ਪ੍ਹੈਰਾ ਕਿਤਾਬ

pa ਨਾਕਾਰਾਤਮਕ ਵਾਕ 2   »   ur ‫نفی کرنا 2‬

65 [ਪੈਂਹਠ]

ਨਾਕਾਰਾਤਮਕ ਵਾਕ 2

ਨਾਕਾਰਾਤਮਕ ਵਾਕ 2

‫65 [پینسٹھ]‬

painsath

‫نفی کرنا 2‬

na karna

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਉਰਦੂ ਖੇਡੋ ਹੋਰ
ਕੀ ਅੰਗੂਠੀ ਮਹਿੰਗੀ ਹੈ? ‫ک-- یہ -ن-وٹ---مہنگ- ہ-؟‬ ‫___ ی_ ا______ م____ ہ___ ‫-ی- ی- ا-گ-ٹ-ی م-ن-ی ہ-؟- -------------------------- ‫کیا یہ انگوٹھی مہنگی ہے؟‬ 0
n---a--a n_ k____ n- k-r-a -------- na karna
ਜੀ ਨਹੀਂ, ਇਸਦੀ ਕੀਮਤ ਸਿਰਫ ਸੌ ਯੂਰੋ ਹੈ। ‫ن---،--- کی-قیمت --ف--و --ر- ہے-‬ ‫_____ ا_ ک_ ق___ ص__ س_ ی___ ہ___ ‫-ہ-ں- ا- ک- ق-م- ص-ف س- ی-ر- ہ--- ---------------------------------- ‫نہیں، اس کی قیمت صرف سو یورو ہے-‬ 0
na -a--a n_ k____ n- k-r-a -------- na karna
ਪਰ ਮੇਰੇ ਕੋਲ ਸਿਰਫ ਪੰਜਾਹ ਯੂਰੋ ਹੀ ਹਨ। ‫ل-کن --رے پ---صرف پ--س-ہ---‬ ‫____ م___ پ__ ص__ پ___ ہ____ ‫-ی-ن م-ر- پ-س ص-ف پ-ا- ہ-ں-‬ ----------------------------- ‫لیکن میرے پاس صرف پچاس ہیں-‬ 0
k-- y-h --g--hi-meh--- ---? k__ y__ a______ m_____ h___ k-a y-h a-g-t-i m-h-g- h-i- --------------------------- kya yeh angothi mehngi hai?
ਕੀ ਤੁਹਾਡਾ ਕੰਮ ਮੁੱਕ ਗਿਆ ਹੈ? ‫ک-ا-ت- تی----و-‬ ‫___ ت_ ت___ ہ___ ‫-ی- ت- ت-ا- ہ-؟- ----------------- ‫کیا تم تیار ہو؟‬ 0
k-a y-h an--thi --hngi----? k__ y__ a______ m_____ h___ k-a y-h a-g-t-i m-h-g- h-i- --------------------------- kya yeh angothi mehngi hai?
ਨਹੀਂ, ਅਜੇ ਨਹੀਂ। ‫-ہیں،-ا--- -ہ---‬ ‫_____ ا___ ن_____ ‫-ہ-ں- ا-ھ- ن-ی--- ------------------ ‫نہیں، ابھی نہیں-‬ 0
k-- y-- an---hi --h-gi-h--? k__ y__ a______ m_____ h___ k-a y-h a-g-t-i m-h-g- h-i- --------------------------- kya yeh angothi mehngi hai?
ਪਰ ਮੇਰਾ ਖਤਮ ਹੋਣ ਵਾਲਾ ਹੈ। ‫ل-کن میں-جل- ت-ار ہو --وں ---‬ ‫____ م__ ج__ ت___ ہ_ ج___ گ___ ‫-ی-ن م-ں ج-د ت-ا- ہ- ج-و- گ--- ------------------------------- ‫لیکن میں جلد تیار ہو جاوں گا-‬ 0
na-i- is -- --e--t -i-f s- e--o ----- n____ i_ k_ q_____ s___ s_ e___ h__ - n-h-, i- k- q-e-a- s-r- s- e-r- h-i - ------------------------------------- nahi, is ki qeemat sirf so euro hai -
ਕੀ ਤੂੰ ਹੋਰ ਸੂਪ ਲੈਣਾ ਚਾਹੇਂਗਾ / ਚਾਹੇਂਗੀ? ‫تمھیں --ر-سوپ -ا----کی-‬ ‫_____ ا__ س__ چ_________ ‫-م-ی- ا-ر س-پ چ-ہ-ے-ک-ا- ------------------------- ‫تمھیں اور سوپ چاہیے؟کیا‬ 0
na----i- -i--e-m---s-r- -o--u------ - n____ i_ k_ q_____ s___ s_ e___ h__ - n-h-, i- k- q-e-a- s-r- s- e-r- h-i - ------------------------------------- nahi, is ki qeemat sirf so euro hai -
ਨਹੀਂ, ਮੈਨੂੰ ਹੋਰ ਨਹੀਂ ਚਾਹੀਦਾ। ‫نہیں،--و- -ہ-ں-‬ ‫_____ ا__ ن_____ ‫-ہ-ں- ا-ر ن-ی--- ----------------- ‫نہیں، اور نہیں-‬ 0
n-h----s k--q-e-at s--- -- eur---ai-- n____ i_ k_ q_____ s___ s_ e___ h__ - n-h-, i- k- q-e-a- s-r- s- e-r- h-i - ------------------------------------- nahi, is ki qeemat sirf so euro hai -
ਪਰ ਇੱਕ ਹੋਰ ਆਈਸਕ੍ਰੀਮ ਚਾਹੀਦੀ ਹੈ। ‫ل-کن---ک-آئ----م-‬ ‫____ ا__ آ________ ‫-ی-ن ا-ک آ-س-ر-م-‬ ------------------- ‫لیکن ایک آئسکریم-‬ 0
l-kin mere paa- -----p-----s hi-- l____ m___ p___ s___ p______ h___ l-k-n m-r- p-a- s-r- p-c-a-s h-n- --------------------------------- lekin mere paas sirf pachaas hin-
ਕੀ ਤੂੰ ਇੱਥੇ ਕਈ ਸਾਲਾਂ ਤੋਂ ਰਹਿ ਰਿਹਾ / ਰਹੀ ਹੈਂ? ‫-یا-تم-ک--ی--نوں-سے-------- ر-ے --؟‬ ‫___ ت_ ک___ د___ س_ ی___ ر_ ر__ ہ___ ‫-ی- ت- ک-ف- د-و- س- ی-ا- ر- ر-ے ہ-؟- ------------------------------------- ‫کیا تم کافی دنوں سے یہاں رہ رہے ہو؟‬ 0
l-k-n ---- paa-----f -ac-------n- l____ m___ p___ s___ p______ h___ l-k-n m-r- p-a- s-r- p-c-a-s h-n- --------------------------------- lekin mere paas sirf pachaas hin-
ਨਹੀਂ, ਅਜੇ ਸਿਰਫ ਇੱਕ ਮਹੀਨਾ ਹੋਇਆ ਹੈ। ‫-ہیں--صرف-ا-----ینے-س--‬ ‫_____ ص__ ا__ م____ س___ ‫-ہ-ں- ص-ف ا-ک م-ی-ے س--- ------------------------- ‫نہیں، صرف ایک مہینے سے-‬ 0
leki---e-- -a-- -i-- pa---as -i-- l____ m___ p___ s___ p______ h___ l-k-n m-r- p-a- s-r- p-c-a-s h-n- --------------------------------- lekin mere paas sirf pachaas hin-
ਪਰ ਮੈਂ ਕਾਫੀ ਲੋਕਾਂ ਨੂੰ ਪਹਿਚਾਣਦਾ / ਪਹਿਚਾਣਦੀ ਹਾਂ। ‫ل--ن---ں -ہ-------گ-ں--- -ان-ا--و--‬ ‫____ م__ ب__ س_ ل____ ک_ ج____ ہ____ ‫-ی-ن م-ں ب-ت س- ل-گ-ں ک- ج-ن-ا ہ-ں-‬ ------------------------------------- ‫لیکن میں بہت سے لوگوں کو جانتا ہوں-‬ 0
k-a -um ----a--h-? k__ t__ t_____ h__ k-a t-m t-y-a- h-? ------------------ kya tum tayyar ho?
ਕੀ ਤੂੰ ਕੱਲ੍ਹ ਘਰ ਜਾਣ ਵਾਲਾ / ਵਾਲੀ ਹੈਂ? ‫--- تم-ک---ھر ج----- -و-‬ ‫___ ت_ ک_ گ__ ج_ ر__ ہ___ ‫-ی- ت- ک- گ-ر ج- ر-ے ہ-؟- -------------------------- ‫کیا تم کل گھر جا رہے ہو؟‬ 0
kya-t-m---yy-r -o? k__ t__ t_____ h__ k-a t-m t-y-a- h-? ------------------ kya tum tayyar ho?
ਨਹੀਂ, ਇਸ ਹਫਤੇ ਦੇ ਅਖੀਰ ਤੱਕ ਤਾਂ ਨਹੀਂ। ‫نہی--------ن--پ--‬ ‫_____ و__ ا__ پ___ ‫-ہ-ں- و-ک ا-ڈ پ--- ------------------- ‫نہیں، ویک انڈ پر-‬ 0
k-a---- t-yya---o? k__ t__ t_____ h__ k-a t-m t-y-a- h-? ------------------ kya tum tayyar ho?
ਪਰ ਮੈਂ ਇਸ ਐਤਵਾਰ ਨੂੰ ਵਾਪਸ ਆਂਉਣ ਵਾਲਾ / ਵਾਲੀ ਹਾਂ। ‫لیکن-م-ں-ا-و-ر کے -- و-پ----جاؤ--گ--‬ ‫____ م__ ا____ ک_ د_ و___ آ ج___ گ___ ‫-ی-ن م-ں ا-و-ر ک- د- و-پ- آ ج-ؤ- گ--- -------------------------------------- ‫لیکن میں اتوار کے دن واپس آ جاؤں گا-‬ 0
na-i-----i -hin- n____ a___ n____ n-h-, a-h- n-i-- ---------------- nahi, abhi nhin-
ਕੀ ਤੇਰੀ ਬੇਟੀ ਬਾਲਗ ਹੋ ਚੁੱਕੀ ਹੈ? ‫کیا -مھ--ی ---- -ڑی ہ-؟‬ ‫___ ت_____ ب___ ب__ ہ___ ‫-ی- ت-ھ-ر- ب-ٹ- ب-ی ہ-؟- ------------------------- ‫کیا تمھاری بیٹی بڑی ہے؟‬ 0
nahi, ---i -h--- n____ a___ n____ n-h-, a-h- n-i-- ---------------- nahi, abhi nhin-
ਨਹੀਂ, ਉਹ ਸਿਰਫ ਸਤਾਰਾਂ ਸਾਲਾਂ ਦੀ ਹੈ। ‫----، ا----تو ص-ف-س--ہ-سا--ک- ہے-‬ ‫_____ ا___ ت_ ص__ س___ س__ ک_ ہ___ ‫-ہ-ں- ا-ھ- ت- ص-ف س-ر- س-ل ک- ہ--- ----------------------------------- ‫نہیں، ابھی تو صرف سترہ سال کی ہے-‬ 0
n-hi,---hi nh-n- n____ a___ n____ n-h-, a-h- n-i-- ---------------- nahi, abhi nhin-
ਪਰ ਹੁਣੇ ਤੋਂ ਹੀ ਉਸਦਾ ਇੱਕ ਦੋਸਤ ਹੈ। ‫ل-ک---- -ا ا-ک---س---ھ- ہے-‬ ‫____ ا_ ک_ ا__ د___ ب__ ہ___ ‫-ی-ن ا- ک- ا-ک د-س- ب-ی ہ--- ----------------------------- ‫لیکن اس کا ایک دوست بھی ہے-‬ 0
le-in -e-- ja-- tayya- h- j-un ga- l____ m___ j___ t_____ h_ j___ g__ l-k-n m-i- j-l- t-y-a- h- j-u- g-- ---------------------------------- lekin mein jald tayyar ho jaun ga-

ਸ਼ਬਦ ਸਾਨੂੰ ਕੀ ਦੱਸਦੇ ਹਨ

ਦੁਨੀਆ ਭਰ ਵਿੱਚ ਕਰੋੜਾਂ ਕਿਤਾਬਾਂ ਉਪਲਬਧ ਹਨ। ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਹੁਣ ਤੱਕ ਕਿੰਨੀਆਂ ਕਿਤਾਬਾਂ ਲਿਖੀਆਂ ਜਾ ਚੁਕੀਆਂ ਹਨ। ਇਹ ਕਿਤਾਬਾਂ ਬੇਸ਼ੁਮਾਰ ਜਾਣਕਾਰੀ ਦਾ ਭੰਡਾਰ ਹਨ। ਜੇਕਰ ਕੋਈ ਵਿਅਕਤੀ ਇਨ੍ਹਾਂ ਸਾਰੀਆਂ ਨੂੰ ਪੜ੍ਹ ਲਵੇ, ਉਸਨੂੰ ਜ਼ਿੰਦਗੀ ਬਾਰੇ ਬਹੁਤ ਪਤਾ ਲੱਗ ਜਾਵੇਗਾ। ਕਿਉਂਕਿ ਕਿਤਾਬਾਂ ਸਾਨੂੰ ਦਿਖਾਉਂਦੀਆਂ ਹਨ ਕਿ ਸਾਡੀ ਦੁਨੀਆ ਕਿਵੇਂ ਬਦਲਦੀ ਹੈ। ਹਰੇਕ ਯੂੱਗ ਦੀਆਂ ਆਪਣੀਆਂ ਨਿੱਜੀ ਕਿਤਾਬਾਂ ਹੁੰਦੀਆਂ ਹਨ। ਇਨ੍ਹਾਂ ਨੂੰ ਪੜ੍ਹ ਕੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਲਈ ਕੀ ਮਹੱਤਵਪੂਰਨ ਹੈ। ਬਦਕਿਸਮਤੀ ਨਾਲ, ਕੋਈ ਵੀ ਹਰੇਕ ਕਿਤਾਬ ਨਹੀਂ ਪੜ੍ਹ ਸਕਦਾ/ਸਕਦੀ। ਪਰ ਆਧੁਨਿਕ ਤਕਨੀਕ ਕਿਤਾਬਾਂ ਦਾ ਵਿਸ਼ਲੇਸ਼ਣ ਕਰਨ ਵਿੱਚ ਸਹਾਇਕ ਹੋ ਸਕਦੀ ਹੈ। ਡਿਜੀਟਲਾਈਜ਼ੇਸ਼ਨ ਦੀ ਵਰਤੋਂ ਦੁਆਰਾ, ਕਿਤਾਬਾਂ ਨੂੰ ਡੈਟਾ ਵਾਂਗ ਸਟੋਰ ਕੀਤਾ ਜਾ ਸਕਦਾ ਹੈ। ਇਸਤੋਂ ਬਾਦ, ਸਮੱਗਰੀ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ, ਭਾਸ਼ਾ ਵਿਗਿਆਨੀ ਦੇਖਦੇ ਹਨ ਕਿ ਸਾਡੀ ਭਾਸ਼ਾ ਵਿੱਚ ਤਬਦੀਲੀ ਕਿਵੇਂ ਆਈ ਹੈ। ਪਰ, ਸ਼ਬਦਾਂ ਦੀ ਨਿਰੰਤਰਤਾ ਦੀ ਗਿਣਤੀ ਕਰਨਾ, ਹੋਰ ਵੀ ਦਿਲਚਸਪ ਹੈ। ਅਜਿਹਾ ਕਰਦਿਆਂ ਹੋਇਆਂ, ਵਿਸ਼ੇਸ਼ ਪਦਾਰਥਾਂ ਦੇ ਮਹੱਤਵ ਦੀ ਪਛਾਣ ਕੀਤੀ ਜਾ ਸਕਦੀ ਹੈ। ਵਿਗਿਆਨਕਾਂ ਨੇ 50 ਲੱਖ ਤੋਂ ਵੱਧ ਕਿਤਾਬਾਂ ਦਾ ਅਧਿਐਨ ਕੀਤਾ। ਇਹ ਕਿਤਾਬਾਂ ਪਿਛਲੀਆਂ ਪੰਜ ਸਦੀਆਂ ਵਿੱਚੋਂ ਸਨ। ਕੁੱਲ 50,000 ਕਰੋੜ ਸ਼ਬਦਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਸ਼ਬਦਾਂ ਦੀ ਨਿਰੰਤਰਤਾ ਦੱਸਦੀ ਹੈ ਕਿ ਲੋਕ ਪਹਿਲਾਂ ਅਤੇ ਹੁਣ ਕਿਵੇਂ ਰਹਿੰਦੇ ਸਨ। ਵਿਚਾਰ ਅਤੇ ਰੁਝਾਨ ਭਾਸ਼ਾ ਵਿੱਚ ਝਲਕਦੇ ਹਨ। ਉਦਾਹਰਣ ਵਜੋਂ, ਮਰਦ ਸ਼ਬਦ ਦਾ ਮਹੱਤਵ ਕੁਝ ਘੱਟ ਗਿਆ ਹੈ। ਅੱਜਕਲ੍ਹ ਇਸਦੀ ਵਰਤੋਂ ਪਹਿਲਾਂ ਨਾਲੋਂ ਘੱਟ ਕੀਤੀ ਜਾਂਦੀ ਹੈ। ਦੂਜੇ ਪਾਸੇ, ਔਰਤ ਸ਼ਬਦ ਦੀ ਮਹੱਤਤਾ ਵਿਸ਼ੇਸ਼ ਰੂਪ ਵਿੱਚ ਵੱਧ ਗਈ ਹੈ। ਇਹ ਵੀ ਦੇਖਿਆ ਜਾ ਸਕਦਾ ਹੈ ਕਿ ਅਸੀਂ ਸ਼ਬਦਾਂ ਦੇ ਮੁਤਾਬਕ ਖਾਣਾ ਪਸੰਦ ਕਰਦੇ ਹਾਂ। ਪੰਜਾਹਵਿਆਂ ਵਿੱਚ, ਆਈਸ ਕ੍ਰੀਮ ਸ਼ਬਦ ਬਹੁਤ ਅਹਿਮ ਹੁੰਦਾ ਸੀ। ਇਸਤੋਂ ਬਾਦ, ਪਿੱਜ਼ਾ ਅਤੇ ਪਾਸਤਾ ਸ਼ਬਦ ਮਸ਼ਹੂਰ ਹੋ ਗਏ। ਹੁਣ ਕੁਝ ਸਾਲਾਂ ਤੋਂ ਸੂਸ਼ੀ ਸ਼ਬਦ ਦੀ ਵਧੇਰੇ ਮਹੱਤਤਾ ਚੱਲ ਰਹੀ ਹੈ। ਸਾਰੇ ਭਾਸ਼ਾ ਪ੍ਰੇਮੀਆਂ ਲਈ ਖੁਸ਼ਖ਼ਬਰੀ ਹੈ... ਸਾਡੀ ਭਾਸ਼ਾ ਵਿੱਚ ਹਰ ਸਾਲ ਹੋਰ ਸ਼ਬਦ ਜਮ੍ਹਾਂ ਹੁੰਦੇ ਹਨ!