-a-e- ----------------- vāhanada tondare.
ਕੀ ਤੁਸੀਂ ਪਹੀਆ ਬਦਲ ਸਕਦੇ ਹੋ। ನಿ-ಗೆ ಚಕ-ರ-ನ್-ು--ದಲಾಯಿಸಲು-ಆಗ-ತ---ೆ-ೇ? ನಿ__ ಚ_____ ಬ_____ ಆ______ ನ-ಮ-ೆ ಚ-್-ವ-್-ು ಬ-ಲ-ಯ-ಸ-ು ಆ-ು-್-ದ-ಯ-? ------------------------------------- ನಿಮಗೆ ಚಕ್ರವನ್ನು ಬದಲಾಯಿಸಲು ಆಗುತ್ತದೆಯೇ? 0
I--i-ha----a-a--- -l----eṭrōl----a-- id-? I___ h___________ e___ p_____ a_____ i___ I-l- h-t-i-a-a-l- e-l- p-ṭ-ō- a-g-ḍ- i-e- ----------------------------------------- Illi hattiradalli elli peṭrōl aṅgaḍi ide?
ਮੈਨੂੰ ਇੱਕ – ਦੋ ਲਿਟਰ ਡੀਜ਼ਲ ਚਾਹੀਦਾ ਹੈ। ನನ-- -ರ-ು -ೀ--್--------ಬ--ು. ನ__ ಎ__ ಲೀ__ ಡೀ__ ಬೇ__ ನ-ಗ- ಎ-ಡ- ಲ-ಟ-್ ಡ-ಸ-ಲ- ಬ-ಕ-. ---------------------------- ನನಗೆ ಎರಡು ಲೀಟರ್ ಡೀಸೆಲ್ ಬೇಕು. 0
I-li -a----a--ll- -ll--pe---l --g--i--de? I___ h___________ e___ p_____ a_____ i___ I-l- h-t-i-a-a-l- e-l- p-ṭ-ō- a-g-ḍ- i-e- ----------------------------------------- Illi hattiradalli elli peṭrōl aṅgaḍi ide?
ਪੈਟਰੋਲ ਖਤਮ ਹੋ ਗਿਆ ਹੈ। ನ-್ನಲ್ಲಿ-ಪ--್-ೋ----ಲ್ಲ. ನ____ ಪೆ___ ಇ___ ನ-್-ಲ-ಲ- ಪ-ಟ-ರ-ಲ- ಇ-್-. ----------------------- ನನ್ನಲ್ಲಿ ಪೆಟ್ರೋಲ್ ಇಲ್ಲ. 0
I--- --tti--da-li---l- --ṭrōl aṅ---i----? I___ h___________ e___ p_____ a_____ i___ I-l- h-t-i-a-a-l- e-l- p-ṭ-ō- a-g-ḍ- i-e- ----------------------------------------- Illi hattiradalli elli peṭrōl aṅgaḍi ide?
ਕੀ ਤੁਹਾਡੇ ਕੋਲ ਪੈਟਰੋਲ ਦਾ ਡੱਬਾ ਹੈ? ನ-ಮ್----ಿ ತಗಡಿ---ಬ್ಬಿ-- ಪೆ-್--ಲ್ ಡ-------ೆಯೆ? ನಿ__ ಬ_ ತ___ ಡ__ / ಪೆ___ ಡ__ ಇ___ ನ-ಮ-ಮ ಬ-ಿ ತ-ಡ-ನ ಡ-್-ಿ / ಪ-ಟ-ರ-ಲ- ಡ-್-ಿ ಇ-ೆ-ೆ- --------------------------------------------- ನಿಮ್ಮ ಬಳಿ ತಗಡಿನ ಡಬ್ಬಿ / ಪೆಟ್ರೋಲ್ ಡಬ್ಬಿ ಇದೆಯೆ? 0
Nanna-vāh--a-a ṭa-r ---ā-id-. N____ v_______ ṭ___ t________ N-n-a v-h-n-d- ṭ-i- t-t-g-d-. ----------------------------- Nanna vāhanada ṭair tūtāgide.
ਮੈਂ ਕਿੱਥੋਂ ਫੋਨ ਕਰ ਸਕਦਾ / ਸਕਦੀ ਹਾਂ? ನ--ು --್ಲಿ-- ---ವ-ಣಿ ------ಡಬ---ು? ನಾ_ ಎ___ ದೂ___ ಕ_ ಮಾ_____ ನ-ನ- ಎ-್-ಿ-ದ ದ-ರ-ಾ-ಿ ಕ-ೆ ಮ-ಡ-ಹ-ದ-? ---------------------------------- ನಾನು ಎಲ್ಲಿಂದ ದೂರವಾಣಿ ಕರೆ ಮಾಡಬಹುದು? 0
Na------h-n-da -a---t--ā-i-e. N____ v_______ ṭ___ t________ N-n-a v-h-n-d- ṭ-i- t-t-g-d-. ----------------------------- Nanna vāhanada ṭair tūtāgide.
ਮੈਨੂੰ ਟੋਇੰਗ ਸੇਵਾ ਦੀ ਲੋੜ ਹੈ। ನನ---ಗಾಡಿ---ೆದುಕೊ-ಡು--ೋಗ-ವವರ-ಅ----ಕ-ೆ ಇದೆ. ನ__ ಗಾ_ ಎ____ ಹೋ____ ಅ_____ ಇ__ ನ-ಗ- ಗ-ಡ- ಎ-ೆ-ು-ೊ-ಡ- ಹ-ಗ-ವ-ರ ಅ-ಶ-ಯ-ತ- ಇ-ೆ- ------------------------------------------ ನನಗೆ ಗಾಡಿ ಎಳೆದುಕೊಂಡು ಹೋಗುವವರ ಅವಶ್ಯಕತೆ ಇದೆ. 0
Na-n- ---an-d- ṭ--r t--ā---e. N____ v_______ ṭ___ t________ N-n-a v-h-n-d- ṭ-i- t-t-g-d-. ----------------------------- Nanna vāhanada ṭair tūtāgide.
ਮੈਂ ਗੈਰਜ ਲੱਭ ਰਿਹਾ / ਰਹੀ ਹਾਂ। ನಾ-- ಒ-ದ---ಾಹನ-ರ----- ಅ-ಗಡಿ ಹ--ು---್ತ-ದ-ದ-ನ-. ನಾ_ ಒಂ_ ವಾ__ ರಿ__ ಅಂ__ ಹು________ ನ-ನ- ಒ-ದ- ವ-ಹ- ರ-ಪ-ರ- ಅ-ಗ-ಿ ಹ-ಡ-ಕ-ತ-ತ-ದ-ದ-ನ-. --------------------------------------------- ನಾನು ಒಂದು ವಾಹನ ರಿಪೇರಿ ಅಂಗಡಿ ಹುಡುಕುತ್ತಿದ್ದೇನೆ. 0
N-ma-e ----a--nn- badalāy-s-lu āgu-t-dey-? N_____ c_________ b___________ ā__________ N-m-g- c-k-a-a-n- b-d-l-y-s-l- ā-u-t-d-y-? ------------------------------------------ Nimage cakravannu badalāyisalu āguttadeyē?
ਇੱਕ ਦੁਰਘਟਨਾ ਹੋਈ ਹੈ। ಇ---ಿ-ಒಂ-ು ಅ--ಾ- ಸ--ವ-ಸ--ೆ. ಇ__ ಒಂ_ ಅ___ ಸಂ_____ ಇ-್-ಿ ಒ-ದ- ಅ-ಘ-ತ ಸ-ಭ-ಿ-ಿ-ೆ- --------------------------- ಇಲ್ಲಿ ಒಂದು ಅಪಘಾತ ಸಂಭವಿಸಿದೆ. 0
Ni-a---c-kra---n- -ada-āyis--------t-d--ē? N_____ c_________ b___________ ā__________ N-m-g- c-k-a-a-n- b-d-l-y-s-l- ā-u-t-d-y-? ------------------------------------------ Nimage cakravannu badalāyisalu āguttadeyē?
ਇੱਥੇ ਸਭ ਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ? ಇ--ಲಿ -ತ್-ಿರದ--ೂ-ವ-ಣಿ-----ಕ---್ರ ----ಿ--? ಇ__ ಹ____ ದೂ___ ಕ_ ಕೇಂ__ ಎ____ ಇ-್-ಿ ಹ-್-ಿ-ದ ದ-ರ-ಾ-ಿ ಕ-ೆ ಕ-ಂ-್- ಎ-್-ಿ-ೆ- ----------------------------------------- ಇಲ್ಲಿ ಹತ್ತಿರದ ದೂರವಾಣಿ ಕರೆ ಕೇಂದ್ರ ಎಲ್ಲಿದೆ? 0
N----- -a-r--a-n--ba-a---i--l----u----eyē? N_____ c_________ b___________ ā__________ N-m-g- c-k-a-a-n- b-d-l-y-s-l- ā-u-t-d-y-? ------------------------------------------ Nimage cakravannu badalāyisalu āguttadeyē?
ਕੀ ਤੁਹਾਡੇ ਕੋਲ ਮੋਬਾਈਲ ਫੋਨ ਹੈ? ನಿ-್ಮ -ಳ- ---ೈಲ್-ಫ--- ----ೆ? ನಿ__ ಬ_ ಮೊ__ ಫೋ_ ಇ___ ನ-ಮ-ಮ ಬ-ಿ ಮ-ಬ-ಲ- ಫ-ನ- ಇ-ೆ-ೆ- ---------------------------- ನಿಮ್ಮ ಬಳಿ ಮೊಬೈಲ್ ಫೋನ್ ಇದೆಯೆ? 0
N-na----ra-- -ī-a--ḍīs---bēku. N_____ e____ l____ ḍ____ b____ N-n-g- e-a-u l-ṭ-r ḍ-s-l b-k-. ------------------------------ Nanage eraḍu līṭar ḍīsel bēku.
ਸਾਨੂੰ ਮਦਦ ਦੀ ਲੋੜ ਹੈ। ನಮಗೆ ---- -ೇ-ು. ನ__ ಸ__ ಬೇ__ ನ-ಗ- ಸ-ಾ- ಬ-ಕ-. --------------- ನಮಗೆ ಸಹಾಯ ಬೇಕು. 0
N-n-g- -r-ḍu l---- ḍī-e--bēk-. N_____ e____ l____ ḍ____ b____ N-n-g- e-a-u l-ṭ-r ḍ-s-l b-k-. ------------------------------ Nanage eraḍu līṭar ḍīsel bēku.
ਡਾਕਟਰ ਨੂੰ ਬੁਲਾਓ। ಒಬ್ಬ-ವೈದ್ಯರ-್-ು----ಯಿ-ಿ. ಒ__ ವೈ_____ ಕ____ ಒ-್- ವ-ದ-ಯ-ನ-ನ- ಕ-ೆ-ಿ-ಿ- ------------------------ ಒಬ್ಬ ವೈದ್ಯರನ್ನು ಕರೆಯಿರಿ. 0
N----e---a-- -īṭar-ḍ-----b-ku. N_____ e____ l____ ḍ____ b____ N-n-g- e-a-u l-ṭ-r ḍ-s-l b-k-. ------------------------------ Nanage eraḍu līṭar ḍīsel bēku.
ਪੁਲਿਸ ਨੂੰ ਬੁਲਾਓ। ಪ-ಲಿಸರನ್ನ- -----ರಿ. ಪೋ_____ ಕ____ ಪ-ಲ-ಸ-ನ-ನ- ಕ-ೆ-ಿ-ಿ- ------------------- ಪೋಲಿಸರನ್ನು ಕರೆಯಿರಿ. 0
Na-nal-i pe--ōl--l-a. N_______ p_____ i____ N-n-a-l- p-ṭ-ō- i-l-. --------------------- Nannalli peṭrōl illa.
ਕਿਰਪਾ ਕਰਕੇ ਆਪਣੇ ਕਾਗਜ਼ ਦਿਖਾਓ। ನ-ಮ್--ರ---ವಾ-ು ಪ-್ರಗಳನ್ನು-ದ--ಿಟ--ು ತೋರಿಸ-. ನಿ__ ರು___ ಪ______ ದ____ ತೋ___ ನ-ಮ-ಮ ರ-ಜ-ವ-ತ- ಪ-್-ಗ-ನ-ನ- ದ-ವ-ಟ-ಟ- ತ-ರ-ಸ-. ------------------------------------------ ನಿಮ್ಮ ರುಜುವಾತು ಪತ್ರಗಳನ್ನು ದಯವಿಟ್ಟು ತೋರಿಸಿ. 0
N--nal---p-ṭ--- i---. N_______ p_____ i____ N-n-a-l- p-ṭ-ō- i-l-. --------------------- Nannalli peṭrōl illa.
ਕਿਰਪਾ ਕਰਕੇ ਆਪਣਾ ਲਾਈਸੈਂਸ ਦਿਖਾਓ। ನ-ಮ್ಮ ಚಾ--- ಪರ-----ೆ ಪತ---ಳನ-ನ- --ವಿಟ-ಟ----ರ--ಿ. ನಿ__ ಚಾ__ ಪ____ ಪ______ ದ____ ತೋ___ ನ-ಮ-ಮ ಚ-ಲ-ಾ ಪ-ವ-ನ-ಗ- ಪ-್-ಗ-ನ-ನ- ದ-ವ-ಟ-ಟ- ತ-ರ-ಸ-. ------------------------------------------------ ನಿಮ್ಮ ಚಾಲನಾ ಪರವಾನಿಗೆ ಪತ್ರಗಳನ್ನು ದಯವಿಟ್ಟು ತೋರಿಸಿ. 0
Na-na-li----rō-----a. N_______ p_____ i____ N-n-a-l- p-ṭ-ō- i-l-. --------------------- Nannalli peṭrōl illa.
ਕਿਰਪਾ ਕਰਕੇ ਆਪਣੀ ਗੱਡੀ ਦੇ ਕਾਗਜ਼ ਵਿਖਾਓ। ನಿಮ-- ---ಿಯ ಪ--ರ---್ನ- ದ-ವ--್ಟು ------. ನಿ__ ಗಾ__ ಪ______ ದ____ ತೋ___ ನ-ಮ-ಮ ಗ-ಡ-ಯ ಪ-್-ಗ-ನ-ನ- ದ-ವ-ಟ-ಟ- ತ-ರ-ಸ-. --------------------------------------- ನಿಮ್ಮ ಗಾಡಿಯ ಪತ್ರಗಳನ್ನು ದಯವಿಟ್ಟು ತೋರಿಸಿ. 0
N--'ma-baḷi t-ga---a---bbi- peṭr-----bbi----y-? N_____ b___ t_______ ḍ_____ p_____ ḍ____ i_____ N-m-m- b-ḷ- t-g-ḍ-n- ḍ-b-i- p-ṭ-ō- ḍ-b-i i-e-e- ----------------------------------------------- Nim'ma baḷi tagaḍina ḍabbi/ peṭrōl ḍabbi ideye?

ਪ੍ਰਤਿਭਾਸ਼ਾਲੀ ਬਹੁਭਾਸ਼ੀ ਬੱਚਾ

ਬੋਲਣਾ ਸ਼ੁਰੂ ਕਰਨ ਤੋਂ ਵੀ ਪਹਿਲਾਂ, ਬੱਚੇ ਭਾਸ਼ਾਵਾਂ ਬਾਰੇ ਬਹੁਤ ਕੁਝ ਜਾਣਦੇ ਹਨ। ਵੱਖ-ਵੱਖ ਤਜਰਬਿਆਂ ਨੇ ਅਜਿਹਾ ਦਰਸਾਇਆ ਹੈ। ਬੱਚਿਆਂ ਦੇ ਵਿਕਾਸ ਬਾਰੇ ਅਧਿਐਨ ਬੱਚਿਆਂ ਲਈ ਵਿਸ਼ੇਸ਼ ਪ੍ਰਯੋਗਸ਼ਾਲਾਵਾਂ ਵਿੱਚਕੀਤਾ ਜਾਂਦਾ ਹੈ। ਬੱਚੇ ਭਾਸ਼ਾਵਾਂ ਕਿਵੇਂ ਸਿੱਖਦੇ ਹਨ, ਬਾਰੇ ਵੀ ਅਧਿਐਨ ਕੀਤਾ ਜਾਂਦਾ ਹੈ। ਬੱਚੇ ਸਪੱਸ਼ਟ ਤੌਰ 'ਤੇ, ਸਾਡੀ ਹੁਣ ਤੱਕ ਦੀ ਸੋਚ ਤੋਂ ਵਧੇਰੇ ਬੁੱਧੀਮਾਨ ਹੁੰਦੇ ਹਨ। 6 ਮਹੀਨੇ ਦੀ ਉਮਰ ਵਿੱਚ ਵੀ ਉਨ੍ਹਾਂ ਕੋਲ ਕਈ ਭਾਸ਼ਾਈ ਯੋਗਤਾਵਾਂ ਹੁੰਦੀਆਂ ਹਨ। ਉਦਾਹਰਣ ਵਜੋਂ, ਉਹ ਆਪਣੀ ਮਾਤ-ਭਾਸ਼ਾ ਦੀ ਪਛਾਣ ਕਰ ਸਕਦੇ ਹਨ। ਫ੍ਰੈਂਚ ਅਤੇ ਜਰਮਨ ਬੱਚੇ ਵਿਸ਼ੇਸ਼ ਸ੍ਵਰਾਂ ਪ੍ਰਤੀ ਵੱਖਰੇ ਢੰਗ ਨਾਲ ਪ੍ਰਤੀਕਿਰਿਆ ਕਰਦੇ ਹਨ। ਵੱਖ-ਵੱਖ ਤਣਾਅ ਢਾਂਚੇ ਵੱਖ-ਵੱਖ ਵਤੀਰਿਆਂ ਦਾ ਕਾਰਨ ਬਣਦੇ ਹਨ। ਇਸਲਈ ਬੱਚਿਆਂ ਵਿੱਚ ਆਪਣੀ ਭਾਸ਼ਾ ਦੇ ਸ੍ਵਰ ਲਈ ਇੱਕ ਭਾਵਨਾ ਹੁੰਦੀ ਹੈ। ਬਹੁਤ ਛੋਟੇ ਬੱਚੇ ਵੀ ਕਈ ਸ਼ਬਦ ਯਾਦ ਕਰ ਸਕਦੇ ਹਨ। ਬੱਚਿਆਂ ਦੀ ਭਾਸ਼ਾ ਦੇ ਵਿਕਾਸ ਲਈ ਮਾਤਾ-ਪਿਤਾ ਬਹੁਤ ਮਹੱਵਪੂਰਨ ਹੁੰਦੇ ਹਨ। ਕਿਉਂਕਿ ਬੱਚਿਆਂ ਨੂੰ ਜਨਮ ਤੋਂ ਇਕਦਮ ਬਾਅਦ ਗੱਲਬਾਤ ਦੀ ਲੋੜ ਹੁੰਦੀ ਹੈ। ਉਹ ਮਾਤਾ ਅਤੇ ਪਿਤਾ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਪਰ, ਗੱਲਬਾਤ ਵਿੱਚ ਸਾਕਾਰਾਤਮਕ ਭਾਵਨਾਵਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਆਪਣੇ ਬੱਚਿਆਂ ਨਾਲ ਗੱਲਬਾਤ ਕਰਦੇ ਸਮੇਂ ਮਾਤਾ-ਪਿਤਾ ਨੂੰ ਤਣਾਅ ਵਿੱਚ ਨਹੀਂ ਹੋਣਾ ਚਾਹੀਦਾ। ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਕਰਨਾ ਵੀ ਗ਼ਲਤ ਹੈ। ਤਣਾਅ ਜਾਂ ਚੁੱਪੀ ਬੱਚਿਆਂ ਉੱਤੇ ਨਾਕਾਰਾਤਮਕ ਪ੍ਰਭਾਵ ਪਾ ਸਕਦੇ ਹਨ। ਉਨ੍ਹਾਂ ਦੇ ਭਾਸ਼ਾ ਵਿਕਾਸ ਉੱਤੇ ਭੈੜਾ ਅਸਰ ਪੈ ਸਕਦਾ ਹੈ। ਬੱਚਿਆਂ ਲਈ ਸਿਖਲਾਈ ਦੀ ਸ਼ੁਰੂਆਤ ਪਹਿਲਾਂ ਕੁੱਖ ਵਿੱਚ ਹੀ ਹੋ ਜਾਂਦੀ ਹੈ! ਉਹ ਜਨਮ ਤੋਂ ਪਹਿਲਾਂ ਹੀ ਬੋਲੀ ਉੱਤੇ ਪ੍ਰਤੀਕਿਰਿਆ ਕਰਦੇ ਹਨ। ਉਹ ਧੁਨੀ-ਸੰਕੇਤਾਂ ਨੂੰ ਸਹੀ ਤਰ੍ਹਾਂ ਸਮਝ ਸਕਦੇ ਹਨ। ਫੇਰ ਜਨਮ ਤੋਂ ਬਾਦ ਉਹ ਇਨ੍ਹਾਂ ਸੰਤੇਕਾਂ ਨੂੰ ਪਛਾਣ ਸਕਦੇ ਹਨ। ਇੱਥੋਂ ਤੱਕ ਕਿ ਅਣਜੰਮੇ ਬੱਚੇ ਵੀ ਭਾਸ਼ਾਵਾਂ ਦੀ ਲੈਅ ਸਮਝ ਸਕਦੇ ਹਨ। ਬੱਚੇ ਆਪਣੀ ਮਾਂ ਦੀ ਕੁੱਖ ਵਿੱਚ ਪਹਿਲਾਂ ਹੀ ਉਸਦੀ ਆਵਾਜ਼ ਸੁਣ ਸਕਦੇ ਹਨ। ਇਸਲਈ ਤੁਸੀਂ ਅਣਜੰਮੇ ਬੱਚਿਆਂ ਨਾਲ ਵੀ ਗੱਲ ਕਰ ਸਕਦੇ ਹੋ। ਪਰ ਤੁਹਾਨੂੰ ਇਹ ਬਾਰ-ਬਾਰ ਨਹੀਂ ਕਰਨਾ ਚਾਹੀਦਾ... ਬੱਚੇ ਕੋਲ ਤਾਂ ਵੀ ਅਭਿਆਸ ਕਰਨ ਲਈ ਜਨਮ ਤੋਂ ਬਾਦ ਖੁੱਲ੍ਹਾ ਸਮਾਂ ਹੋਵੇਗਾ!