ਪ੍ਹੈਰਾ ਕਿਤਾਬ

pa ਗੱਡੀ ਖਰਾਬ ਹੋ ਗਈ ਹੈ।   »   ur ‫گاڑی کا خراب ہونا‬

39 [ਉਨਤਾਲੀ]

ਗੱਡੀ ਖਰਾਬ ਹੋ ਗਈ ਹੈ।

ਗੱਡੀ ਖਰਾਬ ਹੋ ਗਈ ਹੈ।

‫39 [انتالیس]‬

untaalees

‫گاڑی کا خراب ہونا‬

gaari ka kharab hona

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਉਰਦੂ ਖੇਡੋ ਹੋਰ
ਇੱਥੇ ਸਭ ਤੋਂ ਨਜ਼ਦੀਕ ਪੈਟਰੋਲ ਪੰਪ ਕਿੱਥੇ ਹੈ? ‫ا-ل- -ٹ--ل---پ----ں ہ-؟‬ ‫____ پ____ پ__ ک___ ہ___ ‫-گ-ا پ-ر-ل پ-پ ک-ا- ہ-؟- ------------------------- ‫اگلا پٹرول پمپ کہاں ہے؟‬ 0
g-a-- k- kharab -ona g____ k_ k_____ h___ g-a-i k- k-a-a- h-n- -------------------- gaari ka kharab hona
ਮੇਰਾ ਟਾਇਰ ਫਟ ਗਿਆ ਹੈ। ‫-یرا-ٹا------چ---و ----ہ-‬ ‫____ ٹ___ پ____ ہ_ گ__ ہ__ ‫-ی-ا ٹ-ئ- پ-ک-ر ہ- گ-ا ہ-‬ --------------------------- ‫میرا ٹائر پنکچر ہو گیا ہے‬ 0
g-a-i-ka -h-r-b --na g____ k_ k_____ h___ g-a-i k- k-a-a- h-n- -------------------- gaari ka kharab hona
ਕੀ ਤੁਸੀਂ ਪਹੀਆ ਬਦਲ ਸਕਦੇ ਹੋ। ‫ک-- آپ --ئر--د- ---------‬ ‫___ آ_ ٹ___ ب__ س___ ہ____ ‫-ی- آ- ٹ-ئ- ب-ل س-ت- ہ-ں-‬ --------------------------- ‫کیا آپ ٹائر بدل سکتے ہیں؟‬ 0
agla-p-t-ol----p--ah-n--a-? a___ p_____ p___ k____ h___ a-l- p-t-o- p-m- k-h-n h-i- --------------------------- agla petrol pump kahan hai?
ਮੈਨੂੰ ਇੱਕ – ਦੋ ਲਿਟਰ ਡੀਜ਼ਲ ਚਾਹੀਦਾ ਹੈ। ‫م-ھ--د--ل------ز- چ--یے‬ ‫____ د_ ل___ ڈ___ چ_____ ‫-ج-ے د- ل-ٹ- ڈ-ز- چ-ہ-ے- ------------------------- ‫مجھے دو لیٹر ڈیزل چاہیے‬ 0
a--a --tr----u-- --ha- -a-? a___ p_____ p___ k____ h___ a-l- p-t-o- p-m- k-h-n h-i- --------------------------- agla petrol pump kahan hai?
ਪੈਟਰੋਲ ਖਤਮ ਹੋ ਗਿਆ ਹੈ। ‫م--ے -اس پٹر---ن--- --‬ ‫____ پ__ پ____ ن___ ہ__ ‫-ی-ے پ-س پ-ر-ل ن-ی- ہ-‬ ------------------------ ‫میرے پاس پٹرول نہیں ہے‬ 0
ag---pe-rol pu-- ka--n h-i? a___ p_____ p___ k____ h___ a-l- p-t-o- p-m- k-h-n h-i- --------------------------- agla petrol pump kahan hai?
ਕੀ ਤੁਹਾਡੇ ਕੋਲ ਪੈਟਰੋਲ ਦਾ ਡੱਬਾ ਹੈ? ‫کیا آ- -----س ایک-ک-----ہ--‬ ‫___ آ_ ک_ پ__ ا__ ک____ ہ___ ‫-ی- آ- ک- پ-س ا-ک ک-س-ر ہ-؟- ----------------------------- ‫کیا آپ کے پاس ایک کنستر ہے؟‬ 0
me---t-re -- ---- --i m___ t___ h_ g___ h__ m-r- t-r- h- g-y- h-i --------------------- mera tyre ho gaya hai
ਮੈਂ ਕਿੱਥੋਂ ਫੋਨ ਕਰ ਸਕਦਾ / ਸਕਦੀ ਹਾਂ? ‫--ں--ہ-ں -ے -ی-ی-و--کر س--- --ں-‬ ‫___ ک___ س_ ٹ______ ک_ س___ ہ____ ‫-ی- ک-ا- س- ٹ-ل-ف-ن ک- س-ت- ہ-ں-‬ ---------------------------------- ‫میں کہاں سے ٹیلیفون کر سکتا ہوں؟‬ 0
me-a ty-- -- -ay----i m___ t___ h_ g___ h__ m-r- t-r- h- g-y- h-i --------------------- mera tyre ho gaya hai
ਮੈਨੂੰ ਟੋਇੰਗ ਸੇਵਾ ਦੀ ਲੋੜ ਹੈ। ‫م--ے--ا-- کو ک-ی-چنے -ال- ----ر-رت ہے‬ ‫____ گ___ ک_ ک______ و___ ک_ ض____ ہ__ ‫-ج-ے گ-ڑ- ک- ک-ی-چ-ے و-ل- ک- ض-و-ت ہ-‬ --------------------------------------- ‫مجھے گاڑی کو کھینچنے والے کی ضرورت ہے‬ 0
m--- t-----o gay----i m___ t___ h_ g___ h__ m-r- t-r- h- g-y- h-i --------------------- mera tyre ho gaya hai
ਮੈਂ ਗੈਰਜ ਲੱਭ ਰਿਹਾ / ਰਹੀ ਹਾਂ। ‫م----ی--و-ک-ا- -ل-ش ----ہا----‬ ‫___ ا__ و_____ ت___ ک_ ر__ ہ___ ‫-ی- ا-ک و-ک-ا- ت-ا- ک- ر-ا ہ-ں- -------------------------------- ‫میں ایک ورکشاپ تلاش کر رہا ہوں‬ 0
kya a-- -----ba--l-sat---h---? k__ a__ t___ b____ s____ h____ k-a a-p t-r- b-d-l s-t-e h-i-? ------------------------------ kya aap tyre badal satke hain?
ਇੱਕ ਦੁਰਘਟਨਾ ਹੋਈ ਹੈ। ‫-یک حادث---- گ-ا--ے‬ ‫___ ح____ ہ_ گ__ ہ__ ‫-ی- ح-د-ہ ہ- گ-ا ہ-‬ --------------------- ‫ایک حادثہ ہو گیا ہے‬ 0
ky--aap----e --d-l sat-- ---n? k__ a__ t___ b____ s____ h____ k-a a-p t-r- b-d-l s-t-e h-i-? ------------------------------ kya aap tyre badal satke hain?
ਇੱਥੇ ਸਭ ਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ? ‫--لی--- کہا- ہ-؟‬ ‫_______ ک___ ہ___ ‫-ی-ی-و- ک-ا- ہ-؟- ------------------ ‫ٹیلیفون کہاں ہے؟‬ 0
kya---p t-r- --d---s-tk--h---? k__ a__ t___ b____ s____ h____ k-a a-p t-r- b-d-l s-t-e h-i-? ------------------------------ kya aap tyre badal satke hain?
ਕੀ ਤੁਹਾਡੇ ਕੋਲ ਮੋਬਾਈਲ ਫੋਨ ਹੈ? ‫کیا -پ--- -اس--و---- فو- ہے؟‬ ‫___ آ_ ک_ پ__ م_____ ف__ ہ___ ‫-ی- آ- ک- پ-س م-ب-ئ- ف-ن ہ-؟- ------------------------------ ‫کیا آپ کے پاس موبائل فون ہے؟‬ 0
mujhe -o- ----er -i---l-c-a---e m____ d__ l_____ d_____ c______ m-j-e d-o l-t-e- d-e-e- c-a-i-e ------------------------------- mujhe doo letter diesel chahiye
ਸਾਨੂੰ ਮਦਦ ਦੀ ਲੋੜ ਹੈ। ‫ہم---م-- چاہیے‬ ‫____ م__ چ_____ ‫-م-ں م-د چ-ہ-ے- ---------------- ‫ہمیں مدد چاہیے‬ 0
m--h- do---et--r --e-----h-h--e m____ d__ l_____ d_____ c______ m-j-e d-o l-t-e- d-e-e- c-a-i-e ------------------------------- mujhe doo letter diesel chahiye
ਡਾਕਟਰ ਨੂੰ ਬੁਲਾਓ। ‫-ا--ر-ک- -ل-ئ-ں‬ ‫_____ ک_ ب______ ‫-ا-ٹ- ک- ب-ا-ی-‬ ----------------- ‫ڈاکٹر کو بلائیں‬ 0
m--he-d-o ----e---ies-l-----i-e m____ d__ l_____ d_____ c______ m-j-e d-o l-t-e- d-e-e- c-a-i-e ------------------------------- mujhe doo letter diesel chahiye
ਪੁਲਿਸ ਨੂੰ ਬੁਲਾਓ। ‫-ول- ک- بل-ئی-‬ ‫____ ک_ ب______ ‫-و-س ک- ب-ا-ی-‬ ---------------- ‫پولس کو بلائیں‬ 0
m-r- paa- pet--l nahi-h-i m___ p___ p_____ n___ h__ m-r- p-a- p-t-o- n-h- h-i ------------------------- mere paas petrol nahi hai
ਕਿਰਪਾ ਕਰਕੇ ਆਪਣੇ ਕਾਗਜ਼ ਦਿਖਾਓ। ‫---- کاغ--- دک--ئی-‬ ‫____ ک_____ د_______ ‫-پ-ے ک-غ-ا- د-ھ-ئ-ے- --------------------- ‫اپنے کاغزات دکھائیے‬ 0
m--- --a- ----o---a-- --i m___ p___ p_____ n___ h__ m-r- p-a- p-t-o- n-h- h-i ------------------------- mere paas petrol nahi hai
ਕਿਰਪਾ ਕਰਕੇ ਆਪਣਾ ਲਾਈਸੈਂਸ ਦਿਖਾਓ। ‫ا-ن- ڈ------گ---ئ--- د-ھ-ئ-ے‬ ‫____ ڈ_______ ل_____ د_______ ‫-پ-ا ڈ-ا-ی-ن- ل-ئ-ن- د-ھ-ئ-ے- ------------------------------ ‫اپنا ڈرائیونگ لائسنس دکھائیے‬ 0
m--e -a-- pe--o----h--h-i m___ p___ p_____ n___ h__ m-r- p-a- p-t-o- n-h- h-i ------------------------- mere paas petrol nahi hai
ਕਿਰਪਾ ਕਰਕੇ ਆਪਣੀ ਗੱਡੀ ਦੇ ਕਾਗਜ਼ ਵਿਖਾਓ। ‫--ڑی ---ک----ت ---ائی-‬ ‫____ ک_ ک_____ د_______ ‫-ا-ی ک- ک-غ-ا- د-ھ-ئ-ے- ------------------------ ‫گاڑی کے کاغزات دکھائیے‬ 0
k-- --p -e--aa- aik ---ast----a-? k__ a__ k_ p___ a__ k_______ h___ k-a a-p k- p-a- a-k k-n-s-a- h-i- --------------------------------- kya aap ke paas aik kanastar hai?

ਪ੍ਰਤਿਭਾਸ਼ਾਲੀ ਬਹੁਭਾਸ਼ੀ ਬੱਚਾ

ਬੋਲਣਾ ਸ਼ੁਰੂ ਕਰਨ ਤੋਂ ਵੀ ਪਹਿਲਾਂ, ਬੱਚੇ ਭਾਸ਼ਾਵਾਂ ਬਾਰੇ ਬਹੁਤ ਕੁਝ ਜਾਣਦੇ ਹਨ। ਵੱਖ-ਵੱਖ ਤਜਰਬਿਆਂ ਨੇ ਅਜਿਹਾ ਦਰਸਾਇਆ ਹੈ। ਬੱਚਿਆਂ ਦੇ ਵਿਕਾਸ ਬਾਰੇ ਅਧਿਐਨ ਬੱਚਿਆਂ ਲਈ ਵਿਸ਼ੇਸ਼ ਪ੍ਰਯੋਗਸ਼ਾਲਾਵਾਂ ਵਿੱਚਕੀਤਾ ਜਾਂਦਾ ਹੈ। ਬੱਚੇ ਭਾਸ਼ਾਵਾਂ ਕਿਵੇਂ ਸਿੱਖਦੇ ਹਨ, ਬਾਰੇ ਵੀ ਅਧਿਐਨ ਕੀਤਾ ਜਾਂਦਾ ਹੈ। ਬੱਚੇ ਸਪੱਸ਼ਟ ਤੌਰ 'ਤੇ, ਸਾਡੀ ਹੁਣ ਤੱਕ ਦੀ ਸੋਚ ਤੋਂ ਵਧੇਰੇ ਬੁੱਧੀਮਾਨ ਹੁੰਦੇ ਹਨ। 6 ਮਹੀਨੇ ਦੀ ਉਮਰ ਵਿੱਚ ਵੀ ਉਨ੍ਹਾਂ ਕੋਲ ਕਈ ਭਾਸ਼ਾਈ ਯੋਗਤਾਵਾਂ ਹੁੰਦੀਆਂ ਹਨ। ਉਦਾਹਰਣ ਵਜੋਂ, ਉਹ ਆਪਣੀ ਮਾਤ-ਭਾਸ਼ਾ ਦੀ ਪਛਾਣ ਕਰ ਸਕਦੇ ਹਨ। ਫ੍ਰੈਂਚ ਅਤੇ ਜਰਮਨ ਬੱਚੇ ਵਿਸ਼ੇਸ਼ ਸ੍ਵਰਾਂ ਪ੍ਰਤੀ ਵੱਖਰੇ ਢੰਗ ਨਾਲ ਪ੍ਰਤੀਕਿਰਿਆ ਕਰਦੇ ਹਨ। ਵੱਖ-ਵੱਖ ਤਣਾਅ ਢਾਂਚੇ ਵੱਖ-ਵੱਖ ਵਤੀਰਿਆਂ ਦਾ ਕਾਰਨ ਬਣਦੇ ਹਨ। ਇਸਲਈ ਬੱਚਿਆਂ ਵਿੱਚ ਆਪਣੀ ਭਾਸ਼ਾ ਦੇ ਸ੍ਵਰ ਲਈ ਇੱਕ ਭਾਵਨਾ ਹੁੰਦੀ ਹੈ। ਬਹੁਤ ਛੋਟੇ ਬੱਚੇ ਵੀ ਕਈ ਸ਼ਬਦ ਯਾਦ ਕਰ ਸਕਦੇ ਹਨ। ਬੱਚਿਆਂ ਦੀ ਭਾਸ਼ਾ ਦੇ ਵਿਕਾਸ ਲਈ ਮਾਤਾ-ਪਿਤਾ ਬਹੁਤ ਮਹੱਵਪੂਰਨ ਹੁੰਦੇ ਹਨ। ਕਿਉਂਕਿ ਬੱਚਿਆਂ ਨੂੰ ਜਨਮ ਤੋਂ ਇਕਦਮ ਬਾਅਦ ਗੱਲਬਾਤ ਦੀ ਲੋੜ ਹੁੰਦੀ ਹੈ। ਉਹ ਮਾਤਾ ਅਤੇ ਪਿਤਾ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਪਰ, ਗੱਲਬਾਤ ਵਿੱਚ ਸਾਕਾਰਾਤਮਕ ਭਾਵਨਾਵਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਆਪਣੇ ਬੱਚਿਆਂ ਨਾਲ ਗੱਲਬਾਤ ਕਰਦੇ ਸਮੇਂ ਮਾਤਾ-ਪਿਤਾ ਨੂੰ ਤਣਾਅ ਵਿੱਚ ਨਹੀਂ ਹੋਣਾ ਚਾਹੀਦਾ। ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਕਰਨਾ ਵੀ ਗ਼ਲਤ ਹੈ। ਤਣਾਅ ਜਾਂ ਚੁੱਪੀ ਬੱਚਿਆਂ ਉੱਤੇ ਨਾਕਾਰਾਤਮਕ ਪ੍ਰਭਾਵ ਪਾ ਸਕਦੇ ਹਨ। ਉਨ੍ਹਾਂ ਦੇ ਭਾਸ਼ਾ ਵਿਕਾਸ ਉੱਤੇ ਭੈੜਾ ਅਸਰ ਪੈ ਸਕਦਾ ਹੈ। ਬੱਚਿਆਂ ਲਈ ਸਿਖਲਾਈ ਦੀ ਸ਼ੁਰੂਆਤ ਪਹਿਲਾਂ ਕੁੱਖ ਵਿੱਚ ਹੀ ਹੋ ਜਾਂਦੀ ਹੈ! ਉਹ ਜਨਮ ਤੋਂ ਪਹਿਲਾਂ ਹੀ ਬੋਲੀ ਉੱਤੇ ਪ੍ਰਤੀਕਿਰਿਆ ਕਰਦੇ ਹਨ। ਉਹ ਧੁਨੀ-ਸੰਕੇਤਾਂ ਨੂੰ ਸਹੀ ਤਰ੍ਹਾਂ ਸਮਝ ਸਕਦੇ ਹਨ। ਫੇਰ ਜਨਮ ਤੋਂ ਬਾਦ ਉਹ ਇਨ੍ਹਾਂ ਸੰਤੇਕਾਂ ਨੂੰ ਪਛਾਣ ਸਕਦੇ ਹਨ। ਇੱਥੋਂ ਤੱਕ ਕਿ ਅਣਜੰਮੇ ਬੱਚੇ ਵੀ ਭਾਸ਼ਾਵਾਂ ਦੀ ਲੈਅ ਸਮਝ ਸਕਦੇ ਹਨ। ਬੱਚੇ ਆਪਣੀ ਮਾਂ ਦੀ ਕੁੱਖ ਵਿੱਚ ਪਹਿਲਾਂ ਹੀ ਉਸਦੀ ਆਵਾਜ਼ ਸੁਣ ਸਕਦੇ ਹਨ। ਇਸਲਈ ਤੁਸੀਂ ਅਣਜੰਮੇ ਬੱਚਿਆਂ ਨਾਲ ਵੀ ਗੱਲ ਕਰ ਸਕਦੇ ਹੋ। ਪਰ ਤੁਹਾਨੂੰ ਇਹ ਬਾਰ-ਬਾਰ ਨਹੀਂ ਕਰਨਾ ਚਾਹੀਦਾ... ਬੱਚੇ ਕੋਲ ਤਾਂ ਵੀ ਅਭਿਆਸ ਕਰਨ ਲਈ ਜਨਮ ਤੋਂ ਬਾਦ ਖੁੱਲ੍ਹਾ ਸਮਾਂ ਹੋਵੇਗਾ!