ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 1   »   mk нешто појаснува / образложува 1

75 [ਪਝੰਤਰ]

ਕਿਸੇ ਗੱਲ ਦਾ ਤਰਕ ਦੇਣਾ 1

ਕਿਸੇ ਗੱਲ ਦਾ ਤਰਕ ਦੇਣਾ 1

75 [седумдесет и пет]

75 [syedoomdyesyet i pyet]

нешто појаснува / образложува 1

nyeshto poјasnoova / obrazloʐoova 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮੈਸੇਡੋਨੀਅਨ ਖੇਡੋ ਹੋਰ
ਤੁਸੀਂ ਕਿਉਂ ਨਹੀਂ ਆਉਂਦੇ ? Зошто----д-аѓ---? З____ н_ д_______ З-ш-о н- д-а-а-е- ----------------- Зошто не доаѓате? 0
nye-h---p---s-o--a --ob--zloʐ---- 1 n______ p_________ / o___________ 1 n-e-h-o p-ј-s-o-v- / o-r-z-o-o-v- 1 ----------------------------------- nyeshto poјasnoova / obrazloʐoova 1
ਮੌਸਮ ਕਿੰਨਾ ਖਰਾਬ ਹੈ? Вре-ет- е ----. В______ е л____ В-е-е-о е л-ш-. --------------- Времето е лошо. 0
n---h-- po-----ov--- ob--z-o-o-va-1 n______ p_________ / o___________ 1 n-e-h-o p-ј-s-o-v- / o-r-z-o-o-v- 1 ----------------------------------- nyeshto poјasnoova / obrazloʐoova 1
ਮੈਂ ਨਹੀਂ ਆ ਰਿਹਾ / ਰਹੀ ਹਾਂ ਕਿਉਂਕਿ ਮੌਸਮ ਬਹੁਤ ਖਰਾਬ ਹੈ। Н----а-а---би----- в--мето --лош-. Н_ д______ б______ в______ е л____ Н- д-а-а-, б-д-ј-и в-е-е-о е л-ш-. ---------------------------------- Не доаѓам, бидејки времето е лошо. 0
Zo--to n-- -----ty-? Z_____ n__ d________ Z-s-t- n-e d-a-a-y-? -------------------- Zoshto nye doaѓatye?
ਉਹ ਕਿਉਂ ਨਹੀਂ ਆ ਰਿਹਾ? З-што-----н- -о--а? З____ т__ н_ д_____ З-ш-о т-ј н- д-а-а- ------------------- Зошто тој не доаѓа? 0
Z-sht--n-- -o-ѓat-e? Z_____ n__ d________ Z-s-t- n-e d-a-a-y-? -------------------- Zoshto nye doaѓatye?
ਉਸਨੂੰ ਸੱਦਾ ਨਹੀਂ ਦਿੱਤਾ ਗਿਆ। Т-- -- ---ока-ет. Т__ н_ е п_______ Т-ј н- е п-к-н-т- ----------------- Тој не е поканет. 0
Z----- -y- doa-atye? Z_____ n__ d________ Z-s-t- n-e d-a-a-y-? -------------------- Zoshto nye doaѓatye?
ਉਹ ਨਹੀਂ ਆ ਰਿਹਾ ਕਿਉਂਕਿ ਉਸਨੂੰ ਬੁਲਾਇਆ ਨਹੀਂ ਗਿਆ। Т-ј -- -о-ѓ-- ------и--- е ---ан--. Т__ н_ д_____ б______ н_ е п_______ Т-ј н- д-а-а- б-д-ј-и н- е п-к-н-т- ----------------------------------- Тој не доаѓа, бидејки не е поканет. 0
V-------o-y-----h-. V________ y_ l_____ V-y-m-e-o y- l-s-o- ------------------- Vryemyeto ye losho.
ਤੂੰ ਕਿਉਂ ਨਹੀਂ ਆਂਉਂਦਾ / ਆਉਂਦੀ? Зош----и н- доаѓаш? З____ т_ н_ д______ З-ш-о т- н- д-а-а-? ------------------- Зошто ти не доаѓаш? 0
V-ye-y-to-ye-losho. V________ y_ l_____ V-y-m-e-o y- l-s-o- ------------------- Vryemyeto ye losho.
ਮੇਰੇ ਕੋਲ ਵਕਤ ਨਹੀਂ ਹੈ। Ја- нема- --е--. Ј__ н____ в_____ Ј-с н-м-м в-е-е- ---------------- Јас немам време. 0
V-yem-e-o y- losh-. V________ y_ l_____ V-y-m-e-o y- l-s-o- ------------------- Vryemyeto ye losho.
ਮੈਂ ਨਹੀਂ ਆ ਰਿਹਾ / ਰਹੀ ਕਿਉਂਕਿ ਮੇਰੇ ਕੋਲ ਵਕਤ ਨਹੀਂ ਹੈ। Јас--е-д-аѓ--,---д--ки -ем---в--м-. Ј__ н_ д______ б______ н____ в_____ Ј-с н- д-а-а-, б-д-ј-и н-м-м в-е-е- ----------------------------------- Јас не доаѓам, бидејки немам време. 0
N-e d---a-, --dyeј---v--e-ye-- ye lo-ho. N__ d______ b_______ v________ y_ l_____ N-e d-a-a-, b-d-e-k- v-y-m-e-o y- l-s-o- ---------------------------------------- Nye doaѓam, bidyeјki vryemyeto ye losho.
ਤੂੰ ਠਹਿਰ ਕਿਉਂ ਨਹੀਂ ਜਾਂਦਾ / ਜਾਂਦੀ? Зошт---е остан-ш? З____ н_ о_______ З-ш-о н- о-т-н-ш- ----------------- Зошто не останеш? 0
Nye -oaѓa-- b-d-eјki ----mye---ye--os--. N__ d______ b_______ v________ y_ l_____ N-e d-a-a-, b-d-e-k- v-y-m-e-o y- l-s-o- ---------------------------------------- Nye doaѓam, bidyeјki vryemyeto ye losho.
ਮੈਂ ਅਜੇ ਕੰਮ ਕਰਨਾ ਹੈ। М-рам -шт-------б-та-. М____ у___ д_ р_______ М-р-м у-т- д- р-б-т-м- ---------------------- Морам уште да работам. 0
Nye-d-aѓ--,-bi-ye-k- ---emye-o-ye -o--o. N__ d______ b_______ v________ y_ l_____ N-e d-a-a-, b-d-e-k- v-y-m-e-o y- l-s-o- ---------------------------------------- Nye doaѓam, bidyeјki vryemyeto ye losho.
ਮੈਂ ਨਹੀਂ ਰਿਹ ਸਕਦਾ / ਸਕਦੀ ਕਿਉਂਕਿ ਮੈਂ ਅਜੇ ਕੰਮ ਕਰਨਾ ਹੈ। Ј-с не-о---нува-, биде-к- -ор-м-у----да--а-----. Ј__ н_ о_________ б______ м____ у___ д_ р_______ Ј-с н- о-т-н-в-м- б-д-ј-и м-р-м у-т- д- р-б-т-м- ------------------------------------------------ Јас не останувам, бидејки морам уште да работам. 0
Z---t- toј-nye-d--ѓ-? Z_____ t__ n__ d_____ Z-s-t- t-ј n-e d-a-a- --------------------- Zoshto toј nye doaѓa?
ਤੁਸੀਂ ਹੁਣੇ ਤੋਂ ਹੀ ਕਿਉਂ ਜਾ ਰਹੇ / ਰਹੀਆਂ ਹੋ? Зошто-в--е си---ите? З____ в___ с_ о_____ З-ш-о в-ќ- с- о-и-е- -------------------- Зошто веќе си одите? 0
Z--hto toј-n-- -oa--? Z_____ t__ n__ d_____ Z-s-t- t-ј n-e d-a-a- --------------------- Zoshto toј nye doaѓa?
ਮੈਂ ਥੱਕ ਗਿਆ / ਗਈ ਹਾਂ। Ја- сум-у-о-ен - ------. Ј__ с__ у_____ / у______ Ј-с с-м у-о-е- / у-о-н-. ------------------------ Јас сум уморен / уморна. 0
Z-s-t- --ј n-- -oa--? Z_____ t__ n__ d_____ Z-s-t- t-ј n-e d-a-a- --------------------- Zoshto toј nye doaѓa?
ਮੈਂ ਜਾ ਰਿਹਾ / ਰਹੀ ਹਾਂ ਕਿਉਂਕਿ ਮੈਂ ਥੱਕ ਗਿਆ / ਗਈ ਹਾਂ। Си о-а-, --дејки сум --орен --ум--на. С_ о____ б______ с__ у_____ / у______ С- о-а-, б-д-ј-и с-м у-о-е- / у-о-н-. ------------------------------------- Си одам, бидејки сум уморен / уморна. 0
To--n---y- po----et. T__ n__ y_ p________ T-ј n-e y- p-k-n-e-. -------------------- Toј nye ye pokanyet.
ਤੁਸੀਂ ਹੁਣੇ ਤੋਂ ਹੀ ਕਿਉਂ ਜਾ ਰਹੇ / ਰਹੀਆਂ ਹੋ? Зош-- в-ќе-з-ми-ув-те? З____ в___ з__________ З-ш-о в-ќ- з-м-н-в-т-? ---------------------- Зошто веќе заминувате? 0
To- ny--y--p-k-----. T__ n__ y_ p________ T-ј n-e y- p-k-n-e-. -------------------- Toј nye ye pokanyet.
ਬਹੁਤ ਦੇਰ ਚੁੱਕੀ ਹੈ। До----е в-ќ-. Д____ е в____ Д-ц-а е в-ќ-. ------------- Доцна е веќе. 0
T----y-------kan---. T__ n__ y_ p________ T-ј n-e y- p-k-n-e-. -------------------- Toј nye ye pokanyet.
ਮੈਂ ਚੱਲਦਾ / ਚੱਲਦੀ ਹਾਂ ਕਿਉਂਕਿ ਪਹਿਲਾਂ ਹੀ ਦੇਰ ਹੋ ਚੁੱਕੀ ਹੈ। Ја--за----в-----и--јк-------е до--а. Ј__ з_________ б______ е в___ д_____ Ј-с з-м-н-в-м- б-д-ј-и е в-ќ- д-ц-а- ------------------------------------ Јас заминувам, бидејки е веќе доцна. 0
T-ј --e d-a-a- -i-ye-k- n-e--e poka-ye-. T__ n__ d_____ b_______ n__ y_ p________ T-ј n-e d-a-a- b-d-e-k- n-e y- p-k-n-e-. ---------------------------------------- Toј nye doaѓa, bidyeјki nye ye pokanyet.

ਮੂਲ ਭਾਸ਼ਾ = ਭਾਵਨਾਤਮਕ, ਵਿਦੇਸ਼ੀ ਭਾਸ਼ਾ = ਵਿਚਾਰਸ਼ੀਲ?

ਜਦੋਂ ਅਸੀਂ ਵਿਦੇਸ਼ੀ ਭਾਸ਼ਾਵਾਂ ਸਿੱਖਦੇ ਹਾਂ, ਅਸੀਂ ਆਪਣੇ ਦਿਮਾਗ ਨੂੰ ਉਤਸ਼ਾਹਿਤ ਕਰਦੇ ਹਾਂ। ਸਿੱਖਿਆ ਰਾਹੀਂ ਸਾਡੀ ਸੋਚ ਵਿੱਚ ਤਬਦੀਲੀ ਆਉਂਦੀ ਹੈ। ਅਸੀਂ ਵਧੇਰੇ ਰਚਨਾਤਮਕ ਅਤੇ ਨਰਮ ਹੋ ਜਾਂਦੇ ਹਾਂ। ਬਹੁਭਾਸ਼ਾਈ ਵਿਅਕਤੀਆਂ ਲਈ ਗੁੰਝਲਦਾਰ ਸੋਚ ਸਰਲ ਬਣ ਜਾਂਦੀ ਹੈ। ਸਿੱਖਣ ਨਾਲ ਯਾਦਾਸ਼ਤ ਦੀ ਕਸਰਤ ਹੁੰਦੀ ਹੈ। ਅਸੀਂ ਜਿੰਨਾ ਜ਼ਿਆਦਾ ਸਿੱਖਾਂਗੇ, ਇਹ ਉਨਾ ਵਧੀਆ ਕੰਮ ਕਰੇਗੀ। ਜਿਨ੍ਹਾਂ ਨੇ ਜ਼ਿਆਦਾ ਭਾਸ਼ਾਵਾਂ ਸਿੱਖੀਆਂ ਹੁੰਦੀਆਂ ਹਨ, ਉਹ ਹੋਰ ਚੀਜ਼ਾਂ ਨੂੰ ਵੀ ਜਲਦੀ ਸਿੱਖਦੇ ਹਨ। ਉਹ ਕਿਸੇ ਵਿਸ਼ੇ ਬਾਰੇ ਵਧੇਰੇ ਇਕਾਗਰਤਾ ਨਾਲ ਜ਼ਿਆਦਾ ਸਮੇਂ ਤੱਕ ਸੋਚ ਸਕਦੇ ਹਨ। ਨਤੀਜੇ ਵਜੋਂ, ਉਹ ਮੁਸ਼ਕਲਾਂ ਨੂੰ ਜਲਦੀ ਹੱਲ ਕਰਦੇ ਹਨ। ਬਹੁਭਾਸ਼ਾਈ ਵਿਅਕਤੀ ਵਧੇਰੇ ਨਿਰਣਾਇਕ ਵੀ ਹੁੰਦੇ ਹਨ। ਪਰ ਉਹ ਫ਼ੈਸਲੇ ਕਿਵੇਂ ਕਰਦੇ ਹਨ, ਭਾਸ਼ਾਵਾਂ ਉੱਤੇ ਵੀ ਨਿਰਭਰ ਕਰਦਾ ਹੈ। ਜਿਹੜੀ ਭਾਸ਼ਾ ਵਿੱਚ ਅਸੀਂ ਸੋਚਦੇ ਹਾਂ, ਉਹ ਸਾਡੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਦੀ ਹੈ। ਮਨੋਵਿਗਿਆਨਕਾਂ ਨੇ ਇੱਕ ਅਧਿਐਨ ਲਈ ਕਈ ਵਿਅਕਤੀਆਂ ਦੀ ਜਾਂਚ ਕੀਤੀ। ਜਾਂਚ-ਅਧੀਨ ਸਾਰੇ ਵਿਅਕਤੀ ਦੁਭਾਸ਼ੀਏ ਸਨ। ਉਹ ਆਪਣੀ ਮੂਲ ਭਾਸ਼ਾ ਤੋਂ ਇਲਾਵਾ ਇੱਕ ਹੋਰ ਭਾਸ਼ਾ ਵੀ ਬੋਲਦੇ ਸਨ। ਜਾਂਚ-ਅਧੀਨ ਵਿਅਕਤੀਆਂ ਨੇ ਇੱਕ ਸਵਾਲ ਦਾ ਜਵਾਬ ਦੇਣਾ ਸੀ। ਇਹ ਸਵਾਲ ਇੱਕ ਮੁਸ਼ਕਲ ਦੇ ਹੱਲ ਨਾਲ ਸੰਬੰਧਤ ਸੀ। ਇਸ ਪ੍ਰਕ੍ਰਿਆ ਵਿੱਚ, ਜਾਂਚ-ਅਧੀਨ ਵਿਅਕਤੀਆਂ ਨੇ ਦੋ ਵਿਕਲਪਾਂ ਵਿੱਚੋਂ ਇੱਕ ਦੀ ਚੋਣ ਕਰਨੀ ਸੀ। ਇੱਕ ਵਿਕਲਪ ਦੂਜੇ ਨਾਲੋਂ ਵਿਸ਼ੇਸ਼ ਤੌਰ 'ਤੇ ਬਹੁਤ ਜ਼ਿਆਦਾ ਜ਼ੋਖ਼ਮ ਵਾਲਾ ਸੀ। ਜਾਂਚ-ਅਧੀਨ ਵਿਅਕਤੀਆਂ ਨੇ ਸਵਾਲ ਦਾ ਜਵਾਬ ਦੋਹਾਂ ਭਾਸ਼ਾਵਾਂ ਵਿੱਚ ਦੇਣਾ ਸੀ। ਅਤੇ ਭਾਸ਼ਾ ਦੀ ਤਬਦੀਲੀ ਦੇ ਨਾਲ ਜਵਾਬ ਵੀ ਬਦਲ ਜਾਂਦੇ ਸਨ! ਜਦੋਂ ਉਹ ਆਪਣੀ ਮੂਲ ਭਾਸ਼ਾ ਵਿੱਚ ਬੋਲ ਰਹੇ ਸਨ, ਜਾਂਚ-ਅਧੀਨ ਵਿਅਕੀਆਂ ਨੇ ਜ਼ੋਖ਼ਮਾਂ ਦੀ ਚੋਣ ਕੀਤੀ। ਪਰ ਵਿਦੇਸ਼ੀ ਭਾਸ਼ਾ ਵਿੱਚ ਉਨ੍ਹਾਂ ਨੇ ਸੁਰੱਖਿਅਤ ਵਿਕਲਪ ਦੀ ਚੋਣ ਕੀਤੀ। ਇਸ ਤਜਰਬੇ ਤੋਂ ਬਾਦ, ਜਾਂਚ-ਅਧੀਨ ਵਿਅਕਤੀਆਂ ਨੇ ਸ਼ਰਤਾਂ ਲਗਾਉਣੀਆਂ ਸਨ। ਇੱਥੇ ਵੀ ਫ਼ਰਕ ਸਪੱਸ਼ਟ ਸੀ। ਜਦੋਂ ਉਨ੍ਹਾਂ ਨੇ ਵਿਦੇਸ਼ੀ ਭਾਸ਼ਾ ਦੀ ਵਰਤੋਂ ਕੀਤੀ, ਉਹ ਵਧੇਰੇ ਬੁੱਧੀਮਾਨ ਸਨ। ਖੋਜਕਰਤਾਵਾਂ ਦੇ ਅੰਦਾਜ਼ੇ ਅਨੁਸਾਰ ਅਸੀਂ ਵਿਦੇਸ਼ੀ ਭਾਸ਼ਾਵਾਂ ਪ੍ਰਤੀ ਵਧੇਰੇ ਇਕਾਗਰਚਿਤ ਹੁੰਦੇ ਹਾਂ। ਇਸਲਈ, ਅਸੀਂ ਭਾਵਨਾਤਮਕਤਾ ਨਾਲ ਨਹੀਂ, ਬਲਕਿ ਵਿਚਾਰਸ਼ੀਲਤਾ ਨਾਲ ਫ਼ੈਸਲੇ ਕਰਦੇਹਾਂ...