ਪ੍ਹੈਰਾ ਕਿਤਾਬ

pa ਨਾਕਾਰਾਤਮਕ ਵਾਕ 2   »   mk Негирање 2

65 [ਪੈਂਹਠ]

ਨਾਕਾਰਾਤਮਕ ਵਾਕ 2

ਨਾਕਾਰਾਤਮਕ ਵਾਕ 2

65 [шеесет и пет]

65 [shyeyesyet i pyet]

Негирање 2

Nyeguiraњye 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮੈਸੇਡੋਨੀਅਨ ਖੇਡੋ ਹੋਰ
ਕੀ ਅੰਗੂਠੀ ਮਹਿੰਗੀ ਹੈ? С--п-л- е-прс--но-? С___ л_ е п________ С-а- л- е п-с-е-о-? ------------------- Скап ли е прстенот? 0
N--gu-ra--e-2 N__________ 2 N-e-u-r-њ-e 2 ------------- Nyeguiraњye 2
ਜੀ ਨਹੀਂ, ਇਸਦੀ ਕੀਮਤ ਸਿਰਫ ਸੌ ਯੂਰੋ ਹੈ। Н-,--ој -и-и сам- --о --р-. Н__ т__ ч___ с___ с__ е____ Н-, т-ј ч-н- с-м- с-о е-р-. --------------------------- Не, тој чини само сто евра. 0
Nye-u--a--e 2 N__________ 2 N-e-u-r-њ-e 2 ------------- Nyeguiraњye 2
ਪਰ ਮੇਰੇ ਕੋਲ ਸਿਰਫ ਪੰਜਾਹ ਯੂਰੋ ਹੀ ਹਨ। Н----с -ма---амо--е---ет. Н_ ј__ и___ с___ п_______ Н- ј-с и-а- с-м- п-д-с-т- ------------------------- Но јас имам само педесет. 0
Skap--- -- --st-enot? S___ l_ y_ p_________ S-a- l- y- p-s-y-n-t- --------------------- Skap li ye prstyenot?
ਕੀ ਤੁਹਾਡਾ ਕੰਮ ਮੁੱਕ ਗਿਆ ਹੈ? Г-т-в - --т--- -и -и-ве--? Г____ / г_____ л_ с_ в____ Г-т-в / г-т-в- л- с- в-ќ-? -------------------------- Готов / готова ли си веќе? 0
S-ap-l- ye-pr-ty--ot? S___ l_ y_ p_________ S-a- l- y- p-s-y-n-t- --------------------- Skap li ye prstyenot?
ਨਹੀਂ, ਅਜੇ ਨਹੀਂ। Не- с---т--не--ум. Н__ с_____ н_ с___ Н-, с-у-т- н- с-м- ------------------ Не, сеуште не сум. 0
S--p li ye --s--e---? S___ l_ y_ p_________ S-a- l- y- p-s-y-n-t- --------------------- Skap li ye prstyenot?
ਪਰ ਮੇਰਾ ਖਤਮ ਹੋਣ ਵਾਲਾ ਹੈ। Но в--на--ќе б-д-м --то--/ го----. Н_ в_____ ќ_ б____ г____ / г______ Н- в-д-а- ќ- б-д-м г-т-в / г-т-в-. ---------------------------------- Но веднаш ќе бидам готов / готова. 0
Nye----ј-ch--- ---- --- -e-ra. N___ t__ c____ s___ s__ y_____ N-e- t-ј c-i-i s-m- s-o y-v-a- ------------------------------ Nye, toј chini samo sto yevra.
ਕੀ ਤੂੰ ਹੋਰ ਸੂਪ ਲੈਣਾ ਚਾਹੇਂਗਾ / ਚਾਹੇਂਗੀ? Сака---- у--е-су--? С____ л_ у___ с____ С-к-ш л- у-т- с-п-? ------------------- Сакаш ли уште супа? 0
Nye-------h-n--sam--------v--. N___ t__ c____ s___ s__ y_____ N-e- t-ј c-i-i s-m- s-o y-v-a- ------------------------------ Nye, toј chini samo sto yevra.
ਨਹੀਂ, ਮੈਨੂੰ ਹੋਰ ਨਹੀਂ ਚਾਹੀਦਾ। Н-, -е сак---по--ќ-. Н__ н_ с____ п______ Н-, н- с-к-м п-в-ќ-. -------------------- Не, не сакам повеќе. 0
N-e,-toј ch-ni -am- -t- ye---. N___ t__ c____ s___ s__ y_____ N-e- t-ј c-i-i s-m- s-o y-v-a- ------------------------------ Nye, toј chini samo sto yevra.
ਪਰ ਇੱਕ ਹੋਰ ਆਈਸਕ੍ਰੀਮ ਚਾਹੀਦੀ ਹੈ। Но-сак-м-у-т--е----сл------. Н_ с____ у___ е___ с________ Н- с-к-м у-т- е-е- с-а-о-е-. ---------------------------- Но сакам уште еден сладолед. 0
N- -as-i--m -amo -y-d-e-ye-. N_ ј__ i___ s___ p__________ N- ј-s i-a- s-m- p-e-y-s-e-. ---------------------------- No јas imam samo pyedyesyet.
ਕੀ ਤੂੰ ਇੱਥੇ ਕਈ ਸਾਲਾਂ ਤੋਂ ਰਹਿ ਰਿਹਾ / ਰਹੀ ਹੈਂ? Живее- л------ до--о-ов--? Ж_____ л_ в___ д____ о____ Ж-в-е- л- в-ќ- д-л-о о-д-? -------------------------- Живееш ли веќе долго овде? 0
N----- -m-m s--o-p--d-esy--. N_ ј__ i___ s___ p__________ N- ј-s i-a- s-m- p-e-y-s-e-. ---------------------------- No јas imam samo pyedyesyet.
ਨਹੀਂ, ਅਜੇ ਸਿਰਫ ਇੱਕ ਮਹੀਨਾ ਹੋਇਆ ਹੈ। Не- што-уку--ден м--ец. Н__ ш______ е___ м_____ Н-, ш-о-у-у е-е- м-с-ц- ----------------------- Не, штотуку еден месец. 0
No ј-s----m---m- pye-ye-yet. N_ ј__ i___ s___ p__________ N- ј-s i-a- s-m- p-e-y-s-e-. ---------------------------- No јas imam samo pyedyesyet.
ਪਰ ਮੈਂ ਕਾਫੀ ਲੋਕਾਂ ਨੂੰ ਪਹਿਚਾਣਦਾ / ਪਹਿਚਾਣਦੀ ਹਾਂ। Но---зн-в-- веќ----о-у луѓ-. Н_ п_______ в___ м____ л____ Н- п-з-а-а- в-ќ- м-о-у л-ѓ-. ---------------------------- Но познавам веќе многу луѓе. 0
G--to--/--uo-o-a-li -i v-ek-y-? G_____ / g______ l_ s_ v_______ G-o-o- / g-o-o-a l- s- v-e-j-e- ------------------------------- Guotov / guotova li si vyekjye?
ਕੀ ਤੂੰ ਕੱਲ੍ਹ ਘਰ ਜਾਣ ਵਾਲਾ / ਵਾਲੀ ਹੈਂ? П-т-ваш ли --ре -ака- ---а? П______ л_ у___ н____ д____ П-т-в-ш л- у-р- н-к-ј д-м-? --------------------------- Патуваш ли утре накај дома? 0
Guo--v /--u-to-a ---si -yek-y-? G_____ / g______ l_ s_ v_______ G-o-o- / g-o-o-a l- s- v-e-j-e- ------------------------------- Guotov / guotova li si vyekjye?
ਨਹੀਂ, ਇਸ ਹਫਤੇ ਦੇ ਅਖੀਰ ਤੱਕ ਤਾਂ ਨਹੀਂ। Н-,-ду-и-за --к--д--. Н__ д___ з_ в________ Н-, д-р- з- в-к-н-о-. --------------------- Не, дури за викендот. 0
G--t-v-/ -u-to-a-l- -i---ek-ye? G_____ / g______ l_ s_ v_______ G-o-o- / g-o-o-a l- s- v-e-j-e- ------------------------------- Guotov / guotova li si vyekjye?
ਪਰ ਮੈਂ ਇਸ ਐਤਵਾਰ ਨੂੰ ਵਾਪਸ ਆਂਉਣ ਵਾਲਾ / ਵਾਲੀ ਹਾਂ। Но-с------ам-веќ- -о ----ла. Н_ с_ в_____ в___ в_ н______ Н- с- в-а-а- в-ќ- в- н-д-л-. ---------------------------- Но се враќам веќе во недела. 0
N-e----e--s-ty----e--o-m. N___ s_________ n__ s____ N-e- s-e-o-h-y- n-e s-o-. ------------------------- Nye, syeooshtye nye soom.
ਕੀ ਤੇਰੀ ਬੇਟੀ ਬਾਲਗ ਹੋ ਚੁੱਕੀ ਹੈ? Да-и----------е----е-в--- во---с-а? Д___ т______ ќ____ е в___ в________ Д-л- т-о-а-а ќ-р-а е в-ќ- в-з-а-н-? ----------------------------------- Дали твојата ќерка е веќе возрасна? 0
N-e---yeo--h-ye n-- s-om. N___ s_________ n__ s____ N-e- s-e-o-h-y- n-e s-o-. ------------------------- Nye, syeooshtye nye soom.
ਨਹੀਂ, ਉਹ ਸਿਰਫ ਸਤਾਰਾਂ ਸਾਲਾਂ ਦੀ ਹੈ। Не- таа - -----к--се--м-а----. Н__ т__ е ш______ с___________ Н-, т-а е ш-о-у-у с-д-м-а-с-т- ------------------------------ Не, таа е штотуку седумнаесет. 0
N-e,-sy--o-h--------s-o-. N___ s_________ n__ s____ N-e- s-e-o-h-y- n-e s-o-. ------------------------- Nye, syeooshtye nye soom.
ਪਰ ਹੁਣੇ ਤੋਂ ਹੀ ਉਸਦਾ ਇੱਕ ਦੋਸਤ ਹੈ। Но --- -е-е -ма-д-ч--. Н_ т__ в___ и__ д_____ Н- т-а в-ќ- и-а д-ч-о- ---------------------- Но таа веќе има дечко. 0
No-vy-dn-s---jye-bi-----u--o- ----o---a. N_ v_______ k___ b____ g_____ / g_______ N- v-e-n-s- k-y- b-d-m g-o-o- / g-o-o-a- ---------------------------------------- No vyednash kjye bidam guotov / guotova.

ਸ਼ਬਦ ਸਾਨੂੰ ਕੀ ਦੱਸਦੇ ਹਨ

ਦੁਨੀਆ ਭਰ ਵਿੱਚ ਕਰੋੜਾਂ ਕਿਤਾਬਾਂ ਉਪਲਬਧ ਹਨ। ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਹੁਣ ਤੱਕ ਕਿੰਨੀਆਂ ਕਿਤਾਬਾਂ ਲਿਖੀਆਂ ਜਾ ਚੁਕੀਆਂ ਹਨ। ਇਹ ਕਿਤਾਬਾਂ ਬੇਸ਼ੁਮਾਰ ਜਾਣਕਾਰੀ ਦਾ ਭੰਡਾਰ ਹਨ। ਜੇਕਰ ਕੋਈ ਵਿਅਕਤੀ ਇਨ੍ਹਾਂ ਸਾਰੀਆਂ ਨੂੰ ਪੜ੍ਹ ਲਵੇ, ਉਸਨੂੰ ਜ਼ਿੰਦਗੀ ਬਾਰੇ ਬਹੁਤ ਪਤਾ ਲੱਗ ਜਾਵੇਗਾ। ਕਿਉਂਕਿ ਕਿਤਾਬਾਂ ਸਾਨੂੰ ਦਿਖਾਉਂਦੀਆਂ ਹਨ ਕਿ ਸਾਡੀ ਦੁਨੀਆ ਕਿਵੇਂ ਬਦਲਦੀ ਹੈ। ਹਰੇਕ ਯੂੱਗ ਦੀਆਂ ਆਪਣੀਆਂ ਨਿੱਜੀ ਕਿਤਾਬਾਂ ਹੁੰਦੀਆਂ ਹਨ। ਇਨ੍ਹਾਂ ਨੂੰ ਪੜ੍ਹ ਕੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਲਈ ਕੀ ਮਹੱਤਵਪੂਰਨ ਹੈ। ਬਦਕਿਸਮਤੀ ਨਾਲ, ਕੋਈ ਵੀ ਹਰੇਕ ਕਿਤਾਬ ਨਹੀਂ ਪੜ੍ਹ ਸਕਦਾ/ਸਕਦੀ। ਪਰ ਆਧੁਨਿਕ ਤਕਨੀਕ ਕਿਤਾਬਾਂ ਦਾ ਵਿਸ਼ਲੇਸ਼ਣ ਕਰਨ ਵਿੱਚ ਸਹਾਇਕ ਹੋ ਸਕਦੀ ਹੈ। ਡਿਜੀਟਲਾਈਜ਼ੇਸ਼ਨ ਦੀ ਵਰਤੋਂ ਦੁਆਰਾ, ਕਿਤਾਬਾਂ ਨੂੰ ਡੈਟਾ ਵਾਂਗ ਸਟੋਰ ਕੀਤਾ ਜਾ ਸਕਦਾ ਹੈ। ਇਸਤੋਂ ਬਾਦ, ਸਮੱਗਰੀ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ, ਭਾਸ਼ਾ ਵਿਗਿਆਨੀ ਦੇਖਦੇ ਹਨ ਕਿ ਸਾਡੀ ਭਾਸ਼ਾ ਵਿੱਚ ਤਬਦੀਲੀ ਕਿਵੇਂ ਆਈ ਹੈ। ਪਰ, ਸ਼ਬਦਾਂ ਦੀ ਨਿਰੰਤਰਤਾ ਦੀ ਗਿਣਤੀ ਕਰਨਾ, ਹੋਰ ਵੀ ਦਿਲਚਸਪ ਹੈ। ਅਜਿਹਾ ਕਰਦਿਆਂ ਹੋਇਆਂ, ਵਿਸ਼ੇਸ਼ ਪਦਾਰਥਾਂ ਦੇ ਮਹੱਤਵ ਦੀ ਪਛਾਣ ਕੀਤੀ ਜਾ ਸਕਦੀ ਹੈ। ਵਿਗਿਆਨਕਾਂ ਨੇ 50 ਲੱਖ ਤੋਂ ਵੱਧ ਕਿਤਾਬਾਂ ਦਾ ਅਧਿਐਨ ਕੀਤਾ। ਇਹ ਕਿਤਾਬਾਂ ਪਿਛਲੀਆਂ ਪੰਜ ਸਦੀਆਂ ਵਿੱਚੋਂ ਸਨ। ਕੁੱਲ 50,000 ਕਰੋੜ ਸ਼ਬਦਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਸ਼ਬਦਾਂ ਦੀ ਨਿਰੰਤਰਤਾ ਦੱਸਦੀ ਹੈ ਕਿ ਲੋਕ ਪਹਿਲਾਂ ਅਤੇ ਹੁਣ ਕਿਵੇਂ ਰਹਿੰਦੇ ਸਨ। ਵਿਚਾਰ ਅਤੇ ਰੁਝਾਨ ਭਾਸ਼ਾ ਵਿੱਚ ਝਲਕਦੇ ਹਨ। ਉਦਾਹਰਣ ਵਜੋਂ, ਮਰਦ ਸ਼ਬਦ ਦਾ ਮਹੱਤਵ ਕੁਝ ਘੱਟ ਗਿਆ ਹੈ। ਅੱਜਕਲ੍ਹ ਇਸਦੀ ਵਰਤੋਂ ਪਹਿਲਾਂ ਨਾਲੋਂ ਘੱਟ ਕੀਤੀ ਜਾਂਦੀ ਹੈ। ਦੂਜੇ ਪਾਸੇ, ਔਰਤ ਸ਼ਬਦ ਦੀ ਮਹੱਤਤਾ ਵਿਸ਼ੇਸ਼ ਰੂਪ ਵਿੱਚ ਵੱਧ ਗਈ ਹੈ। ਇਹ ਵੀ ਦੇਖਿਆ ਜਾ ਸਕਦਾ ਹੈ ਕਿ ਅਸੀਂ ਸ਼ਬਦਾਂ ਦੇ ਮੁਤਾਬਕ ਖਾਣਾ ਪਸੰਦ ਕਰਦੇ ਹਾਂ। ਪੰਜਾਹਵਿਆਂ ਵਿੱਚ, ਆਈਸ ਕ੍ਰੀਮ ਸ਼ਬਦ ਬਹੁਤ ਅਹਿਮ ਹੁੰਦਾ ਸੀ। ਇਸਤੋਂ ਬਾਦ, ਪਿੱਜ਼ਾ ਅਤੇ ਪਾਸਤਾ ਸ਼ਬਦ ਮਸ਼ਹੂਰ ਹੋ ਗਏ। ਹੁਣ ਕੁਝ ਸਾਲਾਂ ਤੋਂ ਸੂਸ਼ੀ ਸ਼ਬਦ ਦੀ ਵਧੇਰੇ ਮਹੱਤਤਾ ਚੱਲ ਰਹੀ ਹੈ। ਸਾਰੇ ਭਾਸ਼ਾ ਪ੍ਰੇਮੀਆਂ ਲਈ ਖੁਸ਼ਖ਼ਬਰੀ ਹੈ... ਸਾਡੀ ਭਾਸ਼ਾ ਵਿੱਚ ਹਰ ਸਾਲ ਹੋਰ ਸ਼ਬਦ ਜਮ੍ਹਾਂ ਹੁੰਦੇ ਹਨ!