ਪ੍ਹੈਰਾ ਕਿਤਾਬ

pa ਨਾਕਾਰਾਤਮਕ ਵਾਕ 2   »   fa ‫منفی کردن 2‬

65 [ਪੈਂਹਠ]

ਨਾਕਾਰਾਤਮਕ ਵਾਕ 2

ਨਾਕਾਰਾਤਮਕ ਵਾਕ 2

‫65 [شصت و پنج]‬

65[ shast-o-panj]

‫منفی کردن 2‬

‫manfi kardan 2‬‬‬

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਫਾਰਸੀ ਖੇਡੋ ਹੋਰ
ਕੀ ਅੰਗੂਠੀ ਮਹਿੰਗੀ ਹੈ? ‫ای- ---- -ران است؟‬ ‫___ ح___ گ___ ا____ ‫-ی- ح-ق- گ-ا- ا-ت-‬ -------------------- ‫این حلقه گران است؟‬ 0
‫in-ha----- -e--an as-?‬‬‬ ‫__ h______ g_____ a______ ‫-n h-l-h-h g-r-a- a-t-‬-‬ -------------------------- ‫in halgheh geraan ast?‬‬‬
ਜੀ ਨਹੀਂ, ਇਸਦੀ ਕੀਮਤ ਸਿਰਫ ਸੌ ਯੂਰੋ ਹੈ। ‫ن-- ق-مت ای- --قه---- -د---رو است-‬ ‫___ ق___ ا__ ح___ ف__ ص_ ی___ ا____ ‫-ه- ق-م- ا-ن ح-ق- ف-ط ص- ی-ر- ا-ت-‬ ------------------------------------ ‫نه، قیمت این حلقه فقط صد یورو است.‬ 0
‫ne-- g---m-- -n-ha-ghe--fag--- --d-yoo-o---t-‬‬‬ ‫____ g______ i_ h______ f_____ s__ y____ a______ ‫-e-, g-e-m-t i- h-l-h-h f-g-a- s-d y-o-o a-t-‬-‬ ------------------------------------------------- ‫neh, gheymat in halgheh faghat sad yooro ast.‬‬‬
ਪਰ ਮੇਰੇ ਕੋਲ ਸਿਰਫ ਪੰਜਾਹ ਯੂਰੋ ਹੀ ਹਨ। ‫ا--------- پ-ج-ه یو-و-دار-.‬ ‫___ م_ ف__ پ____ ی___ د_____ ‫-م- م- ف-ط پ-ج-ه ی-ر- د-ر-.- ----------------------------- ‫اما من فقط پنجاه یورو دارم.‬ 0
‫---a-----f--ha- --n---h-yo-ro-d-a-a-.‬-‬ ‫____ m__ f_____ p______ y____ d_________ ‫-m-a m-n f-g-a- p-n-a-h y-o-o d-a-a-.-‬- ----------------------------------------- ‫amma man faghat panjaah yooro daaram.‬‬‬
ਕੀ ਤੁਹਾਡਾ ਕੰਮ ਮੁੱਕ ਗਿਆ ਹੈ? ‫---ک--ت-تم-م-ش-؟‬ ‫__ ک___ ت___ ش___ ‫-و ک-ر- ت-ا- ش-؟- ------------------ ‫تو کارت تمام شد؟‬ 0
‫t-o---a-t-ta---m s-od-‬‬‬ ‫___ k____ t_____ s_______ ‫-o- k-a-t t-m-a- s-o-?-‬- -------------------------- ‫too kaart tamaam shod?‬‬‬
ਨਹੀਂ, ਅਜੇ ਨਹੀਂ। ‫ن-- -نو--نه-‬ ‫___ ه___ ن___ ‫-ه- ه-و- ن-.- -------------- ‫نه، هنوز نه.‬ 0
‫ne-, han-o- neh.‬‬‬ ‫____ h_____ n______ ‫-e-, h-n-o- n-h-‬-‬ -------------------- ‫neh, hanooz neh.‬‬‬
ਪਰ ਮੇਰਾ ਖਤਮ ਹੋਣ ਵਾਲਾ ਹੈ। ‫ا---چند -ح-ه ی---گر -مام م---و--‬ ‫___ چ__ ل___ ی د___ ت___ م______ ‫-م- چ-د ل-ظ- ی د-گ- ت-ا- م-‌-و-.- ---------------------------------- ‫اما چند لحظه ی دیگر تمام می‌شود.‬ 0
‫a-m---ha-d-lah----- --ga- t---a- mi---a-ad.‬‬‬ ‫____ c____ l_____ i d____ t_____ m____________ ‫-m-a c-a-d l-h-e- i d-g-r t-m-a- m---h-v-d-‬-‬ ----------------------------------------------- ‫amma chand lahzeh i digar tamaam mi-shavad.‬‬‬
ਕੀ ਤੂੰ ਹੋਰ ਸੂਪ ਲੈਣਾ ਚਾਹੇਂਗਾ / ਚਾਹੇਂਗੀ? ‫-از-هم-س-پ-م-‌خ--ی؟‬ ‫___ ه_ س__ م_______ ‫-ا- ه- س-پ م-‌-و-ی-‬ --------------------- ‫باز هم سوپ می‌خوای؟‬ 0
‫b--z-ha--s-o------ha-y--‬-‬ ‫____ h__ s___ m____________ ‫-a-z h-m s-o- m---h-a-e-‬-‬ ---------------------------- ‫baaz ham soop mi-khaaye?‬‬‬
ਨਹੀਂ, ਮੈਨੂੰ ਹੋਰ ਨਹੀਂ ਚਾਹੀਦਾ। ‫-ه------ ن-ی--واهم.‬ ‫___ د___ ن_________ ‫-ه- د-گ- ن-ی-خ-ا-م-‬ --------------------- ‫نه، دیگر نمی‌خواهم.‬ 0
‫-eh- d-----ne-i--ha---m.-‬‬ ‫____ d____ n_______________ ‫-e-, d-g-r n-m---h-a-a-.-‬- ---------------------------- ‫neh, digar nemi-khaaham.‬‬‬
ਪਰ ਇੱਕ ਹੋਰ ਆਈਸਕ੍ਰੀਮ ਚਾਹੀਦੀ ਹੈ। ‫ا----ک--ست-ی-می‌-و-هم.‬ ‫___ ی_ ب____ م________ ‫-م- ی- ب-ت-ی م-‌-و-ه-.- ------------------------ ‫اما یک بستنی می‌خواهم.‬ 0
‫-----ye- b----ni mi-k-aaha-.--‬ ‫____ y__ b______ m_____________ ‫-m-a y-k b-s-a-i m---h-a-a-.-‬- -------------------------------- ‫amma yek bastani mi-khaaham.‬‬‬
ਕੀ ਤੂੰ ਇੱਥੇ ਕਈ ਸਾਲਾਂ ਤੋਂ ਰਹਿ ਰਿਹਾ / ਰਹੀ ਹੈਂ? ‫خ-ل- و-ت -ست -ه--ی--ا -------ی-ک-ی-‬ ‫____ و__ ا__ ک_ ا____ ز____ م______ ‫-ی-ی و-ت ا-ت ک- ا-ن-ا ز-د-ی م-‌-ن-؟- ------------------------------------- ‫خیلی وقت است که اینجا زندگی می‌کنی؟‬ 0
‫k-e--- --g-t---- -e-e-njaa -en-egi -i---n--‬‬‬ ‫______ v____ a__ k_ e_____ z______ m__________ ‫-h-i-i v-g-t a-t k- e-n-a- z-n-e-i m---o-i-‬-‬ ----------------------------------------------- ‫kheili vaght ast ke eenjaa zendegi mi-koni?‬‬‬
ਨਹੀਂ, ਅਜੇ ਸਿਰਫ ਇੱਕ ਮਹੀਨਾ ਹੋਇਆ ਹੈ। ‫ن-- ---ه-ی---اه ا-ت-‬ ‫___ ت___ ی_ م__ ا____ ‫-ه- ت-ز- ی- م-ه ا-ت-‬ ---------------------- ‫نه، تازه یک ماه است.‬ 0
‫n--,----z-- y-k--aah-ast.-‬‬ ‫____ t_____ y__ m___ a______ ‫-e-, t-a-e- y-k m-a- a-t-‬-‬ ----------------------------- ‫neh, taazeh yek maah ast.‬‬‬
ਪਰ ਮੈਂ ਕਾਫੀ ਲੋਕਾਂ ਨੂੰ ਪਹਿਚਾਣਦਾ / ਪਹਿਚਾਣਦੀ ਹਾਂ। ‫--- با----- -- -رد-----ا---م-‬ ‫___ ب_ خ___ ا_ م___ آ___ ش____ ‫-م- ب- خ-ل- ا- م-د- آ-ن- ش-م-‬ ------------------------------- ‫اما با خیلی از مردم آشنا شدم.‬ 0
‫-m-a ba -he--i-a----r----a----a- -h-dam.-‬‬ ‫____ b_ k_____ a_ m_____ a______ s_________ ‫-m-a b- k-e-l- a- m-r-o- a-s-n-a s-o-a-.-‬- -------------------------------------------- ‫amma ba kheili az mardom aashnaa shodam.‬‬‬
ਕੀ ਤੂੰ ਕੱਲ੍ਹ ਘਰ ਜਾਣ ਵਾਲਾ / ਵਾਲੀ ਹੈਂ? ‫-رد--می---ی (-- -----)--ا--؟‬ ‫____ م____ (__ م_____ خ_____ ‫-ر-ا م-‌-و- (-ا م-ش-ن- خ-ن-؟- ------------------------------ ‫فردا می‌روی (با ماشین) خانه؟‬ 0
‫-a--aa-m--roo---(ba -aa-h-n---h-a--h-‬‬‬ ‫______ m_______ (__ m_______ k__________ ‫-a-d-a m---o-y- (-a m-a-h-n- k-a-n-h-‬-‬ ----------------------------------------- ‫fardaa mi-rooye (ba maashin) khaaneh?‬‬‬
ਨਹੀਂ, ਇਸ ਹਫਤੇ ਦੇ ਅਖੀਰ ਤੱਕ ਤਾਂ ਨਹੀਂ। ‫نه----ر-ه--------وم.‬ ‫___ آ__ ه___ م______ ‫-ه- آ-ر ه-ت- م-‌-و-.- ---------------------- ‫نه، آخر هفته می‌روم.‬ 0
‫-e-- aa-ha- -a--e---i---o--‬-‬ ‫____ a_____ h_____ m__________ ‫-e-, a-k-a- h-f-e- m---o-m-‬-‬ ------------------------------- ‫neh, aakhar hafteh mi-room.‬‬‬
ਪਰ ਮੈਂ ਇਸ ਐਤਵਾਰ ਨੂੰ ਵਾਪਸ ਆਂਉਣ ਵਾਲਾ / ਵਾਲੀ ਹਾਂ। ‫اما من-یکشنبه-بر--ی-گ-د-.‬ ‫___ م_ ی_____ ب_ م_______ ‫-م- م- ی-ش-ب- ب- م-‌-ر-م-‬ --------------------------- ‫اما من یکشنبه بر می‌گردم.‬ 0
‫a--a--an-ye-s-a---h b-r-m--gar-am.‬-‬ ‫____ m__ y_________ b__ m____________ ‫-m-a m-n y-k-h-n-e- b-r m---a-d-m-‬-‬ -------------------------------------- ‫amma man yekshanbeh bar mi-gardam.‬‬‬
ਕੀ ਤੇਰੀ ਬੇਟੀ ਬਾਲਗ ਹੋ ਚੁੱਕੀ ਹੈ? ‫د--ر--و----- -ده-ا-ت-‬ ‫____ ت_ ب___ ش__ ا____ ‫-خ-ر ت- ب-ر- ش-ه ا-ت-‬ ----------------------- ‫دختر تو بزرگ شده است؟‬ 0
‫-ok-t-----o-b--------ode--a-t?‬‬‬ ‫_______ t__ b_____ s_____ a______ ‫-o-h-a- t-o b-z-r- s-o-e- a-t-‬-‬ ---------------------------------- ‫dokhtar too bozorg shodeh ast?‬‬‬
ਨਹੀਂ, ਉਹ ਸਿਰਫ ਸਤਾਰਾਂ ਸਾਲਾਂ ਦੀ ਹੈ। ‫ن-،--- ت-زه ه--ه-سال--ا-ت.‬ ‫___ ا_ ت___ ه___ س___ ا____ ‫-ه- ا- ت-ز- ه-د- س-ل- ا-ت-‬ ---------------------------- ‫نه، او تازه هفده سالش است.‬ 0
‫neh--oo--aa-eh h--a- sa----- as----‬ ‫____ o_ t_____ h____ s______ a______ ‫-e-, o- t-a-e- h-d-h s-a-e-h a-t-‬-‬ ------------------------------------- ‫neh, oo taazeh hfdah saalesh ast.‬‬‬
ਪਰ ਹੁਣੇ ਤੋਂ ਹੀ ਉਸਦਾ ਇੱਕ ਦੋਸਤ ਹੈ। ‫ا-- -و--لا---ک----- پ---دار--‬ ‫___ ا_ ا___ ی_ د___ پ__ د_____ ‫-م- ا- ا-ا- ی- د-س- پ-ر د-ر-.- ------------------------------- ‫اما او الان یک دوست پسر دارد.‬ 0
‫--ma oo--l--- ye- d--st-pes-- ---rd---‬ ‫____ o_ a____ y__ d____ p____ d________ ‫-m-a o- a-a-n y-k d-o-t p-s-r d-a-d-‬-‬ ---------------------------------------- ‫amma oo alaan yek doost pesar daard.‬‬‬

ਸ਼ਬਦ ਸਾਨੂੰ ਕੀ ਦੱਸਦੇ ਹਨ

ਦੁਨੀਆ ਭਰ ਵਿੱਚ ਕਰੋੜਾਂ ਕਿਤਾਬਾਂ ਉਪਲਬਧ ਹਨ। ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਹੁਣ ਤੱਕ ਕਿੰਨੀਆਂ ਕਿਤਾਬਾਂ ਲਿਖੀਆਂ ਜਾ ਚੁਕੀਆਂ ਹਨ। ਇਹ ਕਿਤਾਬਾਂ ਬੇਸ਼ੁਮਾਰ ਜਾਣਕਾਰੀ ਦਾ ਭੰਡਾਰ ਹਨ। ਜੇਕਰ ਕੋਈ ਵਿਅਕਤੀ ਇਨ੍ਹਾਂ ਸਾਰੀਆਂ ਨੂੰ ਪੜ੍ਹ ਲਵੇ, ਉਸਨੂੰ ਜ਼ਿੰਦਗੀ ਬਾਰੇ ਬਹੁਤ ਪਤਾ ਲੱਗ ਜਾਵੇਗਾ। ਕਿਉਂਕਿ ਕਿਤਾਬਾਂ ਸਾਨੂੰ ਦਿਖਾਉਂਦੀਆਂ ਹਨ ਕਿ ਸਾਡੀ ਦੁਨੀਆ ਕਿਵੇਂ ਬਦਲਦੀ ਹੈ। ਹਰੇਕ ਯੂੱਗ ਦੀਆਂ ਆਪਣੀਆਂ ਨਿੱਜੀ ਕਿਤਾਬਾਂ ਹੁੰਦੀਆਂ ਹਨ। ਇਨ੍ਹਾਂ ਨੂੰ ਪੜ੍ਹ ਕੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਲਈ ਕੀ ਮਹੱਤਵਪੂਰਨ ਹੈ। ਬਦਕਿਸਮਤੀ ਨਾਲ, ਕੋਈ ਵੀ ਹਰੇਕ ਕਿਤਾਬ ਨਹੀਂ ਪੜ੍ਹ ਸਕਦਾ/ਸਕਦੀ। ਪਰ ਆਧੁਨਿਕ ਤਕਨੀਕ ਕਿਤਾਬਾਂ ਦਾ ਵਿਸ਼ਲੇਸ਼ਣ ਕਰਨ ਵਿੱਚ ਸਹਾਇਕ ਹੋ ਸਕਦੀ ਹੈ। ਡਿਜੀਟਲਾਈਜ਼ੇਸ਼ਨ ਦੀ ਵਰਤੋਂ ਦੁਆਰਾ, ਕਿਤਾਬਾਂ ਨੂੰ ਡੈਟਾ ਵਾਂਗ ਸਟੋਰ ਕੀਤਾ ਜਾ ਸਕਦਾ ਹੈ। ਇਸਤੋਂ ਬਾਦ, ਸਮੱਗਰੀ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ, ਭਾਸ਼ਾ ਵਿਗਿਆਨੀ ਦੇਖਦੇ ਹਨ ਕਿ ਸਾਡੀ ਭਾਸ਼ਾ ਵਿੱਚ ਤਬਦੀਲੀ ਕਿਵੇਂ ਆਈ ਹੈ। ਪਰ, ਸ਼ਬਦਾਂ ਦੀ ਨਿਰੰਤਰਤਾ ਦੀ ਗਿਣਤੀ ਕਰਨਾ, ਹੋਰ ਵੀ ਦਿਲਚਸਪ ਹੈ। ਅਜਿਹਾ ਕਰਦਿਆਂ ਹੋਇਆਂ, ਵਿਸ਼ੇਸ਼ ਪਦਾਰਥਾਂ ਦੇ ਮਹੱਤਵ ਦੀ ਪਛਾਣ ਕੀਤੀ ਜਾ ਸਕਦੀ ਹੈ। ਵਿਗਿਆਨਕਾਂ ਨੇ 50 ਲੱਖ ਤੋਂ ਵੱਧ ਕਿਤਾਬਾਂ ਦਾ ਅਧਿਐਨ ਕੀਤਾ। ਇਹ ਕਿਤਾਬਾਂ ਪਿਛਲੀਆਂ ਪੰਜ ਸਦੀਆਂ ਵਿੱਚੋਂ ਸਨ। ਕੁੱਲ 50,000 ਕਰੋੜ ਸ਼ਬਦਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਸ਼ਬਦਾਂ ਦੀ ਨਿਰੰਤਰਤਾ ਦੱਸਦੀ ਹੈ ਕਿ ਲੋਕ ਪਹਿਲਾਂ ਅਤੇ ਹੁਣ ਕਿਵੇਂ ਰਹਿੰਦੇ ਸਨ। ਵਿਚਾਰ ਅਤੇ ਰੁਝਾਨ ਭਾਸ਼ਾ ਵਿੱਚ ਝਲਕਦੇ ਹਨ। ਉਦਾਹਰਣ ਵਜੋਂ, ਮਰਦ ਸ਼ਬਦ ਦਾ ਮਹੱਤਵ ਕੁਝ ਘੱਟ ਗਿਆ ਹੈ। ਅੱਜਕਲ੍ਹ ਇਸਦੀ ਵਰਤੋਂ ਪਹਿਲਾਂ ਨਾਲੋਂ ਘੱਟ ਕੀਤੀ ਜਾਂਦੀ ਹੈ। ਦੂਜੇ ਪਾਸੇ, ਔਰਤ ਸ਼ਬਦ ਦੀ ਮਹੱਤਤਾ ਵਿਸ਼ੇਸ਼ ਰੂਪ ਵਿੱਚ ਵੱਧ ਗਈ ਹੈ। ਇਹ ਵੀ ਦੇਖਿਆ ਜਾ ਸਕਦਾ ਹੈ ਕਿ ਅਸੀਂ ਸ਼ਬਦਾਂ ਦੇ ਮੁਤਾਬਕ ਖਾਣਾ ਪਸੰਦ ਕਰਦੇ ਹਾਂ। ਪੰਜਾਹਵਿਆਂ ਵਿੱਚ, ਆਈਸ ਕ੍ਰੀਮ ਸ਼ਬਦ ਬਹੁਤ ਅਹਿਮ ਹੁੰਦਾ ਸੀ। ਇਸਤੋਂ ਬਾਦ, ਪਿੱਜ਼ਾ ਅਤੇ ਪਾਸਤਾ ਸ਼ਬਦ ਮਸ਼ਹੂਰ ਹੋ ਗਏ। ਹੁਣ ਕੁਝ ਸਾਲਾਂ ਤੋਂ ਸੂਸ਼ੀ ਸ਼ਬਦ ਦੀ ਵਧੇਰੇ ਮਹੱਤਤਾ ਚੱਲ ਰਹੀ ਹੈ। ਸਾਰੇ ਭਾਸ਼ਾ ਪ੍ਰੇਮੀਆਂ ਲਈ ਖੁਸ਼ਖ਼ਬਰੀ ਹੈ... ਸਾਡੀ ਭਾਸ਼ਾ ਵਿੱਚ ਹਰ ਸਾਲ ਹੋਰ ਸ਼ਬਦ ਜਮ੍ਹਾਂ ਹੁੰਦੇ ਹਨ!